Twkuru gweIAY Awqm rMig ]
Thaakur gaieeaai aatam ra(n)g ||
Sing the Praises of the Lord and Master, with the love of your soul.
ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।
Cantemos las Alabanzas del Señor Maestro con toda la fuerza de nuestra Alma,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Twkuru gweIAY Awqm rMig ]
Thaakur gaieeaai aatam ra(n)g ||
Sing the Praises of the Lord and Master, with the love of your soul.
ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।
Cantemos las Alabanzas del Señor Maestro con toda la fuerza de nuestra Alma,
srxI pwvn nwm iDAwvn shij smwvn sMig ]1] rhwau ]
saranee paavan naam dhiaavan sahaj samaavan sa(n)g ||1|| rahaau ||
Those who seek His Sanctuary, and meditate on the Naam, the Name of the Lord, are blended with the Lord in celestial peace. ||1||Pause||
ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।
pues quienes buscan Su Santuario y meditan en el Naam, se fusionan con el Señor, en la Paz Celestial. (1-Pausa)
jn ky crn vsih myrY hIArY sMig punIqw dyhI ]
jan ke charan vaseh merai heearai sa(n)g puneetaa dhehee ||
The feet of the Lord's humble servant abide in my heart; with them, my body is made pure.
ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।
Que los Pies de los Santos sean enaltecidos en mi mente; que mi asociación con ellos me haga puro.
jn kI DUir dyhu ikrpw iniD nwnk kY suKu eyhI ]2]4]35]
jan kee dhoor dheh kirapaa nidh naanak kai sukh ehee ||2||4||35||
O treasure of mercy, please bless Nanak with the dust of the feet of Your humble servants; this alone brings peace. ||2||4||35||
ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।
Tesoro de Misericordia, bendíceme con el Polvo de los Pies de Tus Santos, ésta en realidad es la única dicha para mí. (2-4-35)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino,
jqn krY mwnuK fhkwvY Ehu AMqrjwmI jwnY ]
jatan karai maanukh ddahakaavai oh a(n)tarajaamee jaanai ||
People try to deceive others, but the Inner-knower, the Searcher of hearts, knows everything.
ਆਦਮੀ ਹੋਰਨਾਂ ਨੂੰ ਧੋਖਾ ਦੇਣ ਦੇ ਉਪਰਾਲੇ ਕਰਦਾ ਹੈ, ਪਰ ਉਹ ਦਿਲਾਂ ਦੀਆਂ ਜਾਨਣਹਾਰ ਸਾਈਂ ਸਭ ਕੁਛ ਜਾਣਦਾ ਹੈ।
Uno trata de engañar a otros, pero Dios, nuestro Conocedor Íntimo, lo sabe todo.
pwp kry kir mUkir pwvY ByK krY inrbwnY ]1]
paap kare kar mookar paavai bhekh karai nirabaanai ||1||
They commit sins, and then deny them, while they pretend to be in Nirvaanaa. ||1||
ਉਹ ਗੁਨਾਹ ਕਮਾਉਦਾ, ਤੇ ਕਰਕੇ ਮੁੱਕਰ ਜਾਂਦਾ ਹੈ ਅਤੇ ਤਿਆਗੀਆਂ ਦਾ ਭੇਸ ਧਾਰਦਾ ਹੈ।
Uno comete errores, y después los niega y se viste de asceta o de gran maestro. (1)
jwnq dUir qumih pRB nyir ]
jaanat dhoor tumeh prabh ner ||
They believe that You are far away, but You, O God, are near at hand.
ਤੈਨੂੰ, ਹੇ ਸੁਆਮੀ! ਉਹ ਦੁਰੇਡੇ ਸਮਝਦਾ ਹੈ, ਪਰ ਤੂੰ ਐਨ ਨੇੜੇ ਹੀ ਹੈ।
Uno piensa que Dios está muy lejos, pero en realidad está muy, pero muy cerca.
auq qwkY auq qy auq pyKY AwvY loBI Pyir ] rhwau ]
aut taakai ut te ut pekhai aavai lobhee fer || rahaau ||
Looking around, this way and that, the greedy people come and go. ||Pause||
ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ।
Sí, uno va de un lado al otro y busca en todas partes, ahí donde no está. (Pausa)
jb lgu qutY nwhI mn Brmw qb lgu mukqu n koeI ]
jab lag tuTai naahee man bharamaa tab lag mukat na koiee ||
As long as the doubts of the mind are not removed, liberation is not found.
ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Mientras las supersticiones de la mente no se quiten, uno no podrá ser liberado.
khu nwnk dieAwl suAwmI sMqu Bgqu jnu soeI ]2]5]36]
kahu naanak dhiaal suaamee sa(n)t bhagat jan soiee ||2||5||36||
Says Nanak, he alone is a Saint, a devotee, and a humble servant of the Lord, to whom the Lord and Master is merciful. ||2||5||36||
ਗੁਰੂ ਆਖਦੇ ਹਨ, ਕੇਵਲ ਉਹ ਹੀ ਸਾਧੂ ਹੇ ਤੇ ਓਹੀ ਭਗਤ ਪੁਰਸ਼ ਜਿਸ ਉਤੇ ਪ੍ਰਭੂ ਮਿਹਰਬਾਨ ਹੈ।
Dice Nanak, aquél sobre quien se posa la Misericordia de Dios, sólo él será el Devoto del Señor. (2-5-36)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਵਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
nwmu guir dIE hY ApunY jw kY msqik krmw ]
naam gur dheeo hai apunai jaa kai masatak karamaa ||
My Guru gives the Naam, the Name of the Lord, to those who have such karma written on their foreheads.
ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Aquél cuyo Destino es bueno, a él el Señor lo bendice con Su Nombre;
nwmu idRVwvY nwmu jpwvY qw kw jug mih Drmw ]1]
naam dhiraRaavai naam japaavai taa kaa jug meh dharamaa ||1||
He implants the Naam, and inspires us to chant the Naam; this is Dharma, true religion, in this world. ||1||
ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ।
así él hace que otros contemplen el Nombre del Señor y esto se convierte en la Religión del mundo. (1)
jn kau nwmu vfweI soB ]
jan kau naam vaddaiee sobh ||
The Naam is the glory and greatness of the Lord's humble servant.
ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ।
Para el Santo del Señor, el Nombre del Señor es la Única Gloria.
nwmo giq nwmo piq jn kI mwnY jo jo hog ]1] rhwau ]
naamo gat naamo pat jan kee maanai jo jo hog ||1|| rahaau ||
The Naam is his salvation, and the Naam is his honor; he accepts whatever comes to pass. ||1||Pause||
ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ।
Él es emancipado y honrado a través del Nombre del Señor, y acepta lo que sea la Voluntad de Dios. (1-Pausa)
nwm Dnu ijsu jn kY pwlY soeI pUrw swhw ]
naam dhan jis jan kai paalai soiee pooraa saahaa ||
That humble servant, who has the Naam as his wealth, is the perfect banker.
ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ।
Aquél que ha atesorado las Riquezas del Nombre del Señor, sólo él será en verdad rico.
nwmu ibauhwrw nwnk AwDwrw nwmu prwpiq lwhw ]2]6]37]
naam biauhaaraa naanak aadhaaraa naam paraapat laahaa ||2||6||37||
The Naam is his occupation, O Nanak, and his only support; the Naam is the profit he earns. ||2||6||37||
ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ।
Él comercia sólo con el Nombre, se apoya sólo en el Nombre, y gana sólo la utilidad del Nombre. (2-6-37)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
nyqR punIq Bey drs pyKy mwQY prau rvwl ]
netr puneet bhe dharas pekhe maathai parau ravaal ||
My eyes have been purified, gazing upon the Blessed Vision of the Lord's Darshan, and touching my forehead to the dust of His feet.
ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ।
Mis ojos se han purificado, teniendo la Visión del Señor: que el Polvo de Sus Pies sean untados en mi frente.
ris ris gux gwvau Twkur ky morY ihrdY bshu gopwl ]1]
ras ras gun gaavau Thaakur ke morai hiradhai basahu gopaal ||1||
With joy and happiness, I sing the Glorious Praises of my Lord and Master; the Lord of the World abides within my heart. ||1||
ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ।
Oh Dios, Sé enaltecido en mi mente para que así cante siempre Tu Alabanza con Dicha. (1)
qum qau rwKnhwr dieAwl ]
tum tau raakhanahaar dhiaal ||
You are my Merciful Protector, Lord.
ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ।
Tú eres mi Único Señor Bondadoso, Tú me proteges.
suMdr suGr byAMq ipqw pRB hohu pRBU ikrpwl ]1] rhwau ]
su(n)dhar sughar bea(n)t pitaa prabh hoh prabhoo kirapaal ||1|| rahaau ||
O beautiful, wise, infinite Father God, be Merciful to me, God. ||1||Pause||
ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ।
Eres siempre Bello, Sabio e Infinito, oh Padre, ten Compasión de mí. (1-Pausa)
mhw Anµd mMgl rUp qumry bcn AnUp rswl ]
mahaa ana(n)dh ma(n)gal roop tumare bachan anoop rasaal ||
O Lord of supreme ecstasy and blissful form, Your Word is so beautiful, so drenched with Nectar.
ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ।
Tu Palabra es dadora de Éxtasis Supremo, Deliciosa y de una Belleza Incomparable,
ihrdY crx sbdu siqgur ko nwnk bWiDE pwl ]2]7]38]
hiradhai charan sabadh satigur ko naanak baa(n)dhio paal ||2||7||38||
With the Lord's lotus feet enshrined in his heart, Nanak has tied the Shabad, the Word of the True Guru, to the hem of his robe. ||2||7||38||
ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ।
es por eso que me he aferrado a Ella y he enaltecido Tus Pies en mi mente. (2-7-38)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
ApnI aukiq KlwvY Bojn ApnI aukiq KylwvY ]
apanee ukat khalaavai bhojan apanee ukat khelaavai ||
In His own way, He provides us with our food; in His own way, He plays with us.
ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ।
Nuestro Dios, en Su Voluntad, nos alimenta y nos entona.
srb sUK Bog rs dyvY mn hI nwil smwvY ]1]
sarab sookh bhog ras dhevai man hee naal samaavai ||1||
He blesses us with all comforts, enjoyments and delicacies, and he permeates our minds. ||1||
ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ।
Él nos bendice con Éxtasis y con todas las Dichas y así habita siempre en nuestra mente. (1)
hmry ipqw gopwl dieAwl ]
hamare pitaa gopaal dhiaal ||
Our Father is the Lord of the World, the Merciful Lord.
ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ।
Mi Dios, mi Padre, es Bondadoso, Él es el Único Soporte Verdadero que hay en la Tierra.
ijau rwKY mhqwrI bwirk kau qYsy hI pRB pwl ]1] rhwau ]
jiau raakhai mahataaree baarik kau taise hee prabh paal ||1|| rahaau ||
Just as the mother protects her children, God nurtures and cares for us. ||1||Pause||
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ।
Y así como la madre cuida a su bebé, así nuestro Padre nos conserva íntegros. (1-Pausa)
mIq swjn srb gux nwiek sdw slwmiq dyvw ]
meet saajan sarab gun naik sadhaa salaamat dhevaa ||
You are my friend and companion, the Master of all excellences, O eternal and permanent Divine Lord.
ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ।
Él es nuestro Amigo y Compañero, el Maravilloso Rey de todos, el Dios que siempre es y será.
eIq aUq jq kq qq qum hI imlY nwnk sMq syvw ]2]8]39]
e'eet uoot jat kat tat tum hee milai naanak sa(n)t sevaa ||2||8||39||
Here, there and everywhere, You are pervading; please, bless Nanak to serve the Saints. ||2||8||39||
ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ।
Él está aquí, allá y en todas partes, Él nos encuentra a través del Servicio de los Santos. (2-8-39)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
sMq ik®pwl dieAwl dmodr kwm k®oD ibKu jwry ]
sa(n)t kirapaal dhiaal dhamodhar kaam karodh bikh jaare ||
The Saints are kind and compassionate; they burn away their sexual desire, anger and corruption.
ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ।
Los Santos bondadosos son en sí la encarnación de Dios, ellos han desvanecido en mí los vicios de la lujuria y del enojo.
rwju mwlu jobnu qnu jIArw ien aUpir lY bwry ]1]
raaj maal joban tan jeearaa in uoopar lai baare ||1||
My power, wealth, youth, body and soul are a sacrifice to them. ||1||
ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ।
Así mis propiedades, mis riquezas, mi belleza y mi Alma, las entrego todas al Servicio de los Santos. (1)
min qin rwm nwm ihqkwry ]
man tan raam naam hitakaare ||
With my mind and body, I love the Lord's Name.
ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ।
Con mente y cuerpo, amo el Nombre del Señor, con Paz, Equilibrio,
sUK shj Awnµd mMgl sihq Bv iniD pwir auqwry ] rhwau ]
sookh sahaj aana(n)dh ma(n)gal sahit bhav nidh paar utaare || rahaau ||
With peace, poise, pleasure and joy, He has carried me across the terrifying world-ocean. ||Pause||
ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।
Dicha y Placer me ha llevado a través del océano del mundo. (Pausa) P. 681.