krn krwvn sBu ikCu eykY ]
karan karaavan sabh kichh ekai ||
The One Lord is the Creator of all things, the Cause of causes.
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
Él, el Uno, es el Creador y la Causa;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
krn krwvn sBu ikCu eykY ]
karan karaavan sabh kichh ekai ||
The One Lord is the Creator of all things, the Cause of causes.
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।
Él, el Uno, es el Creador y la Causa;
Awpy buiD bIcwir ibbykY ]
aape budh beechaar bibekai ||
He Himself is wisdom, contemplation and discerning understanding.
ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਹੈ।
Él es Todo Sabio y Él es el Intelecto que discrimina.
dUir n nyrY sB kY sMgw ]
dhoor na nerai sabh kai sa(n)gaa ||
He is not far away; He is near at hand, with all.
ਉਹ ਦੁਰੇਡੇ ਨਹੀਂ, ਉਹ ਸਾਰਿਆਂ ਦੇ ਲਾਗੇ ਅਤੇ ਸਾਥ ਹੀ ਹੈ।
Él no está lejos, está muy, muy cerca y está con nosotros todo el tiempo.
scu swlwhxu nwnk hir rMgw ]8]1]
sach saalaahan naanak har ra(n)gaa ||8||1||
So praise the True One, O Nanak, with love! ||8||1||
ਸੱਚੇ ਵਾਹਿਗੁਰੂ ਦੀ ਹੇ ਨਾਨਕ, ਪਿਆਰ ਨਾਲ ਪਰਸੰਸਾ ਕਰ।
Oh, dice Nanak, alaba con Amor siempre al Uno Verdadero.(8-1)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
gur syvw qy nwmy lwgw ]
gur sevaa te naame laagaa ||
Serving the Guru, one is committed to the Naam, the Name of the Lord.
ਗੁਰਾਂ ਦੀ ਘਾਲ ਰਾਹੀਂ ਇਨਸਾਨ ਨਾਮ ਨਾਲ ਜੁੜ ਜਾਂਦਾ ਹੈ।
Por el Servicio del Guru estoy dedicado al Nombre.
iqs kau imilAw ijsu msqik Bwgw ]
tis kau miliaa jis masatak bhaagaa ||
It is received only by those who have such good destiny inscribed upon their foreheads.
ਕੇਵਲ ਉਹੀ ਨਾਮ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Sin embargo, solamente aquél que cuenta con ese Destino
iqs kY ihrdY rivAw soie ]
tis kai hiradhai raviaa soi ||
The Lord dwells within their hearts.
ਉਹ ਸਾਹਿਬ ਉਸ ਦੇ ਮਨ ਅੰਦਰ ਵਸਦਾ ਹੈ,
recibe al Señor en su corazón,
mnu qnu sIqlu inhclu hoie ]1]
man tan seetal nihachal hoi ||1||
Their minds and bodies become peaceful and stable. ||1||
ਤੇ ਉਸ ਦੀ ਆਤਮਾ ਅਤੇ ਦੇਹਿ ਸ਼ਾਤ ਅਤੇ ਅਡੋਲ ਹੋ ਜਾਂਦੇ ਹਨ।
y su mente y su cuerpo son confortados y no buscan más. (1)
AYsw kIrqnu kir mn myry ]
aaisaa keeratan kar man mere ||
O my mind, sing such Praises of the Lord,
ਮੇਰੀ ਜਿੰਦੜੀਏ ਪ੍ਰਭੂ ਦੀ ਐਹੋ ਜੇਹੀ ਪ੍ਰਭਤਾ ਗਾਇਨ ਕਰ,
Alaba al Señor, oh mi mente,
eIhw aUhw jo kwim qyrY ]1] rhwau ]
e'eehaa uoohaa jo kaam terai ||1|| rahaau ||
which shall be of use to you here and hereafter. ||1||Pause||
ਜਿਹੜੀ ਏਥੇ ਅਤੇ ਉਥੇ ਤੇਰੇ ਕੰਮ ਆਵੇ। ਠਹਿਰਾਉ।
para que conozcas la Plenitud aquí y aquí después. (1-Pausa)
jwsu jpq Bau Apdw jwie ]
jaas japat bhau apadhaa jai ||
Meditating on Him, fear and misfortune depart,
ਜਿਸਦਾ ਸਿਮਰਨ ਕਰਨ ਦੁਆਰਾ, ਡਰ ਤੇ ਮੁਸੀਬਤ ਦੂਰ ਹੋ ਜਾਂਦੇ ਹਨ,
Meditando en el Señor,el miedo y la rivalidad se van,
Dwvq mnUAw AwvY Twie ]
dhaavat manooaa aavai Thai ||
and the wandering mind is held steady.
ਅਤੇ ਭਟਕਦਾ ਹੋਇਆ ਮਨ ਟਿਕ ਜਾਂਦਾ ਹੈ।
y tu mente delirante es contenida.
jwsu jpq iPir dUKu n lwgY ]
jaas japat fir dhookh na laagai ||
Meditating on Him, suffering shall never again overtake you.
ਜਿਸ ਦਾ ਸਿਮਰਨ ਕਰਨ ਦੁਆਰਾ, ਤਕਲਫ਼ਿ ਮੁੜ ਕੇ ਨਹੀਂ ਚਿਮੜਦੀ।
Meditando en El, el sufrimiento no te atormentara.
jwsu jpq ieh haumY BwgY ]2]
jaas japat ieh haumai bhaagai ||2||
Meditating on Him, this ego runs away. ||2||
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਹੰਕਾਰ ਦੌੜ ਜਾਂਦਾ ਹੈ।
Meditando en Él, no sufrimos más y el ego nos deja en Paz. (2)
jwsu jpq vis Awvih pMcw ]
jaas japat vas aaveh pa(n)chaa ||
Meditating on Him, the five passions are overcome.
ਜਿਸ ਦਾ ਸਿਮਰਨ ਕਰਨ ਦੁਆਰਾ ਪੰਜ ਵਿਸ਼ੇ ਕਾਬੂ ਵਿੱਚ ਆ ਜਾਂਦੇ ਹਨ।
Meditando en Él, nos sobreponemos a los cinco grandes enemigos
jwsu jpq irdY AMimRqu sMcw ]
jaas japat ridhai a(n)mrit sa(n)chaa ||
Meditating on Him, Ambrosial Nectar is collected in the heart.
ਜਿਸ ਦਾ ਸਿਮਰਨ ਕਰਨ ਦੁਆਰਾ, ਹਰੀ-ਰਸ ਦਿਲ ਵਿੱਚ ਇਕੰਤ੍ਰ ਹੋ ਜਾਂਦਾ ਹੈ।
y recolectamos el Néctar en el corazón.
jwsu jpq ieh iqRsnw buJY ]
jaas japat ieh tirasanaa bujhai ||
Meditating on Him, this desire is quenched.
ਜਿਸ ਦਾ ਸਿਮਰਨ ਕਰਨ ਦੁਆਰਾ ਇਹ ਖਾਹਿਸ਼ ਮਿਟ ਜਾਂਦੀ ਹੈ।
Meditando en Él, el deseo es apaciguado
jwsu jpq hir drgh isJY ]3]
jaas japat har dharageh sijhai ||3||
Meditating on Him, one is approved in the Court of the Lord. ||3||
ਜਿਸ ਦਾ ਸਿਮਰਨ ਕਰਨ ਦੁਆਰਾ ਰੱਬ ਦੀ ਦਰਗਾਹ ਅੰਦਰ, ਬੰਦਾ ਕਬੂਲ ਪੈ ਜਾਂਦਾ ਹੈ।
y somos aprobados en la Puerta del Señor.(3)
jwsu jpq koit imtih AprwD ]
jaas japat koT miTeh aparaadh ||
Meditating on Him, millions of mistakes are erased.
ਜਿਸ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ।
Meditando en Él, los millones de errores nuestros son lavados
jwsu jpq hir hovih swD ]
jaas japat har hoveh saadh ||
Meditating on Him, one becomes Holy, blessed by the Lord.
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।
y uno se vuelve el Santo del Señor.
jwsu jpq mnu sIqlu hovY ]
jaas japat man seetal hovai ||
Meditating on Him, the mind is cooled and soothed.
ਜਿਸ ਦਾ ਸਿਮਰਨ ਕਰਨ ਦੁਆਰਾ, ਮਨੂਆ ਠੰਢਾ-ਠਾਰ ਹੋ ਜਾਂਦਾ ਹੈ।
Meditando en Él, la mente está fresca y a gusto,
jwsu jpq mlu sglI KovY ]4]
jaas japat mal sagalee khovai ||4||
Meditating on Him, all filth is washed away. ||4||
ਜਿਸ ਦਾ ਸਿਮਰਨ ਕਰਨ ਦੁਆਰਾ, ਸਾਰੀ ਗੰਦਗੀ ਧੋਤੀ ਜਾਂਦੀ ਹੈ।
y limpia de impurezas. (4)
jwsu jpq rqnu hir imlY ]
jaas japat ratan har milai ||
Meditating on Him, the jewel of the Lord is obtained.
ਜਿਸ ਦਾ ਸਿਮਰਨ ਕਰਨ ਦੁਆਰਾ, ਵਾਹਿਗੁਰੂ ਹੀਰਾ ਪ੍ਰਾਪਤ ਹੋ ਜਾਂਦਾ ਹੈ।
Meditando en Él, uno logra la Joya del Señor,
bhuir n CofY hir sMig ihlY ]
bahur na chhoddai har sa(n)g hilai ||
One is reconciled with the Lord, and shall not abandon Him again.
ਆਦਮੀ ਮੁੜ ਕੇ ਸੁਆਮੀ ਨੂੰ ਨਹੀਂ ਛੱਡਦਾ, ਅਤੇ ਉਸ ਨਾਲ ਗਿਝ ਜਾਂਦਾ ਹੈ।
y no Lo deja nunca, estando acostumbrado a Él.
jwsu jpq keI bYkuMT vwsu ]
jaas japat kiee baiku(n)Th vaas ||
Meditating on Him, many acquire a home in the heavens.
ਜਿਸ ਦਾ ਸਿਮਰਨ ਕਰਨ ਦੁਆਰਾ ਘਨੇਰੇ ਸੁਰਗ ਵਿੱਚ ਵਾਸਾ ਪਾ ਲੈਂਦੇ ਹਨ।
Meditando en Él, uno habita en la Gloria,
jwsu jpq suK shij invwsu ]5]
jaas japat sukh sahaj nivaas ||5||
Meditating on Him, one abides in intuitive peace. ||5||
ਜਿਸ ਦਾ ਸਿਮਰਨ ਕਰਨ ਦੁਆਰਾ ਬੰਦਾ ਸੁਖੈਨ ਹੀ ਆਰਾਮ ਵਿੱਚ ਵਸਦਾ ਹੈ।
y permanece en Paz y en Equilibrio.(5)
jwsu jpq ieh Agin n pohq ]
jaas japat ieh agan na pohat ||
Meditating on Him, one is not affected by this fire.
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਅੱਗ ਅਸਰ ਨਹੀਂ ਕਰਦੀ।
Meditando en Él, el fuego del deseo no nos toca,
jwsu jpq iehu kwlu n johq ]
jaas japat ih kaal na johat ||
Meditating on Him, one is not under the gaze of Death.
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਮੌਤ ਤਕਾਉਂਦੀ ਨਹੀਂ।
y la muerte no viene a infligir su devastación.
jwsu jpq qyrw inrml mwQw ]
jaas japat teraa niramal maathaa ||
Meditating on Him, your forehead shall be immaculate.
ਜਿਸ ਦਾ ਸਿਮਰਨ ਕਰਨ ਦੁਆਰਾ, ਤੇਰਾ ਮੱਥਾ ਬੇਦਾਗ਼ ਹੋ ਜਾਵੇਗਾ।
Meditando en Él, nuestra frente pura brilla,
jwsu jpq sglw duKu lwQw ]6]
jaas japat sagalaa dhukh laathaa ||6||
Meditating on Him, all pains are destroyed. ||6||
ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।
y toda tristeza se aleja de nosotros. (6)
jwsu jpq musklu kCU n bnY ]
jaas japat musakal kachhoo na banai ||
Meditating on Him, no difficulties are encountered.
ਜਿਸ ਦਾ ਸਿਮਰਨ ਕਰਨ ਦੁਆਰਾ, ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Meditando en Él, uno no cae en problemas,
jwsu jpq suix Anhq DunY ]
jaas japat sun anahat dhunai ||
Meditating on Him, one hears the unstruck melody.
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਇਲਾਹੀ ਕੀਰਤਨ ਸੁਣਦਾ ਹੈ।
y escucha la Melodía Celestial.
jwsu jpq ieh inrml soie ]
jaas japat ieh niramal soi ||
Meditating on Him, one acquires this pure reputation.
ਜਿਸ ਦਾ ਸਿਮਰਨ ਕਰਨ ਦੁਆਰਾ, ਇਸ ਪ੍ਰਾਣੀ ਦੀ ਸੁਹਰਤ ਪਵਿੱਤ੍ਰ ਹੋ ਜਾਂਦੀ ਹੈ।
Meditando en Él, uno es renombrado por su pureza,
jwsu jpq kmlu sIDw hoie ]7]
jaas japat kamal seedhaa hoi ||7||
Meditating on Him, the heart-lotus is turned upright. ||7||
ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।
y el Loto de su mente florece. (7)
guir suB idRsit sB aUpir krI ]
gur subh dhirasaT sabh uoopar karee ||
The Guru has bestowed His Glance of Grace upon all,
ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ,
La Mirada de Gracia del Guru está sobre todos
ijs kY ihrdY mMqRü dy hrI ]
jis kai hiradhai ma(n)tr dhe haree ||
within whose hearts the Lord has implanted His Mantra.
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਨਾਮ ਦਿੱਤਾ ਹੈ।
aquéllos que enaltecen el Mantra del Señor en su corazón.
AKMf kIrqnu iqin Bojnu cUrw ]
akha(n)dd keeratan tin bhojan chooraa ||
The unbroken Kirtan of the Lord's Praises is their food and nourishment.
ਉਹ ਸਾਹਿਬ ਦੇ ਲਗਾਤਾਰ ਜੱਸ ਗਾਇਨ ਕਰਨ ਨੂੰ ਆਪਣੀ ਫ਼ੁਰਾਕ ਤੇ ਚੁਰਮੇ ਵਜੋਂ ਮਾਣਦੇ ਹਨ,
Oh, dice Nanak, Su alimento es la Melodía continua de la Alabanza,
khu nwnk ijsu siqguru pUrw ]8]2]
kahu naanak jis satigur pooraa ||8||2||
Says Nanak, they have the Perfect True Guru. ||8||2||
ਨਾਨਕ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦੇ ਪੂਰਨ ਸੱਚੇ ਗੁਰੂ ਜੀ ਰਹਿਬਰ ਹਨ।
y ellos fluyen en la Instrucción del Perfecto Señor.(8-2)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
gur kw sbdu ird AMqir DwrY ]
gur kaa sabadh ridh a(n)tar dhaarai ||
Those who implant the Word of the Guru's Shabad within their hearts
ਜੋ ਗੁਰਾਂ ਦੇ ਉਪਦੇਸ਼ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ,
Seguramente el Alma de aquél que enaltece la Palabra del Guru en su corazón,
pMc jnw isau sMgu invwrY ]
pa(n)ch janaa siau sa(n)g nivaarai ||
cut their connections with the five passions.
ਪੰਜੇ ਵਿਸ਼ੇ ਵੇਗਾਂ ਨਾਲ ਆਪਣਾ ਸੰਬਧ ਤੋੜ ਲੈਂਦਾ ਹੈ,
deja la compañía de los cinco deseos,
ds ieMdRI kir rwKY vwis ]
dhas i(n)dhree kar raakhai vaas ||
They keep the ten organs under their control;
ਅਤੇ ਆਪਣੀ ਦਸੇ (ਪੰਜ ਗਿਆਨ ਤੇ ਪੰਜ ਕਰਮ) ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
y mantiene bajo control
qw kY AwqmY hoie prgwsu ]1]
taa kai aatamai hoi paragaas ||1||
their souls are enlightened. ||1||
ਉਸ ਦੇ ਹਿਰਦੇ ਅੰਦਰ ਰੱਬੀ ਨੂਰ ਚਮਕਦਾ ਹੈ।
a los diez órganos sensoriales, se ilumina.(1)
AYsI idRVqw qw kY hoie ]
aaisee dhiraRataa taa kai hoi ||
They alone acquire such stability,
ਕੇਵਲ ਉਸ ਨੂੰ ਹੀ ਐਹੋ ਜੇਹੀ ਪਕਿਆਈ ਪ੍ਰਾਪਤ ਹੁੰਦੀ ਹੈ,
Sin embargo, solamente tiene la dedicación y la resolución para hacerlo,
jw kau dieAw mieAw pRB soie ]1] rhwau ]
jaa kau dhiaa miaa prabh soi ||1|| rahaau ||
whom God blesses with His Mercy and Grace. ||1||Pause||
ਜਿਸ ਉਤੇ ਉਸ ਸੁਆਮੀ ਦੀ ਕ੍ਰਿਪਾਲਤਾ ਅਤੇ ਮਿਹਰਬਾਨੀ ਹੁੰਦੀ ਹੈ। ਠਹਿਰਾਉ।
aquél sobre quien se posa la Misericordia y la Gracia del Señor. (1-Pausa)
swjnu dustu jw kY eyk smwnY ]
saajan dhusaT jaa kai ek samaanai ||
Friend and foe are one and the same to them.
ਉਸ ਦੇ ਲਈ ਦੋਸਤ ਅਤੇ ਦੁਸ਼ਮਨ ਇਕ ਬਰਾਬਰ ਹਨ।
Entonces él considera igual a los amigos y a los enemigos,
jyqw bolxu qyqw igAwnY ]
jetaa bolan tetaa giaanai ||
Whatever they speak is wisdom.
ਜੋ ਕੁਛ ਉਹ ਕਥਨ ਕਰਦਾ ਹੈ ਉਹ ਸਭ ਸਿਆਣਪ ਹੈ।
y lo que sea que él habla es Sabiduría Pura.
jyqw sunxw qyqw nwmu ]
jetaa sunanaa tetaa naam ||
Whatever they hear is the Naam, the Name of the Lord.
ਜੋ ਕੁਛ ਉਹ ਸੁਣਦਾ ਹੈ, ਉਹ ਸਮੂਹ ਹਰੀ ਦਾ ਨਾਮ ਹੈ।
En todo lo que oye, escucha solamente el Nombre,
jyqw pyKnu qyqw iDAwnu ]2]
jetaa pekhan tetaa dhiaan ||2||
Whatever they see is meditation. ||2||
ਜੋ ਕੁਛ ਉਹ ਵੇਖਦਾ, ਉਸ ਸਾਰੇ ਅੰਦਰ ਸਾਹਿਬ ਦੀ ਅਨੁਭਵਤਾ ਹੈ।
en todo lo que ve, ve al Uno. (2)
shjy jwgxu shjy soie ]
sahaje jaagan sahaje soi ||
They awaken in peace and poise; they sleep in peace and poise.
ਆਰਾਮ ਅੰਦਰ ਉਹ ਜਾਗਦਾ ਹੈ ਤੇ ਆਰਾਮ ਅੰਦਰ ਸੌਦਾ ਹੈ।
Duerme en el Estado de Equilibrio y así se levanta,
shjy hoqw jwie su hoie ]
sahaje hotaa jai su hoi ||
That which is meant to be, automatically happens.
ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।
y todo lo que tiene que pasar, eso para él sucede con toda naturalidad.
shij bYrwgu shjy hI hsnw ]
sahaj bairaag sahaje hee hasanaa ||
In peace and poise, they remain detached; in peace and poise, they laugh.
ਅਡੋਲਤਾ ਵਿੱਚ ਉਹ ਰੋਂਦਾ ਹੈ ਤੇ ਅਡੋਲਤਾ ਵਿੱਚ ਹੀ ਹਸਦਾ ਹੈ।
En Equilibrio permanece desapegado y también apegado.
shjy cUp shjy hI jpnw ]3]
sahaje choop sahaje hee japanaa ||3||
In peace and poise, they remain silent; in peace and poise, they chant. ||3||
ਠੰਢ-ਚੈਨ ਅੰਦਰ ਚੁਪ ਚਾਪ ਰਹਿੰਦਾ ਹੈ ਅਤੇ ਠੰਢ-ਚੈਨ ਅੰਦਰ ਹੀ ਹਰੀ ਦੇ ਨਾਮ ਨੂੰ ਉਚਾਰਦਾ ਹੈ।
En Equilibrio habita en silencio y también habla. (3)
shjy Bojnu shjy Bwau ]
sahaje bhojan sahaje bhaau ||
In peace and poise they eat; in peace and poise they love.
ਕੁਦਰਤੀ ਆਰਾਮ ਨਾਲ ਉਹ ਖਾਣਾ ਖਾਂਦਾ ਹੈ ਅਤੇ ਕੁਦਰਤੀ ਆਰਾਮ ਨਾਲ ਹੀ ਉਹ ਪ੍ਰਭੂ ਨੂੰ ਪਰੇਮ ਕਰਦਾ ਹੈ।
En Equilibrio come, en Equilibrio ama,
shjy imitE sgl durwau ]
sahaje miTio sagal dhuraau ||
The illusion of duality is easily and totally removed.
ਉਸ ਦਾ ਅਗਿਆਨ ਦਾ ਪੜਦਾ ਸੁਭਾਵਕ ਹੀ ਸਭ ਦੂਰ ਹੋ ਜਾਂਦਾ ਹੈ।
y todo sentido de separación para él se ha ido, con toda normalidad.
shjy hoAw swDU sMgu ]
sahaje hoaa saadhoo sa(n)g ||
They naturally join the Saadh Sangat, the Society of the Holy.
ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ।
En Equilibrio se encuentra con los Santos, los propios del Señor,
shij imilE pwrbRhmu insMgu ]4]
sahaj milio paarabraham nisa(n)g ||4||
In peace and poise, they meet and merge with the Supreme Lord God. ||4||
ਅਡੋਲ ਹੀ, ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੇਰੋਕ ਮਿਲ ਪੈਦਾ ਹੈ।
y en Equilibrio ve la Presencia del Señor prevaleciendo en todo.(5)
shjy igRh mih shij audwsI ]
sahaje gireh meh sahaj udhaasee ||
They are at peace in their homes, and they are at peace while detached.
ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਨਿਰਲੇਪ ਰਹਿੰਦਾ ਹੈ।
Está en Equilibrio en su hogar, y también en la Renunciación.