sloku ]
salok ||
Salok:
ਸਲੋਕ।
Shlok
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku ]
salok ||
Salok:
ਸਲੋਕ।
Shlok
gin imin dyKhu mnY mwih srpr clno log ]
gan min dhekhahu manai maeh sarapar chalano log ||
See, that even by calculating and scheming in their minds, people must surely depart in the end.
ਆਪਣੇ ਚਿੱਤ ਅੰਦਰ ਗਿਣਤੀ ਮਿਣਤੀ ਕਰ ਕੇ ਵੇਖ ਲੈ, ਕਿ ਲੋਕਾਂ ਨੇ ਜਰੂਰ ਨਿਸਚਿਤ ਹੀ ਟੁਰ ਜਾਣਾ ਹੈ।
Todo pensamiento conlleva a la mente a la conclusión de que este mundo de seguro va a terminar.
Aws Ainq gurmuiK imtY nwnk nwm Arog ]1]
aas anit gurmukh miTai naanak naam arog ||1||
Hopes and desires for transitory things are erased for the Gurmukh; O Nanak, the Name alone brings true health. ||1||
ਨਾਸਵੰਤ ਚੀਜ਼ਾਂ ਦੀ ਖਾਹਿਸ਼, ਗੁਰਾਂ ਦੇ ਰਾਹੀਂ ਮਿਟਦੀ ਹੈ। ਕੇਵਲ ਨਾਮ ਅੰਦਰ ਹੀ ਤੰਦਰੁਸਤੀ ਹੈ।
Pero el deseo que uno tiene por lo perecedero es canalizado sólo a través del Guru, cuando uno habita en el Nombre de Éxtasis del Señor.(1)
pauVI ]
pauRee ||
Pauree:
ਪਉੜੀ।
Pauri
ggw goibd gux rvhu swis swis jip nIq ]
gagaa gobidh gun ravahu saas saas jap neet ||
GAGGA: Chant the Glorious Praises of the Lord of the Universe with each and every breath; meditate on Him forever.
ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
GAGGA: Recita las Alabanzas de Gobind, con cada respiración.
khw ibswsw dyh kw iblm n kirho mIq ]
kahaa bisaasaa dheh kaa bilam na kariho meet ||
How can you rely on the body? Do not delay, my friend;
ਸਰੀਰ ਦੇ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? ਦੇਰੀ ਨਾਂ ਕਰ ਹੇ ਮੇਰੇ ਮਿਤ੍ਰ,
No confíes que tu vida va a durar todo el tiempo y no te tardes.
nh bwirk nh jobnY nh ibrDI kCu bMDu ]
neh baarik neh jobanai neh biradhee kachh ba(n)dh ||
there is nothing to stand in Death's way - neither in childhood, nor in youth, nor in old age.
ਮੌਤ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਨਾਂ ਬਚਪਣੇ, ਨਾਂ ਹੀ ਜੁਆਨੀ ਅਤੇ ਨਾਂ ਹੀ ਬੁਢੇਪੇ ਵਿੱਚ।
Ni en la niñez, ni en la juventud, tampoco en la vejez está uno a salvo de las garras del mensajero de la muerte,
Eh byrw nh bUJIAY jau Awie prY jm PMDu ]
oh beraa neh boojheeaai jau aai parai jam fa(n)dh ||
That time is not known, when the noose of Death shall come and fall on you.
ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ।
todo el tiempo nos asecha pero un día, sin falta, nos agarra.
igAwnI iDAwnI cqur pyiK rhnu nhI ieh Twie ]
giaanee dhiaanee chatur pekh rahan nahee ieh Thai ||
See, that even spiritual scholars, those who meditate, and those who are clever shall not stay in this place.
ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ।
Cuando uno ve al Sabio que se va, ¿por qué no puede entender que en este lugar nadie puede permanecer?
Cwif Cwif sglI geI mUV qhw lptwih ]
chhaadd chhaadd sagalee giee mooR tahaa lapaTaeh ||
Only the fool clings to that, which everyone else has abandoned and left behind.
ਮੂਰਖ ਉਸ ਨੂੰ ਚਿਮੜਦਾ ਹੈ, ਜਿਸ ਨੂੰ ਹਰ ਕੋਈ ਪਿਛੇ ਛੱਡ ਕੇ ਟੁਰ ਗਿਆ ਹੈ।
Eso que la gente con facilidad deja, los tontos a eso se aferran.
gur pRswid ismrq rhY jwhU msqik Bwg ]
gur prasaadh simarat rahai jaahoo masatak bhaag ||
By Guru's Grace, one who has such good destiny written on his forehead remembers the Lord in meditation.
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਚਿੰਤਨ ਕਰਦਾ ਰਹਿੰਦਾ ਹੈ।
Aquéllos que por la Gracia del Guru habitan en el Señor, por buena fortuna, son bendecidos, pues,
nwnk Awey sPl qy jw kau ipRAih suhwg ]19]
naanak aae safal te jaa kau prieh suhaag ||19||
O Nanak, blessed and fruitful is the coming of those who obtain the Beloved Lord as their Husband. ||19||
ਨਾਨਕ ਲਾਭਦਾਇ ਹੈ ਇਸ ਜਹਾਨ ਵਿੱਚ ਉਨ੍ਹਾਂ ਦਾ ਆਗਮਨ, ਜੋ ਪਿਆਰੇ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੇ ਹਨ।
dice Nanak, ellos están casados con nadie más que con el Señor.(19)
sloku ]
salok ||
Salok:
ਸਲੋਕ।
Shlok
GoKy swsqR byd sB Awn n kQqau koie ]
ghokhe saasatr bedh sabh aan na kathatau koi ||
I have searched all the Shaastras and the Vedas, and they say nothing except this:
ਮੈਂ ਸਾਰੇ ਸ਼ਾਸਤਰ ਅਤੇ ਵੇਦ ਪੜਤਾਲ ਲਏ ਹਨ। ਇਸ ਦੇ ਬਗੈਰ ਉਹ ਹੋਰ ਕੁਛ ਨਹੀਂ ਆਖਦੇ।
He leído los Vedas y los Shastras, ellos no hablan de nadie más que del Señor.
Awid jugwdI huix hovq nwnk eykY soie ]1]
aadh jugaadhee hun hovat naanak ekai soi ||1||
"In the beginning, throughout the ages, now and forevermore, O Nanak, the One Lord alone exists." ||1||
ਉਹ ਅਦੁੱਤੀ ਸੁਆਮੀ ਆਰੰਭ ਵਿੱਚ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਸਦੀਵ ਹੀ ਅੱਗੇ ਨੂੰ ਹੋਵੇਗਾ, ਹੇ ਨਾਨਕ!
Nunca lo ha habido ni lo habrá, pues aquí y allá prevalece sólo Él. (1)
pauVI ]
pauRee ||
Pauree:
ਪਉੜੀ।
Pauri
GGw Gwlhu mnih eyh ibnu hir dUsr nwih ]
ghaghaa ghaalahu maneh eh bin har dhoosar naeh ||
GHAGHA: Put this into your mind, that there is no one except the Lord.
ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ।
GAGA: Recuerda siempre esto, no hay nadie más que el Señor,
nh hoAw nh hovnw jq kq EhI smwih ]
neh hoaa neh hovanaa jat kat ohee samaeh ||
There never was, and there never shall be. He is pervading everywhere.
ਨਾਂ ਕੋਈ ਸੀ ਤੇ ਨਾਂ ਹੀ ਅੱਗੇ ਨੂੰ ਕੋਈ ਹੋਵੇਗਾ, ਹਰ ਥਾਂ ਕੇਵਲ ਓਹ ਹੀ ਵਿਆਪਕ ਹੋ ਰਿਹਾ ਹੈ।
no lo ha habido nunca, ni lo habrá, y sólo Él prevalece aquí, allá y en todo lugar.
GUlih qau mn jau Awvih srnw ]
ghooleh tau man jau aaveh saranaa ||
You shall be absorbed into Him, O mind, if you come to His Sanctuary.
ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ।
Cuando uno busca Su Refugio, la mente se satisface.
nwm qqu kil mih punhcrnw ]
naam tat kal meh punahacharanaa ||
In this Dark Age of Kali Yuga, only the Naam, the Name of the Lord, shall be of any real use to you.
ਇਸ ਕਲਜੁਗ ਅੰਦਰ ਰੱਬ ਦਾ ਨਾਮ ਹੀ ਅਸਲੀ ਪ੍ਰਾਸਚਿਤ ਕਰਮ ਹੈ।
En la Era de Kali, el Naam, el Nombre del Señor, es el único sitio eficaz para habitar.
Gwil Gwil Aink pCuqwvih ]
ghaal ghaal anik pachhutaaveh ||
So many work and slave continually, but they come to regret and repent in the end.
ਵਹਿਮ ਅੰਦਰ ਮਿਹਨਤ ਤੇ ਮੁਸ਼ੱਕਤ ਕਰ ਕੇ ਅਨੇਕਾ ਪਸਚਾਤਾਪ ਕਰਦੇ ਹਨ।
Uno hace todo tipo de esfuerzos y al final se arrepiente,
ibnu hir Bgiq khw iQiq pwvih ]
bin har bhagat kahaa thit paaveh ||
Without devotional worship of the Lord, how can they find stability?
ਰੱਬ ਦੇ ਸਿਮਰਨ ਦੇ ਬਾਝੋਂ ਉਹ ਕਿਸ ਤਰ੍ਹਾਂ ਇਸਥਿਤੀ ਨੂੰ ਪਾ ਸਕਦੇ ਹਨ?
pues uno no puede lograr la Paz sin la Alabanza del Señor.
Goil mhw rsu AMimRqu iqh pIAw ]
ghol mahaa ras a(n)mrit teh peeaa ||
They alone taste the supreme essence, and drink in the Ambrosial Nectar,
ਉਹ ਪਰਮ ਅੰਮ੍ਰਿਤ-ਮਈ ਜੌਹਰ ਨੂੰ ਹਿਲਾ ਕੇ ਪਾਨ ਕਰਦਾ ਹੈ,
Pero sólo probará el Néctar de Dios, la Gran Esencia, aquél que reciba,
nwnk hir guir jw kau dIAw ]20]
naanak har gur jaa kau dheeaa ||20||
O Nanak, unto whom the Lord, the Guru, gives it. ||20||
ਹੇ ਨਾਨਕ! ਜਿਸ ਨੂੰ ਰੱਬ ਰੂਪ ਗੁਰੂ ਜੀ ਦਿੰਦੇ ਹਨ।
dice Nanak, al Señor, a través del Guru.(20)
sloku ]
salok ||
Salok:
ਸਲੋਕ।
Shlok
|ix Gwly sB idvs sws nh bFn Gtn iqlu swr ]
n(g)n ghaale sabh dhivas saas neh baddan ghaTan til saar ||
He has counted all the days and the breaths, and placed them in people's destiny; they do not increase or decrease one little bit.
ਸਮੂਹ ਦਿਨ ਅਤੇ ਸੁਆਸ ਸੁਆਮੀ ਲੇ ਗਿਣ ਕੇ ਆਦਮੀ ਵਿੱਚ ਪਾਏ ਹਨ। ਉਹ ਇਕ ਕੂੰਜਦ ਮਾਤ੍ਰ ਭੀ ਨ ਵਧਦੇ ਹਨ ਤੇ ਨਾਂ ਹੀ ਘਟਦੇ ਹਨ।
El Señor nos ha dado un número específico de días, éstos no se incrementan ni se disminuyen para nada.
jIvn lorih Brm moh nwnk qyaU gvwr ]1]
jeevan loreh bharam moh naanak teuoo gavaar ||1||
Those who long to live in doubt and emotional attachment, O Nanak, are total fools. ||1||
ਜੋ ਵਹਿਮ ਤੇ ਸੰਸਾਰੀ ਮਮਤਾ ਅੰਦਰ ਜੀਉਣਾ ਚਾਹੁੰਦੇ ਹਨ, ਹੇ ਨਾਨਕ! ਉਹ ਮੂਰਖ ਹਨ।
Dice Nanak, el que quiere vivir en la duda, engañado por el apego, es el más tonto entre los tontos.(1)
pauVI ]
pauRee ||
Pauree:
ਪਉੜੀ।
Pauri
|M|w |RwsY kwlu iqh jo swkq pRiB kIn ]
n(g)(n)n(g)aa n(g)raasai kaal teh jo saakat prabh keen ||
NGANGA: Death seizes those whom God has made into faithless cynics.
ਮੌਤ ਉਸ ਨੂੰ ਪਕੜ ਲੈਂਦੀ ਹੈ, ਜਿਸ ਨੂੰ ਠਾਕੁਰ ਨੇ ਮਾਇਆ ਦਾ ਉਪਾਸ਼ਕ ਬਣਾ ਦਿੰਤਾ ਹੈ।
NGANGA: La muerte merodea sobre las cabezas de aquéllos a quienes Dios los ha hecho alabadores de Maya,
Aink join jnmih mrih Awqm rwmu n cIn ]
anik jon janameh mareh aatam raam na cheen ||
They are born and they die, enduring countless incarnations; they do not realize the Lord, the Supreme Soul.
ਜੋ ਸਰਬ-ਵਿਆਪਕ ਰੂਹ ਨੂੰ ਅਨੁਭਵ ਨਹੀਂ ਕਰਦਾ ਉਹ ਅਨੇਕਾਂ ਜੂਨੀਆਂ ਅੰਦਰ ਜੰਮਦਾ ਤੇ ਮਰਦਾ ਹੈ।
pues ellos no toman Conciencia del Señor Todo Prevaleciente, y así nacen para morir una y otra vez.
i|Awn iDAwn qwhU kau Awey ]
n(g)iaan dhiaan taahoo kau aae ||
They alone find spiritual wisdom and meditation,
ਕੇਵਲ ਉਹੀ ਬ੍ਰਹਿਮ ਗਿਆਨ ਅਤੇ ਸਿਮਰਨ ਨੂੰ ਹਾਸਲ ਕਰਦਾ ਹੈ,
Sólo podrá obtener la Sabiduría, y conocer el Sendero de la Contemplación,
kir ikrpw ijh Awip idvwey ]
kar kirapaa jeh aap dhivaae ||
whom the Lord blesses with His Mercy;
ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਦਿੰਦਾ ਹੈ।
aquél que tenga la Gracia del Señor.
|xqI |xI nhI koaU CUtY ]
n(g)natee n(g)nee nahee kouoo chhooTai ||
no one is emancipated by counting and calculating.
ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ।
Por su propia cuenta, nadie se salva, y el cántaro terreno del cuerpo,
kwcI gwgir srpr PUtY ]
kaachee gaagar sarapar fooTai ||
The vessel of clay shall surely break.
ਮਿੱਟੀ ਦਾ ਸਰੀਰ ਘੜਾ ਨਿਸਚਿਤ ਹੀ ਟੁੱਟ ਜਾਵੇਗਾ।
seguramente se va a romper.
so jIvq ijh jIvq jipAw ]
so jeevat jeh jeevat japiaa ||
They alone live, who, while alive, meditate on the Lord.
ਕੇਵਲ ਓਹੀ ਜੀਉਂਦਾ ਹੈ ਜੋ ਜੀਊਦੇ ਜੀ ਸਾਹਿਬ ਦਾ ਸਿਮਰਨ ਕਰਦਾ ਹੈ।
Sólo vive aquél que habita en el Señor Viviente y,
pRgt Bey nwnk nh CipAw ]21]
pragaT bhe naanak neh chhapiaa ||21||
They are respected, O Nanak, and do not remain hidden. ||21||
ਉਹ ਉਜਾਗਰ ਹੋ ਜਾਂਦਾ ਹੈ ਅਤੇ ਗੁੱਝਾ ਛੁਪਿਆ ਨਹੀਂ ਰਹਿੰਦਾ, ਹੇ ਨਾਨਕ!
para él, el Señor no está escondido y se le manifiesta en todo.(2)
sloku ]
salok ||
Salok:
ਸਲੋਕ।
Shlok.
iciq icqvau crxwribMd aUD kvl ibgsWq ]
chit chitavau charanaarabi(n)dh uoodh kaval bigasaa(n)t ||
Focus your consciousness on His Lotus Feet, and the inverted lotus of your heart shall blossom forth.
ਆਪਣੇ ਚਿੱਤ ਅੰਦਰ ਸਾਹਿਬ ਦੇ ਕੰਵਲ ਰੂਪੀ ਪੈਰਾ ਦਾ ਸਿਮਰਨ ਕਰਨ ਦੁਆਰਾ ਮੇਰਾ ਮੂਧਾ ਦਿਲ ਕੰਵਲ ਖਿੜ ਗਿਆ ਹੈ।
Que en tu mente habite el Loto de los Pies del Señor, para que la Flor de Loto de tu ser florezca.
pRgt Bey Awpih guoibMd nwnk sMq mqWq ]1]
pragaT bhe aapeh guobi(n)dh naanak sa(n)t mataa(n)t ||1||
The Lord of the Universe Himself becomes manifest, O Nanak, through the Teachings of the Saints. ||1||
ਸਾਧੂਆਂ ਦੇ ਉਪਦੇਸ਼ ਦੁਆਰਾ, ਹੇ ਨਾਨਕ! ਸ੍ਰਿਸ਼ਟੀ ਦਾ ਸੁਆਮੀ ਖੁਦ ਹੀ ਪਰਤੱਖ ਹੋ ਜਾਂਦਾ ਹੈ।
Así el Señor, de Sí Mismo, te revelará Su Ser, a través del Bani de la Palabra del Guru. (1)
pauVI ]
pauRee ||
Pauree:
ਪਉੜੀ।
Pauri
ccw crn kml gur lwgw ] Din Din auAw idn sMjog sBwgw ]
chachaa charan kamal gur laagaa || dhan dhan uaa dhin sa(n)jog sabhaagaa ||
CHACHA: Blessed, blessed is that day,
ਚ- ਜਦ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾ ਨਾਲ ਜੁੜਿਆਂ,
CHACHA: Bendito, bendito será ese día, cuando la mente de uno descanse sobre el Loto de los Pies del Guru.
cwir kuMt dh idis BRim AwieE ]
chaar ku(n)T dheh dhis bhram aaio ||
Uno podrá vagar en todas direcciones,
BeI ik®pw qb drsnu pwieE ]
bhiee kirapaa tab dharasan paio ||
God showed His Mercy to me, and then I obtained the Blessed Vision of His Darshan.
ਜਦ ਰੱਬ ਨੇ ਰਹਿਮਤ ਕੀਤੀ, ਤਦ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ।
pero podrá ver al Señor sólo a través de la Gracia del Maestro.
cwr ibcwr ibnisE sB dUAw ]
chaar bichaar binasio sabh dhooaa ||
By pure lifestyle and meditation, all duality is removed.
ਸਰੇਸ਼ਟ ਸਿਮਰਨ ਦੁਆਰਾ ਸਮੂਹ ਦਵੈਤ-ਭਾਵ ਦੂਰ ਹੋ ਗਿਆ ਹੈ।
Entonces él recibirá todas las distinciones, que por su actitud le serán conferidas.
swDsMig mnu inrml hUAw ]
saadhasa(n)g man niramal hooaa ||
In the Saadh Sangat, the Company of the Holy, the mind becomes immaculate.
ਸਤਿ ਸੰਗਤ ਅੰਦਰ ਮੇਰਾ ਚਿੱਤ ਸੁੱਧ ਹੋ ਗਿਆ ਹੈ।
Y en la Saad Sangat, la Sociedad de los Santos, su mente se volverá pura.
icMq ibswrI eyk idRstyqw ]
chi(n)t bisaaree ek dhirasaTetaa ||
Anxieties are forgotten, and the One Lord alone is seen,
ਉਹ ਫ਼ਿਕਰ-ਚਿੰਤਾ ਨੂੰ ਭੁੱਲ ਜਾਂਦਾ ਹੈ ਅਤੇ ਇਕ ਸੁਆਮੀ ਨੂੰ ਵੇਖ ਲੈਦਾ ਹੈ,
Sus preocupaciones terminarán y podrá ver al Señor,
nwnk igAwn AMjnu ijh nyqRw ]22]
naanak giaan a(n)jan jeh netraa ||22||
O Nanak, by those whose eyes are anointed with the ointment of spiritual wisdom. ||22||
ਨਾਨਕ, ਜਿਸ ਦੀਆਂ ਅੱਖਾਂ ਵਿੱਚ ਬ੍ਰਹਿਮ ਬੀਚਾਰ ਦਾ ਸੁਰਮਾ ਪੈ ਜਾਂਦਾ ਹੈ।
eso le ocurrirá a aquél que aplique el Colirio de la Sabiduría en sus ojos.(22)
sloku ]
salok ||
Salok:
ਸਲੋਕ।
Shlok
CwqI sIql mnu suKI CMq goibd gun gwie ]
chhaatee seetal man sukhee chha(n)t gobidh gun gai ||
The heart is cooled and soothed, and the mind is at peace, chanting and singing the Glorious Praises of the Lord of the Universe.
ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਛੰਦ ਗਾਇਨ ਕਰਨ ਦੁਆਰਾ ਹਿੱਕ ਠੰਡੀਠਾਰ ਅਤੇ ਆਤਮਾ ਪਰਸੰਨ ਹੋ ਜਾਂਦੀ ਹੈ।
El corazón del que canta la Alabanza del Señor, está en Paz, y su mente en Equilibrio.
AYsI ikrpw krhu pRB nwnk dws dswie ]1]
aaisee kirapaa karahu prabh naanak dhaas dhasai ||1||
Show such Mercy, O God, that Nanak may become the slave of Your slaves. ||1||
ਇਹੋ ਜਿਹੀ ਰਹਿਮਤ ਧਾਰ ਹੇ ਮੇਰੇ ਸੁਆਮੀ! ਕਿ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਵੇ।
Bendice a Nanak también oh Señor, pues él es el Esclavo de Tus Esclavos.(1)
pauVI ]
pauRee ||
Pauree:
ਪਉੜੀ।
Pauri
CCw Cohry dws qumwry ]
chhachhaa chhohare dhaas tumaare ||
CHHACHHA: I am Your child-slave.
ਛ- ਮੈਂ ਤੇਰਾ ਗੁਲਾਮ ਛੋਕਰਾ ਹਾਂ।
CHHACHHA: Somos Tus niños, Tus esclavos, oh Señor;
dws dwsn ky pwnIhwry ]
dhaas dhaasan ke paaneehaare ||
I am the water-carrier of the slave of Your slaves.
ਮੈਂ ਤੇਰੇ ਨਫਰਾਂ ਦੇ ਨਫਰ ਦਾ ਜਲ-ਢੋਣ ਵਾਲਾ ਹਾਂ।
no, más bien los Esclavos de Tu Esclavos.
CCw Cwru hoq qyry sMqw ]
chhachhaa chhaar hot tere sa(n)taa ||
Chhachha: I long to become the dust under the feet of Your Saints.
ਛ- ਤਾਂ ਜੋ ਮੈਂ ਤੇਰੇ ਸਾਧੂਆਂ ਦੇ ਪੈਰਾ ਦੀ ਧੂੜ ਹੋ ਜਾਵਾਂ,
Somos el Polvo de los Pies de Tus Santos.