mWJ mhlw 5 ]
maa(n)jh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mWJ mhlw 5 ]
maa(n)jh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
JUTw mMgxu jy koeI mwgY ]
jhooThaa ma(n)gan je koiee maagai ||
One who asks for a false gift,
ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,
Aquél que pide los regalos de Maya,
iqs kau mrqy GVI n lwgY ]
tis kau marate ghaRee na laagai ||
shall not take even an instant to die.
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
se muere en poco tiempo,
pwrbRhmu jo sd hI syvY so gur imil inhclu khxw ]1]
paarabraham jo sadh hee sevai so gur mil nihachal kahanaa ||1||
But one who continually serves the Supreme Lord God and meets the Guru, is said to be immortal. ||1||
ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।
pero aquél que sirve al Señor Supremo y se encuentra con el Verdadero Guru, su renombre se vuelve inmortal. (1)
pRym Bgiq ijs kY min lwgI ]
prem bhagat jis kai man laagee ||
One whose mind is dedicated to loving devotional worship
ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,
En la mente de aquél en quien el Amor y la Devoción del Señor están,
gux gwvY Anidnu iniq jwgI ]
gun gaavai anadhin nit jaagee ||
sings His Glorious Praises night and day, and remains forever awake and aware.
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
día y noche se encuentra despierto a la Realidad de Dios y canta Sus Alabanzas.
bwh pkiV iqsu suAwmI mylY ijs kY msqik lhxw ]2]
baeh pakaR tis suaamee melai jis kai masatak lahanaa ||2||
Taking him by the hand, the Lord and Master merges into Himself that person, upon whose forehead such destiny is written. ||2||
ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।
Si así es su Destino, el Señor lo toma de la mano, y lo une Consigo Mismo. (2)
crn kml BgqW min vuTy ]
charan kamal bhagataa(n) man vuThe ||
His Lotus Feet dwell in the minds of His devotees.
ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।
Las mentes de los Devotos están concentradas en los Pies de Loto del Señor.
ivxu prmysr sgly muTy ]
vin paramesar sagale muThe ||
Without the Transcendent Lord, all are plundered.
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
Todos viven en una irrealidad a menos que Dios, por Su Especial Gracia lo saque a uno de ahí.
sMq jnW kI DUiV inq bWCih nwmu scy kw ghxw ]3]
sa(n)t janaa(n) kee dhooR nit baa(n)chheh naam sache kaa gahanaa ||3||
I long for the dust of the feet of His humble servants. The Name of the True Lord is my decoration. ||3||
ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।
Añoro siempre el Polvo de los Pies de los seres piadosos. El Nombre del Señor es mi adorno; (3)
aUTq bYTq hir hir gweIAY ]
uooThat baiThat har har gaieeaai ||
Standing up and sitting down, I sing the Name of the Lord, Har, Har.
ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।
Parado o sentado, canto las Alabanzas del Señor Dios
ijsu ismrq vru inhclu pweIAY ]
jis simarat var nihachal paieeaai ||
Meditating in remembrance on Him, I obtain my Eternal Husband Lord.
ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।
y en esta Meditación concibo a mi Esposo Eterno.
nwnk kau pRB hoie dieAwlw qyrw kIqw shxw ]4]43]50]
naanak kau prabh hoi dhiaalaa teraa keetaa sahanaa ||4||43||50||
God has become merciful to Nanak. I cheerfully accept Your Will. ||4||43||50||
ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।
Dios ha otorgado su compasión al Nanak. Humildemente acepto tu voluntad.
rwgu mwJ AstpdIAw mhlw 1 Gru 1
raag maajh asaTapadheeaa mahalaa pehilaa ghar pehilaa
Raag Maajh, Ashtpadheeyaa: First Mehl, First House:
ਰਾਗ ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ।
Rag Mall, Ashtapadis, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador Universal, por la Gracia del Verdadero Guru
sbid rMgwey hukim sbwey ]
sabadh ra(n)gaae hukam sabaae ||
By His Command, all are attuned to the Word of the Shabad,
ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,
Si es Tu Voluntad, uno está imbuido con la Palabra,
scI drgh mhil bulwey ]
sachee dharageh mahal bulaae ||
and all are called to the Mansion of His Presence, the True Court of the Lord.
ਅਤੇ ਸਚੇ ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ।
y es llamado a la Mansión Divina, de la Corte del Señor.
scy dIn dieAwl myry swihbw scy mnu pqIAwvixAw ]1]
sache dheen dhiaal mere saahibaa sache man pateeaavaniaa ||1||
O my True Lord and Master, Merciful to the meek, my mind is pleased and appeased by the Truth. ||1||
ਹੇ ਗਰੀਬਾਂ ਤੇ ਮਾਇਆਵਾਨ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ।
Oh Tú, Señor Verdadero y Bondadoso con los pobres, por Tu Verdad nuestra mente es saciada.(1)
hau vwrI jIau vwrI sbid suhwvixAw ]
hau vaaree jeeau vaaree sabadh suhaavaniaa ||
I am a sacrifice, my soul is a sacrifice, to those who are adorned with the Word of the Shabad.
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਨਾਮ ਨਾਲ ਸੁਭਾਇਮਾਨ ਹੋਏ ਹਨ।
Ofrezco mi ser en sacrificio a Tu Bella Palabra, oh Señor;
AMimRq nwmu sdw suKdwqw gurmqI mMin vswvixAw ]1] rhwau ]
a(n)mirat naam sadhaa sukhadhaataa gurmatee ma(n)n vasaavaniaa ||1|| rahaau ||
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
ਸੁਧਾ-ਸਰੂਪ ਨਾਮ ਸਦਾ ਹੀ ਆਰਾਮ-ਬਖਸ਼ਣਹਾਰ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Tu Nombre Ambrosial siempre trae la Paz Divina. El Bello Nombre viene a mi mente a través de la Palabra del Guru. (1-Pausa)
nw ko myrw hau iksu kyrw ]
naa ko meraa hau kis keraa ||
No one is mine, and I am no one else's.
ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
No pertenezco a nadie, ni nadie me pertenece a mí;
swcw Twkuru iqRBvix myrw ]
saachaa Thaakur tirabhavan meraa ||
The True Lord and Master of the three worlds is mine.
ਤਿੰਨਾਂ ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ।
pertenezco al Maestro Verdadero de los tres mundos.
haumY kir kir jwie GxyrI kir Avgx pCoqwvixAw ]2]
haumai kar kar jai ghaneree kar avagan pachhotaavaniaa ||2||
Acting in egotism, so very many have died. After making mistakes, they later repent and regret. ||2||
ਹੰਕਾਰ ਕਰਕੇ ਘਣੇ ਹੀ ਮਰ ਗਏ ਹਨ। ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ।
Aquél que pasa sus días en su total ego y comete errores, se arrepiente al final.(2)
hukmu pCwxY su hir gux vKwxY ]
hukam pachhaanai su har gun vakhaanai ||
Those who recognize the Hukam of the Lord's Command chant the Glorious Praises of the Lord.
ਜੋ ਸਾਹਿਬ ਦੇ ਫੁਰਮਾਨ ਨੂੰ ਸਿੰਾਣਦਾ ਹੈ, ਉਹ ਉਸ ਦਾ ਜੱਸ ਉਚਾਰਨ ਕਰਦਾ ਹੈ,
Si uno concibe la Voluntad del Señor, uno canta Sus Alabanzas.
gur kY sbid nwim nIswxY ]
gur kai sabadh naam neesaanai ||
Through the Word of the Guru's Shabad, they are glorified with the Naam.
ਅਤੇ ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਨਾਮਵਰ ਹੋ ਜਾਂਦਾ ਹੈ।
Mediante la Palabra del espíritu del Guru, son glorificados con su nombre.
sBnw kw dir lyKw scY CUtis nwim suhwvixAw ]3]
sabhanaa kaa dhar lekhaa sachai chhooTas naam suhaavaniaa ||3||
Everyone's account is kept in the True Court, and through the Beauty of the Naam, they are saved. ||3||
ਹਰ ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ। ਸੁੰਦਰ ਨਾਮ ਰਾਹੀਂ ਹੀ ਇਨਸਾਨ ਸੁਰਖਰੂ ਹੁੰਦਾ ਹੈ।
Todos dejan este mundo entregando cuentas de sus acciones; uno es emancipado solamente a través del Bello Nombre. (3)
mnmuKu BUlw Tauru n pwey ]
manmukh bhoolaa Thaur na paae ||
The self-willed manmukhs are deluded; they find no place of rest.
ਘੁਸੇ ਹੋਏ ਅਧਰਮੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Los arrogantes Manmukjs ignorantes no encuentran refugio, ninguno de ellos,
jm dir bDw cotw Kwey ]
jam dhar badhaa choTaa khaae ||
Bound and gagged at Death's Door, they are brutally beaten.
ਮੌਤ ਦੇ ਬੂਹੇ ਤੇ ਬੰਨ੍ਹਿਆ ਹੋਇਆ ਉਹ ਸਟਾਂ ਸਹਾਰਦਾ ਹੈ।
y sufren de forma terrible en la puerta de la muerte.
ibnu nwvY ko sMig n swQI mukqy nwmu iDAwvixAw ]4]
bin naavai ko sa(n)g na saathee mukate naam dhiaavaniaa ||4||
Without the Name, there are no companions or friends. Liberation comes only by meditating on the Naam. ||4||
ਨਾਮ ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਬੰਦ ਖਲਾਸ ਹੁੰਦਾ ਹੈ।
¡Sin el Nombre del Señor, nada te acompaña, oh mi mente! Uno es salvado solamente reflexionando en el Nombre.(4)
swkq kUVy scu n BwvY ]
saakat kooRe sach na bhaavai ||
The false shaaktas, the faithless cynics, do not like the Truth.
ਝੂਠੇ ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ।
Aquél que se mantiene en el encanto de la ilusión en la que vive, no ama la Verdad.
duibDw bwDw AwvY jwvY ]
dhubidhaa baadhaa aavai jaavai ||
Bound by duality, they come and go in reincarnation.
ਦਵੈਤ-ਭਾਵ ਨਾਲ ਬੱਝਿਆ ਹੋਇਆ, ਉਹ ਆਉਂਦਾ ਤੇ ਜਾਂਦਾ ਹੈ।
Atado a la dualidad, viene y va;
iliKAw lyKu n mytY koeI gurmuiK mukiq krwvixAw ]5]
likhiaa lekh na meTai koiee gurmukh mukat karaavaniaa ||5||
No one can erase pre-recorded destiny; the Gurmukhs are liberated. ||5||
ਉਕਰੀ ਹੋਈ ਲਿਖਤਾਕਾਰ ਕੋਈ ਮੇਸ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਮਨੁੱਖ ਮੋਖਸ਼ ਹੁੰਦਾ ਹੈ।
nadie puede cambiar el hado que le ha puesto el Mismo Dios, pero si Dios quiere, la Liberación se vive a través del Guru. (5)
pyeIAVY ipru jwqo nwhI ]
peieeaRai pir jaato naahee ||
In this world of her parents' house, the young bride did not know her Husband.
ਆਪਣੀ ਮਾਂ ਦੇ ਘਰ, ਲਾੜੀ ਨੇ ਆਪਣੇ ਲਾੜੇ ਦੀ ਸਿੰਾਣ ਨਹੀਂ ਕੀਤੀ,
En la casa de su madre, la señorita virgen no conoce a su Esposo;
JUiT ivCuMnI rovY DwhI ]
jhooTh vichhu(n)nee rovai dhaahee ||
Through falsehood, she has been separated from Him, and she cries out in misery.
ਕੂੜ ਦੇ ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ।
por la ilusión está separada, y llora y se lamenta.
Avgix muTI mhlu n pwey Avgx guix bKswvixAw ]6]
avagan muThee mahal na paae avagan gun bakhasaavaniaa ||6||
Defrauded by demerits, she does not find the Mansion of the Lord's Presence. But through virtuous actions, her demerits are forgiven. ||6||
ਮੰਦੇ ਅਮਲਾਂ ਦੀ ਠਗੀ ਹੋਈ ਉਹ ਆਪਣੇ ਸਾਈਂ ਦੀ ਹਜੂਰੀ ਨੂੰ ਪਰਾਪਤ ਨਹੀਂ ਹੁੰਦੀ। ਨੇਕੀਆਂ ਦੇ ਰਾਹੀਂ ਪਾਪ ਮਾਫ ਹੋ ਜਾਂਦੇ ਹਨ।
Engañada por su falta de mérito, ella no se eleva al lecho de su Señor; pero si ella demostrara virtudes, sus faltas serían borradas.(6)
pyeIAVY ijin jwqw ipAwrw ]
peieeaRai jin jaataa piaaraa ||
She, who knows her Beloved in her parents' house,
ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,
Aquélla que conoció a su Esposo en la casa de sus padres,
gurmuiK bUJY qqu bIcwrw ]
gurmukh boojhai tat beechaaraa ||
as Gurmukh, comes to understand the essence of reality; she contemplates her Lord.
ਉਹ ਗੁਰਾਂ ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ ਅਤੇ ਆਪਣੇ ਸਾਈਂ ਦਾ ਸਿਮਰਣ ਕਰਦੀ ਹੈ।
y a través del Guru encontró la realidad de lo Real, se inmergió en el Verdadero Nombre,
Awvxu jwxw Twik rhwey scY nwim smwvixAw ]7]
aavan jaanaa Thaak rahaae sachai naam samaavaniaa ||7||
Her comings and goings cease, and she is absorbed in the True Name. ||7||
ਉਸ ਦਾ ਆਉਣਾ ਤੇ ਜਾਣਾ ਵਰਜਿਤ ਤੇ ਮੇਸ ਦਿਤਾ ਜਾਂਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
y sus idas y venidas cesaron. (7)
gurmuiK bUJY AkQu khwvY ]
gurmukh boojhai akath kahaavai ||
The Gurmukhs understand and describe the Indescribable.
ਗੁਰਾਂ ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਅਤੇ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕਰਦਾ ਹੈ।
A través del Guru, uno toma Conciencia del Señor y habla de lo inexpresable,
scy Twkur swco BwvY ]
sache Thaakur saacho bhaavai ||
True is our Lord and Master; He loves the Truth.
ਸਚਾ ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ।
el Verdadero Señor ama la Verdad solamente.
nwnk scu khY bynµqI scu imlY gux gwvixAw ]8]1]
naanak sach kahai bena(n)tee sach milai gun gaavaniaa ||8||1||
Nanak offers this true prayer: singing His Glorious Praises, I merge with the True One. ||8||1||
ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।
Dice Nanak, oh humano, conoce la Verdad, y canta las Alabanzas del Señor. (8-1)
mwJ mhlw 3 Gru 1 ]
maajh mahalaa teejaa ghar pehilaa ||
Maajh, Third Mehl, First House:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
krmu hovY siqgurU imlwey ]
karam hovai satiguroo milaae ||
By His Mercy, we meet the True Guru.
ਸਾਹਿਬ ਦੀ ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ।
Por la Gracia del Señor uno viene a encontrar al Verdadero Guru,