Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
qnu ibnsY Dnu kw ko khIAY ]
tan binasai dhan kaa ko kaheeaai ||
When the body perishes, whose wealth is it?
ਜਦ ਦੇਹਿ ਨਾਸ ਹੋ ਜਾਂਦੀ ਹੈ ਤਾਂ ਇਸ ਦੀ ਦੌਲਤ ਕੀਹਦੀ ਆਖੀ ਜਾਂਦੀ ਹੈ?
Si el cuerpo muere, ¿dónde entonces quedan las riquezas?
ibnu gur rwm nwmu kq lhIAY ]
bin gur raam naam kat laheeaai ||
Without the Guru, how can the Lord's Name be obtained?
ਗੁਰਾਂ ਦੇ ਬਗੈਰ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
La Riqueza Verdadera está en el Naam, el Nombre del Señor.
rwm nwm Dnu sMig sKweI ]
raam naam dhan sa(n)g sakhaiee ||
The wealth of the Lord's Name is my Companion and Helper.
ਸੁਆਮੀ ਦੇ ਨਾਮ ਦਾ ਪਦਾਰਥ ਮੇਰਾ ਸੰਗੀ ਅਤੇ ਸਹਾਇਕ ਹੈ।
¿Cómo puede uno obtener el Nombre sin el Guru? Las Riquezas del Naam, el Nombre del Señor siempre nos acompañan,
Aihinis inrmlu hir ilv lweI ]1]
ahinis niramal har liv laiee ||1||
Night and day, center your loving attention on the Immaculate Lord. ||1||
ਪਵਿੱਤ੍ਰ ਹੈ ਉਹ ਜੋ ਦਿਹੁੰ ਰੈਣ ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜੀ ਰਖਦਾ ਹੈ।
y aquél que está entonado en el Señor, es para siempre Inmaculado. (1)
rwm nwm ibnu kvnu hmwrw ]
raam naam bin kavan hamaaraa ||
Without the Lord's Name, who is ours?
ਪ੍ਰਭੂ ਦੇ ਨਾਮ ਦੇ ਬਗੈਰ ਮੇਰਾ ਕੌਣ ਹੈ?
¿Quién es amigo más que el Señor?
suK duK sm kir nwmu n Cofau Awpy bKis imlwvxhwrw ]1] rhwau ]
sukh dhukh sam kar naam na chhoddau aape bakhas milaavanahaaraa ||1|| rahaau ||
I look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||
ਪੀੜ ਅਤੇ ਖੁਸ਼ੀ ਨੂੰ ਇੱਕ ਤੁਲ ਜਾਣ ਕੇ, ਮੈਂ ਨਾਮ ਨੂੰ ਨਹੀਂ ਤਿਆਗਦਾ, ਮਾਫੀ ਦੇ ਕੇ ਸੁਆਮੀ ਆਪਣੇ ਨਾਲ ਮੇਲ ਲੈਦਾ ਹੈ। ਠਹਿਰਾਉ।
No olvides Su Nombre en el dolor y en el placer. Perdonándote, es Él Quien te une Consigo Mismo. (1‑Pausa)
kink kwmnI hyqu gvwrw ]
kanik kaamanee het gavaaraa ||
The fool loves gold and women.
ਮੂਰਖ ਸੋਨੇ ਅਤੇ ਸੁੰਦਰੀ ਨੂੰ ਪਿਆਰ ਕਰਦਾ ਹੈ।
Por el amor a la mujer y al oro,
duibDw lwgy nwmu ivswrw ]
dhubidhaa laage naam visaaraa ||
Attached to duality, he has forgotten the Naam.
ਦਵੈਤ-ਭਾਵ ਨਾਲ ਜੁੜ ਕੇ ਊਸਨੇ ਨਾਮ ਨੂੰ ਭੁਲਾ ਛੱਡਿਆ ਹੈ।
el tonto ignorante se queda perplejo por la duda, y se olvida del Naam,
ijsu qUM bKsih nwmu jpwie ]
jis too(n) bakhaseh naam japai ||
O Lord, he alone chants the Naam, whom You have forgiven.
ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਉਸ ਪਾਸੋਂ ਤੂੰ ਆਪਣੇ ਨਾਮ ਦਾ ਊਚਾਰਨ ਕਰਵਾਉਂਦਾ ਹੈ।
el Nombre del Señor. Aquél a quien el Señor perdona,
dUqu n lwig skY gun gwie ]2]
dhoot na laag sakai gun gai ||2||
Death cannot touch one who sings the Glorious Praises of the Lord. ||2||
ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
contempla Su Nombre; no lo corroe más el miedo a la muerte, y canta siempre en Alabanza. (2)
hir guru dwqw rwm gupwlw ]
har gur dhaataa raam gupaalaa ||
The Lord, the Guru, is the Giver; the Lord, the Sustainer of the World.
ਮੇਰੇ ਸਰਬ-ਵਿਆਪਕ ਵਾਹਿਗੁਰੂ ਤੂੰ ਵੱਡਾ ਦਾਤਾਰ ਅਤੇ ਜਗਤ ਦਾ ਪਾਲਣ-ਪੋਸ਼ਣਹਾਰ ਹੈ।
El Dios Guru es Bondadoso, Todo Prevaleciente y el Sostenedor del mundo entero;
ijau BwvY iqau rwKu dieAwlw ]
jiau bhaavai tiau raakh dhiaalaa ||
If it is pleasing to Your Will, please preserve me, O Merciful Lord.
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰਖਿਆ ਕਰ, ਹੇ ਮਿਹਰਬਾਨ ਮਾਲਕ!
¡Oh Dios, mantenme en Tu Voluntad!
gurmuiK rwmu myrY min BwieAw ]
gurmukh raam merai man bhaiaa ||
As Gurmukh, my mind is pleased with the Lord.
ਗੁਰਾਂ ਦੇ ਉਪਦੇਸ਼ ਤਾਬੇ, ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਾ ਹੈ।
Por la Gracia del Guru el Señor me es Dulce
rog imty duKu Twik rhwieAw ]3]
rog miTe dhukh Thaak rahaiaa ||3||
My diseases are cured, and my pains are taken away. ||3||
ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਪੀੜ ਨਵਿਰਤ ਥੀ ਗਈ ਹੈ।
y las aflicciones de mi pasado son aliviadas. (3)
Avru n AauKDu qMq n mMqw ]
avar na aaukhadh ta(n)t na ma(n)taa ||
There is no other medicine, Tantric charm or mantra.
ਹੋਰ ਕੋਈ ਦਵਾਈ, ਜਾਦੂ ਅਤੇ ਟੁਣਾ ਟਾਮਣ ਨਹੀਂ।
Ninguna otra cura, ni talismán, ni conjura me pueden ayudar;
hir hir ismrxu iklivK hMqw ]
har har simaran kilavikh ha(n)taa ||
Meditative remembrance upon the Lord, Har, Har, destroys sins.
ਵਾਹਿਗੁਰੂ ਸੁਆਮੀ ਦੀ ਬੰਦਗੀ ਪਾਪਾਂ ਨੂੰ ਨਾਸ ਕਰ ਦਿੰਦੀ ਹੈ।
solamente en la Contemplación del Señor se cubren mis errores.
qUM Awip Bulwvih nwmu ivswir ]
too(n) aap bhulaaveh naam visaar ||
You Yourself cause us to stray from the path, and forget the Naam.
ਤੂੰ ਖੁਦ ਪ੍ਰਾਣੀਆਂ ਨੂੰ ਕੁਰਾਹੇ ਪਾਊਦਾ ਹੈ ਅਤੇ ਉਹ ਤੇਰੇ ਨਾਮ ਨੂੰ ਭੁਲਾ ਦਿੰਦੇ ਹਨ, ਹੇ ਸਾਹਿਬ!
Oh Señor, Tu Mismo haces que los hombres se desvíen del Camino y abandonen Tu Nombre.
qUM Awpy rwKih ikrpw Dwir ]4]
too(n) aape raakheh kirapaa dhaar ||4||
Showering Your Mercy, You Yourself save us. ||4||
ਆਪਣੀ ਰਹਿਮਤ ਨਿਛਾਵਰ ਕਰਕੇ ਤੂੰ ਖੁਦ ਕਈਆਂ ਨੂੰ ਬਚਾ ਲੈਦਾ ਹੈ।
Y Tú Mismo, por Tú Gracia, los vuelves a salvar. (4)
rogu Brmu Bydu min dUjw ]
rog bharam bhedh man dhoojaa ||
The mind is diseased with doubt, superstition and duality.
ਆਤਮਾ ਨੂੰ ਸੰਦੇਹ, ਅੰਤਰੇ ਅਤੇ ਦਵੈਤ ਭਾਵ ਦੀ ਬੀਮਾਰੀ ਚਿਮੜੀ ਹੋਈ ਹੈ।
Si el otro habita en la mente, hay duda y aflicción
gur ibnu Brim jpih jpu dUjw ]
gur bin bharam japeh jap dhoojaa ||
Without the Guru, it dwells in doubt, and contemplates duality.
ਗੁਰਾਂ ਦੇ ਬਗੈਰ ਜੀਵ ਵਹਿਮ ਅੰਦਰ ਭਟਕਦਾ ਹੈ ਅਤੇ ਹੋਰਸ ਨੂੰ ਇਕ ਰਸ ਯਾਦ ਕਰਦਾ ਹੈ।
y esto provoca el distanciamiento del Señor.
Awid purK gur drs n dyKih ]
aadh purakh gur dharas na dhekheh ||
The Guru reveals the Darshan, the Blessed Vision of the Primal Lord.
ਗੁਰਾਂ ਦਾ ਦੀਦਾਰ ਵੇਖਣਾ ਪਿਥਮ ਪ੍ਰਭੂ ਨੂੰ ਦੇਖਣ ਦੇ ਤੁੱਲ ਹੈ।
Sin la Palabra del Guru, ¿de qué sirve el nacimiento humano?
ivxu gur sbdY jnmu ik lyKih ]5]
vin gur sabadhai janam k lekheh ||5||
Without the Word of the Guru's Shabad, what use is human life? ||5||
ਗੁਰਾਂ ਦੀ ਬਾਣੀ ਦੇ ਬਾਝੋਂ ਮਨੁੱਖੀ ਜੀਵਨ ਕਿਹੜੇ ਹਿਸਾਬ ਕਿਤਾਬ ਵਿੱਚ ਹੈ।
Uno es maravillado y habita en el Reino del Éxtasis. (5)
dyiK Acrju rhy ibsmwid ]
dhekh acharaj rahe bisamaadh ||
Beholding the Marvellous Lord, I am wonder-struck and astonished.
ਅਸਚਰਜ ਸੁਆਮੀ ਨੂੰ ਵੇਖ ਕੇ, ਮੈਂ ਬੜਾ ਹੈਰਾਨ ਹੋ ਗਿਆ ਹਾਂ।
Tanto los hombres como los ángeles entran en el Estado de Trance del Equilibrio,
Git Git sur nr shj smwiD ]
ghaT ghaT sur nar sahaj samaadh ||
In each and every heart, of the angels and holy men, He dwells in celestial Samaadhi.
ਅਡੋਲਤਾ ਦੀ ਤਾੜੀ ਅੰਦਰ ਪ੍ਰਭੁ ਸਾਰਿਆਂ ਦਿਲਾਂ, ਦੇਵਤਿਆਂ ਅਤੇ ਆਦਮੀਆਂ ਦੇ ਅੰਦਰ ਰਮਿਆ ਹੋਇਆ ਹੈ।
al tenera la Visión del Señor. Oh Señor,
Birpuir Dwir rhy mn mwhI ]
bharipur dhaar rahe man maahee ||
I have enshrined the All-pervading Lord within my mind.
ਪੂਰਨ ਵਿਆਪਕ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੈ।
Tú llenas a todos y los sostienes en Tu mente,
qum smsir Avru ko nwhI ]6]
tum samasar avar ko naahee ||6||
There is no one else equal to You. ||6||
ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਸੁਆਮੀ!
no hay ningún otro como Tú que yo pueda percibir. (6)
jw kI Bgiq hyqu muiK nwmu ]
jaa kee bhagat het mukh naam ||
For the sake of devotional worship, we chant Your Name.
ਜੋ ਸਿਮਰਨ ਨੂੰ ਪਿਆਰ ਕਰਦਾ ਹੈ, ਉਸ ਦੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੈ।
Recitemos el Naam, el Nombre del Señor
sMq Bgq kI sMgiq rwmu ]
sa(n)t bhagat kee sa(n)gat raam ||
The Lord's devotees dwell in the Society of the Saints.
ਸਾਧੂਆਂ ਅਤੇ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਣ ਅੰਦਰ ਸੁਆਮੀ ਵਸਦਾ ਹੈ।
para entrar en Alabanza de Aquél en Quien habita la Sociedad de los Santos.
bMDn qory shij iDAwnu ]
ba(n)dhan tore sahaj dhiaan ||
Breaking his bonds, one comes to meditate on the Lord.
ਆਪਣੇ ਜੰਜ਼ੀਰ ਤੋੜ ਕੇ ਪ੍ਰਾਣੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਉਚਿਤ ਹੈ।
El Señor rompe nuestras ataduras y habitamos en Él, en Equilibrio.
CUtY gurmuiK hir gur igAwnu ]7]
chhooTai gurmukh har gur giaan ||7||
The Gurmukhs are emancipated, by the Guru-given knowledge of the Lord. ||7||
ਗੁਰਾਂ ਦੇ ਰਾਹੀਂ ਪਰਾਪਤ ਹੋਈ ਵਾਹਿਗੁਰੂ ਦੀ ਗਿਆਤ ਨਾਲ ਪਵਿੱਤ੍ਰ ਪੁਰਸ਼ ਬੰਦ ਖਲਾਸ ਹੋ ਜਾਂਦਾ ਹੈ।
A través del Guru obtenemos la Sabiduría del Señor y de esa forma somos emancipados. (7)
nw jmdUq dUKu iqsu lwgY ]
naa jamadhoot dhookh tis laagai ||
The Messenger of Death cannot touch him with pain;
ਮੌਤ ਦਾ ਫਰੇਸ਼ਤਾ ਅਤੇ ਪੀੜ ਉਸ ਨੂੰ ਨਹੀਂ ਛੋਹਦੇ,
A tal persona el dolor de la muerte no lo toca
jo jnu rwm nwim ilv jwgY ]
jo jan raam naam liv jaagai ||
the Lord's humble servant remains awake to the Love of the Naam.
ਜੋ ਇਨਸਾਨ ਪ੍ਰਭੂ ਦੇ ਨਾਮ ਦੀ ਪ੍ਰੀਤ ਅੰਦਰ ਜਾਗਦਾ ਹੈ।
porque está entonado y consciente de su Señor.
Bgiq vClu Bgqw hir sMig ]
bhagat vachhal bhagataa har sa(n)g ||
The Lord is the Lover of His devotees; He dwells with His devotees.
ਆਪਣੇ ਪ੍ਰੇਮੀਆਂ ਦਾ ਪਿਆਰਾ, ਵਾਹਿਗੁਰੂ ਆਪਣੇ ਅਨੁਰਾਗੀਆਂ ਨਾਲ ਵਸਦਾ ਹੈ।
El Señor es el Amante de Sus devotos y los acompaña siempre.
nwnk mukiq Bey hir rMig ]8]9]
naanak mukat bhe har ra(n)g ||8||9||
O Nanak, they are liberated, through the Love of the Lord. ||8||9||
ਨਾਨਕ, ਵਾਹਿਗੁਰੂ ਦੀ ਪ੍ਰੀਤ ਰਾਹੀਂ, ਪ੍ਰਾਣੀ ਮੋਖਸ਼ ਹੋ ਜਾਂਦਾ ਹੈ।
Oh Nanak, uno es emancipado solamente a través del Amor del Señor. (8‑9)
Awsw mhlw 1 iekqukI ]
aasaa mahalaa pehilaa ikatukee ||
Aasaa, First Mehl, Ik-Tukee:
ਆਸਾ ਪਹਿਲੀ ਪਾਤਸ਼ਾਹੀ। ਇਕ ਤੁਕੀ।
Asa, Mejl Guru Nanak, Primer Canal Divino, Ik-Tuki.
guru syvy so Twkur jwnY ]
gur seve so Thaakur jaanai ||
One who serves the Guru, knows his Lord and Master.
ਜੋ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸੁਆਮੀ ਨੂੰ ਜਾਣ ਲੈਦਾ ਹੈ।
Aquél que sirve al Guru conoce a su Señor.
dUKu imtY scu sbid pCwnY ]1]
dhookh miTai sach sabadh pachhaanai ||1||
His pains are erased, and he realizes the True Word of the Shabad. ||1||
ਸੱਚੇ ਨਾਮ ਦੀ ਸਿੰਆਣ ਕਰਨ ਨਾਲ ਪੀੜ ਦੂਰ ਹੋ ਜਾਂਦੀ ਹੈ।
Sus penas se van y a través de la Palabra, toma Conciencia de la Verdad. (1)
rwmu jphu myrI sKI sKYnI ]
raam japahu meree sakhee sakhainee ||
Meditate on the Lord, O my friends and companions.
ਸੁਆਮੀ ਦਾ ਸਿਮਰਨ ਕਰ, ਹੇ ਮੇਰੀ ਸਹੇਲੀਏ ਤੇ ਸੱਜਣੀਏ।
Oh mi compañero, oh mi amigo,
siqguru syiv dyKhu pRBu nYnI ]1] rhwau ]
satigur sev dhekhahu prabh nainee ||1|| rahaau ||
Serving the True Guru, you shall behold God with your eyes. ||1||Pause||
ਸੱਚੇ ਗੁਰਾਂ ਦੀ ਟਹਿਲ ਕਮਾਊਣ ਦੁਆਰਾ ਤੂੰ ਆਪਣੀਆਂ ਅੱਖਾਂ ਨਾਲ ਸਾਹਿਬ ਨੂੰ ਵੇਖ ਲਵੇਗੀ। ਠਹਿਰਾਉ।
habita en tu Señor, y sirve al Verdadero Guru y así verás a tu Señor con tus propios ojos. (1‑Pausa)
bMDn mwq ipqw sMswir ]
ba(n)dhan maat pitaa sa(n)saar ||
People are entangled with mother, father and the world.
ਜੰਜਾਲ ਹਨ ਅੰਮੜੀ, ਬਾਬਲ ਅਤੇ ਜਗਤ।
El padre, la madre y el mundo te mantienen en la esclavitud;
bMDn suq kMinAw Aru nwir ]2]
ba(n)dhan sut ka(n)niaa ar naar ||2||
They are entangled with sons, daughters and spouses. ||2||
ਜੰਜਾਲ ਹਨ ਪੁੱਤ੍ਰ, ਧੀਆਂ ਅਤੇ ਪਤਨੀ।
así también tus hijos, tus hijas y tu esposa.(2)
bMDn krm Drm hau kIAw ]
ba(n)dhan karam dharam hau keeaa ||
They are entangled with religious rituals, and religious faith, acting in ego.
ਜੰਜਾਲ ਹਨ ਹੰਕਾਰ ਰਾਹੀਂ ਕੀਤੇ ਹੋਏ ਮਜ਼ਹਬੀ ਸੰਸਕਾਰ।
Todos esos ritos religiosos y buenas acciones que están hechas por el ego,
bMDn puqu klqu min bIAw ]3]
ba(n)dhan put kalat man beeaa ||3||
They are entangled with sons, wives and others in their minds. ||3||
ਜੰਜਾਲ ਹਨ ਲੜਕੇ, ਵਹੁਟੀ ਅਤੇ ਚਿੱਤ ਅੰਦਰ ਹੋਰਸ ਦਾ ਪਿਆਰ।
son ataduras, y si piensas en otro que no sea Dios, tus hijos y tu esposa serán tu cautiverio. (3)
bMDn ikrKI krih ikrswn ]
ba(n)dhan kirakhee kareh kirasaan ||
The farmers are entangled by farming.
ਜੰਜਾਲ ਹੈ ਕਾਸ਼ਤਕਾਰਾਂ ਦੀ ਕੀਤੀ ਹੋਈ ਕਾਸ਼ਤਕਾਰੀ।
El campesino está atado a su tierra y él piensa que es suya,
haumY fMnu shY rwjw mMgY dwn ]4]
haumai dda(n)n sahai raajaa ma(n)gai dhaan ||4||
People suffer punishment in ego, and the Lord King exacts the penalty from them. ||4||
ਆਪਣੀ ਹੰਗਤਾ ਦੀ ਖਾਤਰ ਆਦਮੀ ਸਜਾ ਸਹਾਰਦਾ ਹੈ ਅਤੇ ਪਾਤਸ਼ਾਹੀ ਉਸ ਪਾਸੋ ਮਾਮਲਾ ਤਲਬ ਕਰਦਾ ਹੈ।
y así, el rey le exige un impuesto como precio a su ego. Tantos están atrapados en un comercio sin contemplación. (4)
bMDn saudw AxvIcwrI ]
ba(n)dhan saudhaa anaveechaaree ||
They are entangled in trade without contemplation.
ਰੱਬ ਦੇ ਸਿਮਰਨ ਦੇ ਬਗੈਰ ਵਣਜ ਇਕ ਜੰਜਾਲ ਹੈ।
Todas las interacciones basadas en el apego no son más que ataduras,
iqpiq nwhI mwieAw moh pswrI ]5]
tipat naahee maiaa moh pasaaree ||5||
They are not satisfied by attachment to the expanse of Maya. ||5||
ਸੰਸਾਰੀ ਪ੍ਰੀਤ ਦੇ ਖਿਲਾਰੇ ਨਾਲ, ਪ੍ਰਾਣੀ ਰੱਜਦਾ ਨਹੀਂ।
puesto que no sacian nuestro deseo, y la red de la Maya y la infatuación es agrandada. (5)
bMDn swh sMcih Dnu jwie ]
ba(n)dhan saeh sa(n)cheh dhan jai ||
They are entangled with that wealth, amassed by bankers.
ਜੰਜਾਲ ਹੋ ਚਲੀ ਜਾਣ ਵਾਲੀ ਦੌਲਤ, ਜਿਸ ਨੂੰ ਸ਼ਾਹੂਕਾਰ ਇਕੱਤਰ ਕਰਦੇ ਹਨ।
Los hombres, teniendo riquezas, se creen importantes, pero las riquezas no son permanentes
ibnu hir Bgiq n pveI Qwie ]6]
bin har bhagat na paviee thai ||6||
Without devotion to the Lord, they do not become acceptable. ||6||
ਵਾਹਿਗੁਰੂ ਦੀ ਬੰਦਗੀ ਦੇ ਬਾਝੋਂ, ਜੀਵ ਕਬੂਲ ਨਹੀਂ ਪੈਦਾ।
y éstas son también una esclavitud. Nada es aprobado sin la Alabanza del Señor. (6)
bMDn bydu bwdu AhMkwr ]
ba(n)dhan bedh baadh aha(n)kaar ||
They are entangled with the Vedas, religious discussions and egotism.
ਜੰਜਾਲ ਹਨ ਵੇਦ, ਧਾਰਮਕ ਬਹਿਸਾਂ ਤੇ ਹੰਗਤਾ।
El estudio de los Vedas y la habilidad del discurso esotérico que inflaman el ego,
bMDin ibnsY moh ivkwr ]7]
ba(n)dhan binasai moh vikaar ||7||
They are entangled, and perish in attachment and corruption. ||7||
ਸੰਸਾਰੀ ਮਮਤਾ ਅਤੇ ਪਾਪ ਦੇ ਜੰਜਾਲਾ ਦੁਆਰਾ ਇਨਸਾਨ ਨਾਸ ਹੋ ਰਿਹਾ ਹੈ।
forjan nuevas ataduras. Así la vida de uno es desperdiciada encadenada al apego y a la dualidad. (7)
nwnk rwm nwm srxweI ]
naanak raam naam saranaiee ||
Nanak seeks the Sanctuary of the Lord's Name.
ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
Dice Nanak, yo busco el Refugio del Naam, el Nombre del Señor
siqguir rwKy bMDu n pweI ]8]10]
satigur raakhe ba(n)dh na paiee ||8||10||
One who is saved by the True Guru, does not suffer entanglement. ||8||10||
ਜਿਸ ਦੀ ਸੱਚੇ ਗੁਰੂ ਜੀ ਰੱਖਿਆ ਕਰਦੇ ਹਨ, ਉਹ ਜੰਜਾਲਾਂ ਤੋਂ ਅਜਾਦ ਹੋ ਜਾਂਦਾ ਹੈ।
puesto que, cuando uno es salvado por el Verdadero Guru, no puede ser esclavizado por nada, ni por nadie. (8‑10)