pUrw guru pUrI bxq bxweI ]
pooraa gur pooree banat banaiee ||
The Perfect Guru has fashioned His perfect fashion.
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
El Perfecto Guru, ha diseñado Su Obra Perfecta,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pUrw guru pUrI bxq bxweI ]
pooraa gur pooree banat banaiee ||
The Perfect Guru has fashioned His perfect fashion.
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
El Perfecto Guru, ha diseñado Su Obra Perfecta,
nwnk Bgq imlI vifAweI ]4]24]
naanak bhagat milee vaddiaaiee ||4||24||
O Nanak, the Lord's devotees are blessed with glorious greatness. ||4||24||
ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ।
oh dice Nanak, los Devotos del Señor son bendecidos con la Grandeza de Su Gloria. (4‑24)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
gur kY sbid bnwvhu iehu mnu ]
gur kai sabadh banaavahu ih man ||
I have shaped this mind in the mold of the Guru's Word.
ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ।
Funde tu mente en el Molde del la Palabra del Guru;
gur kw drsnu sMchu hir Dnu ]1]
gur kaa dharasan sa(n)chahu har dhan ||1||
Beholding the Blessed Vision of the Guru's Darshan, I have gathered the wealth of the Lord. ||1||
ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ।
sí, para tener la Visión del Guru y extasiarte en el Señor. (1)
aUqm miq myrY irdY qUM Awau ]
uootam mat merai ridhai too(n) aau ||
O sublime understanding, come, enter into my mind,
ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ।
Oh Perfecta Sabiduría, ven a mi corazón,
iDAwvau gwvau gux goivMdw Aiq pRIqm moih lwgY nwau ]1] rhwau ]
dhiaavau gaavau gun govi(n)dhaa at preetam moh laagai naau ||1|| rahaau ||
that I may meditate and sing the Glorious Praises of the Lord of the Universe, and love so dearly the Lord's Name. ||1||Pause||
ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ।
para que contemple, para que cante la Alabanza del Señor y ame inmensamente el Naam, el Nombre del Señor. (1‑Pausa)
iqRpiq AGwvnu swcY nwie ]
tirapat aghaavan saachai nai ||
I am satisfied and satiated by the True Name.
ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ।
A través del Verdadero Nombre la mente está satisfecha.
ATsiT mjnu sMq DUrwie ]2]
aThasaTh majan sa(n)t dhoorai ||2||
My cleansing bath at the sixty-eight sacred shrines of pilgrimage is the dust of the Saints. ||2||
ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
Sí, revolcarse en el Polvo de los Pies de los Santos es bañarse en todas las aguas santas. (2)
sB mih jwnau krqw eyk ]
sabh meh jaanau karataa ek ||
I recognize that the One Creator is contained in all.
ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ।
Ahora me doy cuenta que el Único Señor prevalece en todo,
swDsMgiq imil buiD ibbyk ]3]
saadhasa(n)gat mil budh bibek ||3||
Joining the Saadh Sangat, the Company of the Holy, my understanding is refined. ||3||
ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ।
y en la Sociedad de los Santos, mi intuición es despertada. (3)
dwsu sgl kw Coif AiBmwnu ]
dhaas sagal kaa chhodd abhimaan ||
I have become the servant of all; I have renounced my ego and pride.
ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ।
Dice Nanak, abandonando el ego,
nwnk kau guir dIno dwnu ]4]25]
naanak kau gur dheeno dhaan ||4||25||
The Guru has given this gift to Nanak. ||4||25||
ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ।
me volví el sirviente de todos y así fui bendecido con la Munificencia del Señor. (4‑25)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
buiD pRgws BeI miq pUrI ]
budh pragaas bhiee mat pooree ||
My intellect has been enlightened, and my understanding is perfect.
ਗੁਰਾਂ ਦੀ ਪੂਰਨ ਸਿੱਖਮੱਤ ਦੁਆਰਾ ਮੇਰੀ ਅਕਲ ਰੌਸ਼ਨ ਹੋ ਗਈ ਹੈ।
Despierto está mi intelecto y perfecto es mi entendimiento ahora;
qw qy ibnsI durmiq dUrI ]1]
taa te binasee dhuramat dhooree ||1||
Thus my evil-mindedness, which kept me far from Him, has been removed. ||1||
ਉਸ ਦੁਆਰਾ ਮੇਰੀ ਮੰਦੀ-ਅਕਲ ਨਾਸ ਹੋ ਗਈ ਹੈ, ਜੋ ਮੈਨੂੰ ਮੇਰੇ ਮਾਲਕ ਪਾਸੋਂ ਦੁਰੇਡੇ ਰੱਖਦੀ ਸੀ।
así mi naturaleza falsa ha sido removida y también la distancia entre Él y yo. (1)
AYsI gurmiq pweIAly ]
aaisee gurmat paieeale ||
Such are the Teachings which I have received from the Guru;
ਗੁਰਾਂ ਦੇ ਜ਼ਰੀਏ ਮੈਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ ਕਿ,
He obtenido tal Sabiduría del Guru,
bUfq Gor AMD kUp mih inkisE myry BweI ry ]1] rhwau ]
booddat ghor a(n)dh koop meh nikasio mere bhaiee re ||1|| rahaau ||
while I was drowning in the pitch black well, I was saved, O my Siblings of Destiny. ||1||Pause||
ਮੈਂ ਪਰਮ ਅੰਨ੍ਹੇ ਖੂਹ ਵਿੱਚ ਡੁੱਬਦਾ ਹੋਇਆ ਬਚ ਨਿਕਲਿਆਂ ਹਾਂ, ਹੇ ਮੇਰੇ ਵੀਰ! ਠਹਿਰਾਉ।
que de estar ahogándome en un pozo oscuro, he sido sacado a la luz. (1‑Pausa)
mhw Agwh Agin kw swgru ] guru boihQu qwry rqnwgru ]2]
mahaa agaeh agan kaa saagar || gur bohith taare ratanaagar ||2||
The Guru is the boat to cross over the totally unfathomable ocean of fire;
ਅੱਗ ਦੇ ਪਰਮ ਅਥਾਹ ਸਮੁੰਦਰ ਤੋਂ,
El mar de fuego es imposible de pasar por medios propios; el Guru, el Tesoro del Bien, es la Barca que nos puede llevar a través. (2)
duqr AMD ibKm ieh mwieAw ]
dhutar a(n)dh bikham ieh maiaa ||
This ocean of Maya is dark and treacherous.
ਅੰਨ੍ਹਾ ਅਤੇ ਔਖਾ ਹੈ ਇਸ ਧਨ ਦੌਲਤ ਦਾ ਸਮੁੰਦਰ।
Difícil de cruzar y traicionero es el sendero ciego de Maya;
guir pUrY prgtu mwrgu idKwieAw ]3]
gur poorai paragaT maarag dhikhaiaa ||3||
The Perfect Guru has revealed the way to cross over it. ||3||
ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ।
pero el Perfecto Guru demuestra con toda claridad el Sendero Infalible. (3)
jwp qwp kCu aukiq n morI ]
jaap taap kachh ukat na moree ||
I do not have the ability to chant or practice intense meditation.
ਮੇਰੇ ਹੱਕ ਵਿੱਚ ਕੋਈ ਪੂਜਾ, ਤਪੱਸਿਆ ਅਤੇ ਦਲੀਲ ਨਹੀਂ।
No tengo poder, oh Señor, para Contemplarte o practicar ningún tipo de austeridad.
gur nwnk srxwgiq qorI ]4]26]
gur naanak saranaagat toree ||4||26||
Guru Nanak seeks Your Sanctuary. ||4||26||
ਹੇ ਗੁਰੂ ਨਾਨਕ! ਮੈਂ ਕੇਵਲ ਤੇਰੀ ਪਨਾਹ ਲੋੜਦਾ ਹਾਂ।
Dice Nanak, oh mi Guru, sólo busco Tu Refugio. (4‑26)
Awsw mhlw 5 iqpdy 2 ]
aasaa mahalaa panjavaa tipadhe 2 ||
Aasaa, Fifth Mehl, Thi-Padhay:
ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ।
Asa, Mejl Guru Aryan, Quinto Canal Divino, Tipadas.
hir rsu pIvq sd hI rwqw ]
har ras peevat sadh hee raataa ||
One who drinks in the Lord's sublime essence is forever imbued with it,
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਉਹ ਹਮੇਸ਼ਾਂ ਹੀ ਰੰਗੀਜਿਆਂ ਰਹਿੰਦਾ ਹੈ।
Aquél que bebe de la Esencia del Señor queda intoxicado para siempre,
Awn rsw iKn mih lih jwqw ]
aan rasaa khin meh leh jaataa ||
while other essences wear off in an instant.
ਹੋਰ ਸਾਰੇ ਸੁਆਦ ਇਕ ਮੁਹਤ ਅੰਦਰ ਮਿੱਟ ਜਾਂਦੇ ਹਨ।
mientras que el efecto de todos los demás intoxicantes desaparece en un momento.
hir rs ky mwqy min sdw Anµd ]
har ras ke maate man sadhaa ana(n)dh ||
Intoxicated with the Lord's sublime essence, the mind is forever in ecstasy.
ਸੁਆਮੀ ਦੇ ਜੌਹਰ ਨਾਲ ਮਤਵਾਲਾ ਹੋ ਕੇ ਬੰਦਾ ਮਨੋਂ ਹਮੇਸ਼ਾਂ ਖੁਸ਼ ਰਹਿੰਦਾ ਹੈ।
Imbuido en la Esencia del Señor, uno está siempre en Éxtasis,
Awn rsw mih ivAwpY icMd ]1]
aan rasaa meh viaapai chi(n)dh ||1||
Other essences bring only anxiety. ||1||
ਹੋਰਨਾਂ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ।
pero intoxicado con otros licores, uno está fatigado de tantos pesares. (1)
hir rsu pIvY Almsqu mqvwrw ]
har ras peevai alamasat matavaaraa ||
One who drinks in the Lord's sublime essence, is intoxicated and enraptured;
ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ, ਉਹ ਪੂਰਨ ਗੁੱਟ ਅਤੇ ਨਸ਼ੱਈ ਹੋ ਜਾਂਦਾ ਹੈ।
Aquél que bebe de la Esencia del Señor vive para siempre en Éxtasis,
Awn rsw siB hoCy ry ]1] rhwau ]
aan rasaa sabh hochhe re ||1|| rahaau ||
all other essences have no effect. ||1||Pause||
ਹੋਰ ਸਾਰੀਆਂ ਮਨ-ਮੌਜਾਂ ਕੇਵਲ ਤੁੱਛ ਹਨ, ਹੇ ਬੰਦੇ! ਠਹਿਰਾਉ।
pero todas las demás bebidas son insípidas. (1‑Pausa)
hir rs kI kImiq khI n jwie ]
har ras kee keemat kahee na jai ||
The value of the Lord's sublime essence cannot be described.
ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Uno no puede fijarle un Valor a la Esencia del Señor;
hir rsu swDU hwit smwie ]
har ras saadhoo haaT samai ||
The Lord's sublime essence permeates the homes of the Holy.
ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿੱਕਿਆ ਹੋਇਆ ਹੈ।
ésta se vive solamente en la Morada de los Santos.
lwK krorI imlY n kyh ]
laakh karoree milai na keh ||
One may spend thousands and millions, but it cannot be purchased.
ਲੱਖਾਂ ਅਤੇ ਕ੍ਰੋੜਾਂ ਰੁਪੱਈਆਂ ਨਾਲ ਕੋਈ ਜਣਾ ਇਸ ਨੂੰ ਪਰਾਪਤ ਨਹੀਂ ਕਰ ਸਕਦਾ।
Uno podría pagar millones y millones y no recibirla;
ijsih prwpiq iqs hI dyih ]2]
jiseh paraapat tis hee dheh ||2||
He alone obtains it, who is so pre-ordained. ||2||
ਜਿਸ ਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ,
pero si uno tiene así el Destino trazado, será bendecido con la Esencia por el Mismo Señor. (2)
nwnk cwiK Bey ibsmwdu ]
naanak chaakh bhe bisamaadh ||
Tasting it, Nanak is wonder-struck.
ਇਸ ਨੂੰ ਚੱਖ ਕੇ ਨਾਨਕ ਚੱਕ੍ਰਿਤ ਹੋ ਗਿਆ ਹੈ।
Nanak está maravillado saboreando la Esencia del Señor;
nwnk gur qy AwieAw swdu ]
naanak gur te aaiaa saadh ||
Through the Guru, Nanak has obtained this taste.
ਗੁਰਾਂ ਦੇ ਰਾਹੀਂ ਨਾਨਕ ਨੂੰ ਇਸ ਦਾ ਸੁਆਦ ਪਰਾਪਤ ਹੋਇਆ ਹੈ।
sí, por la Gracia del Guru, ha probado Su Sabor, y ahora el Sabor
eIq aUq kq Coif n jwie ]
e'eet uoot kat chhodd na jai ||
Here and hereafter, it does not leave him.
ਏਥੇ ਅਤੇ ਓਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ।
no lo deja nunca
nwnk gIDw hir rs mwih ]3]27]
naanak geedhaa har ras maeh ||3||27||
Nanak is imbued and enraptured with the Lord's subtle essence. ||3||27||
ਨਾਨਕ ਰੱਬ ਦੇ ਜੌਹਰ ਦਾ ਚਾਹਵਾਨ (ਮਤਵਾਲਾ) ਹੋ ਗਿਆ ਹੈ।
y está siempre imbuido en Él. (3‑27)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
kwmu k®oDu loBu mohu imtwvY CutkY durmiq ApunI DwrI ]
kaam karodh lobh moh miTaavai chhuTakai dhuramat apunee dhaaree ||
If she renounces and eliminates her sexual desire, anger, greed and attachment, and her evil-mindedness and self-conceit as well;
ਜੇਕਰ ਪਤਨੀ ਆਪਣੇ ਭੋਗ-ਬਿਲਾਸ, ਰੋਹ, ਲਾਲਚ, ਸੰਸਾਰੀ ਮਮਤਾ, ਮੰਦੀ ਅਕਲ ਅਤੇ ਆਪ-ਮੋਹਾਰੇਪਣ ਨੂੰ ਛੱਡ ਤੇ ਮੇਟ ਦੇਵੇ,
Si la novia logra aniquilar la lujuria, el enojo, la avaricia, el engreimiento, su naturaleza falsa nacida del ego,
hoie inmwxI syv kmwvih qw pRIqm hovih min ipAwrI ]1]
hoi nimaanee sev kamaaveh taa preetam hoveh man piaaree ||1||
and if, becoming humble, she serves Him, then she becomes dear to her Beloved's Heart. ||1||
ਅਤੇ ਮਸਕੀਨ ਹੋ ਕੇ ਆਪਣੇ ਸੁਆਮੀ ਦੀ ਸੇਵਾ ਕਰੇ, ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਥੀ ਵੰਦੀ ਹੈ।
y se vuelve humilde, sirve a su Señor, y se convierte en la Bienamada de su Esposo. (1)
suix suMdir swDU bcn auDwrI ]
sun su(n)dhar saadhoo bachan udhaaree ||
Listen, O beautiful soul-bride: By the Word of the Holy Saint, you shall be saved.
ਸ੍ਰਵਣ ਕਰ, ਹੇ ਸੁਹਣੀਏ! ਸੰਤ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ।
Escucha, mujer bella, solamente la Palabra del Santo te lleva a través,
dUK BUK imtY qyro shsw suK pwvih qUM suKmin nwrI ]1] rhwau ]
dhookh bhookh miTai tero sahasaa sukh paaveh too(n) sukhaman naaree ||1|| rahaau ||
Your pain, hunger and doubt shall vanish, and you shall obtain peace, O happy soul-bride. ||1||Pause||
ਤੇਰੀ ਪੀੜ, ਭੁੱਖ ਅਤੇ ਵਹਿਮ ਅਲੋਪ ਹੋ ਜਾਣਗੇ, ਅਤੇ ਤੂੰ ਹੇ ਖੁਸ਼-ਚਿੱਤ ਵਾਲੀ ਇਸਤਰੀਏ! ਅਨੰਦ ਪਾ ਲਵੇਗੀਂ। ਠਹਿਰਾਉ।
sólo así se acabará tu tristeza, tu hambre y tus grandes preocupaciones, y el Éxtasis tomará lugar en tu mente calmada. (1‑Pausa)
crx pKwir krau gur syvw Awqm suDu ibKu iqAws invwrI ]
charan pakhaar karau gur sevaa aatam sudh bikh tiaas nivaaree ||
Washing the Guru's feet, and serving Him, the soul is sanctified, and the thirst for sin is quenched.
ਗੁਰਾਂ ਦੇ ਪੈਰ ਧੌਣ ਅਤੇ ਉਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਪਾਪਾਂ ਦੀ ਤੇਹ ਬੁੱਝ ਜਾਂਦੀ ਹੈ।
Lava Sus Pies y sirve a tu Guru, y con una mente pura, deshazte de tu sed de maldad.
dwsn kI hoie dwis dwsrI qw pwvih soBw hir duAwrI ]2]
dhaasan kee hoi dhaas dhaasaree taa paaveh sobhaa har dhuaaree ||2||
If you become the slave of the slave of the Lord's slaves, then you shall obtain honor in the Court of the Lord. ||2||
ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਗੋਲੇ ਦੀ ਟਹਿਲਣ ਬਣ ਜਾਵੇ, ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ।
Si te vuelves la Esclava de Sus Esclavos, obtienes la Gloria en la Puerta del Señor. (2)
iehI Acwr iehI ibauhwrw AwigAw mwin Bgiq hoie qum@wrI ]
eihee achaar ihee biauhaaraa aagiaa maan bhagat hoi tum(h)aaree ||
This is right conduct, and this is the correct lifestyle, to obey the Command of the Lord's Will; this is your devotional worship.
ਏਹੀ ਦਰੁਸਤ ਚਾਲ ਚਲਣ ਹੈ ਤੇ ਏਹੀ ਠੀਕ ਨਿੱਤ ਕਰਮ ਕਿ ਤੂੰ ਸੁਆਮੀ ਦੀ ਰਜ਼ਾ ਦੀ ਪਾਲਣਾ ਕਰੇ। ਇਹ ਹੀ ਤੇਰੀ ਉਪਾਸ਼ਨਾ ਹੈ।
Esta es la buena conducta, esta es la manera correcta, que tú te entregues a Su Voluntad;
jo iehu mMqRü kmwvY nwnk so Baujlu pwir auqwrI ]3]28]
jo ih ma(n)tr kamaavai naanak so bhaujal paar utaaree ||3||28||
One who practices this Mantra, O Nanak, swims across the terrifying world-ocean. ||3||28||
ਜੋ ਇਸ ਜਾਦੂ ਦੀ ਕਮਾਈ ਕਰਦਾ ਹੈ, ਹੇ ਨਾਨਕ! ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
esto en verdad es Su Alabanza. Dice Nanak, aquél que practica este Mantra, es llevado a través del mar de las existencias. (3‑28)