rwgu Awsw mhlw 1 AstpdIAw Gru 3
raag aasaa mahalaa pehilaa asaTapadheeaa ghar teejaa
Raag Aasaa, First Mehl, Ashtpadheeyaa, Third House:
ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।
Rag Asa, Mejl Guru Nanak, Primer Canal Divino, Ashtapadis.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu Awsw mhlw 1 AstpdIAw Gru 3
raag aasaa mahalaa pehilaa asaTapadheeaa ghar teejaa
Raag Aasaa, First Mehl, Ashtpadheeyaa, Third House:
ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।
Rag Asa, Mejl Guru Nanak, Primer Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
ijn isir sohin ptIAw mWgI pwie sMDUru ]
jin sir sohan paTeeaa maa(n)gee pai sa(n)dhoor ||
Those heads adorned with braided hair, with their parts painted with vermillion
ਸੀਸ ਜੋ ਮੀਢੀਆਂ ਨਾਲ ਸਜੇ ਹੋਏ ਹਨ ਅਤੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਹਨ।
Aquéllos que trenzaban sus cabellos lustrosos y la raya divisoria en la cabeza la adornaban de rojo bermellón,
sy isr kwqI muMnIAin@ gl ivic AwvY DUiV ]
se sir kaatee mu(n)neeani(h) gal vich aavai dhooR ||
those heads were shaved with scissors, and their throats were choked with dust.
ਉਹ ਸੀਸ ਕੈਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਤੀਮੀਆਂ ਦੇ ਸੰਘ ਘਟੇ ਵਿੱਚ ਬੰਦ ਹੋਏ ਹਨ।
fueron vejados al cortárseles sus trenzas con tijeras y al habérseles llenado las bocas de tierra.
mhlw AMdir hodIAw huix bhix n imlin@ hdUir ]1]
mahalaa a(n)dhar hodheeaa hun bahan na milani(h) hadhoor ||1||
They lived in palatial mansions, but now, they cannot even sit near the palaces. ||1||
ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਮਹਿਲ-ਮਾੜੀਆਂ ਦੇ ਨੇੜੇ ਭੀ ਬੈਠਣਾ ਨਹੀਂ ਮਿਲਦਾ।
Sí, aquéllos que se regocijaban en sus palacios, ahora no encuentran un sólo aposento, ni siquiera en la plebe. (1)
Awdysu bwbw Awdysu ]
aadhes baabaa aadhes ||
Hail to You, O Father Lord, Hail to You!
ਨਮਸ਼ਕਾਰ ਹੈ ਪਿਤਾ ਜੀ! ਨਮਸਕਾਰ! ਹੈ ਆਦਿ ਸੁਆਮੀ!
¡Hosanna a Ti, oh Señor, hosanna! oh Señor Primordial, no conozco
Awid purK qyrw AMqu n pwieAw kir kir dyKih vys ]1] rhwau ]
aadh purakh teraa a(n)t na paiaa kar kar dhekheh ves ||1|| rahaau ||
O Primal Lord. Your limits are not known; You create, and create, and behold the scenes. ||1||Pause||
ਤੇਰਾ ਓੜਕ ਜਾਣਿਆ ਨਹੀਂ ਜਾਂਦਾ, ਤੂੰ ਅਨੇਕਾਂ ਨਜ਼ਾਰੇ ਹਰਦਮ ਰਚਦਾ ਅਤੇ ਵੇਖਦਾ ਹੈ। ਠਹਿਰਾਉ।
Tu Fin porque cambias Tu Jugada muchas, muchas veces. (1‑Pausa)
jdhu sIAw vIAwhIAw lwVy sohin pwis ]
jadhahu seeaa veeaaheeaa laaRe sohan paas ||
When they were married, their husbands looked so handsome beside them.
ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੇ ਕੰਤ ਉਨ੍ਹਾਂ ਦੇ ਲਾਗੇ ਸੁੰਦਰ ਮਲੂਮ ਹੁੰਦੇ ਸਨ।
Cuando estas bellezas se casaron, sus ilustres esposos se sentaron a su lado,
hIfolI ciV AweIAw dMd KMf kIqy rwis ]
heeddolee chaR aaieeaa dha(n)dh kha(n)dd keete raas ||
They came in palanquins, decorated with ivory;
ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ, ਜੋ ਹਾਥੀ-ਦੰਦ ਨਾਲ ਸਜਾਈਆਂ ਹੋਈਆਂ ਸਨ।
fueron cargadas y llevadas en palanquines, y brazaletes de marfil lucían en sus muñecas.
auprhu pwxI vwrIAY Jly iJmkin pwis ]2]
auparahu paanee vaareeaai jhale jhimakan paas ||2||
water was sprinkled over their heads, and glittering fans were waved above them. ||2||
ਉਨ੍ਹਾਂ ਦੇ ਸਿਰਾਂ ਉੱਪਰ ਦੀ ਜਲ ਵਾਰਨੇ ਕੀਤਾ ਜਾਂਦਾ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉਤੇ ਫੇਰੇ ਜਾਂਦੇ ਸਨ।
En reverencia, les rociaban agua a todos ellos, y abanicos engarzados de joyas eran ondeados sobre sus cabezas. (2)
ieku lKu lhin@ bihTIAw lKu lhin@ KVIAw ]
eik lakh lahani(h) bahiTheeaa lakh lahani(h) khaReeaa ||
They were given hundreds of thousands of coins when they sat, and hundreds of thousands of coins when they stood.
ਜਦ ਉਹ ਬੈਠੀਆਂ, ਉਨ੍ਹਾਂ ਨੂੰ ਲੱਖਾਂ ਰੁਪਏ ਦਿਤੇ ਗਏ ਅਤੇ ਲੱਖਾਂ ਹੀ ਭੇਟਾ ਕੀਤੇ ਗਏ ਜਦ ਉਹ ਖੜੀਆਂ ਹੋਈਆਂ।
Cientos de miles de monedas les eran ofrecidas cuando se sentaban
grI Cuhwry KWdIAw mwxin@ syjVIAw ]
garee chhuhaare khaa(n)dheeaa maanani(h) sejaReeaa ||
They ate coconuts and dates, and rested comfortably upon their beds.
ਉਹ ਖੌਪਾ ਤੇ ਛੁਹਾਰੇ ਖਾਂਦੀਆਂ ਸਨ, ਅਤੇ ਪਲੰਘਾਂ ਤੇ ਅਨੰਦ ਲੈਦੀਆਂ ਸਨ।
y cuando se paraban, disfrutaban de dátiles, nueces y gozaban de su lecho nupcial.
iqn@ gil islkw pweIAw qutin@ moqsrIAw ]3]
tin(h) gal silakaa paieeaa tuTani(h) motasareeaa ||3||
But ropes were put around their necks, and their strings of pearls were broken. ||3||
(ਹੁਣ) ਉਨ੍ਹਾਂ ਦੀਆਂ ਗਰਦਨਾਂ ਦੁਆਲੇ ਰੱਸੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ।
Pero ahora alrededor de su cuello está una soga, y sus collares de perlas se han roto en pedazos. (3)
Dnu jobnu duie vYrI hoey ijn@I rKy rMgu lwie ]
dhan joban dhui vairee hoe jin(h)ee rakhe ra(n)g lai ||
Their wealth and youthful beauty, which gave them so much pleasure, have now become their enemies.
ਦੋਵੇ, ਦੌਲਤ ਤੇ ਯੁਵਕ ਸੁੰਦਰਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹਾਰਾ ਲਾ ਰਖੀਆਂ ਸਨ, ਹੁਣ ਉਨ੍ਹਾਂ ਦੀਆਂ ਦੁਸ਼ਮਨ ਹੋ ਗਈਆਂ ਹਨ।
Ahora las riquezas y la belleza -que los desviaron del camino del gozo verdadero de su ser interior-son la fuente de su desdicha.
dUqw no PurmwieAw lY cly piq gvwie ]
dhootaa no furamaiaa lai chale pat gavai ||
The order was given to the soldiers, who dishonored them, and carried them away.
ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ, ਜੋ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਲੈ ਗਏ!
Ahora los soldados vienen con la orden de deshonrarlos y llevarlos hasta el recinto de la muerte.
jy iqsu BwvY dy vifAweI jy BwvY dyie sjwie ]4]
je tis bhaavai dhe vaddiaaiee je bhaavai dhei sajai ||4||
If it is pleasing to God's Will, He bestows greatness; if is pleases His Will, He bestows punishment. ||4||
ਜੇਕਰ ਉਸ ਨੂੰ ਚੰਗਾ ਲਗੇ, ਉਹ ਬਜੂਰਗੀ ਬਖਸ਼ਦਾ ਹੈ, ਜੇਕਰ ਉਸ ਨੂੰ ਚੰਗਾ ਲਗੇ, ਉਹ ਸਜ਼ਾ ਦਿੰਦਾ ਹੈ।
Sí, si el Señor lo desea, bendice al hombre con Gloria, y si así lo desea también se la quita. (4)
Ago dy jy cyqIAY qW kwiequ imlY sjwie ]
ago dhe je cheteeaai taa(n) kait milai sajai ||
If someone focuses on the Lord beforehand, then why should he be punished?
ਜੇਕਰ ਜੀਵ ਵੇਲੇ ਸਿਰ, ਪਹਿਲਾਂ ਸੁਆਮੀ ਦਾ ਸਿਮਰਨ ਕਰੇ, ਤਦ ਊਸ ਨੂੰ ਸਜਾ ਕਿਉਂ ਮਿਲੇ?
Sin embargo, si hubieran meditado y enfocádose en su Señor ¿por qué tendrían que ser castigados?
swhW suriq gvweIAw rMig qmwsY cwie ]
saahaa(n) surat gavaieeaa ra(n)g tamaasai chai ||
The kings had lost their higher consciousness, reveling in pleasure and sensuality.
ਅਨੰਦ ਮਾਨਣ, ਵਿਸ਼ਈ ਨਜ਼ਾਰਿਆਂ ਅਤੇ ਰੰਗ ਰਲੀਆਂ ਅੰਦਰ ਹਾਕਮਾਂ ਨੇ ਆਪਣੀ ਆਤਮਾ ਵੰਾ (ਮਾਰ) ਛੱਡੀ ਸੀ।
Los reyes se han vuelto locos regocijándose en sus placeres,
bwbrvwxI iPir geI kuieru n rotI Kwie ]5]
baabaravaanee fir giee kuir na roTee khai ||5||
Since Baabar's rule has been proclaimed, even the princes have no food to eat. ||5||
ਜਦ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ ਗਿਆ ਤਾਂ ਕਿਸੇ (ਪਠਾਣ) ਸ਼ਹਿਜਾਦੇ ਨੇ ਖਾਣਾ ਨਾਂ ਖਾਧਾ।
pero ahora que el decreto de Babar prevalece, las princesas no tienen siquiera un poco de pan para comer. (5)
ieknw vKq KuAweIAih iekn@w pUjw jwie ]
eikanaa vakhat khuaaie'eeh ikan(h)aa poojaa jai ||
The Muslims have lost their five times of daily prayer, and the Hindus have lost their worship as well.
ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।
Tanto los musulmanes como los hindúes han desperdiciado el tiempo, y ahora, sin bañarse y sin tener arreglada su cocina,
cauky ivxu ihMdvwxIAw ikau itky kFih nwie ]
chauke vin hi(n)dhavaaneeaa kiau Tike kaddeh nai ||
Without their sacred squares, how shall the Hindu women bathe and apply the frontal marks to their foreheads?
ਪਵਿੱਤਰ ਵਲਗਣ ਦੇ ਬਗੈਰ, ਹਿੰਦੁ ਤ੍ਰੀਮਤਾ, ਕਿਸੇ ਤਰ੍ਹਾਂ ਹੁਣ ਨਹਾ ਕੇ ਤਿਲਕ ਲਾਉਣਗੀਆਂ?
¿cómo puede la mujer hindú untar la marca de azafrán en su frente?
rwmu n kbhU cyiqE huix khix n imlY Kudwie ]6]
raam na kabahoo chetio hun kahan na milai khudhai ||6||
They never remembered their Lord as Raam, and now they cannot even chant Khudaa-i||6||
ਉਨ੍ਹਾਂ ਦੇ ਕਦੇ ਭੀ ਆਪਣੇ ਰਾਮ ਦਾ ਆਰਾਧਨ ਨਹੀਂ ਕੀਤਾ, ਹੁਣ ਉਨ੍ਹਾਂ ਨੂੰ ਖੁਦਾ ਭੀ ਆਖਣਾ ਨਹੀਂ ਮਿਲਦਾ।
Quienes no meditaron en Ram en su tiempo, ahora no son aceptados ni aun gritando Alá. (6)
ieik Gir Awvih AwpxY ieik imil imil puCih suK ]
eik ghar aaveh aapanai ik mil mil puchheh sukh ||
Some have returned to their homes, and meeting their relatives, they ask about their safety.
ਕਈ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ ਅਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਨਬੰਧੀਆਂ ਦੀ ਸੁਖਸਾਂਦ ਪੁੱਛਦੇ ਹਨ।
Algunos guerreros regresan a sus hogares y otros les preguntan acerca de sus parientes en el campo de batalla;
iekn@w eyho iliKAw bih bih rovih duK ]
eikan(h)aa eho likhiaa beh beh roveh dhukh ||
For some, it is pre-ordained that they shall sit and cry out in pain.
ਕਈਆਂ ਦੀ ਕਿਸਮਤ ਵਿੱਚ ਏਹੋ ਕੁੱਛ ਲਿਖਿਆ ਹੋਇਆ ਹੈ, ਕਿ ਤਕਲੀਫ ਵਿੱਚ ਬੈਠ ਕੇ ਉਹ ਰੋਂਦੇ ਰਹਿਣ।
sí, en el destino de algunos está escrito que cuando se van sus esposos a la batalla, sufrirán la separación el resto de sus vidas.
jo iqsu BwvY so QIAY nwnk ikAw mwnuK ]7]11]
jo tis bhaavai so theeaai naanak kiaa maanukh ||7||11||
Whatever pleases Him, comes to pass. O Nanak, what is the fate of mankind? ||7||11||
ਜਿਹੜਾ ਕੁੱਛ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਹੁੰਦਾ ਹੈ, ਹੇ ਨਾਨਕ! ਆਦਮੀ ਕੀ ਹੈ?
Dice Nanak, lo que el Señor desea, eso sucede; piénsalo por ti mismo y di, ¿qué puede hacer el hombre por sí mismo? (7‑11)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Angad, Segundo Canal Divino.
khw su Kyl qbylw GoVy khw ByrI shnweI ]
kahaa su khel tabelaa ghoRe kahaa bheree sahanaiee ||
Where are the games, the stables, the horses? Where are the drums and the bugles?
ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?
¿En dónde están los establos, en dónde los caballos, dónde los instrumentos y las flautas,
khw su qygbMd gwfyriV khw su lwl kvweI ]
kahaa su tegaba(n)dh gaadderaR kahaa su laal kavaiee ||
Where are the sword-belts and chariots? Where are those scarlet uniforms?
ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?
dónde están las fundas de las espadas, dónde las carrozas, los uniformes
khw su AwrsIAw muh bMky AYQY idsih nwhI ]1]
kahaa su aaraseeaa muh ba(n)ke aaithai dhiseh naahee ||1||
Where are the rings and the beautiful faces? They are no longer to be seen here. ||1||
ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।
de gala de los soldados, dónde está la cristalería, los espejos, los bellos semblantes? No veo nada ante mí. (1)
iehu jgu qyrw qU gosweI ]
eih jag teraa too gosaiee ||
This world is Yours; You are the Lord of the Universe.
ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।
Este mundo Te pertenece, oh Señor; eres su Maestro.
eyk GVI mih Qwip auQwpy jru vMif dyvY BWeI ]1] rhwau ]
ek ghaRee meh thaap uthaape jar va(n)dd dhevai bhaa(n)iee ||1|| rahaau ||
In an instant, You establish and disestablish. You distribute wealth as it pleases You. ||1||Pause||
ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।
Estableces y desestabilizas todo en un instante, y utilizando el espejismo de las riquezas, divides a los hermanos. (1‑Pausa)
khW su Gr dr mMfp mhlw khw su bMk srweI ]
kahaa(n) su ghar dhar ma(n)ddap mahalaa kahaa su ba(n)k saraiee ||
Where are the houses, the gates, the hotels and palaces? Where are those beautiful way-stations?
ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?
¿En dónde están los hogares, las mansiones, los magníficos sáris,
khW su syj suKwlI kwmix ijsu vyiK nId n pweI ]
kahaa(n) su sej sukhaalee kaaman jis vekh needh na paiee ||
Where are those beautiful women, reclining on their beds, whose beauty would not allow one to sleep?
ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?
en dónde las bellas novias recostadas en sus alcobas tan acogedoras que al verlas hasta el sueño se desvanece,
khw su pwn qMbolI hrmw hoeIAw CweI mweI ]2]
kahaa su paan ta(n)bolee haramaa hoieeaa chhaiee maiee ||2||
Where are those betel leaves, their sellers, and the haremees? They have vanished like shadows. ||2||
ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।
en dónde están las hojas de betel y sus marchantes, en dónde están los harems? Todos se han desvanecido como sombras. (2)
iesu jr kwrix GxI ivguqI iein jr GxI KuAweI ]
eis jar kaaran ghanee vigutee in jar ghanee khuaaiee ||
For the sake of this wealth, so many were ruined; because of this wealth, so many have been disgraced.
ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।
Muchos, oh muchos han sido consumidos y destruidos por sus riquezas,
pwpw bwJhu hovY nwhI muieAw swiQ n jweI ]
paapaa baajhahu hovai naahee muiaa saath na jaiee ||
It was not gathered without sin, and it does not go along with the dead.
ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।
las cuales no pudieron juntar sin incluir la maldad, ni pudieron llevarlas consigo a través de la muerte.
ijs no Awip KuAwey krqw Kuis ley cMigAweI ]3]
jis no aap khuaae karataa khus le cha(n)giaaiee ||3||
Those, whom the Creator Lord would destroy - first He strips them of virtue. ||3||
ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।
A aquél al que el Señor desea destruir, de lo primero que lo despoja es de la Virtud. (3)
kotI hU pIr vrij rhwey jw mIru suixAw DwieAw ]
koTee hoo peer varaj rahaae jaa meer suniaa dhaiaa ||
Millions of religious leaders failed to halt the invader, when they heard of the Emperor's invasion.
ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।
Escuchando de la invasión de Babar el Mongol, millones de Musulmanes rezaron para detenerlo,