sd hI nyVY dUir n jwxhu ]
sadh hee neRai dhoor na jaanahu ||
He is always near at hand; He is never far away.
ਸਦੀਵ ਹੀ ਨਜ਼ਦੀਕ ਹੈ ਸੁਆਮੀ। ਉਸ ਨੂੰ ਦੁਰੇਡੇ ਨਾਂ ਸਮਝ।
Dios está muy pero muy cerca, sí, no Lo imagines lejos.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sd hI nyVY dUir n jwxhu ]
sadh hee neRai dhoor na jaanahu ||
He is always near at hand; He is never far away.
ਸਦੀਵ ਹੀ ਨਜ਼ਦੀਕ ਹੈ ਸੁਆਮੀ। ਉਸ ਨੂੰ ਦੁਰੇਡੇ ਨਾਂ ਸਮਝ।
Dios está muy pero muy cerca, sí, no Lo imagines lejos.
gur kY sbid njIik pCwxhu ]
gur kai sabadh najeek pachhaanahu ||
Through the Word of the Guru's Shabad, realize that He is very near.
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਨੂੰ ਐਨ ਨਿਕਟ ਹੀ ਅਨੁਭਵ ਕਰ।
Mediante la Palabra del Shabd del Guru, siéntelo muy cerca,
ibgsY kmlu ikrix prgwsY prgtu kir dyKwieAw ]15]
bigasai kamal kiran paragaasai paragaT kar dhekhaiaa ||15||
Your heart-lotus shall blossom forth, and the ray of God's Divine Light shall illuminate your heart; He shall be revealed to You. ||15||
ਤੇਰਾ ਦਿਲ ਕੰਵਲ ਖਿੜ ਜਾਵੇਗਾ, ਪ੍ਰਭੂ ਦੇ ਪ੍ਰਕਾਸ਼ ਦੀ ਕਿਰਨ ਤੇਰੇ ਮਨ ਨੂੰ ਰੌਸ਼ਨ ਕਰ ਦੇਵੇਗੀ ਅਤੇ ਗੁਰੂ ਜੀ ਪ੍ਰਤੱਖ ਤੌਰ ਤੇ ਤੈਨੂੰ ਪ੍ਰਭੂ ਵਿਖਾਲ ਦੇਣਗੇ।
el loto de tu corazón florecerá y el Rayo de la Luz Divina de Dios, iluminará tu corazón y Él te será revelado. (15)
Awpy krqw scw soeI ]
aape karataa sachaa soiee ||
The True Lord is Himself the Creator.
ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ।
El Señor Verdadero es Él Mismo, el Dios Creador.
Awpy mwir jIvwly Avru n koeI ]
aape maar jeevaale avar na koiee ||
He Himself kills, and gives life; there is no other at all.
ਉਹ ਆਪ ਹੀ ਮਾਰਦਾ ਅਤੇ ਜੀਵਾਉਂਦਾ ਹੈ। ਹੋਰ ਕੋਈ ਹੈ ਹੀ ਨਹੀਂ।
Sí, no hay nadie más y sólo Él destruye y te da la Vida.
nwnk nwmu imlY vifAweI Awpu gvwie suKu pwieAw ]16]2]24]
naanak naam milai vaddiaaiee aap gavai sukh paiaa ||16||2||24||
O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||
ਨਾਨਕ, ਪ੍ਰਭੂ ਦੇ ਨਾਮ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਆਰਾਮ ਪਾਉਂਦਾ ਹੈ।
Dice Nanak, a través del Nombre del Señor uno es bendecido con Gloria y en ese momento es liberado del ego negativo. (16-2-24)
mwrU solhy mhlw 4
maaroo solahe mahalaa chauthhaa
Maaroo, Solahas, Fourth Mehl:
ਮਾਰੂ ਸੋਲਹੇ ਚੌਥੀ ਪਾਤਿਸ਼ਾਹੀ।
Maru Solajas, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
scw Awip svwrxhwrw ]
sachaa aap savaaranahaaraa ||
The Lord Lord Himself is the One who exalts and embellishes.
ਸਤਿਪੁਰਖ ਆਪੇ ਹੀ ਗੁਰਮੁਖਾਂ ਨੂੰ ਸ਼ਸ਼ੋਭਤ ਕਰਦਾ ਹੈ।
El Señor Verdadero embellece al ser con Conciencia de Dios,
Avr n sUJis bIjI kwrw ]
avar na soojhas beejee kaaraa ||
Do not consider any other work.
ਉਹ ਵਾਹਿਗੁਰੂ ਦੇ ਬਗ਼ੈਰ ਕਿਸੇ ਹੋਰਸ ਕਾਰਜ ਵਲ ਧਿਆਨ ਹੀ ਨਹੀਂ ਦਿੰਦੇ।
pues a ese ser no le place ninguna tarea más que la de alabar a Dios.
gurmuiK scu vsY Gt AMqir shjy sic smweI hy ]1]
gurmukh sach vasai ghaT a(n)tar sahaje sach samaiee he ||1||
The True Lord abides deep within the heart of the Gurmukh, who intuitively merges in the True Lord. ||1||
ਸੱਚਾ ਸੁਆਮੀ ਗੁਰੂ-ਅਨੁਸਾਰੀਆਂ ਦੇ ਰਿਦੇ ਅੰਦਰ ਵਸਦਾ ਹੈ ਤੇ ਉਸ ਸੁਖੈਨ ਹੀ ਸਤਿਪੁਰਖ ਵਿੰਚ ਲੀਨ ਹੋ ਜਾਂਦੇ ਹਨ।
En el interior de su ser habita el Señor Verdadero y se inmerge en Él, de forma espontánea. (1)
sBnw scu vsY mn mwhI ]
sabhanaa sach vasai man maahee ||
The True Lord dwells within the minds of all.
ਸਾਰਿਆਂ ਦੇ ਹਿਰਦਿਆਂ ਅੰਦਰ ਸੱਚਾ ਸਾਈਂ ਨਿਵਾਸ ਰਖਦਾ ਹੈ।
En la mente de todos habita el Señor Verdadero,
gur prswdI shij smwhI ]
gur parasaadhee sahaj samaahee ||
By Guru's Grace, they are intuitively absorbed in Him.
ਗੁਰਾਂ ਦੀ ਦਇਆ ਦੁਆਰਾ ਬੰਦਾ ਸਾਈਂ ਅੰਦਰ ਸਮਾਂ ਜਾਂਦਾ ਹੈ।
pero es por medio de la Gracia del Guru, que uno se inmerge en Dios de manera natural.
guru guru krq sdw suKu pwieAw gur crxI icqu lweI hy ]2]
gur gur karat sadhaa sukh paiaa gur charanee chit laiee he ||2||
Calling out, "Guru, Guru", I have found eternal peace; my consciousness is focused on the Guru's feet. ||2||
ਵਿਸ਼ਾਲ ਗੁਰਾਂ ਦਾ ਆਰਾਧਨ ਕਰਨ ਦੁਆਰਾ ਮੈਂ ਸਦੀਵੀ ਆਰਾਮ ਪਾ ਲਿਆ ਹੈ ਅਤੇ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜ ਗਿਆ ਹੈ।
Así vive en Éxtasis y habitando en el Guru su mente se entona en Sus Pies. (2)
siqguru hY igAwnu siqguru hY pUjw ]
satigur hai giaan satigur hai poojaa ||
The True Guru is spiritual wisdom; the True Guru is worship and adoration.
ਸੱਚੇ ਗੁਰੂ ਜੀ ਰੱਬੀ ਗਿਆਤ ਦੇ ਦਾਤੇ ਹਨ ਅਤੇ ਸੱਚੇ ਗੁਰੂ ਜੀ ਉਪਾਸ਼ਨਾ ਦੇ ਯੋਗ ਹਨ।
Toda Alabanza y toda Sabiduría están contenidas en el encuentro con el Guru Verdadero,
siqguru syvI Avru n dUjw ]
satigur sevee avar na dhoojaa ||
I serve the True Guru, and no other.
ਮੈਂ ਸੱਚੇ ਗੁਰਾਂ ਦੀ ਸੇਵ ਕਮਾਉਂਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ।
por eso uno debe servir al Guru Verdadero y a nadie más,
siqgur qy nwmu rqn Dnu pwieAw siqgur kI syvw BweI hy ]3]
satigur te naam ratan dhan paiaa satigur kee sevaa bhaiee he ||3||
From the True Guru, I have obtained the wealth, the jewel of the Naam. Service to the True Guru is pleasing to me. ||3||
ਸੱਚੇ ਗੁਰਾਂ ਪਾਸੋਂ ਮੈਂ ਨਾਮ ਦੇ ਹੀਰੇ ਦੀ ਦੌਲਤ ਪ੍ਰਾਪਤ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਚਾਕਰੀ ਮੈਨੂੰ ਭਾਉਂਦੀ ਹੈ।
pues Él nos bendice con la Joya del Nombre y su Servicio me es muy Placentero. (3)
ibnu siqgur jo dUjY lwgy ]
bin satigur jo dhoojai laage ||
Without the True Guru, those who are attached to duality
ਸੱਚੇ ਗੁਰਾਂ ਦੇ ਬਗੈਰ, ਜੋ ਹੋਰਸ ਨਾਲ ਜੁੜੇ ਹੋਏ ਹਨ;
El que está apegado al otro y no al Guru Verdadero, va y viene,
Awvih jwih BRim mrih ABwgy ]
aaveh jaeh bhram mareh abhaage ||
come and go, and wander in reincarnation; these unfortunate ones die.
ਉਹ ਨਿਕਰਮਣ ਆਉਂਦੇ, ਜਾਂਦੇ ਅਤੇ ਭਟਕਦੇ ਮਰ ਜਾਂਦੇ ਹਨ।
ese tonto desafortunado muere de tanto vagar, pero aun él podría ser emancipado,
nwnk iqn kI iPir giq hovY ij gurmuiK rhih srxweI hy ]4]
naanak tin kee fir gat hovai j gurmukh raheh saranaiee he ||4||
O Nanak, even after they are emancipated, those who become Gurmukh remain in the Guru's Sanctuary. ||4||
ਨਾਨਕ, ਉਨ੍ਹਾਂ ਦੀ ਭੀ ਕਲਿਆਨ ਹੋ ਜਾਂਦੀ ਹੈ ਜੋ ਮਗਰੋਂ ਭੀ ਸ੍ਰੋਮਣੀ ਗੁਰਾਂ ਦੀ ਸੁਰਣਾਗਤ ਅੰਦਰ ਆ ਵਸਦੇ ਹਨ।
si por la Gracia del Guru habitara en el Refugio de Dios. (4)
gurmuiK pRIiq sdw hY swcI ]
gurmukh preet sadhaa hai saachee ||
The love of the Gurmukh is forever true.
ਸਦੀਵੀ ਸੱਚਾ ਹੈ ਪ੍ਰੇਮ, ਰੱਬ ਨੂੰ ਜਾਣਨ ਵਾਲੇ ਜੀਵਾਂ ਦਾ।
El ser con Conciencia de Dios Lo ama en verdad,
siqgur qy mwgau nwmu AjwcI ]
satigur te maagau naam ajaachee ||
I beg for the invaluable Naam, the Name of the Lord, from the Guru.
ਮੈਂ ਸੱਚੇ ਗੁਰਾਂ ਪਾਸੋਂ ਅਤੋਲ ਨਾਮ ਦੀ ਯਾਚਨਾ ਕਰਦਾ ਹਾਂ।
por eso busco el Nombre Invaluable del Señor, por la Gracia del Guru.
hohu dieAwlu ik®pw kir hir jIau riK lyvhu gur srxweI hy ]5]
hoh dhiaal kirapaa kar har jeeau rakh levahu gur saranaiee he ||5||
O Dear Lord, please be kind, and grant Your Grace; please keep me in the Guru's Sanctuary. ||5||
ਹੇ ਮੇਰੇ ਪੂਜਯ ਪ੍ਰਭੂ! ਮਿਹਰਬਾਨ ਹੋ, ਮੇਰੇ ਉੱਤੇ ਆਪਣੀ ਰਹਿਮਤ ਘਾਰ ਅਤੇ ਮੈਨੂੰ ਗੁਰਾਂ ਦੀ ਛਤ੍ਰ ਛਾਇਆ ਹੇ ਰੱਖ।
Oh Dios, ten Compasión de mí y consérvame en el Refugio del Guru. (5)
AMimRq rsu siqgurU cuAwieAw ]
a(n)mirat ras satiguroo chuaaiaa ||
The True Guru trickles the Ambrosial Nectar into my mouth.
ਸੱਚੇ ਗੁਰਾਂ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਮੇਰ ਮੂੰਹ ਵਿੱਚ ਚੋਇਆ ਹੈ।
Por medio del Guru Verdadero, el Néctar del Señor gotea en la mente,
dsvY duAwir pRgtu hoie AwieAw ]
dhasavai dhuaar pragaT hoi aaiaa ||
My Tenth Gate has been opened and revealed.
ਜਿਸ ਕਾਰਨ ਪ੍ਰਭੂ ਮੇਰੇ ਦਸਮ ਦੁਆਰ ਅੰਦਰ ਪ੍ਰਤੱਖ ਹੋ ਗਿਆ।
y mira, el Señor se vuelve Manifiesto en la Décima Puerta.
qh Anhd sbd vjih Duin bwxI shjy shij smweI hy ]6]
teh anahadh sabadh vajeh dhun baanee sahaje sahaj samaiee he ||6||
The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||
ਉਥੇ ਦਸਮ ਦੁਆਰ ਅੰਦਰ ਗੁਰਬਾਣੀ ਦੇ ਉਚਾਰਨ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਇਨਯਾਨ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Ahí resuena la Melodía Celestial de la Palabra, y de forma espontánea uno se inmerge en el Equilibrio. (6)
ijn kau krqY Duir iliK pweI ]
jin kau karatai dhur likh paiee ||
Those who are so pre-ordained by the Creator,
ਜਿਨ੍ਹਾਂ ਲਈ ਸਿਰਜਣਹਾਰ ਸੁਆਮੀ ਨੇ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ;
Aquéllos que lo tenían en su Destino así escrito por Dios,
Anidnu guru guru krq ivhweI ]
anadhin gur gur karat vihaiee ||
pass their nights and days calling on the Guru.
ਉਨ੍ਹਾਂ ਦੇ ਰਾਮ ਦਿਨ ਗੁਰਾਂ ਦਾ ਨਾਮ ਉਚਾਰਨ ਕਰਦਿਆਂ ਬੀਤਦੇ ਹਨ।
recitan día y noche, y para siempre, el Nombre del Guru.
ibnu siqgur ko sIJY nwhI gur crxI icqu lweI hy ]7]
bin satigur ko seejhai naahee gur charanee chit laiee he ||7||
Without the True Guru, no one understands; focus your consciousness on the Guru's Feet. ||7||
ਸੱਚੇ ਗੁਰਾਂ ਦੇ ਬਗ਼ੈਰ, ਕੋਈ ਭੀ ਬੰਦਖ਼ਲਾਸ ਨਹੀਂ ਹੁੰਦਾ। ਇਸ ਲਈ ਤੂੰ ਆਪਣਾ ਮਨ ਗੁਰਾਂ ਦੇ ਰਚਨਾਂ ਨਾਲ ਜੋੜ।
Sí, sin el Guru Verdadero, nadie logra alcanzar la Plenitud, así que mi mente se aferra a los Pies del Guru. (7)
ijsu BwvY iqsu Awpy dyie ]
jis bhaavai tis aape dhei ||
The Lord Himself blesses those with whom He is pleased.
ਜਿਹੜਾ ਪ੍ਰਭੂ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਆਪ ਹੀ ਆਪਣਾ ਨਾਮ ਬਖ਼ਸ਼ਦਾ ਹੈ।
Aquél sobre quien se posa la Gracia de Dios,
gurmuiK nwmu pdwrQu lyie ]
gurmukh naam padhaarath lei ||
The Gurmukh receives the wealth of the Naam.
ਗੁਰਾਂ ਦੀ ਦਇਆ ਦੁਆਰਾ, ਬੰਦਾ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।
ese ser es bendecido y logra el objeto de su vida, el Nombre.
Awpy ik®pw kry nwmu dyvY nwnk nwim smweI hy ]8]
aape kirapaa kare naam dhevai naanak naam samaiee he ||8||
When the Lord grants His Grace, He bestows the Naam; Nanak is immersed and absorbed in the Naam. ||8||
ਜਦ ਪ੍ਰਭੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਆਪਣਾ ਨਾਮ ਬਖ਼ਸਦਾ ਹੈ ਤੇ ਨਾਨਕ ਨਾਮ ਵਿੱਚ ਲੀਨ ਹੋ ਜਾਂਦਾ ਹੈ।
Sí, cuando Dios muestra Su Misericordia, Él bendice con Su Nombre y Nanak se inmerge en el Nombre. (8)
igAwn rqnu min prgtu BieAw ]
giaan ratan man paragaT bhiaa ||
The jewel of spiritual wisdom is revealed within the mind.
ਜਿਸ ਦੇ ਚਿੱਤ ਅੰਦਰ ਬ੍ਰਹਮ-ਵੀਚਾਰ ਦਾ ਜਵੇਹਰ ਪ੍ਰਤੱਖ ਹੋ ਜਾਂਦਾ ਹੈ,
Cuando la Joya del Nombre se vuelve manifiesta en la mente,
nwmu pdwrQu shjy lieAw ]
naam padhaarath sahaje liaa ||
The wealth of the Naam is easily, intuitively received.
ਉਹ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ।
lo cual es el objeto de nuestra vida, uno la contempla de manera natural,
eyh vifAweI gur qy pweI siqgur kau sd bil jweI hy ]9]
eh vaddiaaiee gur te paiee satigur kau sadh bal jaiee he ||9||
This glorious greatness is obtained from the Guru; I am forever a sacrifice to the True Guru. ||9||
ਨਾਮ ਦੀ ਇਹ ਪ੍ਰਭਤਾ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਘੋਲੀ ਵੰਝਦਾ ਹਾਂ।
sí, esta Gloria uno la recibe del Guru. Así ofrezco mi ser al Guru Verdadero. (9)
pRgitAw sUru inis imitAw AMiDAwrw ]
pragaTiaa soor nis miTiaa a(n)dhiaaraa ||
With the rising of the sun, the darkness of the night is dispelled.
ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ, ਰਾਮ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ,
Cuando el sol de la Sabiduría se levanta, la noche obscura de la ignorancia es disipada,
AigAwnu imitAw gur rqin Apwrw ]
agiaan miTiaa gur ratan apaaraa ||
Spiritual ignorance is eradicated, by the priceless jewel of the Guru.
ਏਸ ਤਰ੍ਹਾਂ ਹੀ ਗੁਰਾਂ ਦੇ ਦਿੱਤੇ ਹੋਏ ਨਾਮ ਦੇ ਅਮੋਲਕ ਹੀਰੇ ਦੇ ਰਾਹੀਂ ਰੂਹਾਨੀ ਬੇਸਮਝੀ ਮਿੱਟ ਜਾਂਦੀ ਹੈ।
sí, es a través de la Joya de la Infinita Sabiduría del Guru que somos liberados de nuestra ignorancia,
siqgur igAwnu rqnu Aiq BwrI krim imlY suKu pweI hy ]10]
satigur giaan ratan at bhaaree karam milai sukh paiee he ||10||
The True Guru is the fantastically valuable jewel of spiritual wisdom; blessed by God's Mercy, peace is found. ||10||
ਸੱਚੇ ਗੁਰੂ ਜੀ ਬ੍ਰਹਮ ਵੀਚਾਰ ਦੇ ਪਰਮ ਵਿਸ਼ਾਲ ਜਵੇਹਰ ਹਨ। ਸੁਆਮੀ ਦੀ ਰਹਿਮਤ ਦੇ ਪਾਤ੍ਰ ਹੋਣ ਦੁਆਰਾ, ਬੰਦਾ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
pues el Guru Verdadero es la Joya más Gloriosa de Sabiduría, pero es por medio de la Gracia del Señor que somos bendecidos con el Estado de Éxtasis. (10)
gurmuiK nwmu pRgtI hY soie ]
gurmukh naam pragaTee hai soi ||
The Gurmukh obtains the Naam, and his good reputation increases.
ਗੁਰਾਂ ਦੀ ਦਇਆ ਦੁਆਰਾ, ਇਨਸਾਨ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਪ੍ਰਭਤਾ ਪ੍ਰਗਟ ਹੋ ਜਾਂਦੀ ਹੈ।
Cuando a través del Guru uno es bendecido con el Nombre, uno es aclamado en todas partes.
chu juig inrmlu hCw loie ]
chahu jug niramal hachhaa loi ||
In all four ages he is considered to be pure and good.
ਚੌਹਾਂ ਯੁੱਗਾਂ ਅੰਦਰ ਅਤੇ ਸਾਰਿਆਂ ਲੋਕਾਂ ਵਿੰਚ ਉਹ ਪਵਿੱਤਰ ਅਤੇ ਚੰਗਾ ਪ੍ਰਸਿੱਧ ਹੋ ਜਾਂਦਾ ਹੈ।
Sí, uno se muestra Verdadero y sin mancha a través de las cuatro épocas y de entre todos los humanos.
nwmy nwim rqy suKu pwieAw nwim rihAw ilv lweI hy ]11]
naame naam rate sukh paiaa naam rahiaa liv laiee he ||11||
Imbued with the Naam, the Name of the Lord, he finds peace. He remains lovingly focused on the Naam. ||11||
ਨਿਰੋਲ ਨਾਮ ਨਾਲ ਰੰਗੀਜ ਕੇ ਉਹ ਆਰਾਮ ਪਾਉਂਦਾ ਹੈ ਅਤੇ ਨਾਮ ਨਾਲ ਹੀ ਪਿਰਹੜੀ ਪਾਈ ਰਖਦਾ ਹੈ।
Imbuido en el Naam, el Nombre del Señor, el Gurmukj encuentra la Paz y permanece constantemente enfocado en el Naam. (11)
gurmuiK nwmu prwpiq hovY ]
gurmukh naam paraapat hovai ||
The Gurmukh receives the Naam.
ਗੁਰਾਂ ਦੇ ਰਾਹੀਂ ਹੀ ਬੰਦਾ ਨਾਮ ਨੂੰ ਪਾਉਂਦਾ ਹੈ।
En la Paz Intuitiva él despierta
shjy jwgY shjy sovY ]
sahaje jaagai sahaje sovai ||
In intuitive peace he wakes, and in intuitive peace he sleeps.
ਤਦ ਉਹ ਆਰਾਮ ਅੰਦਰ ਜਾਗਦਾ ਹੈ ਤੇ ਆਰਾਮ ਅੰਦਰ ਹੀ ਸੌਦਾਂ ਹੈ।
y en la Paz Intuitiva él duerme.