rwjn kaunu qumwrY AwvY ]
raajan kaun tumaarai aavai ||
O king, who will come to you?
ਹੇ ਪਾਤਿਸ਼ਾਹ! ਤੇਰੇ ਕੋਲ ਕੌਣ ਆਵੇ?
Daryodhana pregunta a Krishna, oh Rey, ¿cómo puede uno llegar hasta Tu Hogar?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwjn kaunu qumwrY AwvY ]
raajan kaun tumaarai aavai ||
O king, who will come to you?
ਹੇ ਪਾਤਿਸ਼ਾਹ! ਤੇਰੇ ਕੋਲ ਕੌਣ ਆਵੇ?
Daryodhana pregunta a Krishna, oh Rey, ¿cómo puede uno llegar hasta Tu Hogar?
AYso Bwau ibdr ko dyiKE Ehu grIbu moih BwvY ]1] rhwau ]
aaiso bhaau bidhar ko dhekhio oh gareeb moh bhaavai ||1|| rahaau ||
I have seen such love from Bidur, that the poor man is pleasing to me. ||1||Pause||
ਬਿਦਰ ਦਾ ਮੈਂ ਐਹੋ ਜਿਹਾ ਪਿਆਰ ਵੇਖਿਆ ਹੈ ਕਿ ਉਹ ਗ਼ਰੀਬੜਾ ਮੈਨੂੰ ਚੰਗਾ ਲਗਦਾ ਹੈ। ਠਹਿਰਾਉ।
He visto en Vidura tal Devoción hacia mí, que el pobre ahora complace mi mente. (1-Pausa)
hsqI dyiK Brm qy BUlw sRI Bgvwnu n jwinAw ]
hasatee dhekh bharam te bhoolaa sree bhagavaan na jaaniaa ||
Gazing upon your elephants, you have gone astray in doubt; you do not know the Great Lord God.
ਆਪਣੇ ਹਾਥੀ ਵੇਖ ਕੇ ਤੂੰ ਭਰਮ ਅੰਦਰ ਕੁਰਾਹੇ ਪੈ ਗਿਆ ਹੈਂ ਅਤੇ ਆਪਣੇ ਪੂਜਨੀਯ ਕੀਰਤੀਮਾਨ ਸੁਆਮੀ ਨੂੰ ਅਨੁਭਵ ਨਹੀਂ ਕਰਦਾ।
Han sido engañados por la idea ilusoria de poseer elefantes y no conocen a Dios,
qumro dUDu ibdr ko pwn@o AMimRqu kir mY mwinAw ]1]
tumaro dhoodh bidhar ko paan(h)o a(n)mrit kar mai maaniaa ||1||
I judge Bidur's water to be like ambrosial nectar, in comparison with your milk. ||1||
ਤੇਰੇ ਦੁੱਧ ਦੇ ਮੁਕਾਬਲੇ ਤੇ ਮੈਂ ਬਿਦਰ ਦੇ ਪਾਣੀ ਨੂੰ ਆਬਿ-ਹਿਆਤ ਕਰ ਕੇ ਜਾਣਦਾ ਹਾਂ।
pues a diferencia de su leche, el agua de Vidura me sabe a Néctar. (1)
KIr smwin swgu mY pwieAw gun gwvq rYin ibhwnI ]
kheer samaan saag mai paiaa gun gaavat rain bihaanee ||
I find his rough vegetables to be like rice pudding; the night of my life passes singing the Glorious Praises of the Lord.
ਬਿਦਰ ਦਾ ਸਾਗ ਮੈਨੂੰ ਤਸਮਈ ਦੇ ਤੁੱਲ ਹੈ ਅਤੇ ਮੇਰੀ ਰਾਤ ਪ੍ਰਭੂ ਦੀ ਮਹਿਮਾ ਗਾਇਨ ਕਰਦਿਆਂ ਗੁਜ਼ਰੀ ਹੈ।
Me sabe a Gloria, como la mejor de las leches, pues él se pasa las noches cantando las Alabanzas del Señor.
kbIr ko Twkuru And ibnodI jwiq n kwhU kI mwnI ]2]9]
kabeer ko Thaakur anadh binodhee jaat na kaahoo kee maanee ||2||9||
Kabeer's Lord and Master is joyous and blissful; He does not care about anyone's social class. ||2||9||
ਕਬੀਰ ਦਾ ਸੁਆਮੀ ਖ਼ੁਸ਼ਬਾਸ਼ (ਆਨੰਦੀ) ਅਤੇ ਖਿਲੰਦੜਾ ਹੈ ਅਤੇ ਕਿਸੇ ਦੀ ਜਾਤੀ ਦੀ ਪਾਰਵਾਹ ਨਹੀਂ ਕਰਦਾ।
Oh rey, Maravilloso y Misterioso es el Maestro de Kabir, y no está para nada impresionado por la casta elevada. (2-9)
slok kbIr ]
salok kabeer ||
Salok, Kabeer:
ਸਲੋਕ ਕਬੀਰ।
Shlok de Kabir.
ggn dmwmw bwijE pirE nIswnY Gwau ]
gagan dhamaamaa baajio pario neesaanai ghaau ||
The battle-drum beats in the sky of the mind; aim is taken, and the wound is inflicted.
ਲੜਾਈ ਦਾ ਨਗਾਰਾ ਮਨ ਦੇਆਕਾਸ਼ ਅੰਦਰ ਵਜਦਾ ਹੈ, ਨਿਸ਼ਾਨ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ।
El tambor de batalla de Dios está sonando en el cielo de la mente, y mira, el corazón como un blanco es atravesado.
Kyqu ju mWifE sUrmw Ab jUJn ko dwau ]1]
khetu ju maa(n)ddio sooramaa ab joojhan ko dhaau ||1||
The spiritual warriors enter the field of battle; now is the time to fight! ||1||
ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉੱਤਰ ਆਉਂਦੇ ਹਨ। ਹੁਣ ਹੈ ਸਮਾਂ ਲੜਨ ਮਰਨ ਦਾ।
El héroe de Dios ha descendido al campo de batalla de la vida, ahora es el momento de dar el golpe. (1)
sUrw so pihcwnIAY ju lrY dIn ky hyq ]
sooraa so pahichaaneeaai ju larai dheen ke het ||
He alone is known as a spiritual hero, who fights in defense of religion.
ਕੇਵਲ ਉਹ ਹੀ ਯੋਧਾ ਜਾਣਿਆ ਜਾਂਦਾ ਹੈ ਜੋ ਆਪਣੇ ਧਰਮ ਦੀ ਖ਼ਾਤਰ ਲੜਦਾ ਹੈ।
El héroe de Dios es aquél que pelea por el oprimido, y aunque a veces se encuentre abatido,
purjw purjw kit mrY kbhU n CwfY Kyqu ]2]2]
purajaa purajaa kaT marai kabahoo na chhaaddai khet ||2||2||
He may be cut apart, piece by piece, but he never leaves the field of battle. ||2||2||
ਉਹ ਟੁਕੜਾ ਟੁਕੜਾ ਵੱਢਿਆ ਜਾ ਕੇ ਮਰ ਜਾਂਦਾ ਹੈ, ਪ੍ਰੰਤੂ ਲੜਾਈ ਦੇ ਮੈਦਾਨ ਨੂੰ ਕਦੇ ਨਹੀਂ ਛੱਡਦਾ।
no por eso abandona el campo de batalla. (2-2)
kbIr kw sbdu rwgu mwrU bwxI nwmdyau jI kI
kabeer kaa sabadh raag maaroo baanee naamadheau jee kee
Shabad Of Kabeer, Raag Maaroo, The Word Of Naam Dayv Jee:
ਕਬੀਰ ਦੀ ਬਾਣੀ। ਰਾਗੁ ਮਾਰੂ। ਮਹਾਰਾਜ ਨਾਮਦੇਵ ਦੇ ਸ਼ਬਦ।
El Himno de Kabir, Rag Maru, Palabras de Nam Dev-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
cwir mukiq cwrY isiD imil kY dUlh pRB kI srin pirE ]
chaar mukat chaarai sidh mil kai dhooleh prabh kee saran pario ||
I have obtained the four kinds of liberation, and the four miraculous spiritual powers, in the Sanctuary of God, my Husband Lord.
ਪ੍ਰਭੂ, ਆਪਣੇ ਪਤੀ ਦੀ ਪਨਾਹ ਲੈਣ ਨਾਲ ਮੈਨੂੰ ਚਾਰ ਪ੍ਰਕਾਰ ਦੀ ਕਲਿਆਦ ਅਤੇ ਚਾਰੇ ਹੀ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ ਹਨ।
Cuando busqué el Refugio de mi Señor, mi Esposo, obtuve las cuatro clases de Emancipación,
mukiq BieE cauhUM jug jwinE jsu kIriq mwQY CqRü DirE ]1]
mukat bhio chauhoo(n) jug jaanio jas keerat maathai chhatr dhario ||1||
I am liberated, and famous throughout the four ages; the canopy of praise and fame waves over my head. ||1||
ਮੈਂ ਮੁਕਤ ਹੋ ਗਿਆ ਹਾਂ, ਚਾਰਾਂ ਹੀ ਯੁੱਗਾਂ ਅੰਦਰ ਪਰਸਿੱਧ ਥੀ ਗਿਆ ਹਾਂ ਅਤੇ ਉਸਤਤੀ ਤੇ ਮਹਿਮਾ ਦਾ ਛੱਤ੍ਰ ਮੇਰੇ ਸਿਰ ਉੱਤੇ ਝੂਲਦਾ ਹੈ।
y ve, siendo emancipado, soy conocido en las cuatro Yugas, soy aclamado y una canope hondea sobre mi cabeza. (1)
rwjw rwm jpq ko ko n qirE ]
raajaa raam japat ko ko na tario ||
Meditating on the Sovereign Lord God, who has not been saved?
ਪਾਤਿਸ਼ਾਹ ਪ੍ਰਮੇਸ਼ਰ ਦਾ ਸਿਮਰਨ ਕਰਨ ਦੁਆਰਾ ਕਿਹੜਾ ਕਿਹੜਾ ਪਾਰ ਨਹੀਂ ਉਤਰਿਆ?
Oh, ¿quién no fue salvado contemplando a su Dios, el Rey?
gur aupdyis swD kI sMgiq Bgqu Bgqu qw ko nwmu pirE ]1] rhwau ]
gur upadhes saadh kee sa(n)gat bhagat bhagat taa ko naam pario ||1|| rahaau ||
Whoever follows the Guru's Teachings and joins the Saadh Sangat, the Company of the Holy, is called the most devoted of the devotees. ||1||Pause||
ਜੋ ਗੁਰਾਂ ਦੀ ਸਿਖਮਤ ਸੁਣਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਸੁਆਮੀ ਦਾ ਸੰਤ ਆਖਿਆ ਜਾਂਦਾ ਹੈ। ਠਹਿਰਾਉ।
Instruido en la Sabiduría del Guru y asociándose con la Saad Sangat uno es siempre reconocido como el Devoto de Dios. (1-Pausa)
sMK ck® mwlw iqlku ibrwijq dyiK pRqwpu jmu firE ]
sa(n)kh chakar maalaa tilak biraajit dhekh prataap jam ddario ||
He is adorned with the conch, the chakra, the mala and the ceremonial tilak mark on his forehead; gazing upon his radiant glory, the Messenger of Death is scared away.
ਉਹ ਸੰਖ, ਚੱਕਰ, ਜਪਣੀ ਅਤੇ ਟਿੱਕੇ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਉਸਦੇ ਤੱਪ ਤੇਜ਼ ਨੂੰ ਵੇਖ ਕੇ ਮੌਤ ਦਾ ਦੂਤ ਭੈ-ਭੀਤ ਹੋ ਜਾਂਦਾ ਹੈ।
Observando la concha, el Chakra, el rosario, la marca de azafrán, Yama se espanta, así él se libera de sus miedos,
inrBau Bey rwm bl grijq jnm mrn sMqwp ihirE ]2]
nirabhau bhe raam bal garajit janam maran sa(n)taap hirio ||2||
He becomes fearless, and the power of the Lord thunders through him; the pains of birth and death are taken away. ||2||
ਉਹ ਨਿਡਰ ਥੀ ਵੰਝਦਾ ਹੈ, ਸਾਹਿਬ ਦੀ ਸੱਤਿਆ ਉਸ ਦੇ ਅੰਦਰ ਗੱਜਦੀ ਹੈ ਅਤੇ ਉਹ ਜੰਮਣ ਤੇ ਮਰਨ ਦੀ ਪੀੜ ਤੋਂ ਖ਼ਲਾਸੀ ਪਾ ਜਾਂਦਾ ਹੈ।
el Poder de Dios relampaguea en su interior y se sobrepone a la aflicción del nacimiento y de la muerte. (2)
AMbrIk kau dIE ABY pdu rwju BBIKn AiDk kirE ]
a(n)bareek kau dheeo abhai padh raaj bhabheekhan adhik kario ||
The Lord blessed Ambreek with fearless dignity, and elevated Bhabhikhan to become king.
ਸੁਆਮੀ ਨੇ ਅੰਬਰੀਕ ਨੂੰ ਭੈ-ਰਹਿਤ ਮਰਤਬਾ ਬਖਸ਼ਿਆ ਅਤੇ ਭਭੀਖਣ ਦੀ ਪਾਤਿਸ਼ਾਹੀ ਵਧੇਰੇ ਕਰ ਦਿੱਤੀ।
Abmrik fue bendecido con el Estado de ausencia de miedos y la Gloria de Babhikan creció más,
nau iniD Twkuir deI sudwmY DR¨A Atlu AjhU n tirE ]3]
nau nidh Thaakur dhiee sudhaamai dhraooa aTal ajahoo na Tario ||3||
Sudama's Lord and Master blessed him with the nine treasures; he made Dhroo permanent and unmoving; as the north star, he still hasn't moved. ||3||
ਪ੍ਰਭੂ ਨੇ ਸੁਦਾਮੇ ਨੂੰ ਨੌ ਖ਼ਜ਼ਾਨੇ ਬਖ਼ਸ਼ ਦਿੱਤੇ ਅਤੇ ਧਰੂ ਨੂੰ ਅਹਿੱਲ ਬਣਾ ਦਿੱਤਾ, ਜਿਸ ਥਾਂ ਤੋਂ ਉਹ ਹੁਣ ਤਾਂਈਂ ਨਹੀਂ ਹਿੱਲਿਆ।
Sudham también fue bendecido con los Nueve Tesoros, Dru se volvió eterno y así permanece ahora. (3)
Bgq hyiq mwirE hrnwKsu nrisMG rUp hoie dyh DirE ]
bhagat het maario haranaakhas narasi(n)gh roop hoi dheh dhario ||
For the sake of His devotee Prahlaad, God assumed the form of the man-lion, and killed Harnaakhash.
ਮਨੁਸ਼-ਸ਼ੇਰ ਦਾ ਸਰੂਪ ਤੇ ਸਰੀਰ ਧਾਰ ਕੇ, ਆਪਣੇ ਸੰਤ ਦੀ ਖ਼ਾਤਿਰ ਸੁਆਮੀ ਨੇ ਹਰਨਾਖ਼ਸ਼ ਦਾ ਨਾਸ ਕੀਤਾ।
Por el bien de Su Devoto, el Señor destruyó a Harnakash, tomando la forma de hombre león. Dice Nam Dev,
nwmw khY Bgiq bis kysv AjhUM bil ky duAwr Kro ]4]1]
naamaa kahai bhagat bas kesav ajahoo(n) bal ke dhuaar kharo ||4||1||
Says Naam Dayv, the beautiful-haired Lord is in the power of His devotees; He is standing at Balraja's door, even now! ||4||1||
ਨਾਮ ਦੇਵ ਜੀ ਆਖਦੇ ਹਨ, ਸੁੰਦਰ ਕੇਸਾਂ ਵਾਲਾ ਸੁਆਮੀ ਆਪਣੇ ਅਨੁਰਾਗੀਆਂ ਦੇ ਇਖ਼ਤਿਆਰ ਵਿੱਚ ਹੈ ਅਤੇ ਅਜੇ ਤਾਂਈਂ ਬਲਰਾਜੇ ਦੇ ਬੂਹੇ ਤੇ ਖੜਾ ਹੈ।
el Señor del Cabello Precioso está bajo el influjo de sus Devotos, pues ¿qué no se encuentra él en total calma a la puerta de Balraja? (4-1)
mwrU kbIr jIau ]
maaroo kabeer jeeau ||
Maaroo, Kabeer Jee:
ਮਾਰੂ ਮਹਾਰਾਜ ਕਬੀਰ।
Maru, Kabir yi.
dInu ibswirE ry idvwny dInu ibswirE ry ]
dheen bisaario re dhivaane dheen bisaario re ||
You have forgotten your religion, O madman; you have forgotten your religion.
ਤੂੰ ਆਪਣੇ ਧਰਮ ਨੂੰ ਭਲਾ ਦਿੱਤਾ ਹੈ, ਹੇ ਪਗਲ ਪ੍ਰਾਣੀ! ਤੂੰ ਆਪਦੇ ਧਰਮ ਨੂੰ ਭੁਲਾ ਦਿੱਤਾ ਹੈ।
Oh hombre loco, ¿por qué has abandonado tu Fe?, has perdido el mérito del nacimiento humano,
pytu BirE psUAw ijau soieE mnuKu jnmu hY hwirE ]1] rhwau ]
peT bhario pasooaa jiau soio manukh janam hai haario ||1|| rahaau ||
llenándote el estómago como cuadrúpedo. (1-Pausa)
swDsMgiq kbhU nhI kInI ricE DMDY JUT ]
saadhasa(n)gat kabahoo nahee keenee rachio dha(n)dhai jhooTh ||
You never joined the Saadh Sangat, the Company of the Holy. You are engrossed in false pursuits.
ਤੂੰ ਸਤਿਸੰਗਤ ਨਾਲ ਕਦੇ ਭੀ ਮੇਲ ਜੋਲ ਨਹੀਂ ਕਰਦਾ ਤੇ ਕੂੜੇ ਵਿਹਾਰਾ ਅੰਦਰ ਖੱਚਤ ਹੋਇਆ ਹੋਇਆ ਹੈਂ।
No te has asociado con los Santos y te has involucrado en una contienda vana. Sí, eres como un perro sarnoso,
suAwn sUkr bwies ijvY Btkqu cwilE aUiT ]1]
suaan sookar bais jivai bhaTakat chaalio uooTh ||1||
You wander like a dog, a pig, a crow; soon, you shall have to get up and leave. ||1||
ਤੂੰ ਕੁੱਤੇ, ਸੂਰ ਅਤੇ ਕਾਂ ਦੀ ਨਿਆਂਈਂ ਟੱਕਰਾਂ ਮਾਰਦਾ ਫਿਰਦਾ ਹੈਂ। ਤੂੰ ਛੇਤੀ ਹੀ ਉਠੱ ਕੇ ਟੁਰ ਵੰਝੇਗਾ।
como un cerdo o un ave de rapiña, y atrapado en tu satisfacción lujuriosa, dejas este mundo, crees que eres grandioso y ves a los demás como pequeños puntos.
Awps kau dIrGu kir jwnY Aaurn kau lg mwq ]
aapas kau dheeragh kar jaanai aauran kau lag maat ||
You believe that you yourself are great, and that others are small.
ਤੂੰ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹੈ ਅਤੇ ਹੋਰਨਾਂ ਨੂੰ ਨਿਰਾਪੁਰਾ ਛੋਟਾ।
Pues ve, aquéllos que ven a otros pequeños en pensamiento, palabra u obra,
mnsw bwcw krmnw mY dyKy dojk jwq ]2]
manasaa baachaa karamanaa mai dhekhe dhojak jaat ||2||
Those who are false in thought, word and deed, I have seen them going to hell. ||2||
ਜੋ ਖ਼ਿਆਲ, ਬਚਨ ਤੇ ਅਮਲ ਅੰਦਰ ਮੰਦੇ ਹਨ; ਉਨ੍ਹਾਂ ਨੂੰ ਮੈਂ ਨਰਕ ਨੂੰ ਜਾਂਦਿਆਂ ਵੇਖਿਆ ਹੈ।
son conducidos a la profundidad de la oscuridad de su conciencia. (2)
kwmI k®oDI cwqurI bwjIgr bykwm ]
kaamee karodhee chaaturee baajeegar bekaam ||
The lustful, the angry, the clever, the deceitful and the lazy
ਵਿਸ਼ੈਈ, ਗੁੱਸੇਬਾਜ਼, ਚਾਲਾਕ ਧੋਖ਼ੇਬਾਜ਼ ਅਤੇ ਨਿਕੰਮੇ।
Oh ser lujurioso y sin valor, lleno de enojo, astucia y teatro,
inMdw krqy jnmu isrwno kbhU n ismirE rwmu ]3]
ni(n)dhaa karate janam siraano kabahoo na simario raam ||3||
waste their lives in slander, and never remember their Lord in meditation. ||3||
ਉਹ ਹੋਰਨਾਂ ਦੀ ਬਦਖੋਈਂ ਕਰਨ ਅੰਦਰ ਆਪਣਾ ਜੀਵਨ ਗਵਾ ਲੈਂਦੇ ਹਨ ਅਤੇ ਕਦੇ ਭੀ ਆਪਣੇ ਸੁਆਮੀ ਦਾ ਆਰਾਧਨ ਨਹੀਂ ਕਰਦੇ।
has desperdiciado tu vida calumniando a otros y no has apreciado el Nombre del Señor. (3)
kih kbIr cyqY nhI mUrKu mugDu gvwru ]
keh kabeer chetai nahee moorakh mugadh gavaar ||
Says Kabeer, the fools, the idiots and the brutes do not remember the Lord.
ਕਬੀਰ ਜੀ ਆਖਦੇ ਹਨ, ਬੇਵਕੂਫ਼, ਬੱਧੂ ਅਤੇ ਵਹਿਸ਼ੀ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦੇ।
Oh tonto e ignorante salvaje, por nada te acuerdas de Dios y sin conocer el Nombre del Señor,
rwmu nwmu jwinE nhI kYsy auqris pwir ]4]1]
raam naam jaanio nahee kaise utaras paar ||4||1||
They do not know the Lord's Name; how can they be carried across? ||4||1||
ਉਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦੇ। ਉਨ੍ਹਾਂ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ।
¿cómo podrás ser llevado a través? (4-1)