ijsu Bwxw BwvY so quJih smwey ]
jis bhaanaa bhaavai so tujheh samaae ||
One who is pleased with Your Will is immersed in You.
ਜਿਸ ਨੂੰ ਤੇਰੀ ਰਜ਼ਾ ਚੰਗੀ ਲਗਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ।
Quien está complacido con Tu Voluntad, vive inmerso en Ti.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijsu Bwxw BwvY so quJih smwey ]
jis bhaanaa bhaavai so tujheh samaae ||
One who is pleased with Your Will is immersed in You.
ਜਿਸ ਨੂੰ ਤੇਰੀ ਰਜ਼ਾ ਚੰਗੀ ਲਗਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ।
Quien está complacido con Tu Voluntad, vive inmerso en Ti.
Bwxy ivic vfI vifAweI Bwxw iksih krwiedw ]3]
bhaane vich vaddee vaddiaaiee bhaanaa kiseh karaidhaa ||3||
Glorious greatness rests in God's Will; rare are those who accept it. ||3||
ਵਿਸਾਲ ਹੈ ਵਿਸਾਲਤਾ ਸਾਹਿਬ ਦੀ ਰਜਾ ਕਬੂਲ ਕਰਨ ਦੀ। ਕਿਸੇ ਵਿਰਲੇ ਜਦੇ ਤੋਂ ਹੀ ਉਹ ਆਪਣੀ ਰਜਾ ਮੰਨਵਾਉਂਦਾ ਹੈ।
Oh, Gloriosa es la sumisión de uno a Dios, pero extraordinario es el que lo hace. (3)
jw iqsu BwvY qw gurU imlwey ]
jaa tis bhaavai taa guroo milaae ||
When it pleases His Will, He leads us to meet the Guru.
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਮਿਲਾ ਦਿੰਦਾ ਹੈ,
Cuando el Señor así lo desea, nos conduce hasta el Guru
gurmuiK nwmu pdwrQu pwey ]
gurmukh naam padhaarath paae ||
The Gurmukh finds the treasure of the Naam, the Name of the Lord.
ਅਤੇ ਉਹ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।
y el Gurmukj encuentra el Naam, el Nombre del Señor.
quDu AwpxY BwxY sB isRsit aupweI ijs no Bwxw dyih iqsu Bwiedw ]4]
tudh aapanai bhaanai sabh sirasaT upaiee jis no bhaanaa dheh tis bhaidhaa ||4||
By Your Will, You created the whole Universe; those whom You bless with Your favor are pleased with Your Will. ||4||
ਆਪਣੀ ਰਜ਼ਾ ਅੰਦਰ, ਹੇ ਪ੍ਰਭੂ! ਤੂੰ ਸਾਰਾ ਸੰਸਾਰ ਸਿਰਜਿਆ ਹੈ। ਜਿਸ ਨੂੰ ਤੂੰ ਐਹੋ ਜੇਹੀ ਬਰਕਤ ਬਖਸ਼ਦਾ ਹੈ, ਉਸ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ।
Por Tu Voluntad creaste el Universo entero y a quien sea a quien bendices con Tu Favor vive complacido con Tu Voluntad. (4)
mnmuKu AMDu kry cqurweI ]
manmukh a(n)dh kare chaturaiee ||
The blind, self-willed manmukhs practice cleverness.
ਅੰਨ੍ਹਾਂ ਮਨ-ਮੱਤੀਆਂ ਚਲਾਕੀ ਕਰਦਾ ਹੈ।
El ciego ególatra hace juegos astutos, no se somete a la Voluntad,
Bwxw n mMny bhuqu duKu pweI ]
bhaanaa na ma(n)ne bahut dhukh paiee ||
They do not surrender to the Lord's Will, and suffer terrible pain.
ਉਹ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਘਣੇਰਾ ਕਸ਼ਟ ਉਠਾਉਂਦਾ ਹੈ।
guiado por la duda, va y viene, sin lograr llegar hasta la Mansión de Dios,
Brmy BUlw AwvY jwey Gru mhlu n kbhU pwiedw ]5]
bharame bhoolaa aavai jaae ghar mahal na kabahoo paidhaa ||5||
Deluded by doubt, they come and go in reincarnation; they never find the Mansion of the Lord's Presence. ||5||
ਉਹ ਸੰਸੇ ਅੰਦਰ ਭਟਕਦਾ ਹੈ ਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਉਹ ਸੁਆਮੀ ਦੇ ਮੰਦਰ ਅਤੇ ਹਜ਼ੂਰੀ ਨੂੰ ਕਦੇ ਭੀ ਪ੍ਰਾਪਤ ਨਹੀਂ ਹੁੰਦਾ।
el Hogar Verdadero y así sufre grandes penas. (5)
siqguru myly dy vifAweI ]
satigur mele dhe vaddiaaiee ||
The True Guru brings Union, and grants glorious greatness.
ਸੱਚੇ ਗੁਰਦੇਵ ਬੰਦੇ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਨੂੰ ਪ੍ਰਭਤਾ ਪ੍ਰਦਾਨ ਕਰਦੇ ਹਨ।
El Guru Verdadero nos bendice con Gloria y nos une a Dios.
siqgur kI syvw Duir PurmweI ]
satigur kee sevaa dhur furamaiee ||
The Primal Lord ordained service to the True Guru.
ਪ੍ਰਭੂ ਨੇ ਸੱਚੇ ਗੁਰਾਂ ਦੀ ਘਾਲ ਕਮਾਉਣ ਦਾ ਘੁਰ ਤੋਂ ਹੁਕਮ ਦਿੱਤਾ ਹੈ।
Sí, el Señor Mismo establece Su Voluntad, y uno sirve al Guru,
siqgur syvy qw nwmu pwey nwmy hI suKu pwiedw ]6]
satigur seve taa naam paae naame hee sukh paidhaa ||6||
Serving the True Guru, the Naam is obtained. Through the Naam, one finds peace. ||6||
ਜੇਕਰ ਜੀਵ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਕੇਵਲ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦਾ ਹੈ।
ya que a través de Su Servicio se obtiene el Nombre y a través del Nombre uno obtiene el Éxtasis. (6)
sB nwvhu aupjY nwvhu CIjY ]
sabh naavahu upajai naavahu chheejai ||
Everything wells up from the Naam, and through the Naam, perishes.
ਹਰ ਵਸਤੂ ਨਾਮ ਤੋਂ ਉਤਪੰਨ ਹੁੰਦੀ ਹੈ ਅਤੇ ਹਰ ਵਸਤੂ ਨਾਮ ਦੇ ਰਾਹੀਂ ਹੀ ਨਾਸ ਹੁੰਦੀ ਹੈ।
Todo viene del Nombre y todo se disuelve de regreso en el Nombre.
gur ikrpw qy mnu qnu BIjY ]
gur kirapaa te man tan bheejai ||
By Guru's Grace, the mind and body are pleased with the Naam.
ਗੁਰਾਂ ਦੀ ਦਇਆ ਦੁਆਰਾ, ਇਨਸਾਨ ਦਾ ਚਿੱਤ ਅਤੇ ਸਰੀਰ, ਨਾਮ ਨਾਲ ਪ੍ਰਸੰਨ ਹੁੰਦੇ ਹਨ।
Es por la Gracia del Guru que el cuerpo y la mente se complacen con el Nombre.
rsnw nwmu iDAwey ris BIjY rs hI qy rsu pwiedw ]7]
rasanaa naam dhiaae ras bheejai ras hee te ras paidhaa ||7||
Meditating on the Naam, the tongue is drenched with the Lord's sublime essence. Through this essence, the Essence is obtained. ||7||
ਪ੍ਰਭੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ, ਜੀਭ੍ਹਾ ਖੁਸ਼ੀ ਨਾਲ ਗੱਚ ਹੋ ਜਾਂਦੀ ਹੈ। ਪ੍ਰਭ ਦੇ ਪਿਆਰ ਰਾਹੀਂ, ਜੀਵ ਬੈਕੁੰਠੀ ਅਨੰਦ ਨੂੰ ਪ੍ਰਾਪਤ ਥੀ ਵੰਝਦਾ ਹੈ।
Sí, cuando la lengua recita el Nombre, se imbuye en Su Sabor y así uno se pierde en la Esencia. (7)
mhlY AMdir mhlu ko pwey ]
mahalai a(n)dhar mahal ko paae ||
Rare are those who find the Mansion of the Lord's Presence within the mansion of their own body.
ਕੋਈ ਵਿਰਲਾ ਜਣਾ ਹੀ ਆਪਣੀ ਦੇਹ ਦੇ ਮੰਦਰ ਵਿੱਚ ਪ੍ਰਭੂ ਦੇ ਟਿਕਾਣੇ ਨੂੰ ਪਾਉਂਦਾ ਹੈ।
Extraordinario es el que dentro de la mansión de su cuerpo
gur kY sbid sic icqu lwey ]
gur kai sabadh sach chit laae ||
Through the Word of the Guru's Shabad, they lovingly focus their consciousness on the True Lord.
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਦਾ ਮਨ ਸੱਚੇ ਸੁਆਮੀ ਨਾਲ ਜੋੜ ਲੈਂਦਾ ਹੈ।
encuentra la Mansión de Dios, sí, el Hogar Verdadero,
ijs no scu dyie soeI scu pwey scy sic imlwiedw ]8]
jis no sach dhei soiee sach paae sache sach milaidhaa ||8||
Whoever the Lord blesses with Truth obtains Truth; he merges in Truth, and only Truth. ||8||
ਜਿਸ ਕਿਸੇ ਨੂੰ ਪ੍ਰਭੂ ਸੱਚ ਬਖ਼ਸ਼ਦਾ ਹੈ, ਕੇਵਲ ਉਹ ਹੀ ਸੰਚ ਨੂੰ ਪਾਉਂਦਾ ਹੈ ਅਤੇ ਨਿਰੋਲ ਸੱਚ ਅੰਦਰ ਲੀਨ ਹੁੰਦਾ ਹੈ।
y a través de la Palabra del Guru, se entona en la Verdad de Dios. (8)
nwmu ivswir min qin duKu pwieAw ]
naam visaar man tan dhukh paiaa ||
Forgetting the Naam, the Name of the Lord, the mind and body suffer in pain.
ਨਾਮ ਨੂੰ ਭਲਾ ਕੇ ਇਨਸਾਨ ਦਾ ਸਰੀਰ ਅਤੇ ਚਿੱਤ ਦੁਖ ਉਠਾਉਂਦੇ ਹਨ।
Olvidándose del Nombre del Señor, el cuerpo y la mente son atrapados por el dolor,
mwieAw mohu sBu rogu kmwieAw ]
maiaa moh sabh rog kamaiaa ||
Attached to the love of Maya, he earns nothing but disease.
ਧਨ-ਦੌਲਤ ਦੇ ਪਿਆਰ ਰਾਹੀਂ, ਉਹ ਨਿਰੋਲ ਬਿਮਾਰੀ ਦੀ ਹੀ ਖੱਟੀ ਖੱਟਦਾ ਹੈ।
y ve, los males de Maya y de las pasiones,
ibnu nwvY mnu qnu hY kustI nrky vwsw pwiedw ]9]
bin naavai man tan hai kusaTee narake vaasaa paidhaa ||9||
Without the Name, his mind and body are afflicted with leprosy, and he obtains his home in hell. ||9||
ਨਾਮ ਦੇ ਬਾਝੌਂ ਉਸ ਦੀ ਆਤਮਾ ਅਤੇ ਦੇਹ ਕੋੜ੍ਹੀ ਹਨ ਅਤੇ ਉਸ ਨੂੰ ਨਰਕ ਅੰਦਰ ਵਸੇਬਾ ਮਿਲਦਾ ਹੈ।
nos afligen. Sí, sin el Nombre, el cuerpo y la mente aparecen llenos de lepra y uno cae en la oscuridad de la conciencia. (9)
nwim rqy iqn inrml dyhw ]
naam rate tin niramal dhehaa ||
Those who are imbued with the Naam - their bodies are immaculate and pure.
ਜੋ ਨਾਮ ਨਾਲ ਰੰਗੀਜੇ ਹਨ, ਪਵਿੱਤਰ ਹੈ ਉਨ੍ਹਾਂ ਦੀ ਕਾਇਆਂ।
El cuerpo de los que están imbuidos en el Nombre, es inmaculado,
inrml hMsw sdw suKu nyhw ]
niramal ha(n)saa sadhaa sukh nehaa ||
Their soul-swan is immaculate, and in the Lord's Love, they find eternal peace.
ਪਾਵਨ ਪੁਨੀਤ ਹੈ ਉਨ੍ਹਾਂ ਦੀ ਰਾਜਹੰਸ ਆਤਮਾ ਅਤੇ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਪ੍ਰਸੰਨ ਰਹਿੰਦੇ ਹਨ।
pues mira, su Alma cisne es pura y se encuentra siempre en Éxtasis, pues ambos están enamorados de Dios.
nwmu slwih sdw suKu pwieAw inj Gir vwsw pwiedw ]10]
naam salaeh sadhaa sukh paiaa nij ghar vaasaa paidhaa ||10||
Praising the Naam, they find eternal peace, and dwell in the home of their own inner being. ||10||
ਨਾਮ ਦੀ ਮਹਿਮਾ ਦੁਆਰਾ, ਉਹ ਸਦੀਵੀ ਸੁਖ ਪਾ ਲੈਂਦੇ ਹਨ ਅਤੇ ਆਪਣੇ ਨਿੱਜ ਦੇ ਧਾਮ ਵਿੰਚ ਵਸਦੇ ਹਨ।
Sí, alabando el Nombre del Señor, logran encontrar la Bondad, pues habitan en su ser. (10)
sBu ko vxju kry vwpwrw ]
sabh ko vanaj kare vaapaaraa ||
Everyone deals and trades.
ਹਰ ਕੋਈ ਲੈਣ ਦੇਣ ਤੇ ਸੁਦਾਗਰੀ ਕਰਦਾ ਹੈ।
Cada uno comercia y trata con esto y con lo otro, pero sin el Nombre,
ivxu nwvY sBu qotw sMswrw ]
vin naavai sabh toTaa sa(n)saaraa ||
Without the Name, all the world loses.
ਪ੍ਰਭੂ ਦੇ ਨਾਮ ਦੇ ਬਗ਼ੈਰ, ਦੁਨੀਆ ਮੁਕੰਮਲ ਨੁਕਾਸਾਨ ਉਠਾਉਂਦੀ ਹੈ।
uno se gana nada más que pérdidas. Así como uno viene desnudo,
nwgo AwieAw nwgo jwsI ivxu nwvY duKu pwiedw ]11]
naago aaiaa naago jaasee vin naavai dhukh paidhaa ||11||
Naked they come, and naked they go; without the Name, they suffer in pain. ||11||
ਪ੍ਰਾਣੀ ਨੰਗਾ ਆਉਂਦਾ ਹੈ, ਨੰਗਾ ਹੀ ਉਹ ਜਾਂਦਾ ਹੈ ਅਤੇ ਨਾਮ ਦੇ ਬਾਝੋਂ ਉਹ ਤਕਲਫ਼ਿ ਪਾਉਂਦਾ ਹੈ।
así uno se va, y sin el Nombre sufre todas las penas. (11)
ijs no nwmu dyie so pwey ]
jis no naam dhei so paae ||
He alone obtains the Naam, unto whom the Lord gives it.
ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Aquél a quien el Señor bendice, ese ser es bendecido con el Nombre,
gur kY sbid hir mMin vswey ]
gur kai sabadh har ma(n)n vasaae ||
Through the Word of the Guru's Shabad, the Lord comes to dwell in the mind.
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ।
y así, a través de la Palabra del Guru, alaba a Dios.
gur ikrpw qy nwmu visAw Gt AMqir nwmo nwmu iDAwiedw ]12]
gur kirapaa te naam vasiaa ghaT a(n)tar naamo naam dhiaaidhaa ||12||
By Guru's Grace, the Naam dwells deep within the heart, and one meditates upon the Naam, the Name of the Lord. ||12||
ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਹ ਕੇਵਲ ਨਾਮ ਦਾ ਹੀ ਚਿੰਤਨ ਕਰਦਾ ਹੈ।
El Nombre viene a habitar en el corazón por la Gracia del Guru, y uno habita en nada más que el Nombre del Señor. (12)
nwvY no locY jyqI sB AweI ]
naavai no lochai jetee sabh aaiee ||
Everyone who comes into the world, longs for the Name.
ਹਰ ਕੋਈ ਜੋ ਜੱਗ ਵਿੱਚ ਆਇਆ ਹੈ, ਨਾਮ ਨੂੰ ਚਾਹੁੰਦਾ ਹੈ।
Todo ser creado, añora el Nombre,
nwau iqnw imlY Duir purib kmweI ]
naau tinaa milai dhur purab kamaiee ||
They alone are blessed with the Name, whose past actions were so ordained by the Primal Lord.
ਕੇਵਲ ਉਹ ਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੇ ਆਦੀ ਪ੍ਰਭੂ ਦੀ ਲਿਖਤਾਕਾਰ ਅਨੁਸਾਰ ਪਿੱਛੇ ਚੰਗੇ ਕਰਮ ਕੀਤੇ ਹਨ।
pero sólo lo logra, aquél que ha sido designado por Dios desde el principio de las épocas.
ijnI nwau pwieAw sy vfBwgI gur kY sbid imlwiedw ]13]
jinee naau paiaa se vaddabhaagee gur kai sabadh milaidhaa ||13||
Those who obtain the Name are very fortunate. Through the Word of the Guru's Shabad, they are united with God. ||13||
ਭਾਰੇ ਕਰਮਾਂ ਵਾਲੇ ਹਨ ਜੇ ਨਾਮ ਨੂੰ ਪ੍ਰਾਪਤ ਹੁੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।
Sí, afortunados son los que logran el Nombre, pero sólo a través de la Palabra del Guru es que lo logran. (13)
kwieAw kotu Aiq Apwrw ]
kaiaa koT at apaaraa ||
Utterly incomparable is the fortress of the body.
ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।
Infinita y Sin Fronteras se encuentra la fortaleza del cuerpo.
iqsu ivic bih pRBu kry vIcwrw ]
tis vich beh prabh kare veechaaraa ||
Within it, God sits in contemplation.
ਉਸ ਅੰਦਰ ਬੈਠ ਕੇ ਪ੍ਰਭੂ ਸੋਚ ਵਿਚਾਰ ਕਰਦਾ ਹੈ।
Al habitar en ella, el Señor, por Sí Mismo le otorga Pensamiento.
scw inAwau sco vwpwrw inhclu vwsw pwiedw ]14]
sachaa niaau sacho vaapaaraa nihachal vaasaa paidhaa ||14||
He administers true justice, and trades in Truth; through Him, one finds the eternal, unchanging dwelling. ||14||
ਉਹ ਸੱਚਾ ਇਨਸਾਫ਼ ਕਰਦਾ ਹੈ ਅਤੇ ਸੱਚ ਨੂੰ ਹੀ ਵਣਜਦਾ ਹੈ। ਉਸ ਦਾ ਸਿਮਰਨ ਕਰਨ ਵਾਲਾ ਸਦੀਵੀ ਨਿਵਾਸ ਅਸਥਾਨ ਨੂੰ ਪਾ ਲੈਂਦੇ ਹੈ।
Él imparte la Justicia Verdadera, así uno hace tratos sólo en base a la Verdad y el Estado de uno se vuelve Inamovible. (14)
AMqr Gr bMky Qwnu suhwieAw ]
a(n)tar ghar ba(n)ke thaan suhaiaa ||
Deep within the inner self are glorious homes and beautiful places.
ਬੰਦੇ ਦੇ ਅੰਦਰ ਸੁੰਦਰ ਧਾਮ ਅਤੇ ਕੀਰਤੀਮਾਨ (ਸੁੰਦਰ) ਅਸਥਾਨ ਹਨ।
En el interior hay sitios bellos y gloriosos,
gurmuiK ivrlY iknY Qwnu pwieAw ]
gurmukh viralai kinai thaan paiaa ||
But rare is that person who, as Gurmukh, finds these places.
ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਜਣਾ ਹੀ ਉਪ੍ਰੋਕਤ ਅਸਥਾਨਾਂ ਨੂੰ ਪ੍ਰਾਪਤ ਹੁੰਦਾ ਹੈ।
pero extraordinario es el que se sienta ahí y logra encontrar la Paz,
iequ swiQ inbhY swlwhy scy hir scw mMin vswiedw ]15]
eit saath nibahai saalaahe sache har sachaa ma(n)n vasaidhaa ||15||
If one stays in these places, and praises the True Lord, the True Lord comes to dwell in the mind. ||15||
ਜੇਕਰ ਇਨਸਾਨ ਇਨ੍ਹਾਂ ਧਾਮਾਂ ਅਤੇ ਅਸਥਾਨਾਂ ਦੀ ਸੰਗਤ ਵਿੱਚ ਰਹੇ ਅਤੇ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰੇ, ਤਦ ਸੱਚਾ ਹਰੀ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
por la Gracia del Guru. Sí, si uno se conserva en la Compañía y alaba al Uno Verdadero, entonces el Señor de la Verdad es enaltecido en el interior. (15)
myrY krqY iek bxq bxweI ]
merai karatai ik banat banaiee ||
My Creator Lord has formed this formation.
ਮੈਂਡੇ ਸਿਰਜਣਹਾਰ ਸੁਆਮੀ ਨੇ ਇਕ ਐਹੋ ਜੇਹੀ ਘਾੜਤ ਘੜੀ ਹੈ।
Tal es el despliegue de mi Señor Creador, que ha puesto en el interior del cuerpo todo lo que uno busca.
iesu dyhI ivic sB vQu pweI ]
eis dhehee vich sabh vath paiee ||
He has placed everything within this body.
ਇਸ ਕਾਇਆ ਅੰਦਰ ਉਸ ਨੇ ਹਰ ਵਸਤੂ ਪਾਈ ਹੋਈ ਹੈ।
Dice Nanak, Los que están inmersos en el Amor del Señor,
nwnk nwmu vxjih rMig rwqy gurmuiK ko nwmu pwiedw ]16]6]20]
naanak naam vanajeh ra(n)g raate gurmukh ko naam paidhaa ||16||6||20||
O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||
ਨਾਨਕ, ਜੋ ਪ੍ਰਭੂ ਦੇ ਨਾਮ ਦਾ ਵਾਪਾਰ ਕਰਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ, ਨਾਮ ਨੂੰ ਪਾਉਂਦਾ ਹੈ।
hacen tratos en Su Nombre, y el Nombre lo recitan a través de la Gracia del Guru. (16-6-20)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
kwieAw kMcnu sbdu vIcwrw ]
kaiaa ka(n)chan sabadh veechaaraa ||
Contemplating the Word of the Shabad, the body becomes golden.
ਨਾਮ ਦਾ ਆਰਾਧਨ ਕਰਨ ਦੁਆਰਾ ਦੇਹ ਸੋਨੇ ਵਰਗੀ ਹੋ ਜਾਂਦੀ ਹੈ।
Si uno medita en la Palabra del Shabd, el ser propio destella como el oro,
iqQY hir vsY ijs dw AMqu n pwrwvwrw ]
tithai har vasai jis dhaa a(n)t na paaraavaaraa ||
The Lord abides there; He has no end or limitation.
ਓਥੇ ਵਾਹਿਗੁਰੂ ਵਸਦਾ ਹੈ; ਉਸ ਦਾ ਕੋਈ ਓੜਕ ਜਾ ਹੱਦਬੰਨਾਂ ਨਹੀਂ।
pues en nosotros habita Dios, Quien no tiene fin ni fronteras.
Anidnu hir syivhu scI bwxI hir jIau sbid imlwiedw ]1]
anadhin har sevih sachee baanee har jeeau sabadh milaidhaa ||1||
Night and day, serve the Lord, and chant the True Word of the Guru's Bani. Through the Shabad, meet the Dear Lord. ||1||
ਰੈਣ ਅਤੇ ਦਿਹੁੰ ਤੂੰ ਆਪਦੇ ਵਾਹਿਗੁਰੂ ਦੀ ਘਾਲ ਕਮਾ ਅਤੇ ਸੱਚੀ ਗੁਰਬਾਣੀ ਦਾ ਉਚਾਰਨ ਕਰ, ਕਿਉਂ ਜੋ ਗੁਰਾਂ ਦੀ ਬਾਣੀ ਰਾਹੀਂ ਹੀ ਪਜਯ ਪ੍ਰਭੂ ਮਿਲਦਾ ਹੈ।
Noche y día sirve al Señor y canta la Verdadera Palabra del Bani del Guru, y mediante el Shabd encuentra al Señor. (1)