nwrwiex sB mwih invws ]
naarain sabh maeh nivaas ||
The Lord abides in everyone.
ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
El Señor habita
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwrwiex sB mwih invws ]
naarain sabh maeh nivaas ||
The Lord abides in everyone.
ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
El Señor habita
nwrwiex Git Git prgws ]
naarain ghaT ghaT paragaas ||
The Lord illumines each and every heart.
ਪ੍ਰਭੂ ਹੀ ਸਾਰਿਆਂ ਦਿਲਾਂ ਨੂੰ ਰੋਸ਼ਨ ਕਰਦਾ ਹੈ।
en cada uno y así ilumina los corazones
nwrwiex khqy nrik n jwih ]
naarain kahate narak na jaeh ||
Chanting the Lord's Name, one does not fall into hell.
ਸਾਈਂ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ, ਬੰਦਾ ਦੋਜ਼ਕ ਵਿੱਚ ਨਹੀਂ ਡਿੱਗਦਾ।
Cantando el Nombre del Señor, no cae en el pozo oscuro de sus pasiones;
nwrwiex syiv sgl Pl pwih ]1]
naarain sev sagal fal paeh ||1||
Serving the Lord, all fruitful rewards are obtained. ||1||
ਸੁਆਮੀ ਦੀ ਸੇਵਾ ਰਾਹੀਂ ਸਾਰੇ ਮੇਵੇ ਪਰਾਪਤ ਹੋ ਜਾਂਦੇ ਹਨ।
aquél que Lo sirve, es plenamente satisfecho. (1)
nwrwiex mn mwih ADwr ]
naarain man maeh adhaar ||
Within my mind is the Support of the Lord.
ਮੇਰੇ ਚਿੱਤ ਅੰਦਰ ਪ੍ਰਭੂ ਦਾ ਆਸਰਾ ਹੈ।
El Señor es lo principal en nuestra vida;
nwrwiex boihQ sMswr ]
naarain bohith sa(n)saar ||
The Lord is the boat to cross over the world-ocean.
ਪ੍ਰਭੂ ਜਗਤ-ਸਮੁੰਦਰ ਤੋਂ ਤਰਨ ਲਈ ਇਕ ਜਹਾਜ਼ ਹੈ।
el Señor es el Barco que nos lleva a través.
nwrwiex khq jmu Bwig plwiex ]
naarain kahat jam bhaag palain ||
Chant the Lord's Name, and the Messenger of Death will run away.
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ ਮੌਤ ਦਾ ਦੂਤ ਦੌੜ ਕੇ ਭੱਜ ਜਾਂਦਾ ਹੈ।
Recitando el Nombre del Señor la muerte se aleja;
nwrwiex dMq Bwny fwiex ]2]
naarain dha(n)t bhaane ddain ||2||
The Lord breaks the teeth of Maya, the witch. ||2||
ਸੁਆਮੀ ਮਾਇਆ, ਚੁੜੇਲ ਦੇ ਦੰਦ ਭੰਨ ਦਿੰਦਾ ਹੈ।
el Señor le rompe los dientes a Maya, la bruja. (2)
nwrwiex sd sd bKisMd ]
naarain sadh sadh bakhasi(n)dh ||
The Lord is forever and ever the Forgiver.
ਸੁਆਮੀ ਸਦੀਵ, ਸਦੀਵ ਹੀ ਮੁਆਫੀ ਦੇਣਹਾਰ ਹੈ।
Nuestro Señor es siempre Compasivo
nwrwiex kIny sUK Anµd ]
naarain keene sookh ana(n)dh ||
The Lord blesses us with peace and bliss.
ਸੁਆਮੀ ਮੈਨੂੰ ਆਰਾਮ ਤੇ ਖੁਸ਼ੀ ਪਰਦਾਨ ਕਰਦਾ ਹੈ।
y todo el tiempo nos bendice con Su Paz y Su Éxtasis.
nwrwiex pRgt kIno prqwp ]
naarain pragaT keeno parataap ||
The Lord has revealed His glory.
ਸਾਈਂ ਆਪਣੇ ਸੇਵਕ ਦੀ ਵਡਿਆਈ ਉਘੀ ਕਰ ਦਿੰਦਾ ਹੈ।
A través de la Gracia del Señor, Su Gloria
nwrwiex sMq ko mweI bwp ]3]
naarain sa(n)t ko maiee baap ||3||
The Lord is the mother and father of His Saint. ||3||
ਸੁਆਮੀ ਆਪਣੇ ਸਾਧੂ ਦੀ ਅੰਮੜੀ ਤੇ ਬਾਬਲ ਹੈ।
se manifiesta en nosotros; el Señor es el Padre y la Madre del Santo.(3)
nwrwiex swDsMig nrwiex ]
naarain saadhasa(n)g narain ||
The Lord, the Lord, is in the Saadh Sangat, the Company of the Holy.
ਸੁਆਮੀ ਮਾਲਕ ਸਦਾ ਆਪਣੇ ਸੰਤਾ ਦੇ ਨਾਲ ਰਹਿੰਦਾ ਹੈ।
El Señor, el Señor, está en la Saad Sangat, en la Congregación de los Santos;
bwrM bwr nrwiex gwiex ]
baara(n) baar narain gain ||
Time and time again, I sing the Lord's Praises.
ਮੁੜ ਮੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
ahí cantan por siempre Su Alabanza
bsqu Agocr gur imil lhI ]
basat agochar gur mil lahee ||
Meeting with the Guru, I have attained the incomprehensible object.
ਗੁਰਾਂ ਨਾਲ ਮਿਲਣ ਦੁਆਰਾ, ਮੈਨੂੰ ਅਗਾਧ ਵਸਤੂ ਪਰਾਪਤ ਹੋ ਗਈ ਹੈ।
y encontrando al Guru, obtienen al Ser Inefable.
nwrwiex Et nwnk dws ghI ]4]17]19]
naarain oT naanak dhaas gahee ||4||17||19||
Slave Nanak has grasped the Support of the Lord. ||4||17||19||
ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ।
El Esclavo Nanak ha obtenido el Soporte del Señor. (4-17-19)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
jw kau rwKY rwKxhwru ]
jaa kau raakhai raakhanahaar ||
One who is protected by the Protector Lord
ਰੱਖਣ ਵਾਲਾ ਜਿਸ ਦੀ ਰੱਖਿਆ ਕਰਦਾ ਹੈ,
Aquél a quien el Señor salva,
iqs kw AMgu kry inrMkwru ]1] rhwau ]
tis kaa a(n)g kare nira(n)kaar ||1|| rahaau ||
- the Formless Lord is on his side. ||1||Pause||
ਉਸ ਦਾ ਪੱਖ ਸਰੂਤ-ਰਹਿਤ ਸੁਆਮੀ ਲੈ ਲੈਂਦਾ ਹੈ। ਠਹਿਰਾਉ।
el Señor Sin Forma lo salva estando de su lado. (1-Pausa)
mwq grB mih Agin n johY ]
maat garabh meh agan na johai ||
In the mother's womb, the fire does not touch him.
ਉਸ ਦੀ ਮਾਂ ਦੇ ਪੇਟ ਅੰਦਰ ਦੀ ਅੱਗ ਉਸ ਨੂੰ ਪੋਂਹਦੀ ਨਹੀਂ।
Él no se quema en el fuego del vientre materno,
kwmu k®oDu loBu mohu n pohY ]
kaam karodh lobh moh na pohai ||
Sexual desire, anger, greed and emotional attachment do not affect him.
ਕਾਮ-ਚੇਸਟਾ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ ਉਸ ਉਤੇ ਅਸਰ ਨਹੀਂ ਕਰਦੀਆਂ।
ni tampoco la lujuria, el enojo, la avaricia y el apego le afligen.
swDsMig jpY inrMkwru ]
saadhasa(n)g japai nira(n)kaar ||
In the Saadh Sangat, the Company of the Holy, he meditates on the Formless Lord.
ਸਤਿ ਸੰਗਤ ਅੰਦਰ ਉਹ ਸਰੂਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
Él medita en el Señor Absoluto en la Saad Sangat,
inMdk kY muih lwgY Cwru ]1]
ni(n)dhak kai muh laagai chhaar ||1||
Dust is thrown into the faces of the slanderers. ||1||
ਉਸ ਦੀ ਬਦਖੋਈ ਕਰਨ ਵਾਲੇ ਦੇ ਮੂੰਹ ਤੇ ਮਿੱਟੀ ਪੈਂਦੀ ਹੈ।
la Sociedad de los Santos, y la cara de sus calumniadores las cubre de vergüenza. (1)
rwm kvcu dws kw sMnwhu ]
raam kavach dhaas kaa sa(n)naahu ||
The Lord's protective spell is the armor of His slave.
ਸਾਈਂ ਦੇ ਨਾਮ ਦਾ ਮੰਤ੍ਰ ਉਸ ਦੇ ਗੋਲੇ ਦਾ ਸੰਜੋਅ ਹੈ।
El Mantra del Nombre del Señor es la armadura de Su Devoto,
dUq dust iqsu pohq nwih ]
dhoot dhusaT tis pohat naeh ||
The wicked, evil demons cannot even touch him.
ਭੂਤਨੇ ਅਤੇ ਲੁੱਚੇ ਲੰਡੇ ਉਸ ਨੂੰ ਛੂੰਹਦੇ ਤੱਕ ਨਹੀਂ।
y así los seres malignos del deseo no lo tocan.
jo jo grbu kry so jwie ]
jo jo garab kare so jai ||
Whoever indulges in egotistical pride, shall waste away to ruin.
ਜੋ ਕੋਈ ਭੀ ਹੰਕਾਰ ਕਰਦਾ ਹੈ; ਉਹ ਬਰਬਾਦ ਹੋ ਜਾਂਦਾ ਹੈ।
Aquél que habita en su ego, desperdicia su vida en vano,
grIb dws kI pRBu srxwie ]2]
gareeb dhaas kee prabh saranai ||2||
God is the Sanctuary of His humble slave. ||2||
ਸੁਆਮੀ ਆਪਣੇ ਆਜਿਜ਼ ਗੋਲੇ ਦਾ ਆਸਰਾ ਹੈ।
pero el humilde Devoto que busca el Santuario del Señor, es salvado. (2)
jo jo srix pieAw hir rwie ]
jo jo saran piaa har rai ||
Whoever enters the Sanctuary of the Sovereign Lord
ਜਿਹੜਾ ਕੋਈ ਵਾਹਿਗੁਰੂ ਪਾਤਿਸ਼ਾਹ ਦੀ ਪਨਾਹ ਲੈਂਦਾ ਹੈ,
Aquél que ha penetrado en el Santuario del Señor,
so dwsu riKAw ApxY kMiT lwie ]
so dhaas rakhiaa apanai ka(n)Th lai ||
- He saves that slave, hugging him close in His embrace.
ਉਸ ਗੋਲੇ ਨੂੰ ਸੁਆਮੀ ਆਪਣੀ ਛਾਤੀ ਨਾਲ ਲਾ ਕੇ ਬਚਾ ਲੈਂਦਾ ਹੈ।
su Rey, el Señor lo salva llevándolo a Su Pecho.
jy ko bhuqu kry AhMkwru ]
je ko bahut kare aha(n)kaar ||
Whoever takes great pride in himself,
ਜੋ ਕੋਈ ਘਣੇਰਾ ਹੰਕਾਰ ਕਰਦਾ ਹੈ;
Quien se vanagloria y promueve su propio ego,
Ehu iKn mih rulqw KwkU nwil ]3]
oh khin meh rulataa khaakoo naal ||3||
in an instant, shall be like dust mixing with dust. ||3||
ਉਹ ਇਕ ਮੁਹਤ ਅੰਦਰ ਮਿੱਟੀ ਵਿੱਚ ਰੁਲ ਜਾਂਦਾ ਹੈ।
es reducido a polvo instantáneamente. (3)
hY BI swcw hovxhwru ]
hai bhee saachaa hovanahaar ||
The True Lord is, and shall always be.
ਉਹ ਸੱਚਾ ਸੁਆਮੀ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
Él, el Uno Verdadero, es y siempre será.
sdw sdw jweˆØI bilhwr ]
sadhaa sadhaa jaae(n)ee balihaar ||
Forever and ever, I am a sacrifice to Him.
ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Oh, ofrezco mi ser como sacrificio a mi Señor.
Apxy dws rKy ikrpw Dwir ]
apane dhaas rakhe kirapaa dhaar ||
Granting His Mercy, He saves His slaves.
ਆਪਣੇ ਗੋਲਿਆਂ ਦੀ ਸਾਈਂ ਮਿਹਰ ਧਾਰ ਕੇ ਰੱਖਿਆ ਕਰਦਾ ਹੈ।
A Sus Sirvientes el Señor los salva por Su Misericordia;
nwnk ky pRB pRwx ADwr ]4]18]20]
naanak ke prabh praan adhaar ||4||18||20||
God is the Support of Nanak's breath of life. ||4||18||20||
ਸੁਆਮੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।
sí, el Señor es lo único importante en la vida de Nanak. (4-18-20)
goNf mhlw 5 ]
go(n)dd mahalaa panjavaa ||
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
Acrj kQw mhw AnUp ] pRwqmw pwrbRhm kw rUpu ] rhwau ]
acharaj kathaa mahaa anoop || praatamaa paarabraham kaa roop || rahaau ||
Wondrous and beautiful is the description of the beauty of the Supreme Soul,
ਅਦਭੁਤ ਅਤੇ ਮਹਾਨ ਲਾਸਾਨੀ ਹੈ ਵਰਣਨ,
Maravillosa y sin igual es la Palabra del Señor; nuestra Alma es imagen Perfecta del Dios Trascendente.(Pausa)
nw iehu bUFw nw iehu bwlw ]
naa ih booddaa naa ih baalaa ||
He is not old; He is not young.
ਨਾਂ ਉਹ ਬੁੱਢਾ ਹੈ ਅਤੇ ਨਾਂ ਹੀ ਉਹ ਜੁਆਨ।
El Alma no es ni vieja ni joven;
nw iesu dUKu nhI jm jwlw ]
naa is dhookh nahee jam jaalaa ||
He is not in pain; He is not caught in Death's noose.
ਨਾਂ ਉਸ ਨੂੰ ਕੋਈ ਗਮ ਹੈ ਨਾਂ ਹੀ ਉਹ ਮੌਤ ਦੀ ਫਾਹੀ ਵਿੱਚ ਫਸਦਾ ਹੈ।
no sufre penas ni tampoco puede caer en la trampa de la muerte.
nw iehu ibnsY nw iehu jwie ]
naa ih binasai naa ih jai ||
He does not die; He does not go away.
ਨਾਂ ਉਹ ਨਾਸ ਹੁੰਦਾ ਹੈ ਨਾਂ ਹੀ ਉਹ ਜਾਂਦਾ ਹੈ।
No puede ser destruida ni se va a ningún lado,
Awid jugwdI rihAw smwie ]1]
aadh jugaadhee rahiaa samai ||1||
In the beginning, and throughout the ages, He is permeating everywhere. ||1||
ਆਰੰਭ ਅਤੇ ਯੁੱਗ ਦੇ ਸ਼ੁਰੂ ਵਿੱਚ ਉਹ ਹਰ ਥਾਂ ਰਮ ਰਿਹਾ ਹੈ।
pues desde tiempo inmemorial vive inmergida en su propio ser. (1)
nw iesu ausnu nhI iesu sIqu ]
naa is usan nahee is seet ||
He is not hot; He is not cold.
ਨਾਂ ਉਸ ਨੂੰ ਗਰਮੀ ਲੱਗਦੀ ਹੈ ਨਾਂ ਹੀ ਉਸ ਨੂੰ ਸਰਦੀ।
No conoce el calor ni el frío,
nw iesu dusmnu nw iesu mIqu ]
naa is dhusaman naa is meet ||
He has no enemy; He has no friend.
ਉਸ ਦਾ ਕੋਈ ਵੈਰੀ ਨਹੀਂ, ਨਾਂ ਹੀ ਉਸ ਦਾ ਕੋਈ ਮਿੱਤਰ।
no es amiga de nadie ni se aparta de nadie.
nw iesu hrKu nhI iesu sogu ]
naa is harakh nahee is sog ||
He is not happy; He is not sad.
ਉਹ ਖੁਸ਼ੀ ਮਹਿਸੂਸ ਨਹੀਂ ਕਰਦਾ ਅਤੇ ਨਾਂ ਹੀ ਉਹ ਅਫਸੋਸ।
No conoce la dicha ni tampoco el dolor;
sBu ikCu ies kw iehu krnY jogu ]2]
sabh kichh is kaa ih karanai jog ||2||
Everything belongs to Him; He can do anything. ||2||
ਹਰ ਵਸਤੂ ਉਸ ਦੀ ਮਲਕੀਅਤ ਹੈ ਅਤੇ ਉਹ ਸਾਰਾ ਕੁਝ ਕਰਨ ਨੂੰ ਸਮਰੱਥ ਹੈ।
todo pertenece a ella, todo está bajo su influencia. (2)
nw iesu bwpu nhI iesu mwieAw ]
naa is baap nahee is maiaa ||
He has no father; He has no mother.
ਉਸ ਦਾ ਪਿਓ ਨਹੀਂ ਅਤੇ ਨਾਂ ਹੀ ਉਸ ਦੀ ਕੋਈ ਮਾਂ।
No tiene padre ni madre,
iehu AprMpru hoqw AwieAw ]
eih apara(n)par hotaa aaiaa ||
He is beyond the beyond, and has always been so.
ਉਹ ਪਰੇ ਤੋਂ ਭੀ ਬਹੁਤ ਪਰੇਡੇ ਅਤੇ ਸਦਾ ਹੀ ਹੁੰਦਾ ਆਇਆ ਹੈ।
pues ha venido de la Eternidad, de más allá del más allá.
pwp puMn kw iesu lypu n lwgY ]
paap pu(n)n kaa is lep na laagai ||
He is not affected by virtue or vice.
ਬਦੀ ਅਤੇ ਨੇਕੀ ਉਸ ਉਤੇ ਅਸਰ ਨਹੀਂ ਕਰਦੇ।
No vive afectada por la Virtud ni por el error;
Gt Gt AMqir sd hI jwgY ]3]
ghaT ghaT a(n)tar sadh hee jaagai ||3||
Deep within each and every heart, He is always awake and aware. ||3||
ਸਾਰਿਆਂ ਦਿਲਾਂ ਅੰਦਰ ਉਹ ਹਮੇਸ਼ਾਂ ਹੀ ਜਾਗਦਾ ਰਹਿੰਦਾ ਹੈ।
se conserva siempre alerta en su ser interior en cada corazón. (3)
qIin guxw iek skiq aupwieAw ]
teen gunaa ik sakat upaiaa ||
From the three qualities, the one mechanism of Maya was produced.
ਉਸ ਦੇ ਤਿੰਨ ਲੱਛਣ ਅਤੇ ਇਕ ਮਾਇਆ ਉਤਪੰਨ ਕੀਤੇ ਹਨ।
Las tres Gunas dieron nacimiento a Maya,
mhw mwieAw qw kI hY CwieAw ]
mahaa maiaa taa kee hai chhaiaa ||
The great Maya is only His shadow.
ਪਰਮ ਮੋਹਨੀ ਉਸ ਦੀ ਛਾਂ ਹੈ।
de la cual la ignorancia es su propio reflejo.
ACl ACyd AByd dieAwl ]
achhal achhedh abhedh dhiaal ||
He is undeceivable, impenetrable, unfathomable and merciful.
ਉਹ ਨਾਂ ਠੱਗਿਆ ਜਾਣ ਵਾਲਾ, ਨਾਂ ਟੁੱਟ ਸਕਣ ਵਾਲਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜੋ ਮਿਹਰਬਾਨ ਹੈ।
El Señor es Imperceptible, el Ser imposible de engañar, Misterioso y Compasivo;
dIn dieAwl sdw ikrpwl ]
dheen dhiaal sadhaa kirapaal ||
He is merciful to the meek, forever compassionate.
ਉਹ ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਵਾਨ ਹੈ।
sí, Él es Misericordioso con el humilde, es siempre Benévolo y Bondadoso.
qw kI giq imiq kCU n pwie ]
taa kee gat mit kachhoo na pai ||
His state and limits cannot ever be known.
ਉਸ ਦੀ ਦਸ਼ਾ ਅਤੇ ਓੜਕ ਦਾ ਕੁਝ ਭੀ ਪਤਾ ਨਹੀਂ ਲੱਗਦਾ।
Nadie puede describir Su Extensión o Su Límite;
nwnk qw kY bil bil jwie ]4]19]21]
naanak taa kai bal bal jai ||4||19||21||
Nanak is a sacrifice, a sacrifice to Him. ||4||19||21||
ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
por eso Nanak ofrece su ser y su vida en sacrificio a su Señor (4-19-21)