slok ]
salok ||
Salok:
ਸਲੋਕ।
Shlok
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok ]
salok ||
Salok:
ਸਲੋਕ।
Shlok
miq pUrI prDwn qy gur pUry mn mMq ]
mat pooree paradhaan te gur poore man ma(n)t ||
Perfect is the intellect, and most distinguished is the reputation, of those whose minds are filled with the Mantra of the Perfect Guru.
ਪੂਰਨ ਹੈ ਉਨ੍ਹਾਂ ਦੀ ਅਕਲ ਅਤੇ ਪਰਮ ਨਾਮਵਰ ਹਨ ਉਹ, ਜਿਨ੍ਹਾਂ ਦੇ ਚਿੱਤ ਅੰਦਰ ਪੂਰਨ ਗੁਰਾਂ ਦਾ ਉਪਦੇਸ਼ ਹੈ।
Aquéllos, en cuyo intelecto está el Mantra del Perfecto Guru, son los maestros del mundo y perfectos son sus Destinos.
ijh jwinE pRBu Awpunw nwnk qy BgvMq ]1]
jeh jaanio prabh aapunaa naanak te bhagava(n)t ||1||
Those who come to know their God, O Nanak, are very fortunate. ||1||
ਨਾਨਕ ਜੋ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਭਾਗਾਂ ਵਾਲੇ ਹਨ।
Oh, dice Nanak, en la Conciencia del Señor radica el perfecto Destino.(1)
pauVI ]
pauRee ||
Pauree:
ਪਉੜੀ।
Pauri
mmw jwhU mrmu pCwnw ] Bytq swDsMg pqIAwnw ]
mamaa jaahoo maram pachhaanaa || bheTat saadhasa(n)g pateeaanaa ||
MAMMA: Those who understand God's mystery are satisfied,
ਮ-ਜੋ ਵਾਹਿਗੁਰੂ ਦੇ ਭੇਦ ਨੂੰ ਸਮਝਦਾ ਹੈ,
MAMMA: Para aquél que ha conocido el Misterio de la Vida y ha conocido el Contentamiento al encontrar a los Santos,
duK suK auAw kY smq bIcwrw ]
dhukh sukh uaa kai samat beechaaraa ||
They look upon pleasure and pain as the same.
ਉਹ ਗ਼ਮੀ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ।
le parece igual el placer y el dolor,
nrk surg rhq Aauqwrw ]
narak surag rahat aautaaraa ||
They are exempt from incarnation into heaven or hell.
ਉਹ ਦੋਜ਼ਖ ਅਤੇ ਬਹਿਸ਼ਤ ਵਿੱਚ ਪੈਣੋ ਬਚ ਜਾਂਦਾ ਹੈ।
y trasciende los estados del cielo y del malestar y la depresión.
qwhU sMg qwhU inrlypw ]
taahoo sa(n)g taahoo niralepaa ||
They live in the world, and yet they are detached from it.
ਉਹ ਜਗਤ ਦੇ ਨਾਲ ਰਹਿੰਦਾ ਹੈ, ਫਿਰ ਭੀ ਇਸ ਤੋਂ ਅਟੰਕ ਵਿਚਰਦਾ ਹੈ।
Él tiene la Visión de Dios como el Ser Perfecto,
pUrn Gt Gt purK ibsyKw ]
pooran ghaT ghaT purakh bisekhaa ||
The Sublime Lord, the Primal Being, is totally pervading each and every heart.
ਉਹ ਸਰੇਸ਼ਟ ਸੁਆਮੀ ਹਰ ਦਿਲ ਅੰਦਰ ਪਰੀ ਪੁਰਨ ਵੇਖਦਾ ਹੈ।
Prevaleciente en Todo y al mismo tiempo Trascendente,
auAw rs mih auAwhU suKu pwieAw ]
auaa ras meh uaahoo sukh paiaa ||
In His Love, they find peace.
ਸਾਹਿਬ ਦੇ ਉਸ ਪ੍ਰੇਮ ਅੰਦਰ ਉਸ ਨੇ ਆਰਾਮ ਪ੍ਰਾਪਤ ਕੀਤਾ ਹੈ,
y encuentra la Paz en el Amor del Señor.
nwnk ilpq nhI iqh mwieAw ]42]
naanak lipat nahee teh maiaa ||42||
O Nanak, Maya does not cling to them at all. ||42||
ਨਾਨਕ ਉਸ ਨੂੰ ਸੰਸਾਰੀ ਪਦਾਰਥ ਨਹੀਂ ਚਿੰਮੜਦੇ।
A tal persona, oh, dice Nanak, la Maya no la contamina.(42)
sloku ]
salok ||
Salok:
ਸਲੋਕ।
Shlok
Xwr mIq suin swjnhu ibnu hir CUtnu nwih ]
yaar meet sun saajanahu bin har chhooTan naeh ||
Listen, my dear friends and companions: without the Lord, there is no salvation.
ਹੈ ਮੇਰੇ ਮਿੱਤਰੋ! ਬੇਲੀਓ ਅਤੇ ਦੌਸਤੋ! ਕੰਨ ਕਰੋ, ਵਾਹਿਗੁਰੂ ਦੇ ਬਾਝੋਂ ਛੁਟਕਾਰਾ ਨਹੀਂ ਹੋਣਾ।
Escucha, oh amigo, no hay Liberación sin el Señor.
nwnk iqh bMDn kty gur kI crnI pwih ]1]
naanak teh ba(n)dhan kaTe gur kee charanee paeh ||1||
O Nanak, one who falls at the Feet of the Guru, has his bonds cut away. ||1||
ਨਾਨਕ, ਜੋ ਗੁਰਾਂ ਦੇ ਪੈਰੀ ਪੈਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Dice Nanak, nuestras amarras son quitadas solamente si nos aferramos a los Pies del Guru. (1)
pvVI ]
pavaRee ||
Pauree:
ਪਉੜੀ।
Pauri
XXw jqn krq bhu ibDIAw ]
yayaa jatan karat bahu bidheeaa ||
YAYYA: People try all sorts of things,
ਯ-ਇਨਸਾਨ ਘਨੇਰੇ ਕਿਸਮਾਂ ਦੇ ਉਪਰਾਲੇ ਕਰਦਾ ਹੈ,
YAYYA: En vano uno trata de muchas formas de satisfacerse,
eyk nwm ibnu kh lau isDIAw ]
ek naam bin keh lau sidheeaa ||
but without the One Name, how far can they succeed?
ਪ੍ਰੰਤੂ ਇਕ ਨਾਮ ਦੇ ਬਾਝੋਂ ਉਹ ਕਿੱਥੋ ਤੋੜੀ ਕਾਮਯਾਬ ਹੋ ਸਕਦਾ ਹੈ?
pero sin el Naam, el Nombre del Señor, ¿cómo puede uno conocer la Plenitud?
XwhU jqn kir hoq Cutwrw ]
yaahoo jatan kar hot chhuTaaraa ||
Those efforts, by which emancipation may be attained
ਜਿਨ੍ਹਾਂ ਯਤਨਾ ਦੁਆਰਾ ਬੰਦ-ਖਲਾਸ ਹੋ ਸਕਦੀ ਹੈ,
El camino que conduce a la Liberación
auAwhU jqn swD sMgwrw ]
auaahoo jatan saadh sa(n)gaaraa ||
those efforts are made in the Saadh Sangat, the Company of the Holy.
ਉਹ ਉਪਰਾਲੇ ਸਤਿਸੰਗਤ ਅੰਦਰ ਕੀਤੇ ਜਾਂਦੇ ਹਨ।
es conocido en la Saad Sangat, la Sociedad de los Santos.
Xw aubrn DwrY sBu koaU ]
yaa ubaran dhaarai sabh kouoo ||
Everyone has this idea of salvation,
ਭਾਵੇਂ ਹਰ ਕੋਈ ਇਸ ਮੁਕਤੀ ਦਾ ਖਿਆਲ ਧਾਰਨ ਕਰੀ ਬੈਠਾ ਹੈ,
Todos queremos ser liberados de la esclavitud,
auAwih jpy ibnu aubr n hoaU ]
auaaeh jape bin ubar na houoo ||
but without meditation, there can be no salvation.
ਪ੍ਰੰਤੂ ਉਸ ਸਾਈਂ ਨੂੰ ਸਿਮਰਨ ਦੇ ਬਗੈਰ, ਮੁਕਤੀ ਪਾਈ ਨਹੀਂ ਜਾ ਸਕਦੀ।
pero sin habitar en el Señor, ¿quién se ha emancipado?
XwhU qrn qwrn smrwQw ]
yaahoo taran taaran samaraathaa ||
The All-powerful Lord is the boat to carry us across.
ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਸੁਆਮੀ ਜਹਾਜ ਦੀ ਮਾਨਿੰਦ ਯੋਗ ਹੈ।
Él, el Señor solamente tiene el poder de salvar a todos.
rwiK lyhu inrgun nrnwQw ]
raakh leh niragun naranaathaa ||
O Lord, please save these worthless beings!
ਹੇ ਸੁਆਮੀ ਨੇਕੀ ਵਿਹੁਣ ਪ੍ਰਾਣੀਆਂ ਦੀ ਰੱਖਿਆ ਕਰ!
¡Oh Señor de los hombres, sálvame también a mí!
mn bc k®m ijh Awip jnweI ]
man bach karam jeh aap janaiee ||
Those whom the Lord Himself instructs in thought, word and deed
ਜਿਸ ਨੂੰ ਖਿਆਲ ਬੋਲਣ ਅਤੇ ਅਮਲ ਅੰਦਰ ਵਾਹਿਗੁਰੂ ਖੁਦ ਸਿਖ-ਮਤ ਦਿੰਦਾ ਹੈ,
Si uno Lo concibe en pensamiento, palabra y acción,
nwnk iqh miq pRgtI AweI ]43]
naanak teh mat pragaTee aaiee ||43||
- O Nanak, their intellect is enlightened. ||43||
ਨਾਨਕ, ਉਸ ਦੀ ਬੁੱਧੀ ਪ੍ਰਕਾਸ਼ਵਾਨ ਹੋ ਜਾਂਦੀ ਹੈ।
su mente despierta y se ilumina.(43)
sloku ]
salok ||
Salok:
ਸਲੋਕ।
Shlok
rosu n kwhU sMg krhu Awpn Awpu bIcwir ]
ros na kaahoo sa(n)g karahu aapan aap beechaar ||
Do not be angry with anyone else; look within your own self instead.
ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ।
No culpes a otro; busca en ti mismo, y vuélvete humilde y modesto.
hoie inmwnw jig rhhu nwnk ndrI pwir ]1]
hoi nimaanaa jag rahahu naanak nadharee paar ||1||
Be humble in this world, O Nanak, and by His Grace you shall be carried across. ||1||
ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ।
Así la Gracia estará contigo y serás liberado.(1)
pauVI ]
pauRee ||
Pauree:
ਪਉੜੀ।
Pauri
rwrw ryn hoq sB jw kI ]
raaraa ren hot sabh jaa kee ||
RARRA: Be the dust under the feet of all.
ਰ- ਤੂੰ ਸਾਰਿਆਂ ਮਨੁੱਖਾ ਦੀ ਧੂੜ ਹੋ,
RARRA: Vuélvete el polvo debajo de los pies de todos los hombres,
qij AiBmwnu CutY qyrI bwkI ]
taj abhimaan chhuTai teree baakee ||
Give up your egotistical pride, and the balance of your account shall be written off.
ਜਾ ਆਪਣੀ ਹੰਗਤਾ ਛੱਡ ਦੇ ਅਤੇ ਤੇਰੇ ਜ਼ਿੰਮੇ ਜੋ ਬਕਾਇਆ ਹੈ, ਉਹ ਤੈਨੂੰ ਛੱਡ ਦਿੱਤਾ ਜਾਵੇਗਾ।
y quítate de tu ego para que tu duda sea disipada.
rix drgih qau sIJih BweI ]
ran dharageh tau seejheh bhaiee ||
Then, you shall win the battle in the Court of the Lord, O Siblings of Destiny.
ਹੇ ਵੀਰ! ਕੇਵਲ ਤਾਂ ਹੀ ਤੂੰ ਸਾਈਂ ਦੇ ਦਰਬਾਰ ਅੰਦਰ ਲੜਾਈ ਜਿੱਤੇਗਾ,
Uno puede ser victorioso a los ojos de Dios
jau gurmuiK rwm nwm ilv lweI ]
jau gurmukh raam naam liv laiee ||
As Gurmukh, lovingly attune yourself to the Lord's Name.
ਜੇਕਰ ਤੂੰ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਨਾਲ ਆਪਣੀ ਬ੍ਰਿਤੀ ਜੋੜੇਗਾ।
si uno habita en el Naam, el Nombre del Señor por la Gracia del Guru.
rhq rhq rih jwih ibkwrw ] gur pUry kY sbid Apwrw ]
rahat rahat reh jaeh bikaaraa || gur poore kai sabadh apaaraa ||
Your evil ways shall be slowly and steadily blotted out,
ਤੇਰੇ ਪਾਪ ਹੌਲੀ ਹੌਲੀ ਮਿਟ ਜਾਣਗੇ,
Entonces, practicando las buenas acciones, uno se deshace de todas sus faltas, y habita en el Bani de la Palabra Infinita del Perfecto Guru.
rwqy rMg nwm rs mwqy ]
raate ra(n)g naam ras maate ||
You shall be imbued with the Lord's Love, and intoxicated with the Nectar of the Naam.
ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਅਤੇ ਨਾਮ ਦੇ ਅੰਮ੍ਰਿਤ ਨਾਲ ਖੀਵੇ ਹੋ ਜਾਂਦੇ ਹਨ,
Aquéllos que están imbuidos en el Amor del Naam, el Nombre del Señor en su corazón, a ellos,
nwnk hir gur kInI dwqy ]44]
naanak har gur keenee dhaate ||44||
O Nanak, the Lord, the Guru, has given this gift. ||44||
ਨਾਨਕ, ਜਿਨ੍ਹਾਂ ਨੂੰ ਰੱਬ-ਰੂਪ ਗੁਰੂ ਜੀ ਦਾਤਿ ਦਿੰਦੇ ਹਨ।
oh, dice Nanak, el Dios Guru bendice con su Gracia.(44)
sloku ]
salok ||
Salok:
ਸਲੋਕ।
Shlok
lwlc JUT ibKY ibAwiD ieAw dyhI mih bws ]
laalach jhooTh bikhai biaadh iaa dhehee meh baas ||
The afflictions of greed, falsehood and corruption abide in this body.
ਲੋਭ, ਕੂੜ ਅਤੇ ਪਾਪ ਦੀਆਂ ਬੀਮਾਰੀਆਂ ਇਸ ਸਰੀਰ ਅੰਦਰ ਵਸਦੀਆਂ ਹਨ।
Estamos plagados de avaricia, de falsedad, de error y de aflicción en nuestras vidas.
hir hir AMimRqu gurmuiK pIAw nwnk sUiK invws ]1]
har har a(n)mrit gurmukh peeaa naanak sookh nivaas ||1||
Drinking in the Ambrosial Nectar of the Lord's Name, Har, Har, O Nanak, the Gurmukh abides in peace. ||1||
ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਸੁਧਾਰਸ ਪਾਨ ਕਰਨ ਦੁਆਰਾ ਇਨਸਾਨ ਆਰਾਮ ਅੰਦਰ ਵਸਦਾ ਹੈ, ਹੈ ਨਾਨਕ।
Solamente están en Paz, oh, dice Nanak, los que beben del Néctar del Señor por la Gracia del Guru.
pauVI ]
pauRee ||
Pauree:
ਪਉੜੀ।
Pauri
llw lwvau AauKD jwhU ]
lalaa laavau aaukhadh jaahoo ||
LALLA: One who takes the medicine of the Naam, the Name of the Lord,
ਲ-ਜਿਸ ਨੂੰ ਸੁਆਮੀ ਆਪਣੇ ਨਾਮ ਦੀ ਦਵਾਈ ਲਾਉਂਦਾ ਹੈ,
LALA: Donde sea que aplicamos el bálsamo del Naam, el Nombre del Señor,
dUK drd iqh imtih iKnwhU ]
dhookh dharadh teh miTeh khinaahoo ||
is cured of his pain and sorrow in an instant.
ਇਕ ਮੁਹਤ ਵਿੱਚ ਉਸ ਦੀ ਪੀੜ ਅਤੇ ਸੋਗ ਦੂਰ ਹੋ ਜਾਂਦੇ ਹਨ।
ahí se alivian los dolores y las aflicciones en un instante.
nwm AauKDu ijh irdY ihqwvY ]
naam aaukhadh jeh ridhai hitaavai ||
One whose heart is filled with the medicine of the Naam,
ਜੋ ਆਪਣੇ ਮਨ ਅੰਦਰ ਰੱਬ ਦੇ ਨਾਮ ਦੀ ਦਵਾਈ ਨੂੰ ਪਿਆਰ ਕਰਦਾ ਹੈ,
Si uno goza del Naam, el Nombre del Señor en su corazón,
qwih rogu supnY nhI AwvY ]
taeh rog supanai nahee aavai ||
is not infested with disease, even in his dreams.
ਸੁਪਨੇ ਵਿੱਚ ਭੀ ਜ਼ਹਿਮਤ ਉਸ ਨੂੰ ਨਹੀਂ ਸਤਾਉਂਦੀ।
las penas no lo tocan ni siquiera en sueños.
hir AauKDu sB Gt hY BweI ]
har aaukhadh sabh ghaT hai bhaiee ||
The medicine of the Lord's Name is in all hearts, O Siblings of Destiny.
ਰੱਬ ਦੇ ਨਾਮ ਦੀ ਦਵਾਈ ਹਰ ਇਕ ਦਿਲ ਅੰਦਰ ਹੈ, ਹੇ ਵੀਰ!
Esta panacea está en los corazones de todos,
gur pUry ibnu ibiD n bnweI ]
gur poore bin bidh na banaiee ||
Without the Perfect Guru, no one knows how to prepare it.
ਪੂਰਨ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਇਸ ਦੇ ਤਿਆਰ ਕਰਨ ਦਾ ਤਰੀਕਾ ਨਹੀਂ ਆਉਂਦਾ।
pero uno no la descubre sin la Gracia del Guru.
guir pUrY sMjmu kir dIAw ]
gur poorai sa(n)jam kar dheeaa ||
When the Perfect Guru gives the instructions to prepare it,
ਜਦ ਪੂਰਨ ਗੁਰਦੇਵ ਜੀ ਪ੍ਰਹੇਜ਼ ਦਰਸਾ ਕੇ ਦਵਾਈ ਦਿੰਦੇ ਹਨ,
El Perfecto Guru muestra la manera de disciplinar la mente, y entonces,
nwnk qau iPir dUK n QIAw ]45]
naanak tau fir dhookh na theeaa ||45||
then, O Nanak, one does not suffer illness again. ||45||
ਨਾਨਕ, ਤਦ ਬੰਦਾ ਮੁੜ ਬੀਮਾਰ ਨਹੀਂ ਪੈਦਾ।
oh, dice Nanak, para uno el dolor deja de existir.(1)
sloku ]
salok ||
Salok:
ਸਲੋਕ।
Shlok
vwsudyv srbqR mY aUn n kqhU Twie ]
vaasudhev sarabatr mai uoon na katahoo Thai ||
The All-pervading Lord is in all places. There is no place where He does not exist.
ਵਿਆਪਕ ਪ੍ਰਭੂ ਸਾਰੀਆਂ ਥਾਵਾਂ ਵਿੱਚ ਹੈ। ਕਿਸੇ ਜਗ੍ਹਾਂ ਵਿੱਚ ਭੀ ਉਹ ਘਟ ਨਹੀਂ।
Él, el Todo Prevaleciente Señor, está en todas partes; sin Él no hay nada.
AMqir bwhir sMig hY nwnk kwie durwie ]1]
a(n)tar baahar sa(n)g hai naanak kai dhurai ||1||
Inside and outside, He is with you. O Nanak, what can be hidden from Him? ||1||
ਅੰਦਰ ਤੇ ਬਾਹਰ ਉਹ ਤੇਰੇ ਨਾਲ ਹੈ, ਉਸ ਪਾਸੋ ਕੀ ਲੁਕਾਇਆ ਜਾ ਸਕਦਾ ਹੈ, ਹੈ ਨਾਨਕ?
Y nos acompaña, oh, dice Nanak, dentro y fuera de nuestra persona; ¿por qué entonces piensas que Él está lejos?
pauVI ]
pauRee ||
Pauree:
ਪਉੜੀ।
Pauri
vvw vYru n krIAY kwhU ]
vavaa vair na kareeaai kaahoo ||
WAWWA: Do not harbor hatred against anyone.
ਕਿਸੇ ਨਾਲ ਭੀ ਦੁਸ਼ਮਨੀ ਨਾਂ ਕਰ।
WAWWA: No estés alienado de otros seres,
Gt Gt AMqir bRhm smwhU ]
ghaT ghaT a(n)tar braham samaahoo ||
In each and every heart, God is contained.
ਹਰਬ ਦਿਲ ਅੰਦਰ ਸੁਆਮੀ ਰਮਿਆ ਹੋਇਆ ਹੈ।
porque en cada corazón prevalece el Señor.
vwsudyv jl Ql mih rivAw ]
vaasudhev jal thal meh raviaa ||
The All-pervading Lord is permeating and pervading the oceans and the land.
ਵਿਆਪਕ ਸੁਆਮੀ ਸਮੁੰਦਰ ਅਤੇ ਧਰਤੀ ਵਿੱਚ ਵਿਆਪਕ ਹੈ।
El Señor está en la tierra y en los mares,
gur pRswid ivrlY hI givAw ]
gur prasaadh viralai hee gaviaa ||
How rare are those who, by Guru's Grace, sing of Him.
ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਉਸ ਦਾ ਜੱਸ ਗਾਇਨ ਕਰਦਾ ਹੈ।
pero excepcional es aquél que canta Su Alabanza por la Gracia del Guru.
vYr ivroD imty iqh mn qy ]
vair virodh miTe teh man te ||
Hatred and alienation depart from those
ਉਸ ਦੇ ਦੁਸ਼ਮਨੀ ਅਤੇ ਖਟਪਟੀ ਉਸ ਦੇ ਚਿੱਤ ਤੋਂ ਦੂਰ ਹੋ ਜਾਂਦੇ ਹਨ,
Deja de sentirse aislado de los demás,
hir kIrqnu gurmuiK jo sunqy ]
har keeratan gurmukh jo sunate ||
who, as Gurmukh, listen to the Kirtan of the Lord's Praises.
ਜੋ ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਜੱਸ ਸ੍ਰਵਣ ਕਰਦਾ ਹੈ।
si uno responde a la Alabanza por la Gracia del Guru,.
vrn ichn sglh qy rhqw ] nwnk hir hir gurmuiK jo khqw ]46]
varan chihan sagaleh te rahataa || naanak har har gurmukh jo kahataa ||46||
O Nanak, one who becomes Gurmukh chants the Name of the Lord,
ਉਹ ਸਮੂਹ ਜਾਤ ਅਤੇ ਜਾਤ ਦੇ ਚਿੰਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ,
Cantando la Alabanza del Señor, por la Gracia del Guru, pierde la distinción del color y del credo. (46)