mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
jy sau cMdw augvih sUrj cVih hjwr ]
je sau cha(n)dhaa ugaveh sooraj chaReh hajaar ||
If a hundred moons were to rise, and a thousand suns appeared,
ਜੇਕਰ ਸੌ ਚੰਦਮੇ ਚੜ੍ਹ ਪੈਣ ਅਤੇ ਹਜਾਰ ਭਾਨ (ਸੂਰਜ) ਨਿਕਲ ਪੈਣ,
Si hubiera cien lunas y mil soles brillando, aun con toda esta luz,
eyqy cwnx hoidAW gur ibnu Gor AMDwr ]2]
ete chaanan hodhiaa(n) gur bin ghor a(n)dhaar ||2||
even with such light, there would still be pitch darkness without the Guru. ||2||
ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਭੀ ਗੁਰਾਂ ਦੇ ਬਾਝੋਂ ਅੰਨ੍ਹੇਰ ਘੁੱਪ ਹੀ ਹੋਵੇਗਾ।
sin el Guru todo sería oscuro y deprimente. (2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
nwnk gurU n cyqnI min AwpxY sucyq ]
naanak guroo na chetanee man aapanai suchet ||
O Nanak, those who do not think of the Guru, and who think of themselves as clever,
ਨਾਨਕ ਜੋ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ ਅਤੇ ਆਪਣੇ ਦਿਲ ਵਿੱਚ ਆਪਣੇ ਆਪ ਨੂੰ ਬਹੁਤਾ ਚਤੁਰ ਖਿਆਲ ਕਰਦੇ ਹਨ,
Nanak, ¡Quienes no habitan en su Guru se creen sabios por ellos mismos!
Cuty iql bUAwV ijau suM\y AMdir Kyq ]
chhuTe til booaaR jiau su(n)n(j)e a(n)dhar khet ||
shall be left abandoned in the field, like the scattered sesame.
ਉਹ ਥੋਥੇ ਕੁੰਜਦ (ਤਿਲ-ਸੱਲਿਆਂ) ਵਾਂਗੂੰ ਵੱਢੀ ਹੋਈ ਪੈਲੀ ਵਿੱਚ ਸੁੰਨੇ ਛੱਡ ਦਿੱਤੇ ਜਾਣਗੇ।
Ellos son como la semilla insignificante de ajonjolí que es dejada en el campo.
KyqY AMdir CuitAw khu nwnk sau nwh ]
khetai a(n)dhar chhuTiaa kahu naanak sau naeh ||
They are abandoned in the field, says Nanak, and they have a hundred masters to please.
ਉਹ ਪੈਲੀ ਵਿੱਚ ਛੱਡ ਦਿੱਤੇ ਜਾਂਦੇ ਹਨ, ਗੁਰੂ ਨਾਨਕ ਜੀ ਆਖਦੇ ਹਨ, ਅਤੇ ਉਹਨਾਂ ਦੇ ਸੌ (ਅਨੇਕ) ਮਾਲਕ ਹੁੰਦੇ ਹਨ।
Podrán tener cientos de maestros a quienes complacer, pero siempre estarán solos y abandonados.
PlIAih PulIAih bpuVy BI qn ivic suAwh ]3]
fale'eeh fule'eeh bapuRe bhee tan vich suaaeh ||3||
The wretches bear fruit and flower, but within their bodies, they are filled with ashes. ||3||
ਉਹ ਬਦ-ਨਸੀਬ ਫਲਦੇ ਅਤੇ ਫੁਲਦੇ ਹਨ, ਪਰ ਤਾਂ ਭੀ ਉਹਨਾਂ ਦੇ ਸਰੀਰ ਅੰਦਰ ਨਿਰੀ ਰਾਖ ਹੀ ਹੁੰਦੀ ਹੈ।
Aunque parezcan florecer, dentro del cuerpo de aquéllos miserables no hay nada más que cenizas. (3)
pauVI ]
pauRee ||
Pauree:
ਪਉੜੀ।
Pauri
AwpIn@Y Awpu swijE AwpIn@Y ricE nwau ]
aapeen(h)ai aap saajio aapeen(h)ai rachio naau ||
He Himself created Himself; He Himself assumed His Name.
ਸੁਆਮੀ ਨੇ ਖੁਦ ਆਪਣੇ ਆਪ ਨੂੰ ਬਣਾਇਆ ਅਤੇ ਖੁਦ ਹੀ ਉਸ ਨੇ ਨਾਮ ਅਖਤਿਆਰ ਕੀਤਾ।
El Señor Mismo se creó a Sí Mismo y Él Mismo asumió el Nombre.
duXI kudriq swjIAY kir Awsxu ifTo cwau ]
dhuyee kudharat saajeeaai kar aasan ddiTho chaau ||
Secondly, He fashioned the creation; seated within the creation, He beholds it with delight.
ਦੋਇਮ ਉਸ ਨੇ ਰਚਨਾ ਬਣਾਈ ਅਤੇ ਇਸ ਅੰਦਰ ਬੈਠ ਕੇ ਉਹ ਇਸ ਨੂੰ ਖੁਸ਼ੀ ਨਾਲ ਦੇਖਦਾ ਹੈ।
Luego creó la naturaleza, y habitando en ella se deleitó con su belleza.
dwqw krqw Awip qUM quis dyvih krih pswau ]
dhaataa karataa aap too(n) tus dheveh kareh pasaau ||
You Yourself are the Giver and the Creator; by Your Pleasure, You bestow Your Mercy.
ਤੂੰ ਆਪੇ ਹੀ ਦਾਤਾਰ ਅਤੇ ਸਿਰਜਣਹਾਰ ਹੈਂ। ਪ੍ਰਸੰਨ ਹੋ ਤੂੰ ਦਿੰਦਾ ਅਤੇ ਕ੍ਰਿਪਾਲਤਾ ਕਰਦਾ ਹੈਂ।
Tú, oh Señor, eres el Creador y el Uno Benévolo; por Tu Placer bendices a todos.
qUM jwxoeI sBsY dy lYsih ijMdu kvwau ]
too(n) jaanoiee sabhasai dhe laiseh ji(n)dh kavaau ||
You are the Knower of all; You give life, and take it away again with a word.
ਤੂੰ ਸਾਰਿਆਂ ਨੂੰ ਜਾਨਣ ਵਾਲਾ ਹੈਂ। ਇੱਕ ਲਫਜ ਨਾਲ ਤੂੰ ਜਿੰਦ ਜਾਨ ਨੂੰ ਦੇ ਦਿੰਦਾ ਤੇ ਲੈ ਲੈਦਾ ਹੈਂ।
Tú conoces todo de todo, das vida en un momento, y en un momento también la tomas.
kir Awsxu ifTo cwau ]1]
kar aasan ddiTho chaau ||1||
Seated within the creation, You behold it with delight. ||1||
ਅੰਦਰ ਵੱਸ ਕੇ ਤੂੰ ਆਪਣੀ ਰਚਨਾ ਨੂੰ ਖੁਸ਼ੀ ਨਾਲ ਵੇਖਦਾ ਹੈਂ।
Habitando en Tu Creación, mantienes a todos en Tu Mirada y estás complacido en Tu Ser. (1)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
scy qyry KMf scy bRhmMf ]
sache tere kha(n)dd sache brahama(n)dd ||
True are Your worlds, True are Your solar Systems.
ਸਤਿ ਹਨ ਤੇਰੇ ਮਹਾਂਦੀਪ ਅਤੇ ਸਤਿ ਹਨ ਤੇਰੇ ਸੂਰਜ ਮੰਡਲ।
Verdad Tus Regiones, Verdad son las Formas que Tú creaste.
scy qyry loA scy Awkwr ]
sache tere loa sache aakaar ||
True are Your realms, True is Your creation.
ਸੱਚੇ ਹਨ ਤੇਰੇ ਜਗਤ ਅਤੇ ਸੱਚੀ ਤੇਰੀ ਰਚਨਾ।
Verdad son Tus Obras, Verdad son Tus Pensamientos.
scy qyry krxy srb bIcwr ]
sache tere karane sarab beechaar ||
True are Your actions, and all Your deliberations.
ਸੱਚੇ ਹਨ ਤੇਰੇ ਕੰਮਕਾਜ ਅਤੇ ਸਾਰੇ ਧਿਆਨ।
Verdad es Tu Comando, Verdad es Tu Corte.
scw qyrw Amru scw dIbwxu ]
sachaa teraa amar sachaa dheebaan ||
True is Your Command, and True is Your Court.
ਸੱਚਾ ਹੈ ਤੇਰਾ ਹੁਕਮ ਅਤੇ ਸੱਚਾ ਤੇਰਾ ਦਰਬਾਰ।
Verdad es Tu Voluntad, Verdad es Tu Palabra.
scw qyrw hukmu scw Purmwxu ]
sachaa teraa hukam sachaa furamaan ||
True is the Command of Your Will, True is Your Order.
ਸੱਚੀ ਹੈ ਤੇਰੀ ਰਜਾ ਤੇ ਸੱਚਾ ਤੇਰਾ ਉਚਾਰਨ।
Verdad es Tu Gracia, Verdad es Tu Signo.
scw qyrw krmu scw nIswxu ]
sachaa teraa karam sachaa neesaan ||
True is Your Mercy, True is Your Insignia.
ਸੱਚੀ ਹੈ ਤੇਰੀ ਰਹਿਮਤ ਅਤੇ ਸੱਚਾ ਤੇਰਾ ਚਿੰਨ੍ਹ।
Millones de millones Te llaman Luz y Verdad;
scy quDu AwKih lK kroiV ]
sache tudh aakheh lakh karoR ||
Hundreds of thousands and millions call You True.
ਲੱਖਾਂ ਅਤੇ ਕਰੋੜਾਂ ਹੀ ਤੈਨੂੰ ਸੱਚਾ ਕਹਿੰਦੇ ਹਨ।
en Ti, El Verdadero, está todo el Poder,
scY siB qwix scY siB joir ]
sachai sabh taan sachai sabh jor ||
In the True Lord is all power, in the True Lord is all might.
ਸੱਚੇ ਸਾਈਂ ਅੰਦਰ ਹੀ ਸਾਰੀ ਤਾਕਤ ਤੇ ਸਾਰੀ ਸ਼ਕਤੀ ਹੈ।
toda Majestad. Verdad es Tu Alabanza,
scI qyrI isPiq scI swlwh ]
sachee teree sifat sachee saalaeh ||
True is Your Praise, True is Your Adoration.
ਸੱਚੀ ਹੈ ਤੇਰੀ ਕੀਰਤੀ ਅਤੇ ਸੱਚੀ ਤੇਰੀ ਤਾਰੀਫ।
Verdad Tu Encomienda; oh Tú, Rey Verdadero,
scI qyrI kudriq scy pwiqswh ]
sachee teree kudharat sache paatisaeh ||
True is Your almighty creative power, True King.
ਹੇ ਸੱਚੇ ਸੁਲਤਾਨ! ਸੱਚੀ ਹੈ ਤੇਰੀ ਅਪਾਰ ਸ਼ਕਤੀ।
Verdad, Verdad es todo Tu Juego.
nwnk scu iDAwiein scu ]
naanak sach dhiaain sach ||
O Nanak, true are those who meditate on the True One.
ਨਾਨਕ, ਸੱਚੇ ਹਨ ਉਹ, ਜੋ ਸਤਿਪੁਰਖ ਦਾ ਸਿਮਰਨ ਕਰਦੇ ਹਨ।
Dice Nanak, ¡Quienes habitan en Tu Verdad también son verdaderos!
jo mir jMmy su kcu inkcu ]1]
jo mar ja(n)me su kach nikach ||1||
Those who are subject to birth and death are totally false. ||1||
ਜਿਹੜੇ ਜੰਮਦੇ ਅਤੇ ਮਰਦੇ ਹਨ, ਉਹ ਕੂੜਿਆਂ ਦੇ ਪਰਮ ਕੂੜੇ ਹਨ।
Sin Ti, todo lo que nace para morir es falso y frívolo. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
vfI vifAweI jw vfw nwau ]
vaddee vaddiaaiee jaa vaddaa naau ||
Great is His greatness, as great as His Name.
ਮਹਾਨ ਹੈ ਪ੍ਰਭ ਦੀ ਪ੍ਰਭਤਾ, ਕਿਉਂਕਿ ਮਹਾਨ ਹੈ ਉਸ ਦਾ ਨਾਮ।
Grande es Tu Gloria porque Grande es Tu Nombre;
vfI vifAweI jw scu inAwau ]
vaddee vaddiaaiee jaa sach niaau ||
Great is His greatness, as True is His justice.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸੱਚਾ ਹੈ ਉਸ ਦਾ ਇਨਸਾਫ।
Grande es Tu Gloria porque Tu Justicia es Tu Verdad.
vfI vifAweI jw inhcl Qwau ]
vaddee vaddiaaiee jaa nihachal thaau ||
Great is His greatness, as permanent as His Throne.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਅਹਿਲ ਹੈ ਉਸ ਦਾ ਆਸਣ।
Grande es Tu Gloria porque Eterno es Tu Asiento;
vfI vifAweI jwxY Awlwau ]
vaddee vaddiaaiee jaanai aalaau ||
Great is His greatness, as He knows our utterances.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਗੱਲਾਂ ਨੂੰ ਜਾਣਦਾ ਹੈ।
Grande es Tu Gloria porque Tú conoces nuestra forma de hablar.
vfI vifAweI buJY siB Bwau ]
vaddee vaddiaaiee bujhai sabh bhaau ||
Great is His greatness, as He understands all our affections.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਸਾਰੀਆਂ ਮੁਹਬਤਾਂ ਨੂੰ ਸਮਝਦਾ ਹੈ।
Grande es Tu Gloria porque Tú conoces los pensamientos íntimos.
vfI vifAweI jw puiC n dwiq ]
vaddee vaddiaaiee jaa puchh na dhaat ||
Great is His greatness, as He gives without being asked.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਬਿਨਾਂ ਕਿਸੇ ਦੀ ਸਲਾਹ ਲੈਣ ਜਾਂ ਆਖਣ ਦੇ ਬਖਸ਼ੀਸ਼ਾਂ ਦਿੰਦਾ ਹੈ।
Grande es Tu Gloria porque Tú das sin que Te pidamos.
vfI vifAweI jw Awpy Awip ]
vaddee vaddiaaiee jaa aape aap ||
Great is His greatness, as He Himself is all-in-all.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸਾਰਾ ਕੁਛ ਉਹ ਆਪ ਹੀ ਆਪ ਹੈ।
Grande es Tu Gloria porque Tú eres Todo en todo.
nwnk kwr n kQnI jwie ]
naanak kaar na kathanee jai ||
O Nanak, His actions cannot be described.
ਨਾਨਕ ਉਸ ਦੇ ਕੰਮ ਵਰਨਣ ਕੀਤੇ ਨਹੀਂ ਜਾ ਸਕਦੇ।
Dice Nanak, ¡Tus hechos uno no los puede relatar,
kIqw krxw srb rjwie ]2]
keetaa karanaa sarab rajai ||2||
Whatever He has done, or will do, is all by His Own Will. ||2||
ਜੋ ਕੁਝ ਉਸ ਨੇ ਕੀਤਾ ਹੈ ਜਾਂ ਕਰੇਗਾ, ਸਭ ਉਸ ਦਾ ਆਪਣਾ ਭਾਣਾ ਹੈ।
porque todo lo que es y será depende de Tu Voluntad! (2)
mhlw 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
iehu jgu scY kI hY koTVI scy kw ivic vwsu ]
eih jag sachai kee hai koThaRee sache kaa vich vaas ||
This world is the room of the True Lord; within it is the dwelling of the True Lord.
ਇਹ ਸੰਸਾਰ ਸੱਚੇ ਸੁਆਮੀ ਦਾ ਕਮਰਾ (ਟਿਕਾਣਾ) ਹੈ। ਇਸ ਦੇ ਵਿੱਚ ਸਤਿਪੁਰਖ ਦਾ ਵਸੇਬਾ ਹੈ।
El mundo es el Hogar del Uno Verdadero; en él el Uno Verdadero habita.
iekn@w hukim smwie ley iekn@w hukmy kry ivxwsu ]
eikan(h)aa hukam samai le ikan(h)aa hukame kare vinaas ||
By His Command, some are merged into Him, and some, by His Command, are destroyed.
ਕਈਆਂ ਨੂੰ ਆਪਣੇ ਅਮਰ ਦੁਆਰਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਤੇ ਕਈਆਂ ਨੂੰ ਆਪਣੇ ਹੁਕਮ ਦੁਆਰਾ ਤਬਾਹ ਕਰ ਦਿੰਦਾ ਹੈ।
A algunos, por Su Voluntad, Él los une Consigo Mismo; a otros los destruye.
iekn@w BwxY kiF ley iekn@w mwieAw ivic invwsu ]
eikan(h)aa bhaanai kadd le ikan(h)aa maiaa vich nivaas ||
Some, by the Pleasure of His Will, are lifted up out of Maya, while others are made to dwell within it.
ਕਈਆਂ ਨੂੰ ਉਹ ਆਪਣੀ ਖੁਸ਼ੀ ਨਾਲ ਮੋਹਨੀ ਮਾਇਆ, ਵਿਚੋਂ ਬਾਹਰ ਧੂ ਲੈਂਦਾ ਹੈ ਤੇ ਹੋਰਨਾਂ ਨੂੰ ਅੰਦਰ ਟਿਕਾ ਦਿੰਦਾ ਹੈ।
A otros, por Su Voluntad, Él los libera de la Maya; a otros los involucra más.
eyv iB AwiK n jwpeI ij iksY Awxy rwis ]
ev bh aakh na jaapiee j kisai aane raas ||
No one can say who will be rescued.
ਇਹ ਭੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਨੂੰ ਸੁਆਰ ਦੇਵੇਗਾ।
¿Quién de nosotros puede decir a quién, con Su Misericordia, Él otorgará Su Bendición?
nwnk gurmuiK jwxIAY jw kau Awip kry prgwsu ]3]
naanak gurmukh jaaneeaai jaa kau aap kare paragaas ||3||
O Nanak, he alone is known as Gurmukh, unto whom the Lord reveals Himself. ||3||
ਨਾਨਕ ਕੇਵਲ ਓਹੀ ਗੁਰੂ-ਸਮਰਪਨ ਜਾਣਿਆਂ ਜਾਂਦਾ ਹੈ, ਜਿਸ ਉਤੇ ਸੁਆਮੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
Dice Nanak: ¡Solamente aquél cuya mente es iluminada por Dios, llega al Guru! (3)
pauVI ]
pauRee ||
Pauree:
ਪਉੜੀ।
Pauri
nwnk jIA aupwie kY iliK nwvY Drmu bhwilAw ]
naanak jeea upai kai likh naavai dharam bahaaliaa ||
O Nanak, having created the souls, the Lord installed the Righteous Judge of Dharma to read and record their accounts.
ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਨੇ ਉਹਨਾਂ ਦੇ ਨਾਵੇਂ (ਲੇਖਾ) ਲਿਖਣ ਲਈ ਧਰਮਰਾਜ ਨੂੰ ਅਸਥਾਪਨ ਕੀਤਾ ਹੈ।
Dice Nanak: ¡Creando el mundo de la vida e implantando Su Luz en él, Dios lo hizo el asiento de la Ley Divina!
EQY scy hI sic inbVY cuix viK kFy jjmwilAw ]
othai sache hee sach nibaRai chun vakh kadde jajamaaliaa ||
There, only the Truth is judged true; the sinners are picked out and separated.
ਓਥੇ ਕੇਵਲ ਸੱਚ ਨੂੰ ਹੀ ਸੱਚ ਦਰਸਾਇਆ ਜਾਂਦਾ ਹੈ। ਪਾਪੀਆਂ ਨੂੰ ਚੁਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ।
Ante Su Juicio solamente los auténticos son aprobados, y los falsos son señalados y marcados como tales.
Qwau n pwiein kUiVAwr muh kwl@Y dojik cwilAw ]
thaau na pain kooRiaar muh kaal(h)ai dhojak chaaliaa ||
The false find no place there, and they go to hell with their faces blackened.
ਝੂਠਿਆਂ ਨੂੰ ਓਥੇ ਥਾਂ ਨਹੀਂ ਮਿਲਦੀ, ਉਹ ਸਿਆਹ ਚਿਹਰਿਆਂ ਨਾਲ ਨਰਕ ਨੂੰ ਜਾਂਦੇ ਹਨ।
Los falsos no encuentran refugio, sus caras se apagan y son encaminados a la oscuridad de su conciencia.
qyrY nwie rqy sy ijix gey hwir gey is Tgx vwilAw ]
terai nai rate se jin ge haar ge s Thagan vaaliaa ||
Those who are imbued with Your Name win, while the cheaters lose.
ਜੋ ਤੈਡੇ ਨਾਮ ਨਾਲ ਰੰਗੇ ਹਨ, ਉਹ ਜਿੱਤ ਜਾਂਦੇ ਹਨ, ਹੇ ਸਾਈਂ! ਜੋ ਠੱਗ ਹਨ, ਉਹ ਸ਼ਿਕਸ਼ਤ ਖਾ ਜਾਂਦੇ ਹਨ।
Aquéllos que están imbuidos en Tu Nombre, oh Señor, han ganado el juego de la vida.
iliK nwvY Drmu bhwilAw ]2]
likh naavai dharam bahaaliaa ||2||
The Lord installed the Righteous Judge of Dharma to read and record the accounts. ||2||
ਹਰੀ ਨੇ ਧਰਮ ਰਾਜ ਨੂੰ ਲੇਖੇ ਪੱਤੇ ਲਿਖਣ ਲਈ ਬਿਠਾਇਆ ਹੈ।
Los traidores son traicionados; implantando Tu Luz en nuestro interior, hiciste que nuestro cuerpo fuera el aposento de Tu Ley. (2)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
ivsmwdu nwd ivsmwdu vyd ]
visamaadh naadh visamaadh vedh ||
Wonderful is the sound current of the Naad, wonderful is the knowledge of the Vedas.
ਅਸਚਰਜ ਹੈ ਤੇਰਾ ਸ਼ਬਦ ਅਤੇ ਅਸਚਰਜ ਤੇਰੀ ਗਿਆਤ।
Maravillosa es Tu Melodía, Maravillosa Tu Sabiduría.
ivsmwdu jIA ivsmwdu Byd ]
visamaadh jeea visamaadh bhedh ||
Wonderful are the beings, wonderful are the species.
ਅਸਚਰਜ ਹਨ ਤੇਰੇ ਜੀਵ ਅਤੇ ਅਸਚਰਜ ਉਹਨਾਂ ਦੀਆਂ ਕਿਸਮਾਂ।
Maravillosa es Tu Vida, Maravillosas Tus Distinciones.
ivsmwdu rUp ivsmwdu rMg ]
visamaadh roop visamaadh ra(n)g ||
Wonderful are the forms, wonderful are the colors.
ਅਸਚਰਜ ਹਨ ਤੇਰੇ ਸਰੂਪ ਅਤੇ ਅਸਚਰਜ ਉਹਨਾਂ ਦੇ ਵਰਨ।
Maravillosa Tu Forma, Maravilloso Tu Color.
ivsmwdu nwgy iPrih jMq ]
visamaadh naage fireh ja(n)t ||
Wonderful are the beings who wander around naked.
ਅਸਚਰਜ ਹਨ ਉਹ ਜੀਵ ਜੋ ਨੰਗੇ ਫਿਰਦੇ ਹਨ।
Maravillosas son las criaturas que andan desnudas.