myry mn hir hir nwmu iDAwie ]
mere man har har naam dhiaai ||
O my mind, meditate on the Name of the Lord, Har, Har.
ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ।
Contempla el Nombre del Señor, Jar, Jar, oh, mi mente
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
myry mn hir hir nwmu iDAwie ]
mere man har har naam dhiaai ||
O my mind, meditate on the Name of the Lord, Har, Har.
ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ।
Contempla el Nombre del Señor, Jar, Jar, oh, mi mente
nwmu shweI sdw sMig AwgY ley Cfwie ]1] rhwau ]
naam sahaiee sadhaa sa(n)g aagai le chhaddai ||1|| rahaau ||
The Naam is your Companion; it shall always be with you. It shall save you in the world hereafter. ||1||Pause||
ਤੇਰਾ ਸਹਾਇਕ, ਨਾਮ, ਹਮੇਸ਼ਾਂ ਤੇਰੇ ਨਾਲ ਹੈ ਅਤੇ ਅੱਗੇ ਨੂੰ ਭੀ ਤੈਨੂੰ ਬਚਾ ਲਵੇਗਾ। ਠਹਿਰਾਉ।
pues el Nombre del Señor te da constante compañía y te salva en el Más Allá. (1-Pausa)
dunIAw kIAw vifAweIAw kvnY Awvih kwim ]
dhuneeaa keeaa vaddiaaieeaa kavanai aaveh kaam ||
What good is worldly greatness?
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
¿De qué sirve la gloria del mundo entero?
mwieAw kw rMgu sBu iPkw jwqo ibnis indwin ]
maiaa kaa ra(n)g sabh fikaa jaato binas nidhaan ||
All the pleasures of Maya are tasteless and insipid. In the end, they shall all fade away.
ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ।
el color de Maya se desvanece y se esfuma al final.
jw kY ihrdY hir vsY so pUrw prDwnu ]2]
jaa kai hiradhai har vasai so pooraa paradhaan ||2||
Perfectly fulfilled and supremely acclaimed is the one, in whose heart the Lord abides. ||2||
ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।
Aquél en cuyo corazón vive el Señor, es un ser Perfecto, único entre los hombres. (2)
swDU kI hohu ryxukw Apxw Awpu iqAwig ]
saadhoo kee hoh renukaa apanaa aap tiaag ||
Become the dust of the Saints; renounce your selfishness and conceit.
ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
Conviértete en el Polvo debajo de los Pies de los Santos y deja atrás tu ego negativo.
aupwv isAwxp sgl Cif gur kI crxI lwgu ]
aupaav siaanap sagal chhadd gur kee charanee laag ||
Give up all your schemes and your clever mental tricks, and fall at the Feet of the Guru.
(ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ।
Desiste de tus astucias, de tus trucos y ponte a los Pies del Guru.
iqsih prwpiq rqnu hoie ijsu msqik hovY Bwgu ]3]
tiseh paraapat ratan hoi jis masatak hovai bhaag ||3||
He alone receives the Jewel, upon whose forehead such wondrous destiny is written. ||3||
ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ।
Sin embargo, sólo recibirá esa Joya aquél que lo tenga puesto así en su Destino. (3)
iqsY prwpiq BweIho ijsu dyvY pRBu Awip ]
tisai paraapat bhaieeho jis dhevai prabh aap ||
O Siblings of Destiny, it is received only when God Himself bestows it.
ਜਿਸ ਨੂੰ ਸਾਹਿਬ ਖੁਦ ਦਿੰਦਾ ਹੈ, ਉਹੀ ਨਾਮ ਨੂੰ ਪਾਉਂਦਾ ਹੈ, ਹੈ ਭਰਾਓ!
El Señor confiere este Regalo de Sí Mismo.
siqgur kI syvw so kry ijsu ibnsY haumY qwpu ]
satigur kee sevaa so kare jis binasai haumai taap ||
People serve the True Guru only when the fever of egotism has been eradicated.
ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ।
Sólo aquél que se libera de las amarras del ego, es capaz de servir al Guru.
nwnk kau guru ByitAw ibnsy sgl sMqwp ]4]8]78]
naanak kau gur bheTiaa binase sagal sa(n)taap ||4||8||78||
Nanak has met the Guru; all his sufferings have come to an end. ||4||8||78||
ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
Nanak ha encontrado al Guru y todas sus aflicciones han desaparecido. (4-8-78)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
ieku pCwxU jIA kw ieko rKxhwru ]
eik pachhaanoo jeea kaa iko rakhanahaar ||
The One is the Knower of all beings; He alone is our Savior.
ਇਕ ਸਾਹਿਬ ਦੀ ਇਨਸਾਨ ਦਾ ਜਾਣੂ ਹੈ ਅਤੇ ਉਹੀ ਇਕ ਉਸ ਦਾ ਰਖਵਾਲਾ ਹੈ।
Él, el Dios es el Conocedor de tu ser, Él es el Salvador.
ieks kw min Awsrw ieko pRwx ADwru ]
eikas kaa man aasaraa iko praan adhaar ||
The One is the Support of the mind; the One is the Support of the breath of life.
ਕੇਵਲ ਉਹ ਹੀ ਚਿੱਤ ਦੀ ਓਟ ਹੈ ਅਤੇ ਕੇਵਲ ਉਹੀ ਜਿੰਦ-ਜਾਨ ਦੀ ਟੇਕ!
Él es el Soporte de la mente, Es lo principal en la vida.
iqsu srxweI sdw suKu pwrbRhmu krqwru ]1]
tis saranaiee sadhaa sukh paarabraham karataar ||1||
In His Sanctuary there is eternal peace. He is the Supreme Lord God, the Creator. ||1||
ਉਸ ਦੀ ਪਨਾਹ ਅੰਦਰ ਸਦੀਵੀ-ਆਰਾਮ ਹੈ। ਉਹ ਸ਼ਰੋਮਣੀ-ਸਾਹਿਬ ਸਿਰਜਣਹਾਰ ਹੈ।
En su Santuario está la Paz duradera, Él es el Creador, el Señor Trascendente. (1)
mn myry sgl aupwv iqAwgu ]
man mere sagal upaav tiaag ||
O my mind, give up all these efforts.
ਹੇ ਮੇਰੀ ਜਿੰਦੇ! (ਹੋਰਂ) ਸਾਰੇ ਉਪਰਾਲੇ ਛੱਡ ਦੇ।
Deja ya cualquier otro esfuerzo, oh mi mente.
guru pUrw AwrwiD inq ieksu kI ilv lwgu ]1] rhwau ]
gur pooraa aaraadh nit ikas kee liv laag ||1|| rahaau ||
Dwell upon the Perfect Guru each day, and attach yourself to the One Lord. ||1||Pause||
ਹਰ ਰੋਜ ਪੂਰਨ ਗੁਰਦੇਵ ਜੀ ਨੂੰ ਚੇਤੇ ਕਰ ਅਤੇ ਇਕ ਸਾਹਿਬ ਨਾਲ ਪਿਆਰ ਪਾ। ਠਹਿਰਾਉ।
Llama todos los días al Guru Perfecto, entonando tu mente sólo en el Uno. (1-Pausa)
ieko BweI imqu ieku ieko mwq ipqw ]
eiko bhaiee mit ik iko maat pitaa ||
The One is my Brother, the One is my Friend. The One is my Mother and Father.
ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ।
Él, el Uno, es el Hermano, Él es el Padre y la Madre.
ieks kI min tyk hY ijin jIau ipMfu idqw ]
eikas kee man Tek hai jin jeeau pi(n)dd dhitaa ||
The One is the Support of the mind; He has given us body and soul.
ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ।
Sólo Él es nuestro Santuario, Él es quien nos da el cuerpo y el Alma.
so pRBu mnhu n ivsrY ijin sBu ikCu vis kIqw ]2]
so prabh manahu na visarai jin sabh kichh vas keetaa ||2||
May I never forget God from my mind; He holds all in the Power of His Hands. ||2||
ਉਸ ਸਾਹਿਬ ਨੂੰ ਜੋ ਹਰ ਸ਼ੈ ਨੂੰ ਆਪਣੇ ਅਖਤਿਆਰ ਵਿੱਚ ਰੱਖਦਾ ਹੈ, ਮੈਨੂੰ ਆਪਦੇ ਚਿੱਤ ਵਿਚੋਂ ਨਾਂ ਭੁੱਲੇ।
No te olvides del Señor, pues Él es quien lo tiene todo en Sus Manos. (2)
Gir ieko bwhir ieko Qwn Qnµqir Awip ]
ghar iko baahar iko thaan thana(n)tar aap ||
The One is within the home of the self, and the One is outside as well. He Himself is in all places and interspaces.
ਇਕ ਸੁਆਮੀ ਹੀ (ਤੇਰੇ) ਗ੍ਰਹਿ (ਸਰੀਰ) ਅੰਦਰ ਹੈ ਅਤੇ ਇਕੋ ਹੀ ਬਾਹਰਵਾਰ। ਉਹ ਆਪੇ ਹੀ ਸਾਰਿਆਂ ਥਾਵਾਂ ਅੰਦਰ ਰਵ ਰਿਹਾ ਹੈ।
Él está en tu mismo hogar, Él Mismo es Infinito y más allá de todo lugar.
jIA jMq siB ijin kIey AwT phr iqsu jwip ]
jeea ja(n)t sabh jin ke'ee aaTh pahar tis jaap ||
Meditate twenty-four hours a day on the One who created all beings and creatures.
ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ।
Él es el Creador de todo, llámalo noche y día.
ieksu syqI riqAw n hovI sog sMqwpu ]3]
eikas setee ratiaa na hovee sog sa(n)taap ||3||
Attuned to the Love of the One, there is no sorrow or suffering. ||3||
ਇਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਜਾਣ ਦੁਆਰਾ ਅਫਸੋਸ ਤੇ ਝੋਰਾ ਇਨਸਾਨ ਨੂੰ ਨਹੀਂ ਵਿਆਪਦੇ।
Si uno está imbuido en el Uno, las penas se alejan. (3)
pwrbRhmu pRBu eyku hY dUjw nwhI koie ]
paarabraham prabh ek hai dhoojaa naahee koi ||
There is only the One Supreme Lord God; there is no other at all.
ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ।
El Señor es el Uno, ¿a quién más podemos buscar?
jIau ipMfu sBu iqs kw jo iqsu BwvY su hoie ]
jeeau pi(n)dd sabh tis kaa jo tis bhaavai su hoi ||
Soul and body all belong to Him; whatever pleases His Will comes to pass.
ਆਤਮਾ ਤੇ ਦੇਹਿ ਸਮੂਹ ਉਸ ਦੇ ਹਨ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
son el cuerpo y el Alma, y lo que sucede es sólo por Su Voluntad.
guir pUrY pUrw BieAw jip nwnk scw soie ]4]9]79]
gur poorai pooraa bhiaa jap naanak sachaa soi ||4||9||79||
Through the Perfect Guru, one becomes perfect; O Nanak, meditate on the True One. ||4||9||79||
ਕਾਮਲ ਗੁਰਾਂ ਦੇ ਰਾਹੀਂ ਉਸ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਪੂਰਨ ਹੋ ਜਾਂਦਾ ਹੈ।
Contemplando al Uno Verdadero, a través del Guru Perfecto, oh, dice Nanak, uno se vuelve Perfecto también. (4-9-79)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
ijnw siqgur isau icqu lwieAw sy pUry prDwn ]
jinaa satigur siau chit laiaa se poore paradhaan ||
Those who focus their consciousness on the True Guru are perfectly fulfilled and famous.
ਮੁਕੰਮਲ ਤੇ ਮੁਖੀ ਹਨ ਉਹ ਜੋ ਸੱਚੇ ਗੁਰਾਂ ਨਾਲ ਆਪਣੇ ਮਨ ਜੋੜਦੇ ਹਨ।
Aquéllos que llaman al Guru Verdadero, logran la Perfección.
ijn kau Awip dieAwlu hoie iqn aupjY min igAwnu ]
jin kau aap dhiaal hoi tin upajai man giaan ||
Spiritual wisdom wells up in the minds of those unto whom the Lord Himself shows Mercy.
ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ।
La Sabiduría florece en la mente de aquéllos que obtienen Su Gracia.
ijn kau msqik iliKAw iqn pwieAw hir nwmu ]1]
jin kau masatak likhiaa tin paiaa har naam ||1||
Those who have such destiny written upon their foreheads obtain the Name of the Lord. ||1||
ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਹਾਸਲ ਕਰ ਲੈਂਦੇ ਹਨ।
Los que lo tienen escrito en su Destino, reciben el Nombre del Señor. (1)
mn myry eyko nwmu iDAwie ]
man mere eko naam dhiaai ||
O my mind, meditate on the Name of the One Lord.
ਮੇਰੀ ਜਿੰਦੇ! ਤੂੰ ਇਕ ਨਾਮ ਦਾ ਹੀ ਚਿੰਤਨ ਕਰ।
Medita en el Nombre, oh mi mente.
srb suKw suK aUpjih drgh pYDw jwie ]1] rhwau ]
sarab sukhaa sukh uoopajeh dharageh paidhaa jai ||1|| rahaau ||
The happiness of all happiness shall well up, and in the Court of the Lord, you shall be dressed in robes of honor. ||1||Pause||
ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ।
ve y Sírvelo, a tu Maestro Verdadero por siempre y para siempre. (1-Pausa)
jnm mrx kw Bau gieAw Bwau Bgiq gopwl ]
janam maran kaa bhau giaa bhaau bhagat gopaal ||
The fear of death and rebirth is removed by performing loving devotional service to the Lord of the World.
ਸ੍ਰਿਸ਼ਟੀ ਦੇ ਪਾਲਣਹਾਰ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪੈਦਾਇਸ਼ ਤੇ ਮੌਤ ਦਾ ਡਰ ਦੂਰ ਹੋ ਗਿਆ ਹੈ।
En su Amor el hombre pierde el miedo al Señor, al nacimiento y a la muerte.
swDU sMgiq inrmlw Awip kry pRiqpwl ]
saadhoo sa(n)gat niramalaa aap kare pratipaal ||
In the Saadh Sangat, the Company of the Holy, one becomes immaculate and pure; the Lord Himself takes care of such a one.
ਗੁਰੂ ਦੀ ਸੰਗਤ ਅੰਦਰ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਖੁਦ ਉਸ ਦੀ ਪਾਲਣਾ ਪੋਸਣਾ ਕਰਦਾ ਹੈ।
Se vuelve puro en la Hermandad del Guru, a ese ser, el Señor lo sostiene.
jnm mrx kI mlu ktIAY gur drsnu dyiK inhwl ]2]
janam maran kee mal kaTeeaai gur dharasan dhekh nihaal ||2||
The filth of birth and death is washed away, and one is uplifted, beholding the Blessed Vision of the Guru's Darshan. ||2||
ਗੁਰਾਂ ਦਾ ਦੀਦਾਰ ਵੇਖਣ ਦੁਆਰਾ ਬੰਦਾ ਅਤਿ-ਅੰਤ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਗੰਦਗੀ ਧੋਤੀ ਜਾਂਦੀ ਹੈ।
Las impurezas de su vida son lavadas y él es salvado con la Mirada del Guru. (2)
Qwn Qnµqir riv rihAw pwrbRhmu pRBu soie ]
thaan thana(n)tar rav rahiaa paarabraham prabh soi ||
The Supreme Lord God is pervading all places and interspaces.
ਉਹ ਹੱਦ-ਬੰਨਾਂ ਰਹਿਤ ਠਾਕੁਰ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Él prevalece en todo lugar, en el espacio, en los espacios inferiores, por todas partes, Él, el Señor Único.
sBnw dwqw eyku hY dUjw nwhI koie ]
sabhanaa dhaataa ek hai dhoojaa naahee koi ||
The One is the Giver of all-there is no other at all.
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ।
Él es el Dador, nadie más puede ser, sí, nadie.
iqsu srxweI CutIAY kIqw loVy su hoie ]3]
tis saranaiee chhuTeeaai keetaa loRe su hoi ||3||
In His Sanctuary, one is saved. Whatever He wishes, comes to pass. ||3||
ਉਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਆਦਮੀ ਬਚ ਜਾਂਦਾ ਹੈ। ਜੋ ਕੁਛ ਸਾਸਹਿਬ ਕਰਨਾ ਚਾਹੁੰਦਾ ਹੈ, ਉਹੀ ਹੁੰਦਾ ਹੈ।
Uno es salvado en Su Santuario, pues lo que está en Su Voluntad, eso ocurre. (3)
ijn min visAw pwrbRhmu sy pUry prDwn ]
jin man vasiaa paarabraham se poore paradhaan ||
Perfectly fulfilled and famous are those, in whose minds the Supreme Lord God abides.
ਸੰਪੂਰਣ ਤੇ ਮੁਖੀ ਹਨ ਉਹ ਜਿਨ੍ਹਾਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਵੰਸਦਾ ਹੈ।
Aquél que tiene habitando en su mente al Señor Perfecto, logra la Perfección, se vuelve único entre los hombres.
iqn kI soBw inrmlI prgtu BeI jhwn ]
tin kee sobhaa niramalee paragaT bhiee jahaan ||
Their reputation is spotless and pure; they are famous all over the world.
ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ।
Pura es su reputación y es aclamado en el mundo entero.
ijnI myrw pRBu iDAwieAw nwnk iqn kurbwn ]4]10]80]
jinee meraa prabh dhiaaiaa naanak tin kurabaan ||4||10||80||
O Nanak, I am a sacrifice to those who meditate on my God. ||4||10||80||
ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ।
Nanak ofrece su vida en sacrificio a aquél que medita en el Señor. (4-10-80)