jYqsrI mhlw 4 Gru 1 caupdy
jaitasaree mahalaa chauthhaa ghar pehilaa chaupadhe
Jaitsree, Fourth Mehl, First House, Chau-Padhay:
ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।
Yaitsri, Cuarto Canal Divino, Chau-Padas
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jYqsrI mhlw 4 Gru 1 caupdy
jaitasaree mahalaa chauthhaa ghar pehilaa chaupadhe
Jaitsree, Fourth Mehl, First House, Chau-Padhay:
ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।
Yaitsri, Cuarto Canal Divino, Chau-Padas
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
myrY hIArY rqnu nwmu hir bisAw guir hwQu DirE myrY mwQw ]
merai heearai ratan naam har basiaa gur haath dhario merai maathaa ||
The Jewel of the Lord's Name abides within my heart; the Guru has placed His hand on my forehead.
ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।
En mi mente está engarzada la Joya del Nombre del Señor y el Guru ha posado Su Mano sobre mi frente.
jnm jnm ky iklibK duK auqry guir nwmu dIE irnu lwQw ]1]
janam janam ke kilabikh dhukh utare gur naam dheeo rin laathaa ||1||
The sins and pains of countless incarnations have been cast out. The Guru has blessed me with the Naam, the Name of the Lord, and my debt has been paid off. ||1||
ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।
Mis faltas y tristezas acumuladas de encarnación en encarnación se han lavado. El Guru me ha bendecido con el Nombre del Señor y mi deuda con Dios está saldada. (1)
myry mn Bju rwm nwmu siB ArQw ]
mere man bhaj raam naam sabh arathaa ||
O my mind, vibrate the Lord's Name, and all your affairs shall be resolved.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।
Oh mi mente, contempla el Nombre del Señor y tus asuntos serán resueltos.
guir pUrY hir nwmu idRVwieAw ibnu nwvY jIvnu ibrQw ] rhwau ]
gur poorai har naam dhiraRaiaa bin naavai jeevan birathaa || rahaau ||
The Perfect Guru has implanted the Lord's Name within me; without the Name, life is useless. ||Pause||
ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।
El Guru Perfecto ha engarzado el Nombre del Señor en ti y sin Él la vida no sirve de nada. (Pausa)
ibnu gur mUV Bey hY mnmuK qy moh mwieAw inq PwQw ]
bin gur mooR bhe hai manmukh te moh maiaa nit faathaa ||
Without the Guru, the self-willed manmukhs are foolish and ignorant; they are forever entangled in emotional attachment to Maya.
ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੱਚ ਹਮੇਸ਼ਾਂ ਲਈ ਘੱਸ ਗਏ ਹਨ।
Sin el Guru el arrogante Manmukj es tonto e ignorante y se envuelve en el amor a Maya.
iqn swDU crx n syvy kbhU iqn sBu jnmu AkwQw ]2]
tin saadhoo charan na seve kabahoo tin sabh janam akaathaa ||2||
They never serve the feet of the Holy; their lives are totally useless. ||2||
ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।
No se postra a los Pies de los Santos y su vida se desperdicia. (2)
ijn swDU crx swD pg syvy iqn sPilE jnmu snwQw ]
jin saadhoo charan saadh pag seve tin safalio janam sanaathaa ||
Those who serve at the feet of the Holy, the feet of the Holy, their lives are made fruitful, and they belong to the Lord.
ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।
Aquél que sirve a los Santos se vuelve pleno y pertenece al Señor. Oh Dios,
mo kau kIjY dwsu dws dwsn ko hir dieAw Dwir jgMnwQw ]3]
mo kau keejai dhaas dhaas dhaasan ko har dhiaa dhaar jaga(n)naathaa ||3||
Make me the slave of the slave of the slaves of the Lord; bless me with Your Mercy, O Lord of the Universe. ||3||
ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।
hazme el Esclavo de Tus Esclavos y ten Compasión de mí, oh Señor del Universo. (3)
hm AMDuly igAwnhIn AigAwnI ikau cwlh mwrig pMQw ]
ham a(n)dhule giaanaheen agiaanee kiau chaaleh maarag pa(n)thaa ||
I am blind, ignorant and totally without wisdom; how can I walk on the Path?
ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?
Estamos ciegos, sin Sabiduría y sin Luz. ¿Cómo podemos caminar en Tu Sendero?
hm AMDuly kau gur AMclu dIjY jn nwnk clh imlµQw ]4]1]
ham a(n)dhule kau gur a(n)chal dheejai jan naanak chaleh mila(n)thaa ||4||1||
I am blind - O Guru, please let me grasp the hem of Your robe, so that servant Nanak may walk in harmony with You. ||4||1||
ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।
Oh Guru, deja que yo, el ciego, me aferre de la punta de Tu Túnica para seguir Tu Paso. (4‑1)
jYqsrI mhlw 4 ]
jaitasaree mahalaa chauthhaa ||
Jaitsree, Fourth Mehl:
ਜੈਤਸਰੀ ਚੋਥੀ ਪਾਤਿਸ਼ਾਹੀ।
Yaitsri, Mejl Guru Ram Das, Cuarto Canal Divino.
hIrw lwlu Amolku hY BwrI ibnu gwhk mIkw kwKw ]
heeraa laal amolak hai bhaaree bin gaahak meekaa kaakhaa ||
A jewel or a diamond may be very valuable and heavy, but without a purchaser, it is worth only straw.
ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।
Preciosa y Maravillosa es la Joya del Nombre del Señor,
rqn gwhku guru swDU dyiKE qb rqnu ibkwno lwKw ]1]
ratan gaahak gur saadhoo dhekhio tab ratan bikaano laakhaa ||1||
When the Holy Guru, the Purchaser, saw this jewel, He purchased it for hundreds of thousands of dollars. ||1||
ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ।
pero sin el cliente que la aprecie parece solamente una piedra. Cuando encuentro al Santo Guru, conozco Su Gloria. (1)
myrY min gupq hIru hir rwKw ]
merai man gupat heer har raakhaa ||
The Lord has kept this jewel hidden within my mind.
ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ।
En mi mente está enterrado el Tesoro de las Joyas del Señor.
dIn dieAwil imlwieE guru swDU guir imilAY hIru prwKw ] rhwau ]
dheen dhiaal milaio gur saadhoo gur miliaai heer paraakhaa || rahaau ||
The Lord, merciful to the meek, led me to meet the Holy Guru; meeting the Guru, I came to appreciate this jewel. ||Pause||
ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ।
El Señor Benévolo en Su Misericordia me llevó hasta el Santo Guru y mira, la Luz de esa Joya brilla en mí. (Pausa)
mnmuK koTI AigAwnu AMDyrw iqn Gir rqnu n lwKw ]
manmukh koThee agiaan a(n)dheraa tin ghar ratan na laakhaa ||
The rooms of the self-willed manmukhs are dark with ignorance; in their homes, the jewel is not visible.
ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ।
Las mentes de los hombres de ego viven en la oscuridad y no saben dónde está la Joya,
qy aUJiV Brim muey gwvwrI mwieAw BuAMg ibKu cwKw ]2]
te uoojhaR bharam mue gaavaaree maiaa bhua(n)g bikh chaakhaa ||2||
Those fools die, wandering in the wilderness, eating the poison of the snake, Maya. ||2||
ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ।
esos salvajes son desviados por la duda y son picados por el escorpión de Maya. (2)
hir hir swD mylhu jn nIky hir swDU srix hm rwKw ]
har har saadh melahu jan neeke har saadhoo saran ham raakhaa ||
O Lord, Har, Har, let me meet the humble, holy beings; O Lord, keep me in the Sanctuary of the Holy.
ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ।
Oh Dios, guíame hasta los Santos Piadosos y consérvame siempre en su Refugio.
hir AMgIkwru krhu pRB suAwmI hm pry Bwig qum pwKw ]3]
har a(n)geekaar karahu prabh suaamee ham pare bhaag tum paakhaa ||3||
O Lord, make me Your own; O God, Lord and Master, I have hurried to Your side. ||3||
ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ।
Oh Señor, tómame como Tu posesión, pues he cruzado el pantano hasta llegar a Tu Lado. (3)
ijhvw ikAw gux AwiK vKwxh qum vf Agm vf purKw ]
jihavaa kiaa gun aakh vakhaaneh tum vadd agam vadd purakhaa ||
What Glorious Virtues of Yours can I speak and describe? You are great and unfathomable, the Greatest Being.
ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ।
¿Qué pueden mis labios recitar sobre Ti?, pues eres lo más Elevado, lo Insondable.
jn nwnk hir ikrpw DwrI pwKwxu fubq hir rwKw ]4]2]
jan naanak har kirapaa dhaaree paakhaan ddubat har raakhaa ||4||2||
The Lord has bestowed His Mercy on servant Nanak; He has saved the sinking stone. ||4||2||
ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।
Dios es Compasivo con Nanak, Su Esclavo; ya que siendo la piedra que se hundía, Él la salvó. (4‑2)