Awpy myly dy vifAweI ]
aape mele dhe vaddiaaiee ||
Uniting with Himself, He bestows glorious greatness.
ਸੁਆਮੀ ਖ਼ੁਦ ਹੀ ਬੰਦੇ ਨੂੰ ਗੁਰਾਂ ਨਾਲ ਜੋੜ ਕੇ ਪ੍ਰਭਤਾ ਪ੍ਰਦਾਨ ਕਰਦਾ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ,
Él nos bendice con Gloria y nos une en Su Ser.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awpy myly dy vifAweI ]
aape mele dhe vaddiaaiee ||
Uniting with Himself, He bestows glorious greatness.
ਸੁਆਮੀ ਖ਼ੁਦ ਹੀ ਬੰਦੇ ਨੂੰ ਗੁਰਾਂ ਨਾਲ ਜੋੜ ਕੇ ਪ੍ਰਭਤਾ ਪ੍ਰਦਾਨ ਕਰਦਾ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ,
Él nos bendice con Gloria y nos une en Su Ser.
gur prswdI kImiq pweI ]
gur parasaadhee keemat paiee ||
By Guru's Grace, one comes to know the Lord's worth.
ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਦੇ ਮੁੱਲ ਨੂੰ ਜਾਣ ਲੈਂਦਾ ਹੈ।
Sí, es por la Gracia del Guru, que uno conoce el Valor de Dios.
mnmuiK bhuqu iPrY ibllwdI dUjY Bwie KuAweI hy ]3]
manmukh bahut firai bilalaadhee dhoojai bhai khuaaiee he ||3||
The self-willed manmukh wanders everywhere, weeping and wailing; he is utterly ruined by the love of duality. ||3||
ਮਨਮੁਖ ਰੋਂਦੀ ਕੁਰਲਾਂਦੀ ਘਣੇਰੀ ਭਟਕਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਨੇ ਉਸ ਨੂੰ ਬਿਲਕੁਲ ਤਬਾਹ ਕਰ ਦਿੱਤਾ ਹੈ।
El ególatra vaga desvariando y es engañado por la dualidad. (3)
haumY mwieAw ivcy pweI ]
haumai maiaa viche paiee ||
Egotism was instilled into the illusion of Maya.
ਜੋ ਧਨ-ਦੌਲਤ ਦਾ ਗੁਮਾਨ ਧਾਰਨ ਕਰਦਾ ਹੈ।
El ego es parte del mundo de la ilusión y en cuanto el ególatra se desvía del Sendero,
mnmuK BUly piq gvweI ]
manmukh bhoole pat gavaiee ||
The self-willed manmukh is deluded, and loses his honor.
ਉਹ ਆਪ-ਹੁਦਰਾ ਕੁਰਾਹੇ ਪੈ, ਆਪਣੀ ਇੱਜ਼ਤ ਗੁਆ ਲੈਂਦਾ ਹੈ।
pierde su honor, pero aquél que es Consciente de Dios,
gurmuiK hovY so nwie rwcY swcY rihAw smweI hy ]4]
gurmukh hovai so nai raachai saachai rahiaa samaiee he ||4||
But one who becomes Gurmukh is absorbed in the Name; he remains immersed in the True Lord. ||4||
ਜੇ ਰੱਬ ਨੂੰ ਜਾਣਨ ਵਾਲਾ ਥੀ ੰਝਦਾ ਹੈ, ਉਹ ਉਸ ਦੇ ਨਾਮ ਅੰਦਰ ਸਮਾ ਜਾਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਹੋਇਆ ਰਹਿੰਦਾ ਹੈ।
está imbuido en el Nombre y se inmerge en el Uno Verdadero.(4)
gur qy igAwnu nwm rqnu pwieAw ]
gur te giaan naam ratan paiaa ||
Spiritual wisdom is obtained from the Guru, along with the jewel of the Naam, the Name of the Lord.
ਜੋ ਗੁਰਾਂ ਪਾਸੋਂ ਬ੍ਰਹਮ ਗਿਆਤ ਅਤੇ ਨਾਮ ਦਾ ਹੀਰਾ ਪ੍ਰਾਪਤ ਕਰ ਲੈਂਦਾ ਹੈ,
Es del Guru de Quien uno obtiene la Bendición de la Sabiduría
mnsw mwir mn mwih smwieAw ]
manasaa maar man maeh samaiaa ||
Desires are subdued, and one remains immersed in the mind.
ਉਹ ਆਪਣੀ ਖ਼ਾਹਿਸ਼ ਨੂੰ ਮੇਟ, ਪਰਮ ਆਤਮਾ ਅੰਦਰ ਲੀਨ ਹੋ ਜਾਂਦਾ ਹੈ।
y la Joya del Nombre, así uno calma sus pasiones y la mente se aquieta.
Awpy Kyl kry siB krqw Awpy dyie buJweI hy ]5]
aape khel kare sabh karataa aape dhei bujhaiee he ||5||
The Creator Himself stages all His plays; He Himself bestows understanding. ||5||
ਆਪ ਸਿਰਜਣਹਾਰ-ਸੁਆਮੀ ਸਾਰੀਆਂ ਖੇਡਾਂ ਰਚਦਾ ਹੈ ਅਤੇ ਆਪ ਹੀ ਸਮਝ ਪ੍ਰਦਾਨ ਕਰਦਾ ਹੈ।
Sí, todo esto es el Teatro de Dios y el Señor por Sí Mismo, nos hace tomar Conciencia de Él. (5)
siqguru syvy Awpu gvwey ]
satigur seve aap gavaae ||
One who serves the True Guru eradicates self-conceit.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ;
Aquél que sirve al Guru Verdadero, haciendo a un lado su ser,
imil pRIqm sbid suKu pwey ]
mil preetam sabadh sukh paae ||
Meeting with his Beloved, he finds peace through the Word of the Shabad.
ਉਹ ਆਪਣੇ ਪਿਆਰੇ ਪ੍ਰਭੂ ਨਾਲ ਮਿਲ ਕੇ ਆਰਾਮ ਪਾਉਂਦਾ ਹੈ।
se encuentra con su Amado Dios y logra la Paz a través de la Palabra.
AMqir ipAwru BgqI rwqw shij mqy bix AweI hy ]6]
a(n)tar piaar bhagatee raataa sahaj mate ban aaiee he ||6||
Deep within his inner being, he is imbued with loving devotion; intuitively, he becomes one with the Lord. ||6||
ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਅਤੇ ਸੇਵਾ ਨਾਲ ਰੰਗਿਆ ਜਾਂਦਾ ਹੈ ਅਤੇ ਕੁਦਰਤੀ ਤੌਰ ਤੇ ਉਹ ਸਾਈਂ ਨਾਲ ਇੱਕਮਿੱਕ ਹੋ ਜਾਂਦਾ ਹੈ।
Él se encuentra embebido en la Amorosa Adoración de Dios y, manteniendo su mente en Equilibrio, se hace Uno con Su Señor.(6)
dUK invwrxu gur qy jwqw ]
dhookh nivaaran gur te jaataa ||
The Destroyer of pain is known through the Guru.
ਗੁਰਾਂ ਦੇ ਰਾਹੀਂ ਮੈਂ ਦੁਖੜੇ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਅਨੁਭਵ ਕਰ ਲਿਆ ਏ।
Es a través del Guru que uno obtiene a Dios, el Destructor del sufrimiento.
Awip imilAw jgjIvnu dwqw ]
aap miliaa jagajeevan dhaataa ||
The Great Giver, the Life of the world, Himself has met me.
ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਖ਼ੁਦ ਹੀ ਹੁਣ ਮੈਨੂੰ ਮਿਲ ਪਿਆ ਹੈ।
Sí, él encuentra al Señor Compasivo, la Vida de toda vida.
ijs no lwey soeI bUJY Bau Brmu srIrhu jweI hy ]7]
jis no laae soiee boojhai bhau bharam sareerahu jaiee he ||7||
He alone understands, whom the Lord joins with Himself. Fear and doubt are taken away from his body. ||7||
ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਅਤੇ ਡਰ ਤੇ ਸੰਦੇਹ ਉਹ ਦੀ ਦੇਹ ਤੋਂ ਦੌੜ ਜਾਂਦੇ ਹਨ।
Aquél a quien Dios lo hace Suyo, toma Conciencia y se libera del miedo y de la duda. (7)
Awpy gurmuiK Awpy dyvY ]
aape gurmukh aape dhevai ||
He Himself is the Gurmukh, and He Himself bestows His blessings.
ਵਾਹਿਗੁਰੂ ਖ਼ੁਦ ਮੁਖੀ ਗੁਰੂ ਮਹਾਰਾਜ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਸੰਗਤ ਬਖ਼ਸ਼ਦਾ ਹੈ।
El Señor Mismo nos guía hasta la Compañía de los Santos,
scY sbid siqguru syvY ]
sachai sabadh satigur sevai ||
Through the True Word of the Shabad, serve the True Guru.
ਸੱਚੇ ਨਾਮ ਦੀ ਬਰਕਤ ਦੁਆਰਾ ਬੰਦਾ ਸੱਚੇ ਗੁਰਾਂ ਨੂੰ ਸੇਂਵਦਾ ਹੈ।
y a través de la Palabra Verdadera, servimos al Guru Verdadero;
jrw jmu iqsu joih n swkY swcy isau bix AweI hy ]8]
jaraa jam tis joh na saakai saache siau ban aaiee he ||8||
Old age and death cannot even touch one who is in harmony with the True Lord. ||8||
ਬੁਢੇਪਾ ਅਤੇ ਮੌਤ ਉਸ ਨੂੰ ਛੂਹ ਨਹੀਂ ਸਕਦੇ ਜਿਸ ਦੇ ਨਾਲ ਉਸ ਦਾ ਸੰਚਾ ਸਾਹਿਬ ਪ੍ਰਸੰਨ ਹੈ।
la edad y la muerte no nos tocan y vivimos complacidos con Dios.(8)
iqRsnw Agin jlY sMswrw ]
tirasanaa agan jalai sa(n)saaraa ||
The world is burning up in the fire of desire.
ਜਗਤ, ਖ਼ਾਹਿਸ਼ ਦੀ ਅੱਚ ਅੰਦਰ, ਸੜ ਰਿਹਾ ਹੈ।
El mundo se consume en el fuego de las pasiones
jil jil KpY bhuqu ivkwrw ]
jal jal khapai bahut vikaaraa ||
It burns and burns, and is destroyed in all its corruption.
ਘਣੇਰਿਆਂ ਪਾਪਾਂ ਅੰਦਰ ਇਹ ਸੜ ਸੜ ਕੇ ਤਬਾਹ ਹੁੰਦਾ ਹੈ।
y así es destruido por el error y la mala intención.
mnmuKu Taur n pwey kbhU siqgur bUJ buJweI hy ]9]
manmukh Thaur na paae kabahoo satigur boojh bujhaiee he ||9||
The self-willed manmukh finds no place of rest anywhere. The True Guru has imparted this understanding. ||9||
ਆਪ-ਹੁਦਰੇ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਸੱਚੇ ਗੁਰਾਂ ਨੇ ਇਹ ਸਮਝ ਮੈਨੂੰ ਦਰਸਾਈਂ ਹੈ।
Sí, el ególatra nunca encuentra Refugio y es a través del Guru Verdadero que la Verdad le es revelada.(9)
siqguru syvin sy vfBwgI ]
satigur sevan se vaddabhaagee ||
Those who serve the True Guru are very fortunate.
ਵੱਡੇ ਨਸੀਬਾਂ ਵਾਲੇ ਹਨ ਉਹ ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ,
Oh, afortunados son los que sirven al Guru Verdadero,
swcY nwim sdw ilv lwgI ]
saachai naam sadhaa liv laagee ||
They remain lovingly focused on the True Name forever.
ਉਹ ਸਦੀਵ ਹੀ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
viven siempre entonados en Dios a través de Su Nombre.
AMqir nwmu rivAw inhkyvlu iqRsnw sbid buJweI hy ]10]
a(n)tar naam raviaa nihakeval tirasanaa sabadh bujhaiee he ||10||
The Immaculate Naam, the Name of the Lord, permeates the nucleus of their inner being; through the Shabad, their desires are quenched. ||10||
ਪਵਿੱਤਰ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਰਮਿਆ ਰਹਿੰਦਾ ਹੈ ਅਤੇ ਨਾਂਮ ਨੇ ਉਨ੍ਹਾਂ ਦੀ ਲਾਲਸਾ ਬੁਝਾ ਦਿੱਤੀ ਹੈ।
Sí, en su interior están imbuidos en el Nombre Inmaculado y sus añoranzas son sosegadas con la Palabra.(10)
scw sbdu scI hY bwxI ]
sachaa sabadh sachee hai baanee ||
True is the Word of the Shabad, and True is the Bani of His Word.
ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
Verdadera, siempre Verdadera es la Palabra del Guru,
gurmuiK ivrlY iknY pCwxI ]
gurmukh viralai kinai pachhaanee ||
How rare is that Gurmukh who realizes this.
ਕੋਈ ਇੱਕ ਅੱਧਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
pero extraordinario es el ser desapegado que, por la Gracia del Guru, conoce;
scy sbid rqy bYrwgI Awvxu jwxu rhweI hy ]11]
sache sabadh rate bairaagee aavan jaan rahaiee he ||11||
Those who are imbued with the True Shabad are detached. Their comings and goings in reincarnation are ended. ||11||
ਨਿਰਲੇਪ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਅਤੇ ਜਾਣੇ।
ese ser desapegado vive imbuido en la Palabra Verdadera y sus idas y venidas cesan.(11)
sbdu buJY so mYlu cukwey ]
sabadh bujhai so mail chukaae ||
One who realizes the Shabad is cleansed of impurities.
ਜੋ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਪਾਪਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
Aquél que concibe la Palabra, se libera del cochambre de la mente
inrml nwmu vsY min Awey ]
niramal naam vasai man aae ||
The Immaculate Naam abides within his mind.
ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ।
y en su interior habita el Nombre Inmaculado.
siqguru Apxw sd hI syvih haumY ivchu jweI hy ]12]
satigur apanaa sadh hee seveh haumai vichahu jaiee he ||12||
He serves his True Guru forever, and egotism is eradicated from within. ||12||
ਉਹ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਉਸ ਦੀ ਸਵੈ-ਹੰਗਤਾ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Él sirve al Guru Verdadero, liberándose de su ego negativo.(12)
gur qy bUJY qw dru sUJY ]
gur te boojhai taa dhar soojhai ||
If one comes to understand, through the Guru, then he comes to know the Lord's Door.
ਗੁਰਾਂ ਦੇ ਰਾਹੀਂ ਜੇਕਰ ਬੰਦਾ ਪ੍ਰਭੂ ਨੂੰ ਸਮਝ ਲਵੇ, ਤਦ ਉਹ ਸੁਆਮੀ ਦੇ ਬੂਹੇ ਨੂੰ ਵੇਖ ਲੈਂਦਾ ਹੈ।
El que conoce a través del Guru, conoce la Puerta del Señor.
nwm ivhUxw kiQ kiQ lUJY ]
naam vihoonaa kath kath loojhai ||
But without the Naam, one babbles and argues in vain.
ਨਾਮ ਤੋਂ ਸੱਖਣਾ ਪ੍ਰਾਣੀ ਬੇਫ਼ਾਇਦਾ ਹੀ ਬੋਲਦਾ ਬਕਦਾ ਅਤੇ ਝਗੜਦਾ ਹੈ।
Aquél que está privado del Nombre del Señor, todo lo que recita es vano.
siqgur syvy kI vifAweI iqRsnw BUK gvweI hy ]13]
satigur seve kee vaddiaaiee tirasanaa bhookh gavaiee he ||13||
The glory of serving the True Guru is that it eradicates hunger and thirst. ||13||
ਸੱਚੇ ਗੁਰਾਂ ਦੀ ਘਾਲ ਕਮਾਉਣ ਦੀ ਇਹ ਪ੍ਰਭਤਾ ਹੈ ਕਿ ਇਨਸਾਨ ਤ੍ਰੇਹ ਅਤੇ ਭੁੱਖ ਤੋਂ ਖ਼ਲਾਸੀ ਪਾ ਜਾਂਦਾ ਹੈ।
El liberarse de las angustias y de las pasiones, te lleva a la Gloria de servir al Guru Verdadero.(13)
Awpy Awip imlY qw bUJY ]
aape aap milai taa boojhai ||
When the Lord unites them with Himself, then they come to understand.
ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਹ ਸੁਆਮੀ ਨਾਲ ਮਿਲ ਪੈਂਦਾ ਹੈ।
Sólo aquél a quien el Señor encuentra por Sí Mismo, logra el conocimiento,
igAwn ivhUxw ikCU n sUJY ]
giaan vihoonaa kichhoo na soojhai ||
Without spiritual wisdom, they understand nothing at all.
ਬ੍ਰਹਮ-ਬੋਧ ਦੇ ਬਿਨਾ ਬੰਦਾ ਕੁਝ ਭੀ ਨਹੀਂ ਸਮਝਦਾ।
y aquél que está privado de la Sabiduría, no sabe nada.
gur kI dwiq sdw mn AMqir bwxI sbid vjweI hy ]14]
gur kee dhaat sadhaa man a(n)tar baanee sabadh vajaiee he ||14||
One whose mind is filled with the Guru's gift forever - his inner being resounds with the Shabad, and the Word of the Guru's Bani. ||14||
ਜਿਸ ਦੇ ਰਿਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਬਖ਼ਸ਼ੀਸ਼ ਹਮੇਸ਼ਾਂ ਵਸਦੀ ਹੈ; ਉਸ ਦੇ ਅੰਦਰ ਸੁਆਮੀ ਦੀ ਗੁਰਬਾਣੀ ਗੂੰਜਦੀ ਹੈ।
Aquél que tiene el Regalo de la Sabiduría del Guru, logra que en su interior resuene la Melodía de la Palabra.(14)
jo Duir iliKAw su krm kmwieAw ]
jo dhur likhiaa su karam kamaiaa ||
He acts according to his pre-ordained destiny.
ਜੋ ਕੁੱਛ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਉਹੀ ਕੰਮ ਉਹ ਕਰਦਾ ਹੈ।
Lo que está inscrito para uno por Dios, eso sucede,
koie n mytY Duir PurmwieAw ]
koi na meTai dhur furamaiaa ||
No one can erase the Command of the Primal Lord.
ਕੋਈ ਭੀ ਆਦੀ ਪ੍ਰਭੂ ਦੇ ਹੁਕਮ ਨੂੰ ਮੇਟ ਨਹੀਂ ਸਕਦਾ।
pues nadie puede borrar lo que viene del Señor
sqsMgiq mih iqn hI vwsw ijn kau Duir iliK pweI hy ]15]
satasa(n)gat meh tin hee vaasaa jin kau dhur likh paiee he ||15||
They alone dwell in the Sat Sangat, the True Congregation, who have such pre-ordained destiny. ||15||
ਕੇਵਲ ਉਹ ਹੀ ਸਤਿਸੰਗਤ ਅੰਦਰ ਵਸਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
y sólo habita en la Sociedad de los Santos, aquél que lo tiene así inscrito por Dios.(15)
ApxI ndir kry so pwey ]
apanee nadhar kare so paae ||
He alone finds the Lord, unto whom He grants His Grace.
ਕੇਵਲ ਉਹ ਹੀ ਪ੍ਰਭੂ ਨੂੰ ਪਾਉਂਦਾ ਹੈ, ਜਿਸ ਉੱਤੇ ਉਸ ਦੀ ਮਿਹਰ ਹੈ।
Sólo el que tiene la Gracia de Dios, Lo obtiene
scY sbid qwVI icqu lwey ]
sachai sabadh taaRee chit laae ||
He links his consciousness to the deep meditative state of the True Shabad.
ਸੱਚੇ ਨਾਮ ਦੀ ਸਮਾਧੀ ਅੰਦਰ ਉਹ ਆਪਣੇ ਮਨ ਨੂੰ ਜੋੜਦਾ ਹੈ।
y vivirá siempre entonado en la Palabra Verdadera.
nwnk dwsu khY bynµqI BIiKAw nwmu dir pweI hy ]16]1]
naanak dhaas kahai bena(n)tee bheekhiaa naam dhar paiee he ||16||1||
Nanak, Your slave, offers this humble prayer; I stand at Your Door, begging for Your Name. ||16||1||
ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮੈਨੂੰ ਆਪਣੇ ਦਰ ਦੇ ਮੰਗਤੇ ਨੂੰ, ਆਪਣੇ ਨਾਮ ਦੀ ਖ਼ੈਰ ਪ੍ਰਦਾਨ ਕਰ ।"
Nanak reza, oh Dios, bendíceme, pues soy un pordiosero a Tu Puerta rogando por las caridades de Tu Nombre.(16-1)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
eyko eyku vrqY sBu soeI ]
eko ek varatai sabh soiee ||
The One and only Lord is pervading and permeating everywhere.
ਉਹ (ਪ੍ਰਭੂ) ਕੇਵਲ ਇਕੱਲਾ ਹੀ ਹਰ ਥਾਂ ਰਵ ਰਹਿਆ ਹੈ।
Él, el Uno Solo, manifiesta Su Función por todas partes,
gurmuiK ivrlw bUJY koeI ]
gurmukh viralaa boojhai koiee ||
How rare is that person, who as Gurmukh, understands this.
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ।
pero extraordinario es el que conoce esto por la Gracia del Guru.
eyko riv rihAw sB AMqir iqsu ibnu Avru n koeI hy ]1]
eko rav rahiaa sabh a(n)tar tis bin avar na koiee he ||1||
The One Lord is permeating and pervading, deep within the nucleus of all. Without Him, there is no other at all. ||1||
ਇਕ ਸਾਹਿਬ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਕੋਈ ਨਹੀਂ।
Sí, el Uno Solo prevalece en todos los seres, no, no hay nada sin Él.(1)
lK caurwsIh jIA aupwey ]
lakh chauraaseeh jeea upaae ||
He created the 8.4 millions species of beings.
ਵਾਹਿਗੁਰੂ ਨੇ ਚੁਰਾਸੀ ਲੱਖ ਜੂਨੀਆਂ ਰਚੀਆਂ ਹਨ!
El Señor ha creado ochenta y cuatro millones de especies.