shjy duibDw qn kI nwsI ]
sahaje dhubidhaa tan kee naasee ||
In peace, their bodies' duality is eliminated.
ਉਸ ਦੀ ਦੇਹਿ ਦਾ ਦੁਚਿੱਤਾਪਣ ਸੁਖੈਨ ਹੀ, ਨਾਸ ਹੋ ਜਾਂਦਾ ਹੈ।
En la Paz, la dualidad de su mente es eliminada,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
shjy duibDw qn kI nwsI ]
sahaje dhubidhaa tan kee naasee ||
In peace, their bodies' duality is eliminated.
ਉਸ ਦੀ ਦੇਹਿ ਦਾ ਦੁਚਿੱਤਾਪਣ ਸੁਖੈਨ ਹੀ, ਨਾਸ ਹੋ ਜਾਂਦਾ ਹੈ।
En la Paz, la dualidad de su mente es eliminada,
jw kY shij min BieAw Anµdu ]
jaa kai sahaj man bhiaa ana(n)dh ||
Bliss comes naturally to their minds.
ਖੁਸ਼ੀ ਉਸ ਦੇ ਚਿੱਤ ਵਿੱਚ ਉਂਦੇ ਹੋ ਆਉਂਦੀ ਹੈ, ਜਿਸ ਦੇ ਪੱਲੇ ਬ੍ਰਹਿਮ-ਗਿਆਨ ਹੈ।
el Éxtasis llega de forma natural,
qw kau ByitAw prmwnµdu ]5]
taa kau bheTiaa paramaana(n)dh ||5||
They meet the Lord, the Embodiment of Supreme Bliss. ||5||
ਉਸ ਨੂੰ ਪਰਮ ਪਰਸੰਨਤਾ ਸਰੂਪ ਸਾਹਿਬ ਮਿਲ ਪੈਦਾ ਹੈ।
y encuentra a su Señor, la Encarnación del Éxtasis Supremo
shjy AMimRqu pIE nwmu ]
sahaje a(n)mrit peeo naam ||
In peaceful poise, they drink in the Ambrosial Nectar of the Naam, the Name of the Lord.
ਸੁਭਾਵਕ ਹੀ ਉਹ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
Aquél que bebe del Néctar del Nombre en Equilibrio,
shjy kIno jIA ko dwnu ]
sahaje keeno jeea ko dhaan ||
In peace and poise, they give to the poor.
ਸੁਭਾਵਕ ਹੀ ਉਹ ਲੋੜਵੰਦੇ ਜੀਵਾਂ ਨੂੰ ਖ਼ੈਰਾਤ ਦਿੰਦਾ ਹੈ।
es espontáneamente bendecido con el Despertar de su Alma.
shj kQw mih Awqmu risAw ]
sahaj kathaa meh aatam rasiaa ||
Their souls naturally delight in the Lord's Sermon.
ਪ੍ਰਭੂ ਦੀ ਕਥਾਵਾਰਤਾ ਅੰਦਰ ਉਸ ਦੀ ਜਿੰਦੜੀ ਸੁਆਦ ਲੈਂਦੀ ਹੈ।
Cuando su Alma está imbuida en la Indescriptible Verdad del Equilibrio,
qw kY sMig AibnwsI visAw ]6]
taa kai sa(n)g abinaasee vasiaa ||6||
The Imperishable Lord abides with them. ||6||
ਉਸ ਦੇ ਨਾਲ ਅਮਰ ਠਾਕੁਰ ਵਸਦਾ ਹੈ।
dentro de él habita el Señor Eterno. (6)
shjy Awsxu AsiQru BwieAw ]
sahaje aasan asathir bhaiaa ||
In peace and poise, they assume the unchanging position.
ਸਦੀਵੀ ਸਥਿਰ ਟਿਕਾਣਾ, ਸੁਖੈਨ ਹੀ ਉਸ ਨੂੰ ਚੰਗਾ ਲਗਣ ਲੱਗ ਜਾਂਦਾ ਹੈ।
En paz y serenidad asumen una posición inalterable.
shjy Anhq sbdu vjwieAw ]
sahaje anahat sabadh vajaiaa ||
In peace and poise, the unstruck vibration of the Shabad resounds.
ਕੁਦਰਤੀ ਤੌਰ ਤੇ ਉਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Su mente está naturalmente contenida,
shjy rux Juxkwru suhwieAw ]
sahaje run jhunakaar suhaiaa ||
In peace and poise, the celestial bells resound.
ਅੰਦਰਵਾਰ ਦੀਆਂ ਕੈਸੀਆਂ ਦੀ ਸੁਰੀਲੀ ਧੁਨ ਸੁਭਾਵਕ ਹੀ ਉਸ ਨੂੰ ਸੁਭਾਇਮਾਨ ਕਰ ਦਿੰਦੀ ਹੈ।
y en su interior la Melodía resuena en forma espontánea .
qw kY Gir pwrbRhmu smwieAw ]7]
taa kai ghar paarabraham samaiaa ||7||
Within their homes, the Supreme Lord God is pervading. ||7||
ਉਸ ਦੇ ਗ੍ਰਹਿ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ।
Con toda naturalidad las campanitas tocan y en su casa habita el Trascendente Señor. (7)
shjy jw kau pirE krmw ]
sahaje jaa kau pario karamaa ||
With intuitive ease, they meet the Lord, according to their karma.
ਜਿਸ ਦੇ ਭਾਗਾਂ ਵਿੱਚ ਸਾਹਿਬ ਨੂੰ ਮਿਲਣ ਦੀ ਲਿਖਤਾਕਾਰ ਪਈ ਹੋਈ ਹੈ।
Aquél que tiene el Destino de lograr el Equilibrio,
shjy guru ByitE scu Drmw ]
sahaje gur bheTio sach dharamaa ||
With intuitive ease, they meet with the Guru, in the true Dharma.
ਉਹ ਸੁਖੈਨ ਹੀ, ਸੱਚੇ ਈਮਾਨ ਵਾਲੇ ਗੁਰਾਂ ਨੂੰ ਮਿਲ ਪੈਦਾ ਹੈ।
recibe al Guru con toda naturalidad y la religión de la Verdad.
jw kY shju BieAw so jwxY ]
jaa kai sahaj bhiaa so jaanai ||
Those who know, attain the poise of intuitive peace.
ਕੇਵਲ ਉਹੀ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਬ੍ਰਹਿਮ-ਗਿਆਨ ਦੀ ਦਾਤ ਪ੍ਰਾਪਤ ਹੋਈ ਹੈ,
Solamente aquél que ha disfrutado del Equilibrio conoce su Sabor.
nwnk dws qw kY kurbwxY ]8]3]
naanak dhaas taa kai kurabaanai ||8||3||
Slave Nanak is a sacrifice to them. ||8||3||
ਨੌਕਰ ਨਾਨਕ ਉਸ ਉਤੋਂ ਬਲਿਹਾਰ ਜਾਂਦਾ ਹੈ।
Dice Nanak, el Esclavo del Señor, ofrece su ser en sacrificio a Él. (8-3)
gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
pRQmy grB vws qy tirAw ]
prathame garabh vaas te Tariaa ||
First, they come forth from the womb.
ਪਹਿਲਾਂ, ਆਦਮੀ ਬੱਚੇਦਾਨੀ ਦੇ ਵਸੇਬੇ ਤੋਂ ਬਾਹਰ ਆਉਂਦਾ ਹੈ।
Liberado de la cueva del vientre,
puqR klqR kutMb sMig juirAw ]
putr kalatr kuTa(n)b sa(n)g juriaa ||
They become attached to their children, spouses and families.
ਮਗਰੋਂ ਉਹ ਆਪਣੇ ਆਪ ਨੂੰ ਆਪਣੇ ਬੇਟਿਆ ਵਹੁਟੀ ਤੇ ਪਰਵਾਰ ਨਾਲ ਜੋੜ ਲੈਂਦਾ ਹੈ।
uno se relaciona con los hijos, la esposa y la familia.
Bojnu Aink pRkwr bhu kpry ] srpr gvnu krihgy bpury ]1]
bhojan anik prakaar bahu kapare || sarapar gavan karahige bapure ||1||
The foods of various sorts and appearances,
ਬਹੁਤੀਆਂ ਕਿਸਮਾ ਦੇ ਖਾਣੇ ਤੇ ਅਨੇਕਾਂ ਪੁਸ਼ਾਕਾਂ,
Uno goza de muchos platillos y se divierte vistiéndose de diferentes formas, pero debería de saber que todo esto lo va a dejar al final sin remedio. (1)
kvnu AsQwnu jo kbhu n trY ]
kavan asathaan jo kabahu na Tarai ||
What is that place which never perishes?
ਉਹ ਕਿਹੜੀ ਥਾਂ ਹੈ ਜਿਹੜੀ ਕਦਾਚਿੱਤ ਨਾਸ਼ ਨਹੀਂ ਹੁੰਦੀ?
¿Cuál es el lugar que no tenemos que dejar?
kvnu sbdu ijqu durmiq hrY ]1] rhwau ]
kavan sabadh jit dhuramat harai ||1|| rahaau ||
What is that Word by which the dirt of the mind is removed? ||1||Pause||
ਉਹ ਕਿਹੜੀ ਬਾਣੀ ਹੈ, ਜਿਸ ਦੁਆਰਾ ਖੋਟੀ ਬੁੱਧੀ ਦੂਰ ਹੋ ਜਾਂਦੀ ਹੈ। ਠਹਿਰਾਉ।
Y, ¿cuál es la Palabra que limpia la mente de impurezas? (1-Pausa)
ieMdR purI mih srpr mrxw ]
ei(n)dhr puree meh sarapar maranaa ||
In the Realm of Indra, death is sure and certain.
ਇੰਦ੍ਰ-ਲੋਕ ਵਿੱਚ ਮੌਤ ਯਕੀਨੀ ਤੇ ਲਾਜ਼ਮੀ ਹੈ।
El mundo de la diosa Indra no es eterno,
bRhm purI inhclu nhI rhxw ]
braham puree nihachal nahee rahanaa ||
The Realm of Brahma shall not remain permanent.
ਬ੍ਰਹਮਾ ਦਾ ਲੋਕ ਵੀ ਮੁਸਤਕਿਲ ਨਹੀਂ ਰਹਿਣਾ।
ni la morada de Brahma, el dios principal en la jerarquía de dioses.
isv purI kw hoiegw kwlw ]
siv puree kaa hoigaa kaalaa ||
The Realm of Shiva shall also perish.
ਸ਼ਿਵ-ਲੋਕ ਵੀ ਬਿਨਸ ਜਾਏਗਾ।
El mundo de Shiva también morirá,
qRY gux mwieAw ibnis ibqwlw ]2]
trai gun maiaa binas bitaalaa ||2||
The three dispositions, Maya and the demons shall vanish. ||2||
ਤਿੰਨਾ ਲੱਛਣਾ ਵਾਲੀ ਮੋਹਨੀ ਅਤੇ ਭੂਤਨੇ ਅਲੋਪ ਹੋ ਜਾਣਗੇ।
y todo lo que está determinado por la Maya de tres facetas. (2)
igir qr Drix ggn Aru qwry ]
gir tar dharan gagan ar taare ||
The mountains, the trees, the earth, the sky and the stars;
ਪਹਾੜ ਬ੍ਰਿਛ, ਧਰਤੀ, ਅਸਮਾਨ ਅਤੇ ਸਤਾਰੇ,
Las montañas, los bosques, la tierra, la bóveda del cielo y las estrellas.
riv sis pvxu pwvku nIrwry ]
rav sas pavan paavak neeraare ||
the sun, the moon, the wind, water and fire;
ਸੂਰਜ, ਚੰਦਰਮਾ, ਹਵਾ, ਅਗ ਅਤੇ ਪਾਣੀ,
El sol, la luna, el aire, el fuego y el agua.
idnsu rYix brq Aru Bydw ]
dhinas rain barat ar bhedhaa ||
day and night, fasting days and their determination;
ਦਿਨ, ਰਾਤ, ਉਪਹਾਸ ਅਤੇ ਉਹਨਾਂ ਦੇ ਫ਼ਰਕ,
El día y la noche, los días señalados para ayunar, y otros días apartados para festividades especiales.
swsq isMimRiq ibnsihgy bydw ]3]
saasat si(n)mirat binasahige bedhaa ||3||
the Shaastras, the Simritees and the Vedas shall pass away. ||3||
ਸ਼ਾਸਤਰ, ਸਿੰਮਰਤੀਆਂ ਅਤੇ ਵੇਦ ਸਭ ਨਾਸ ਹੋ ਜਾਣਗੇ।
Los Shastras, los textos Semíticos y también los Vedas. (3)
qIrQ dyv dyhurw poQI ]
teerath dhev dhehuraa pothee ||
The sacred shrines of pilgrimage, gods, temples and holy books;
ਧਰਮ ਅਸਥਾਨ, ਦੇਵਤੇ, ਮੰਦਰ ਅਤੇ ਪੁਸਤਕਾਂ,
Todos los lugares santos, los dioses, los templos y los libros.
mwlw iqlku soc pwk hoqI ]
maalaa tilak soch paak hotee ||
rosaries, ceremonial tilak marks on the forehead, meditative people, the pure, and the performers of burnt offerings;
ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,
El rosario, la marca de azafrán y los actos de ablución.
DoqI fMfauiq prswdn Bogw ]
dhotee dda(n)ddaut parasaadhan bhogaa ||
wearing loin cloths, bowing in reverence and the enjoyment of sacred foods
ਤੇੜ ਦੇ ਕਪੜੇ, ਲੰਮੇ-ਪੈ ਨਿਸ਼ਮਕਾਰਾਂ, ਅੰਨ-ਦਾਨ ਤੇ ਰੰਗ-ਰਲੀਆਂ,
El taparrabos, las postraciones ante los dioses,
gvnu krYgo sglo logw ]4]
gavan karaigo sagalo logaa ||4||
- all these, and all people, shall pass away. ||4||
ਇਹ ਸਮੂਹ ਚੀਜਾਂ ਅਤੇ ਸਾਰੇ ਆਦਮੀ ਟੁਰ ਜਾਣਗੇ।
y el gozar de las riquezas, todo esto se acabará. (4)
jwiq vrn qurk Aru ihMdU ]
jaat varan turak ar hi(n)dhoo ||
Social classes, races, Muslims and Hindus;
ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,
Las castas y las razas, los hindúes y los musulmanes.
psu pMKI Aink join ijMdU ]
pas pa(n)khee anik jon ji(n)dhoo ||
beasts, birds and the many varieties of beings and creatures;
ਡੰਗਰ, ਪੰਛੀ ਅਤੇ ਘਨੇਰੀਆਂ ਕਿਸਮਾਂ ਦੇ ਪ੍ਰਾਣਧਾਰੀ ਜੀਵ,
Todos los animales y pájaros y especies de vida.
sgl pwswru dIsY pwswrw ]
sagal paasaar dheesai paasaaraa ||
the entire world and the visible universe
ਤਮਾਮ ਸੰਸਾਰ ਅਤੇ ਰਚਨਾ ਜੋ ਦਿਸ ਆਉਂਦੀ ਹੈ,
Todo lo que son extensiones vastas de espacio,
ibnis jwiego sgl Awkwrw ]5]
binas jaigo sagal aakaaraa ||5||
- all forms of existence shall pass away. ||5||
ਹਸਤੀ ਦੇ ਇਹ ਸਾਰੇ ਸਰੂਪ ਤਬਾਹ ਹੋ ਜਾਣਗੇ।
y todas las formas, desaparecerán. (5)
shj isPiq Bgiq qqu igAwnw ]
sahaj sifat bhagat tat giaanaa ||
Through the Praises of the Lord, devotional worship, spiritual wisdom and the essence of reality,
ਸਾਹਿਬ ਦੀ ਕੀਰਤੀ, ਉਸ ਦੀ ਪ੍ਰੇਮ-ਮਈ ਸੇਵਾ ਅਤੇ ਯਥਾਰਥ ਬ੍ਰਹਿਮ-ਬੋਧ ਦੁਆਰਾ,
Pero la Alabanza del Señor en el Estado de Equilibrio, la Esencia de toda Alabanza,
sdw Anµdu inhclu scu Qwnw ]
sadhaa ana(n)dh nihachal sach thaanaa ||
eternal bliss and the imperishable true place are obtained.
ਇਨਸਾਨ ਸਦੀਵੀ ਪਰਸੰਨਤਾ ਅਤੇ ਅਹਿੱਲ ਸੱਚਾ ਟਿਕਾਣਾ ਪਾ ਲੈਂਦਾ ਹੈ।
trae para la eternidad la Sabiduría, la Alegría y el Aposento Inamovible de la Verdad.
qhw sMgiq swD gux rsY ]
tahaa sa(n)gat saadh gun rasai ||
There, in the Saadh Sangat, the Company of the Holy, the Lord's Glorious Praises are sung with love.
ਉਥੇ ਸਤਿ-ਸੰਗਤ ਅੰਦਰ ਉਹ ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
En la Saad Sangat, la Sociedad de los Santos, uno pronuncia con gran gusto
AnBau ngru qhw sd vsY ]6]
anabhau nagar tahaa sadh vasai ||6||
There, in the city of fearlessness, He dwells forever. ||6||
ਉਥੇ ਉਹ ਹਮੇਸ਼ਾਂ ਡਰ-ਰਹਿਤ ਸ਼ਹਿਰ ਵਿੱਚ ਰਹਿੰਦਾ ਹੈ।
la Alabanza del Señor y habita en la Morada en donde no existe el miedo. (6)
qh Bau Brmw sogu n icMqw ]
teh bhau bharamaa sog na chi(n)taa ||
There is no fear, doubt, suffering or anxiety there;
ਉਥੇ ਕੋਈ ਡਰ, ਸੰਦੇਹ ਮਾਤਮ ਅਤੇ ਫਿਰਕ ਅੰਦੇਸ਼ਾ ਨਹੀਂ।
Ahí no hay miedo, ni duda, ni tristeza ni preocupaciones;
Awvxu jwvxu imrqu n hoqw ]
aavan jaavan mrit na hotaa ||
there is no coming or going, and no death there.
ਉਥੇ ਕੋਈ ਆਗਮਨ, ਗਵਨ ਅਤੇ ਮੌਤ ਨਹੀਂ।
no hay idas ni venidas, y ninguna muerte de nada.
qh sdw Anµd Anhq AwKwry ]
teh sadhaa ana(n)dh anahat aakhaare ||
There is eternal bliss, and the unstruck celestial music there.
ਉਥੇ ਹਮੇਸ਼ਾਂ ਲਈ ਖੁਸ਼ੀ ਅਤੇ ਸੁਤੇ-ਸਿਧ ਕੀਰਤਨ ਦੇ ਅਖਾੜੇ ਹਨ।
Ahí está la Pura Alegría Eterna y ríos de Melodía Celestial,
Bgq vsih kIrqn AwDwry ]7]
bhagat vaseh keeratan aadhaare ||7||
The devotees dwell there, with the Kirtan of the Lord's Praises as their support. ||7||
ਰੱਬ ਦੇ ਜਾਨਿਸਾਰ ਗੁਮਾਸ਼ਤੇ ਉਥੇ ਰਹਿੰਦੇ ਹਨ ਅਤੇ ਸਾਈਂ ਦਾ ਜੱਸ ਗਾਇਨ ਕਰਨਾ ਉਨ੍ਹਾਂ ਦਾ ਆਹਾਰ ਹੈ।
y ahí los Gurmukjs se apoyan en la Alabanza de Dios y en nada más. (7)
pwrbRhm kw AMqu n pwru ]
paarabraham kaa a(n)t na paar ||
There is no end or limitation to the Supreme Lord God.
ਸ਼ਰੋਮਣੀ ਸਾਹਿਬ ਦਾ ਕੋਈ ਓੜਕ ਅਤੇ ਹੱਦਬੰਨਾ ਨਹੀਂ।
El Señor Trascendente no tiene límite ni fin;
kauxu krY qw kw bIcwru ]
kaun karai taa kaa beechaar ||
Who can embrace His contemplation?
ਉਸ ਦੇ ਧਿਆਨ ਨੂੰ ਕੌਣ ਧਾਰ ਸਕਦਾ ਹੈ?
¿quién, entonces, puede contemplar la Totalidad de su Ser?
khu nwnk ijsu ikrpw krY ]
kahu naanak jis kirapaa karai ||
Says Nanak, when the Lord showers His Mercy,
ਗੁਰੂ ਜੀ ਫੁਰਮਾਉਂਦੇ ਹਨ, ਜੀਹਦੇ ਤੇ ਸਾਹਿਬ ਮਿਹਰ ਧਾਰਦਾ ਹੈ,
Dice Nanak, aquél sobre quien reside la Gracia del Señor,
inhcl Qwnu swDsMig qrY ]8]4]
nihachal thaan saadhasa(n)g tarai ||8||4||
the imperishable home is obtained; in the Saadh Sangat, you shall be saved. ||8||4||
ਉਹ ਸਤਿਸੰਗਤ ਰਾਹੀਂ ਪਾਰ ਉਤਰ ਜਾਂਦਾ ਹੈ ਅਤੇ ਅਟੱਲ ਟਿਕਾਣੇ ਨੂੰ ਪ੍ਰਾਪਤ ਹੋ ਜਾਂਦਾ ਹੈ।
nada a través del mar de las existencias en la Saad Sangat, la Sociedad de los Santos y se vuelve uno con la Eternidad. (8-4)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
jo iesu mwry soeI sUrw ]
jo is maare soiee sooraa ||
One who kills this is a spiritual hero.
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਸੂਰਮਾ ਹੈ।
Aquél que elimina la dualidad de su mente,
jo iesu mwry soeI pUrw ]
jo is maare soiee pooraa ||
One who kills this is perfect.
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ, ਉਹੀ ਪੂਰਨ ਹੈ।
es el verdadero triunfador y el ser perfecto.
jo iesu mwry iqsih vifAweI ]
jo is maare tiseh vaddiaaiee ||
One who kills this obtains glorious greatness.
ਜਿਹੜਾਂ ਇਸ ਨੂੰ ਮਾਰ ਮੁਕਾਉਂਦਾ ਹੈ, ਉਹ ਪ੍ਰਭਤਾ ਪਾ ਲੈਂਦਾ ਹੈ।
Aquél que elimina la dualidad, es glorioso
jo iesu mwry iqs kw duKu jweI ]1]
jo is maare tis kaa dhukh jaiee ||1||
One who kills this is freed of suffering. ||1||
ਜਿਹੜਾ ਇਸ ਨੂੰ ਮਾਰ ਮੁਕਾਉਂਦਾ ਹੈ ਉਹ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
y toda su tristeza es eliminada.
AYsw koie ij duibDw mwir gvwvY ]
aaisaa koi j dhubidhaa maar gavaavai ||
How rare is such a person, who kills and casts off duality.
ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਆਪਣੇ ਦਵੈਤ ਭਾਵ ਨੂੰ ਮਾਰ ਕੇ ਪਰੇ ਸੁਟ ਪਾਉਂਦਾ ਹੈ।
Aquél que elimina la dualidad,
iesih mwir rwj jogu kmwvY ]1] rhwau ]
eiseh maar raaj jog kamaavai ||1|| rahaau ||
Killing it, he attains Raja Yoga, the Yoga of meditation and success. ||1||Pause||
ਨੂੰ ਮਾਰ ਕੇ ਉਹ ਪਾਤਸ਼ਾਹ ਦੇ ਮਿਲਾਪ ਨੂੰ ਮਾਣਦਾ ਹੈ। ਠਹਿਰਾਉ।
goza del Éxtasis de la Raja Yoga. (1-Pausa)