dir swcY scu soBw hoie ]
dhar saachai sach sobhaa hoi ||
In the Court of the True Lord, he obtains true glory.
ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ,
Uno es recibido con Honor en la Corte Verdadera del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
dir swcY scu soBw hoie ]
dhar saachai sach sobhaa hoi ||
In the Court of the True Lord, he obtains true glory.
ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ,
Uno es recibido con Honor en la Corte Verdadera del Señor,
inj Gir vwsw pwvY soie ]3]
nij ghar vaasaa paavai soi ||3||
He comes to dwell in the home of his own inner being. ||3||
ਅਤੇ ਉਹ ਨਿਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
para habitar para siempre en el Recinto del Ser. (3)
Awip ABulu scw scu soie ]
aap abhul sachaa sach soi ||
He cannot be fooled; He is the Truest of the True.
ਉਹ ਸਚਿਆਰਾਂ ਦਾ ਪਰਮ ਸਚਿਆਰਾ, ਖੁਦ ਅਚੂਕ ਹੈ।
Dios no hace ningún mal, Él es la Verdad,
hoir siB BUlih dUjY piq Koie ]
hor sabh bhooleh dhoojai pat khoi ||
All others are deluded; in duality, they lose their honor.
ਹੋਰ ਸਾਰੇ ਭੁਲਦੇ ਹਨ ਅਤੇ ਦਵੈਤ ਭਾਵ ਅੰਦਰ ਆਪਣੀ ਇਜਤ ਆਬਰੂ ਗੁਆ ਲੈਂਦੇ ਹਨ।
los demás están perdidos sin Honor, viviendo en el apego al otro.
swcw syvhu swcI bwxI ]
saachaa sevahu saachee baanee ||
So serve the True Lord, through the True Bani of His Word.
ਸੱਚੀ ਗੁਰਬਾਣੀ ਦੇ ਰਾਹੀਂ, ਤੂੰ ਸੱਚੇ ਸਾਹਿਬ ਦੀ ਘਾਲ ਕਮਾ।
Sirve entonces a Tu Dios a través de la Palabra
nwnk nwmy swic smwxI ]4]9]
naanak naame saach samaanee ||4||9||
O Nanak, through the Naam, merge in the True Lord. ||4||9||
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
del Shabd Verdadera y compenétrate en la Verdad, oh dice Nanak, contemplando el Naam, el Nombre del Señor. (4-9)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
ibnu krmw sB Brim BulweI ]
bin karamaa sabh bharam bhulaiee ||
Without the grace of good karma, all are deluded by doubt.
ਵਾਹਿਗੁਰੂ ਦੀ ਮਿਹਰ ਦੇ ਬਾਝੋਂ ਸਾਰੇ ਹੀ ਸੰਦੇਹ ਅੰਦਰ ਭੁਲੇ ਫਿਰਦੇ ਹਨ।
Sin un Destino, todos se desvían del Sendero,
mwieAw moih bhuqu duKu pweI ]
maiaa moh bahut dhukh paiee ||
In attachment to Maya, they suffer in terrible pain.
ਧਨ ਦੌਲਤ ਦੀ ਲਗਨ ਰਾਹੀਂ ਬੰਦਾ ਘਣੇਰੀ ਤਕਲੀਫ ਭੋਗਦਾ ਹੈ।
sufriendo penas a causa de sus apegos a la ilusión y a los deseos de la mente.
mnmuK AMDy Taur n pweI ]
manmukh a(n)dhe Thaur na paiee ||
The blind, self-willed manmukhs find no place of rest.
ਅੰਨ੍ਹੇ ਆਪ ਹੁਦਰੇ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Si, los arrogantes Manmukjs ciegos no encuentran el Santuario de Dios
ibstw kw kIVw ibstw mwih smweI ]1]
bisaTaa kaa keeRaa bisaTaa maeh samaiee ||1||
They are like maggots in manure, rotting away in manure. ||1||
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਅੰਦਰ ਹੀ ਗਲ ਸੜ ਜਾਂਦਾ ਹੈ।
y convirtiéndose en los gusanos de lodo, son consumidos por la mugre de sus vicios. (1)
hukmu mMny so jnu prvwxu ]
hukam ma(n)ne so jan paravaan ||
That humble being who obeys the Hukam of the Lord's Command is accepted.
ਜੋ ਕੋਈ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ, ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
El que obedece la Voluntad del Señor, es aprobado por el Señor
gur kY sbid nwim nIswxu ]1] rhwau ]
gur kai sabadh naam neesaan ||1|| rahaau ||
Through the Word of the Guru's Shabad, he is blessed with the insignia and the banner of the Naam, the Name of the Lord. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ, ਉਸ ਨੂੰ ਨਾਮ ਦਾ ਝੰਡਾ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
y a través de la Palabra del Shabd del Guru es bendecido con el Nombre de Dios. (1-Pausa)
swic rqy ijn@w Duir iliK pwieAw ]
saach rate jin(h)aa dhur likh paiaa ||
Those who have such pre-ordained destiny are imbued with the Naam.
ਜਿਨ੍ਹਾਂ ਦੇ ਭਾਗਾਂ ਵਿੱਚ ਮੁਢਲੀ ਐਸੀ ਲਿਖਤਾਕਾਰ ਹੈ, ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
Sí, uno se compenetra en la Verdad sólo si lo tiene así inscrito en su frente por Dios
hir kw nwmu sdw min BwieAw ]
har kaa naam sadhaa man bhaiaa ||
The Name of the Lord is forever pleasing to their minds.
ਰੱਬ ਦਾ ਨਾਮ ਹਮੇਸ਼ਾਂ ਉਹਨਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
y se enamora para siempre del Nombre de Dios, Uno vive en Éxtasis,
siqgur kI bwxI sdw suKu hoie ]
satigur kee baanee sadhaa sukh hoi ||
Through the Bani, the Word of the True Guru, eternal peace is found.
ਸੱਚੇ ਗੁਰਾਂ ਦੀ ਬਾਣੀ ਦੁਆਰਾ, ਕਾਲ ਸਤਾਈ ਆਰਾਮ ਪ੍ਰਾਪਤ ਹੋ ਜਾਂਦਾ ਹੈ।
bendecido con la Palabra del Shabd del Guru,
joqI joiq imlwey soie ]2]
jotee jot milaae soi ||2||
Through it, one's light merges into the Light. ||2||
ਇਸ ਦੇ ਰਾਹੀਂ ਜੀਵ ਦੀ ਆਤਮਾ ਉਸ ਪਰਮ ਆਤਮਾ ਅੰਦਰ ਲੀਨ ਹੋ ਜਾਂਦੀ ਹੈ।
pues a través de ella el Alma se funde en el Alma Universal. (2)
eyku nwmu qwry sMswru ]
ek naam taare sa(n)saar ||
Only the Naam, the Name of the Lord, can save the world.
ਕੇਵਲ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
Es por medio del Naam, el Nombre del Señor que somos llevados a través,
gur prswdI nwm ipAwru ]
gur parasaadhee naam piaar ||
By Guru's Grace, one comes to love the Naam.
ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।
y es por la Gracia del Guru que uno se enamora del Nombre.
ibnu nwmY mukiq iknY n pweI ]
bin naamai mukat kinai na paiee ||
Without the Naam, no one obtains liberation.
ਨਾਮ ਦੇ ਬਾਝੋਂ, ਕਿਸੇ ਨੂੰ ਭੀ ਕਲਿਆਣ ਪ੍ਰਾਪਤ ਨਹੀਂ ਹੁੰਦਾ।
Sin el Nombre nadie es liberado,
pUry gur qy nwmu plY pweI ]3]
poore gur te naam palai paiee ||3||
Through the Perfect Guru, the Naam is obtained. ||3||
ਪੂਰਨ ਗੁਰਾਂ ਦੇ ਰਾਹੀਂ ਹੀ ਭਾਣੀ ਨੂੰ ਪ੍ਰਭੂ ਦੇ ਨਾਮ ਦੀ ਦਾਤ ਪ੍ਰਦਾਨ ਹੁਦੀ ਹੈ।
es mediante el Guru Perfecto que uno es bendecido con el Nombre. (3)
so bUJY ijsu Awip buJwey ]
so boojhai jis aap bujhaae ||
He alone understands, whom the Lord Himself causes to understand.
ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਦਰਸਾਉਂਦਾ ਹੈ।
Sólo por Su Gracia el Señor se le es revelado,
siqgur syvw nwmu idRV@wey ]
satigur sevaa naam dhiraR(h)aae ||
Serving the True Guru, the Naam is implanted within.
ਸੱਚੇ ਗੁਰਾਂ ਦੀ ਚਾਕਰੀ ਰਾਹੀਂ, ਪਾਣੀ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ।
sí él sirve al Guru y el Guru lo bendice con el Nombre. Ese ser que llega a conocer al Uno Sólo, es aprobado por Dios.
ijn ieku jwqw sy jn prvwxu ]
jin ik jaataa se jan paravaan ||
Those humble beings who know the One Lord are approved and accepted.
ਜੋ ਇਥੇ ਸੁਆਮੀ ਨੂੰ ਜਾਣਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼।
Nanak dice, imbuido en el Nombre uno arriba a la Puerta del Señor,
nwnk nwim rqy dir nIswxu ]4]10]
naanak naam rate dhar neesaan ||4||10||
O Nanak, imbued with the Naam, they go to the Lord's Court with His banner and insignia. ||4||10||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਾਮ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਭੂ ਦੇ ਦਰਬਾਰ ਨੂੰ ਜਾਂਦੇ ਹਨ, ਹੇ ਨਾਨਕ!
hondeando la Insignia del Nombre. (4-10)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਸ਼ਾਹੀ।
Basant Mejl Guru Amar Das, Tercer Canal Divino.
ik®pw kry siqgurU imlwey ]
kirapaa kare satiguroo milaae ||
Granting His Grace, the Lord leads the mortal to meet the True Guru.
ਆਪਣੀ ਮਿਹਰ ਧਾਰ, ਪਭੂ ਜੀਵ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Si Dios nos muestra Su Compasión, entonces nos guía hasta la Corte del Guru y así,
Awpy Awip vsY min Awey ]
aape aap vasai man aae ||
The Lord Himself comes to abide in his mind.
ਖੁਦ ਆ ਕੇ ਪ੍ਰਭੂ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
por Sí Mismo, el Señor llega a nuestra mente.
inhcl miq sdw mn DIr ]
nihachal mat sadhaa man dheer ||
His intellect becomes steady and stable, and his mind is strengthened forever.
ਅਹਿਲ ਹੋ ਜਾਂਦੀ ਹੈ ਅਕਲ ਅਤੇ ਸਦੀਵੀ ਧੀਰਜਵਾਨ ਉਸ ਦਾ ਮਨੂਆ,
La mente permanece en calma, fresca
hir gux gwvY guxI ghIr ]1]
har gun gaavai gunee gaheer ||1||
He sings the Glorious Praises of the Lord, the Ocean of Virtue. ||1||
ਜੋ ਨੇਕੀਆਂ ਦੇ ਸਮੁੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ।
y contenta cuando cantamos las Alabanzas del Señor de Virtudes Insondables, (1)
nwmhu BUly mrih ibKu Kwie ]
naamahu bhoole mareh bikh khai ||
Those who forget the Naam, the Name of the Lord - those mortals die eating poison.
ਜੋ ਨਾਮ ਨੂੰ ਭੁਲਾਊਦੇ ਹਨ ਉਹ ਜਹਿਰ ਖਾ ਕੇ ਮਰ ਜਾਂਦੇ ਹਨ।
Olvidándose del Naam, el Nombre del Señor, uno muere picado por el veneno del vicio,
ibRQw jnmu iPir Awvih jwie ]1] rhwau ]
birathaa janam fir aaveh jai ||1|| rahaau ||
Their lives are wasted uselessly, and they continue coming and going in reincarnation. ||1||Pause||
ਵਿਅਰਥ ਹੈ ਉਹਨਾਂ ਦਾ ਜੀਵਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।
así uno desperdicia su nacimiento humano y nace sólo para seguir muriendo y naciendo una y otra vez. (1-Pausa)
bhu ByK krih min sWiq n hoie ]
bahu bhekh kareh man saa(n)t na hoi ||
They wear all sorts of religious robes, but their minds are not at peace.
ਘਣੇਰੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਆਤਮਾਂ ਠੰਢੀ ਠਾਰ ਨਹੀਂ ਹੁੰਦੀ।
Quién utiliza muchos atuendos de tipo religioso,
bhu AiBmwin ApxI piq Koie ]
bahu abhimaan apanee pat khoi ||
In great egotism, they lose their honor.
ਬਹੁਤੇ ਹੰਕਾਰੀ ਦੇ ਰਾਹੀਂ, ਆਦਮੀ ਆਪਣੀ ਇਜਤ ਗੁਆ ਲੈਂਦਾ ਹੈ।
pero su mente no es confortada porque vive perdido en el propio ego, es privado de honor.
sy vfBwgI ijn sbdu pCwixAw ]
se vaddabhaagee jin sabadh pachhaaniaa ||
But those who realize the Word of the Shabad, are blessed by great good fortune.
ਭਾਰੇ ਨਸੀਬਾਂ ਵਾਲੇ ਹਨ ਊਹ ਜੋ ਪ੍ਰਭੂ ਦੇ ਨਾਮ ਨੂੰ ਅਨੁਭਵ ਕਰਦੇ ਹਨ,
Un verdadero Destino sólo lo llevan quienes han tomado Conciencia de la Palabra del Shabd
bwhir jwdw Gr mih AwixAw ]2]
baahar jaadhaa ghar meh aaniaa ||2||
They bring their distractible minds back home. ||2||
ਤੇ ਬਾਹਰ ਫਿਰਦੇ ਮਨ ਨੂੰ ਘਰ ਵਿੱਚ ਲੈ ਆਉਂਦੇ ਹਨ।
y la danza impaciente de su mente ha cesado. (2)
Gr mih vsqu Agm Apwrw ]
ghar meh vasat agam apaaraa ||
Within the home of the inner self is the inaccessible and infinite substance.
ਧਾਮ ਦੇ ਅੰਦਰ ਹੀ ਅਪੁਜ ਅਤੇ ਅਨੰਤ ਵਸਤੂ ਹੈ।
En el interior del ser está el Infinito, lo Insondable,
gurmiq Kojih sbid bIcwrw ]
gurmat khojeh sabadh beechaaraa ||
Those who find it, by following the Guru's Teachings, contemplate the Shabad.
ਜੋ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨੂੰ ਲੱਭ ਪੈਦੇ ਹਨ, ਉਹ ਨਾਮ ਦਾ ਚਿੰਤਨ ਕਰਦੇ ਹਨ।
y uno lo encuentra si uno lo busca, meditando en la Palabra del Shabd del Guru.
nwmu nv iniD pweI Gr hI mwih ]
naam nav nidh paiee ghar hee maeh ||
Those who obtain the nine treasures of the Naam within the home of their own inner being,
ਜੋ ਧਾਮ ਅੰਦਰ ਹੀ ਨਾਮ ਦੇ ਨੌ ਖਜਾਨਿਆਂ ਨੂੰ ਪਾ ਲੈਂਦੇ ਹਨ,
Uno logra el Tesoro del Nombre en su mismo hogar,
sdw rMig rwqy sic smwih ]3]
sadhaa ra(n)g raate sach samaeh ||3||
are forever dyed in the color of the Lord's Love; they are absorbed in the Truth. ||3||
ਉਹ ਹਮੇਸ਼ਾਂ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ।
ahí uno es para siempre imbuido en el Amor de Dios y se funde en la Verdad. (3)
Awip kry ikCu krxu n jwie ]
aap kare kichh karan na jai ||
God Himself does everything; no one can do anything at all by himself.
ਵਾਹਿਗੁਰੂ ਖੁਦ ਹੀ ਸਾਰਾ ਕੁਛ ਕਰਦਾ ਹੈ। ਆਪ, ਇਨਸਾਨ ਕੁਛ ਭੀ ਨਹੀਂ ਕਰ ਸਕਦਾ।
Dios Mismo lo hace todo y uno de sí mismo no logra hacer nada,
Awpy BwvY ley imlwie ]
aape bhaavai le milai ||
When God so wills, He merges the mortal into Himself.
ਜਦ ਪ੍ਰਭੂ ਨੂੰ ਭਾਊਦਾ ਹੈ, ਊਹ ਬੰਦੇ ਨੂੰ ਨਾਲ ਮਿਲਾ ਲੈਂਦਾ ਹੈ।
es sólo cuando Dios así lo desea que nos une en Su Ser.
iqs qy nyVY nwhI ko dUir ]
tis te neRai naahee ko dhoor ||
All are near Him; no one is far away from Him.
ਸਾਰੇ ਹੀ ਉਸ ਦੇ ਨਜਦੀਕ ਹਨ, ਤੇ ਕੋਈ ਭੀ ਦੁਰੇਡੇ ਨਹੀਂ।
Para Él todo está a la mano y nada está lejos,
nwnk nwim rihAw BrpUir ]4]11]
naanak naam rahiaa bharapoor ||4||11||
O Nanak, the Naam is permeating and pervading everywhere. ||4||11||
ਨਾਨਕ, ਸੁਆਮੀ ਦਾ ਨਾਮ ਸਾਰੇ ਹੀ ਪਰੀਪੂਰਨ ਹੋ ਰਿਹਾ ਹੈ।
Nanak dice, mediante el Nombre, el Señor prevalece en todo. (4-11)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino
gur sbdI hir cyiq suBwie ]
gur sabadhee har chet subhai ||
Through the Word of the Guru's Shabad, remember the Lord with love,
ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਪਿਆਰ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ,
Alaba a tu Dios con Amor,
rwm nwm ris rhY AGwie ]
raam naam ras rahai aghai ||
and you shall remain satisfied by the sublime essence of the Lord's Name.
ਅਤੇ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਲਾਲ, ਤੂੰ ਰੱਜਿਆ ਰਹੇਗਾਂ।
a través de la Palabra del Shabd del Guru y satúrate del Sabor del Nombre de Dios,
kot kotMqr ky pwp jil jwih ]
koT koTa(n)tar ke paap jal jaeh ||
The sins of millions upon millions of lifetimes shall be burnt away.
ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਜਨਮਾਂ ਦੇ ਪਾਪ ਸੜ ਬਲ ਜਾਣਗੇ।
así podrás lavar millones de errores
jIvq mrih hir nwim smwih ]1]
jeevat mareh har naam samaeh ||1||
Remaining dead while yet alive, you shall be absorbed in the Lord's Name. ||1||
ਜੀਉਂਦੇ ਜੀ ਮਰ ਰਹਿਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਵੇਗਾ।
y vivirás muerto en vida fundido en el Naam, el Nombre del Señor. (1)
hir kI dwiq hir jIau jwxY ]
har kee dhaat har jeeau jaanai ||
The Dear Lord Himself knows His own bountiful blessings.
ਸਾਈਂ ਦੀਆਂ ਬਖਸ਼ਸ਼ਾਂ ਨੂੰ ਮਹਾਰਾਜ ਸਾਈਂ ਖੁਦ ਹੀ ਜਾਣਦਾ ਹੈ।
Sí, uno llega a conocer a Su Señor a través de sus regalos, la mente florece por medio de la Palabra del Shabd del Guru, recitando el Naam,
gur kY sbid iehu mnu mauilAw hir guxdwqw nwmu vKwxY ]1] rhwau ]
gur kai sabadh ih man mauliaa har gunadhaataa naam vakhaanai ||1|| rahaau ||
This mind blossoms forth in the Guru's Shabad, chanting the Name of the Lord, the Giver of virtue. ||1||Pause||
ਗੁਰਾਂ ਦੇ ਊਪਦੇਸ਼ ਰਾਹੀਂ ਇਹ ਆਤਮਾਂ ਪ੍ਰਫੁਲਤ ਹੋ ਜਾਂਦੀ ਹੈ ਅਤੇ ਨੇਕੀਆਂ ਬਖਸ਼ਣਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਠਹਿਰਾਉ।
el Nombre del Señor con el que uno es bendecido con la Virtudes del Señor. (1-Pausa)
BgvY vyis BRim mukiq n hoie ]
bhagavai ves bhram mukat na hoi ||
No one is liberated by wandering around in saffron-colored robes.
ਗੇਰੂਏ ਰੰਗੇ ਬਸਤਰ ਪਾ ਕੇ ਰਟਨ ਕਰਨ ਦੁਆਰਾ ਬੰਦੇ ਦੀ ਕਲਿਆਣ ਨਹੀਂ ਹੁੰਦੀ।
Con túnicas color ocre, uno no es liberado de sus dudas y mediante el autocontrol forzoso,
bhu sMjim sWiq n pwvY koie ]
bahu sa(n)jam saa(n)t na paavai koi ||
Tranquility is not found by strict self-discipline.
ਭਾਰੀ ਸਵੈ-ਰਿਆਜਤ ਦੇ ਰਾਹੀਂ ਕਿਸੇ ਨੂੰ ਭੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
la mente no es calmada.
gurmiq nwmu prwpiq hoie ]
gurmat naam paraapat hoi ||
But by following the Guru's Teachings, one is blessed to receive the Naam, the Name of the Lord.
ਗੁਰਾਂ ਦੇ ਉਪਦੇਸ਼ ਦੁਆਰਾ ਦੁਆਰਾ, ਨਾਮ ਦੀ ਦਾਤ ਮਿਲਦੀ ਹੈ।
Es a través de la Palabra del Shabd del Guru que uno obtiene el Nombre,
vfBwgI hir pwvY soie ]2]
vaddabhaagee har paavai soi ||2||
By great good fortune, one finds the Lord. ||2||
ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਪ੍ਰਭੂ ਨੂੰ ਪਾ ਲੈਂਦਾ ਹੈ।
su Destino es despertado en la Conciencia de Dios. (2)
kil mih rwm nwim vifAweI ]
kal meh raam naam vaddiaaiee ||
In this Dark Age of Kali Yuga, glorious greatness comes through the Lord's Name.
ਕਲਜੁਗ ਅੰਦਰ ਬਜੁਰਗੀ, ਪ੍ਰਭੂ ਦੇ ਨਾਮ ਅੰਦਰ ਹੈ,
En la Era de Kali, sólo el Naam, el Nombre del Señor es lo Bendito,