quDu Awpy kwrxu Awpy krxw ]
tudh aape kaaran aape karanaa ||
You Yourself are the Cause of causes, You Yourself are the Creator.
ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ।
Tú Mismo eres la Causa de causas, Tú Mismo eres el Creador,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
quDu Awpy kwrxu Awpy krxw ]
tudh aape kaaran aape karanaa ||
You Yourself are the Cause of causes, You Yourself are the Creator.
ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ।
Tú Mismo eres la Causa de causas, Tú Mismo eres el Creador,
hukmy jMmxu hukmy mrxw ]2]
hukame ja(n)man hukame maranaa ||2||
By Your Will, we are born, and by Your Will, we die. ||2||
ਤੇਰੀ ਰਜ਼ਾ ਵਿੱਚ ਪੈਦਾਇਸ਼ ਹੈ ਅਤੇ ਤੇਰੀ ਰਜਾ ਵਿੱਚ ਹੀ ਮੌਤ।
por Tu Voluntad nacemos, y por Tu Voluntad morimos. (2)
nwmu qyrw mn qn AwDwrI ]
naam teraa man tan aadhaaree ||
Your Name is the Support of our mind and body.
ਤੇਰਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
Tu Nombre es el Soporte de nuestra mente y cuerpo,
nwnk dwsu bKsIs qumwrI ]3]8]
naanak dhaas bakhasees tumaaree ||3||8||
This is Your blessing to Nanak, Your slave. ||3||8||
ਤੇਰੇ ਗੋਲੇ ਨਾਨਕ ਲਈ ਹੇ ਸਾਹਿਬ! ਇਹ ਤੇਰੀ ਇਕ ਦਾਤ ਹੈ।
esta es la Bendición a Nanak, Tu Esclavo. (3-8)
vfhMsu mhlw 5 Gru 2
vaddaha(n)s mahalaa panjavaa ghar doojaa
Wadahans, Fifth Mehl, Second House:
ਵਡਹੰਸ ਪੰਜਵੀਂ ਪਾਤਿਸ਼ਾਹੀ।
Wadajans, Mejl Guru Aryan, Quinto Canal Divino, Chant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
myrY AMqir locw imlx kI ipAwry hau ikau pweI gur pUry ]
merai a(n)tar lochaa milan kee piaare hau kiau paiee gur poore ||
Deep within me, there is a longing to meet my Beloved; how can I attain my Perfect Guru?
ਮੇਰੇ ਅੰਦਰ ਆਪਣੇ ਪ੍ਰੀਤਮ ਨੂੰ ਮਿਲਣ ਦੀ ਚਾਹ ਹੈ। ਮੈਂ ਆਪਣੇ ਪੁਰਨ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹਾਂ?
En mí vive el deseo de encontrar a mi Guru Perfecto. ¿Cómo podría Encontrarlo?
jy sau Kyl KylweIAY bwlku rih n skY ibnu KIry ]
je sau khel khelaieeaai baalak reh na sakai bin kheere ||
Even though a baby may play hundreds of games, he cannot survive without milk.
ਭਾਵੇਂ ਸੈਕੜੇ ਹੀ ਦਿਲ ਪ੍ਰਚਾਵਿਆਂ ਵਿੱਚ ਬੱਚੇ ਨੂੰ ਲਾਇਆ ਜਾਵੇ, ਪ੍ਰੰਤੂ ਉਹ ਦੁੱਧ ਬਿਨਾ ਰਹਿ ਨਹੀਂ ਸਕਦਾ।
No importa quien trate de distraer al bebé, él acaba tomando la leche de su mamá.
myrY AMqir BuK n auqrY AMmwlI jy sau Bojn mY nIry ]
merai a(n)tar bhukh na utarai a(n)maalee je sau bhojan mai neere ||
The hunger within me is not satisfied, O my friend, even though I am served hundreds of dishes.
ਮੇਰੇ ਅੰਦਰ ਦੀ ਖੁਧਿਆ ਦੂਰ ਨਹੀਂ ਹੁੰਦੀ, ਹੇ ਮੇਰੀ ਸਹੀਏ! ਭਾਵੇਂ ਮੇਰੇ ਲਈ ਸੈਕੜੇ ਖਾਣੇ ਪਰੋਸੇ ਜਾਣ।
Mi hambre no se sacia, oh mi amado compañero, aunque pongan enfrente de mí todo tipo de delicias.
myrY min qin pRymu iprMm kw ibnu drsn ikau mnu DIry ]1]
merai man tan prem pira(n)m kaa bin dharasan kiau man dheere ||1||
My mind and body are filled with love for my Beloved; how can my soul find relief, without the Blessed Vision of the Lord's Darshan? ||1||
ਮੇਰੀ ਆਤਮਾ ਤੇ ਦੇਹ ਅੰਦਰ ਆਪਣੇ ਪ੍ਰੀਤਮ ਦਾ ਪਿਆਰ ਹੈ। ਉਸ ਨੂੰ ਵੇਖਣ ਦੇ ਬਾਝੋਂ ਮੇਰਾ ਦਿਲ ਕਿਸ ਤਰ੍ਹਾਂ ਧੀਰਜ ਕਰ ਸਕਦਾ ਹੈ?
Estoy imbuido de cuerpo y mente en el Amor de mi Señor. ¿Oh, cómo puedo ser confortado sin tener Su Visión? (1)
suix sjx myry pRIqm BweI mY myilhu imqRü suKdwqw ]
sun sajan mere preetam bhaiee mai melih mitr sukhadhaataa ||
Listen, O my dear friends and siblings - lead me to my True Friend, the Giver of peace.
ਸੁਣ, ਹੇ ਮੇਰੇ ਮਿੱਤ੍ਰ ਅਤੇ ਪਿਆਰੇ ਭਰਾਵਾ! ਮੈਨੂੰ ਮੇਰੇ ਆਰਾਮ ਬਖਸ਼ਣਹਾਰ ਦਿਲੀ-ਦੋਸਤ ਨਾਲ ਮਿਲਾ ਦੇ।
Oh amigo, mi querido hermano, guíame hasta el Guru, Dador de Éxtasis, pues Él conoce el dolor de mi corazón y me recita siempre la Palabra del Señor.
Ehu jIA kI myrI sB bydn jwxY inq suxwvY hir kIAw bwqw ]
oh jeea kee meree sabh bedhan jaanai nit sunaavai har keeaa baataa ||
He knows all the troubles of my soul; every day, he tells me stories of the Lord.
ਉਹ ਮੇਰੇ ਦਿਲ ਦੀਆਂ ਸਾਰੀਆਂ ਪੀੜਾ ਨੂੰ ਜਾਣਦਾ ਹੈ ਅਤੇ ਨਿਤਾਪ੍ਰਤੀ ਮੈਨੂੰ ਵਾਹਿਗੁਰੂ ਦੀਆਂ ਸਾਖੀਆਂ ਸੁਣਾਉਂਦਾ ਹੈ।
No puedo vivir sin Él ni siquiera por un momento, así como el pájaro Cuclillo no puede vivir sin la gota
hau ieku iKnu iqsu ibnu rih n skw ijau cwiqRku jl kau ibllwqw ]
hau ik khin tis bin reh na sakaa jiau chaatirak jal kau bilalaataa ||
I cannot live without Him, even for an instant. I cry out for Him, just as the song-bird cries for the drop of water.
ਉਸ ਦੇ ਬਾਝੋਂ ਮੈਂ ਇੱਕ ਮੁਹਤ ਭਰ ਭੀ ਨਹੀਂ ਰਹਿ ਸਕਦਾ। ਪ੍ਰਭੂ ਦੇ ਲਈ ਮੈਂ ਐਉ ਕੁਰਲਾਉਂਦਾ ਹਾਂ ਜਿਸ ਤਰ੍ਹਾਂ ਪਪੀਹਾ ਪਾਣੀ ਲਈ।
de lluvia fresca y se muere antes de tomar de otra agua.
hau ikAw gux qyry swir smwlI mY inrgux kau riK lyqw ]2]
hau kiaa gun tere saar samaalee mai niragun kau rakh letaa ||2||
Which of Your Glorious Virtues should I sing? You save even worthless beings like me. ||2||
ਤੇਰੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਕਰਾਂ, ਹੇ ਸੁਆਮੀ? ਤੂੰ ਮੇਰੇ ਵਰਗਿਆ ਗੁਣ ਵਿਹੁਣਾ ਦੀ ਭੀ ਰਖਿਆ ਕਰਦਾ ਹੈ।
¿Cuál de Tus Méritos, oh Señor, debo enaltecer? Tú salvas aun a un ser como yo, sin mérito alguno. (2)
hau BeI aufIxI kMq kau AMmwlI so ipru kid nYxI dyKw ]
hau bhiee uddeenee ka(n)t kau a(n)maalee so pir kadh nainee dhekhaa ||
I have become depressed, waiting for my Husband Lord, O my friend; when shall my eyes behold my Husband?
ਮੇਰੀ ਪਿਆਰੀ ਸਹੇਲੀਏ! ਆਪਣੇ ਭਰਤੇ ਨੂੰ ਉਡੀਕਦੀ ਹੋਈ ਮੈਂ ਉਦਾਸ ਹੋ ਗਈ ਹਾਂ। ਉਸ ਆਪਣੇ ਪ੍ਰੀਤਮ ਨੂੰ ਮੈਂ ਆਪਣੀਆਂ ਅੱਖਾਂ ਨਾਲ ਕਦੋ ਵੇਖਾਂਗੀ?
Me he puesto triste añorando a mi Esposo, oh mi amigo, ¿cuándo podré ver a mi Señor Amado?
siB rs Bogx ivsry ibnu ipr ikqY n lyKw ]
sabh ras bhogan visare bin pir kitai na lekhaa ||
I have forgotten how to enjoy all pleasures; without my Husband Lord, they are of no use at all.
ਮੈਂ ਸਾਰੀਆਂ ਖੁਸ਼ੀਆਂ ਮਾਣਨੀਆਂ ਭੁੱਲ ਗਈ ਹਾਂ। ਆਪਣੇ ਭਰਤੇ ਦੇ ਬਾਝੋਂ ਉਹ ਕਿਸੇ ਹਿਸਾਬ ਵਿੱਚ ਨਹੀਂ।
No me importan los placeres mundanos, pues sin mi Esposo, no me sirven de nada.
iehu kwpVu qin n suKwveI kir n skau hau vysw ]
eih kaapaR tan na sukhaaviee kar na sakau hau vesaa ||
These clothes do not please my body; I cannot dress myself.
ਇਹ ਪੁਸ਼ਾਕ ਮੇਰੇ ਸਰੀਰ ਨੂੰ ਚੰਗੀ ਨਹੀਂ ਲਗਦੀ ਜੇ ਮੇਰੇ ਬਸਤ੍ਰ ਤੈਨੂੰ ਰਿਝਾਉਣ ਲਈ ਕੰਮ ਨਹੀਂ ਆਉਂਦੇ।
Ningún adorno, ni telas finas complacen mi cuerpo.
ijnI sKI lwlu rwivAw ipAwrw iqn AwgY hm Awdysw ]3]
jinee sakhee laal raaviaa piaaraa tin aagai ham aadhesaa ||3||
I bow to those friends of mine, who have enjoyed their Beloved Husband Lord. ||3||
ਮੈਂ ਉਨ੍ਹਾਂ ਸਹੀਆਂ ਮੂਹਰ ਪ੍ਰਣਾਮ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਲਾਡਲੇ ਪਤੀ ਨੂੰ ਮਾਣਿਆ ਹੈ।
Mis amigos, quienes han gozado de su Esposo, los saludo siempre con Reverencia. (3)
mY siB sIgwr bxwieAw AMmwlI ibnu ipr kwim n Awey ]
mai sabh seegaar banaiaa a(n)maalee bin pir kaam na aae ||
I have adorned myself with all sorts of decorations, O my friend, but without my Husband Lord, they are of no use at all.
ਮੈਂ ਸਾਰੇ ਹਾਰ-ਸ਼ਿੰਗਾਰ ਲਾ ਵੇਖੇ ਹਨ, ਮੇਰੀ ਦਿਲੀ ਸਖੀਏ ਪਰ ਆਪਣੇ ਦਿਲਬਰ ਦੇ ਬਾਝੋਂ, ਉਹ ਕਿਸੇ ਲਾਭ ਦੇ ਨਹੀਂ।
Me adorno de muchas formas, pero sin mi Señor, no me sirve de nada,
jw sih bwq n puCIAw AMmwlI qw ibrQw jobnu sBu jwey ]
jaa seh baat na puchheeaa a(n)maalee taa birathaa joban sabh jaae ||
When my Husband does not care for me, O my friend, then my youth passes, totally useless.
ਜਦ ਮੇਰਾ ਕੰਤ ਹੀ ਮੇਰੀ ਸਾਰ ਨਹੀਂ ਲੈਦਾ ਹੇ ਮੇਰੀ ਸਖੀ! ਤਦ ਮੇਰੀ ਜੁਆਨੀ ਸਮੂਹ ਵਿਅਰਥ ਹੀ ਜਾ ਰਹੀ ਹੈ।
pues si el Señor no viene, la juventud floreciente de uno es echada a la basura.
Dnu Dnu qy sohwgxI AMmwlI ijn shu rihAw smwey ]
dhan dhan te sohaaganee a(n)maalee jin sahu rahiaa samaae ||
Blessed, blessed are the happy soul-brides, O my friend, who are blended with their Husband Lord.
ਕਲਿਆਣ ਸਰੂਪ! ਕਲਿਆਣ ਸਰੂਪ ਹਨ, ਉਹ ਆਪਣੇ ਪਤੀ ਨੂੰ ਪਿਆਰੀਆਂ, ਹੇ ਮੇਰੀ ਚੰਗੀ ਸਾਥਣੇ! ਜਿਨ੍ਹਾਂ ਨਾਲ ਉਨ੍ਹਾਂ ਦਾ ਖਸਮ ਲੀਨ ਹੋਇਆ ਰਹਿੰਦਾ ਹੈ।
Benditas son las Esposas en quienes el Señor, mi Dios, habita.
hau vwirAw iqn sohwgxI AMmwlI iqn ky Dovw sd pwey ]4]
hau vaariaa tin sohaaganee a(n)maalee tin ke dhovaa sadh paae ||4||
I am a sacrifice to those happy soul-brides; I wash their feet again and again. ||4||
ਮੈਂ ਉਨ੍ਹਾਂ ਖੁਸ਼ਬਾਸ਼ ਪਤਨੀਆਂ ਤੋਂ ਘੋਲੀ ਵੰਦੀ ਹਾਂ ਅਤੇ ਸਦੀਵ ਹੀ ਉਨ੍ਹਾਂ ਦੇ ਪੈਰ ਧੋਦੀ ਹਾਂ।
Ofrezco mi ser siempre en sacrificio a ellas y busco lavar sus Pies. (4)
ijcru dUjw Brmu sw AMmwlI iqcru mY jwixAw pRBu dUry ]
jichar dhoojaa bharam saa a(n)maalee tichar mai jaaniaa prabh dhoore ||
As long as I suffered from duality and doubt, O my friend, I thought God was far away.
ਜਿੰਨਾ ਚਿਰ ਮੇਰੇ ਅੰਦਰ ਦਵੈਤ-ਭਾਵ ਤੇ ਸੰਦੇਹ ਸਨ, ਉਨ੍ਹਾਂ ਚਿਰ ਮੈਂ ਸੁਆਮੀ ਨੂੰ ਦੁਰੇਡੇ ਖਿਆਲ ਕਰਦੀ ਸਾਂ, ਹੇ ਮੇਰੀ ਸਹੇਲੀਏ!
Mientras tanto estuve desviado por la dualidad, tanto tiempo pensé que el Señor estaba lejos.
jw imilAw pUrw siqgurU AMmwlI qw Awsw mnsw sB pUry ]
jaa miliaa pooraa satiguroo a(n)maalee taa aasaa manasaa sabh poore ||
But when I met the Perfect True Guru, O my friend, then all my hopes and desires were fulfilled.
ਪਰ ਜਦ ਮੈਨੂੰ ਪੁਰਨ ਸਤਿਗੁਰੂ ਮਿਲ ਪਏ ਹੇ ਮੇਰੀ ਸੱਈਏ! ਤਦ ਮੇਰੀਆਂ ਸਾਰੀਆਂ ਉਮੈਦਾ ਤੇ ਖਾਹਿਸ਼ਾ ਪੂਰੀਆਂ ਹੋ ਗਈਆਂ।
Sin embargo, cuando encontré al Guru Perfecto, todos mis deseos y esperanzas fueron cumplidos.
mY srb suKw suK pwieAw AMmwlI ipru srb rihAw BrpUry ]
mai sarab sukhaa sukh paiaa a(n)maalee pir sarab rahiaa bharapoore ||
I have obtained all pleasures and comforts, O my friend; my Husband Lord is all-pervading everywhere.
ਮੈਂ ਸਾਰਿਆਂ ਆਰਾਮਾਂ ਦਾ ਆਰਾਮ ਦਾ ਆਰਾਮ ਪ੍ਰਾਪਤ ਕਰ ਲਿਆ ਹੈ, ਹੇ ਮੇਰੀ ਸਾਥਣੇ, ਜਦ ਮੈਨੂੰ ਨਜ਼ਰ ਆਇਆ ਮੇਰਾ ਪਤੀ ਹਰ ਥਾਂ ਪਰੀਪੂਰਨ ਹੋ ਰਿਹਾ।
Dice Nanak, logré la Paz y la tranquilidad cuando vi a mi Señor prevaleciendo
jn nwnk hir rMgu mwixAw AMmwlI gur siqgur kY lig pYry ]5]1]9]
jan naanak har ra(n)g maaniaa a(n)maalee gur satigur kai lag paire ||5||1||9||
Servant Nanak enjoys the Lord's Love, O my friend; I fall at the feet of the Guru, the True Guru. ||5||1||9||
ਹੇ ਮੇਰੀ ਸੱਈਏ! ਵੱਡੇ ਸਤਿਗੁਰਾਂ ਦੇ ਚਰਣਾ ਉਤੇ ਡਿੱਗ ਕੇ ਗੋਲੇ ਨਾਨਕ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਭੋਗਿਆ ਹੈ।
por todas partes y gocé del Amor del Señor postrándome a los Pies del Guru. (5-1-9)
vfhMsu mhlw 3 AstpdIAw
vaddaha(n)s mahalaa teejaa asaTapadheeaa
Wadahans, Third Mehl, Ashtpadheeyaa:
ਵਡਹੰਸ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।
Wadajans, Mejl Guru Amar Das, Tercer Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ।
Un Dios Creador del Universo, por la Gracia del Verdadero Guru
scI bwxI scu Duin scu sbdu vIcwrw ]
sachee baanee sach dhun sach sabadh veechaaraa ||
True is the Bani of His Word, and True is the melody; True is contemplative meditation on the Word of the Shabad.
ਸੱਚੀ ਹੈ ਗੁਰਬਾਣੀ ਸੱਚਾ ਹੈ ਇਸ ਦਾ ਕੀਰਤਨ ਅਤੇ ਸੱਚਾ ਹੈ, ਨਾਮ ਦਾ ਸਿਮਰਨ।
Verdad es la Palabra, Verdad Su Melodía, Verdad la Meditación Contemplativa de la Palabra del Shabd.
Anidnu scu slwhxw Dnu Dnu vfBwg hmwrw ]1]
anadhin sach salaahanaa dhan dhan vaddabhaag hamaaraa ||1||
Night and day, I praise the True Lord. Blessed, blessed is my great good fortune. ||1||
ਰੈਣ ਦਿਹੁੰ ਮੈਂ ਸੱਚੇ ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ। ਮੁਬਾਰਕ! ਮੁਬਾਰਕ ਹੈ ਮੇਰੀ ਪਰਮ ਸ਼੍ਰੇਸ਼ਟ ਕਿਸਮਤ।
Enaltezco la Verdad del Señor en mi corazón para siempre. ¡Qué afortunado soy! (1)
mn myry swcy nwm ivthu bil jwau ]
man mere saache naam viTahu bal jaau ||
O my mind, let yourself be a sacrifice to the True Name.
ਹੇ ਮੇਰੀ ਜਿੰਦੜੀਏ! ਤੂੰ ਸੱਚੇ ਨਾਮ ਉੱਤੋਂ ਕੁਰਬਾਨ ਹੋ ਜਾ।
Oh mi mente, ofrécete en sacrificio al Verdadero Nombre.
dwsin dwsw hoie rhih qw pwvih scw nwau ]1] rhwau ]
dhaasan dhaasaa hoi raheh taa paaveh sachaa naau ||1|| rahaau ||
If you become the slave of the Lord's slaves, you shall obtain the True Name. ||1||Pause||
ਜੇਕਰ ਤੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ ਜਾਵੇਂ ਤਦ ਤੂੰ ਸਤਿਨਾਮ ਪਾ ਲਵੇਗਾ। ਠਹਿਰਾਉ।
Si te vuelves el Esclavo de los Esclavos del Señor, obtendrás el Nombre Verdadero. (1-Pausa)