iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
Apny syvk kau kbhu n ibswrhu ]
apane sevak kau kabahu na bisaarahu ||
Never forget Your servant, O Lord.
ਹੇ ਸੁਆਮੀ! ਤੂੰ ਕਦਾਚਿਤ ਆਪਣੇ ਗੋਲੇ ਨੂੰ ਨਾਂ ਭੁਲਾ।
Oh Señor, no me abandones, soy Tu Esclavo;
auir lwghu suAwmI pRB myry pUrb pRIiq goibMd bIcwrhu ]1] rhwau ]
aur laagahu suaamee prabh mere poorab preet gobi(n)dh beechaarahu ||1|| rahaau ||
Hug me close in Your embrace, O God, my Lord and Master; consider my primal love for You, O Lord of the Universe. ||1||Pause||
ਹੇ ਆਲਮ ਦੇ ਮਾਲਕ! ਮੇਰੇ ਸੁਆਮੀ ਵਾਹਿਗੁਰੂ ਮੈਨੂੰ ਆਪਣੀ ਛਾਤੀ ਨਾਲ ਲਾ ਲੈ ਅਤੇ ਤੂੰ ਮੇਰੀ ਪੁਰਾਤਨ ਪਿਰਹੜੀ ਦਾ ਖਿਆਲ ਕਰ। ਠਹਿਰਾਉ।
oh Dios del Universo, abrázame y toma en cuenta mi amor eterno por Ti.(1-Pausa)
piqq pwvn pRB ibrdu qum@wro hmry doK irdY mq Dwrhu ]
patit paavan prabh biradh tum(h)aaro hamare dhokh ridhai mat dhaarahu ||
It is Your Natural Way, God, to purify sinners; please do not keep my errors in Your Heart.
ਪਾਪੀਆਂ ਨੂੰ ਪਵਿੱਤਰ ਕਰਨਾ, ਤੇਰਾ ਨਿਤਕ੍ਰਮ ਹੈ, ਹੇ ਸੁਆਮੀ! ਤੂੰ ਮੇਰੀਆਂ ਗਲਤੀਆਂ ਨੂੰ ਆਪਣੇ ਚਿੱਤ ਵਿੱਚ ਨਾਂ ਰੱਖ।
Es Tu Naturaleza el purificar a los seres malvados, ¡purifica mis errores y faltas!
jIvn pRwn hir Dnu suKu qum hI haumY ptlu ik®pw kir jwrhu ]1]
jeevan praan har dhan sukh tum hee haumai paTal kirapaa kar jaarahu ||1||
You are my life, my breath of life, O Lord, my wealth and peace; be merciful to me, and burn away the curtain of egotism. ||1||
ਹੇ ਵਾਹਿਗੁਰੂ! ਤੂੰ ਮੇਰੀ ਜਿੰਦ-ਜਾਨ, ਆਤਮਾ, ਦੌਲਤ ਅਤੇ ਆਰਾਮ ਚੈਨ ਹੈ। ਮਿਹਰ ਧਾਰ ਕੇ ਤੂੰ ਮੇਰੇ ਸਵੈ-ਹੰਗਤਾ ਦੇ ਪੜਦੇ ਨੂੰ ਸਾੜ ਸੁੱਟ।
! Eres la Vida de mi vida, mi Paz, mi Riqueza; quema así en Tu Misericordia la cortina de mi ego que distorsiona la imagen que viene de Ti.(1)
jl ibhUn mIn kq jIvn dUD ibnw rhnu kq bwro ]
jal bihoon meen kat jeevan dhoodh binaa rahan kat baaro ||
Without water, how can the fish survive? Without milk, how can the baby survive?
ਪਾਣੀ ਬਿਨਾ ਮੱਛੀ ਕਿਸ ਤਰ੍ਹਾਂ ਜੀਊ ਸਕਦੀ ਹੈ? ਦੁੱਧ ਦੇ ਬਗੈਰ ਬੱਚਾ ਕਿਸ ਤਰ੍ਹਾਂ ਰਹਿ ਸਕਦਾ ਹੈ?
Sin agua, ¿cómo puede el pez vivir? Sin leche, ¿cómo puede el bebé vivir?
jn nwnk ipAws crn kmln@ kI pyiK drsu suAwmI suK swro ]2]7]123]
jan naanak piaas charan kamalan(h) kee pekh dharas suaamee sukh saaro ||2||7||123||
Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
ਗੋਲੇ ਨਾਨਕ ਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਤਰੇਹ ਹੈ ਅਤੇ ਉਸ ਦਾ ਦਰਸ਼ਨ ਦੇਖ ਕੇ ਉਹ ਸਾਰੇ ਆਰਾਮ ਪਾ ਲੈਂਦਾ ਹੈ।
Nanak añora Tus Pies de Loto, oh Señor, pues teniendo Tu Visión, él logra la Esencia de la Felicidad.(2-7-123)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
AwgY pwCY kuslu BieAw ]
aagai paachhai kusal bhiaa ||
Here, and hereafter, there is happiness.
ਲੋਕ ਤੇ ਪ੍ਰਲੋਕ ਦੋਨਾਂ ਵਿੱਚ ਮੇਰੇ ਲਈ ਖੁਸ਼ੀ ਹੀ ਖੁਸ਼ੀ ਹੈ।
Hay Bondad aquí y allá,
guir pUrY pUrI sB rwKI pwrbRhim pRiB kInI mieAw ]1] rhwau ]
gur poorai pooree sabh raakhee paarabraham prabh keenee miaa ||1|| rahaau ||
The Perfect Guru has perfectly, totally saved me; the Supreme Lord God has been kind to me. ||1||Pause||
ਪੂਰਨ ਗੁਰਾਂ ਨੇ ਮੁਕੰਮਲ ਤੇ ਸਮੂਹ ਤੌਰ ਤੇ ਮੇਰੀ ਪਤਿ ਆਬਰੂ ਰੱਖ ਲਈ ਹੈ ਅਤੇ ਪਰਮ ਪ੍ਰਭੂ ਸੁਆਮੀ ਨੇ ਮੇਰੇ ਤੇ ਮਿਹਰ ਧਾਰੀ ਹੈ। ਠਹਿਰਾਉ।
el Guru Perfecto ha salvado mi honor; el Señor Supremo ha tenido Misericordia de mí.(1-Pausa)
min qin riv rihAw hir pRIqmu dUK drd sglw imit gieAw ]
man tan rav rahiaa har preetam dhookh dharadh sagalaa miT giaa ||
The Lord, my Beloved, is pervading and permeating my mind and body; all my pains and sufferings are dispelled.
ਮੇਰਾ ਪਿਆਰਾ, ਵਾਹਿਗੁਰੂ ਮੇਰੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੇਰੇ ਸਾਰੇ ਦੁੱਖੜੇ ਅਤੇ ਤਕਲੀਫ ਦੂਰ ਹੋ ਗਈਆਂ ਹਨ।
Ahora mi Dios compenetra mi cuerpo y mi mente, y todas mis aflicciones y dolores han desaparecido.
sWiq shj Awnd gux gwey dUq dust siB hoey KieAw ]1]
saa(n)t sahaj aanadh gun gaae dhoot dhusaT sabh hoe khiaa ||1||
In celestial peace, tranquility and bliss, I sing the Glorious Praises of the Lord; my enemies and adversaries have been totally destroyed. ||1||
ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ ਅਤੇ ਮੇਰੇ ਵੈਰੀ ਤੇ ਭੈੜੇ ਦੋਖੀ ਸਮੂਹ ਨਾਸ ਹੋ ਗਏ ਹਨ।
Ahora canto la Alabanza del Señor en un Estado de Paz y complacencia, todos mis adversarios han sido destruidos. (1)
gunu Avgunu pRiB kCu n bIcwirE kir ikrpw Apunw kir lieAw ]
gun avagun prabh kachh na beechaario kar kirapaa apunaa kar liaa ||
God has not considered my merits and demerits; in His Mercy, He has made me His own.
ਸੁਆਮੀ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਰਹਿਮਤ ਧਾਰ ਕੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
El Señor no se ha fijado en mis méritos o deméritos y en Su Misericordia me ha hecho Suyo.
Aqul bfweI Acuq AibnwsI nwnku aucrY hir kI jieAw ]2]8]124]
atul baddaiee achut abinaasee naanak ucharai har kee jiaa ||2||8||124||
Unweighable is the greatness of the immovable and imperishable Lord; Nanak proclaims the victory of the Lord. ||2||8||124||
ਅਖੋਜ ਹੈ ਅਹਿੱਲ ਅਤੇ ਅਮਰ ਸੁਆਮੀ ਦੀ ਵਡਿਆਈ। ਨਾਨਕ ਸੁਆਮੀ ਦੀਆਂ ਜਿੱਤਾਂ ਦੀ ਪਰਸੰਸਾ ਕਰਦਾ ਹੈ।
La Gloria de mi Señor Eterno es Inconmensurable y así proclamo la Victoria de mi Dios. (2-8-124)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
ibnu BY BgqI qrnu kYsy ]
bin bhai bhagatee taran kaise ||
Without the Fear of God, and devotional worship, how can anyone cross over the world-ocean?
ਸਾਹਿਬ ਦੇ ਡਰ ਅਤੇ ਪ੍ਰੇਮ-ਮਈ ਸੇਵਾ ਦੇ ਬਾਝੋਂ ਇਨਸਾਨ ਦ ਕਿਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ?
¿Cómo puede uno ser redimido sin la Alabanza y el Temor Reverencial al Señor?
krhu AnugRhu piqq auDwrn rwKu suAwmI Awp Brosy ]1] rhwau ]
karahu anugrahu patit udhaaran raakh suaamee aap bharose ||1|| rahaau ||
Be kind to me, O Saving Grace of sinners; preserve my faith in You, O my Lord and Master. ||1||Pause||
ਹੇ ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਸਾਹਿਬ! ਮੇਰੇ ਉਤੇ ਰਹਿਮ ਧਾਰ ਅਤੇ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਠਹਿਰਾਉ।
Oh Emancipador de los transgresores, ten Compasión de mí para que me apoye sólo en Tu Esperanza. (1-Pausa)
ismrnu nhI Awvq iPrq md mwvq ibiKAw rwqw suAwn jYsy ]
simaran nahee aavat firat madh maavat bikhiaa raataa suaan jaise ||
The mortal does not remember the Lord in meditation; he wanders around intoxicated by egotism; he is engrossed in corruption like a dog.
ਇਨਸਾਨ ਸੁਆਮੀ ਦੀ ਬੰਦਗੀ ਧਾਰਨ ਨਹੀਂ ਕਰਦਾ, ਹੰਕਾਰ ਅੰਦਰ ਗੁਟ ਹੋਇਆ ਫਿਰਦਾ ਹੈ ਅਤੇ ਕੁੱਤੇ ਦੀ ਤਰ੍ਹਾਂ ਕੁਕਰਮਾਂ ਅੰਦਰ ਗਲਤਾਨ ਹੇ।
No sé cómo Contemplarte y viviendo intoxicado por mi ego, me aferro como un perro a las migajas que Maya me avienta.
AauD ibhwvq AiDk mohwvq pwp kmwvq bufy AYsy ]1]
aaudh bihaavat adhik mohaavat paap kamaavat budde aaise ||1||
Utterly cheated, his life is slipping away; committing sins, he is sinking away. ||1||
ਗੁਨਾਹ ਕਮਾਉਂਦੇ ਅਤੇ ਬੁਰੀ ਤਰ੍ਹਾਂ ਠਗੇ ਜਾਂਦੇ ਹੋਏ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹ ਡੁੱਬ ਜਾਂਦਾ ਹੈ।
Y siendo desviado, mi vida pasa en vano, y cometiendo error tras error me hundo cada vez más en mi inconciencia. (1)
srin duK BMjn purK inrMjn swDU sMgiq rvxu jYsy ]
saran dhukh bha(n)jan purakh nira(n)jan saadhoo sa(n)gat ravan jaise ||
I have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.
ਹੇ ਦਰਦ ਨਸ਼ਟ ਕਰਨਹਾਰ, ਮੇਰੇ ਪਵਿੱਤਰ ਪ੍ਰਭੂ, ਮੈਂ ਤੇਰੀ ਪਨਾਹ ਲਈ ਹੈ, ਤੂੰ ਮੈਨੂੰ ਸਤਿਸੰਗਤ ਨਾਲ ਜੋੜਦੇ, ਤਾਂ ਜੋ ਤੇਰੇ ਨਾਮ ਦਾ ਉਚਾਰਨ ਕਰਾਂ।
Ahora busco Tu Refugio, oh Aniquilador de la tristeza, oh Purusha Inmaculado, y viviendo en la Compañía de Tus Santos recito Tu Nombre.
kysv klys nws AG KMfn nwnk jIvq drs idsy ]2]9]125]
kesav kales naas agh kha(n)ddan naanak jeevat dharas dhise ||2||9||125||
O Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||
ਹੇ ਦੁੱਖ ਮੇਟਣਹਾਰ! ਅਤੇ ਪਾਪ ਕੱਟਣਹਾਰ ਸੰਦਰਾਂ ਕੇਸਾਂ ਵਾਲੇ ਸੁਆਮੀ, ਨਾਨਕ ਕੇਵਲ ਤੇਰਾ ਦਰਸ਼ਨ ਵੇਖ ਕੇ ਹੀ ਜੀਉਂਦਾ ਹੈ।
Oh Señor de Cabello Maravilloso, Destructor del error y del dolor, Nanak vive sólo para obtener el Bendito Darshan de Tu Visión.(2-9-125)
rwgu iblwvlu mhlw 5 dupdy Gru 9
raag bilaaval mahalaa panjavaa dhupadhe ghar nauvaa
Raag Bilaaval, Fifth Mehl, Dho-Padhay, Ninth House:
ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।
Bilawal, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Awpih myil ley ]
aapeh mel le ||
He Himself merges us with Himself.
ਮਾਲਕ ਨੇ ਖੁਦ ਹੀ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Por Sí Mismo el Señor me ha unido en Su Ser.
jb qy srin qumwrI Awey qb qy doK gey ]1] rhwau ]
jab te saran tumaaree aae tab te dhokh ge ||1|| rahaau ||
When I came to Your Sanctuary, my sins vanished. ||1||Pause||
ਜਦ ਤੋਂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਉਦੋਂ ਤੋਂ ਮੇਰੇ ਪਾਪ ਦੌੜ ਗਏ ਹਨ। ਠਹਿਰਾਉ।
Oh Dios, desde que busqué Tu Refugio todos mis dolores se han desvanecido.(1-Pausa)
qij AiBmwnu Aru icMq ibrwnI swDh srn pey ]
taj abhimaan ar chi(n)t biraanee saadheh saran pe ||
Renouncing egotistical pride and other anxieties, I have sought the Sanctuary of the Holy Saints.
ਆਪਣਾ ਹੰਕਾਰ ਅਤੇ ਹੋਰ ਫਿਕਰ ਅੰਦੇਸੇ ਛੱਡ ਕੇ ਮੈਂ ਸੰਤਾਂ ਦੀ ਪਨਾਹ ਲਈ ਹੈ।
Haciendo a un lado mi ego, y sin angustiarme por nadie más, he llegado hasta el Refugio de los Santos.
jip jip nwmu qum@wro pRIqm qn qy rog Key ]1]
jap jap naam tum(h)aaro preetam tan te rog khe ||1||
Chanting, meditating on Your Name, O my Beloved, disease is eradicated from my body. ||1||
ਤੇਰੇ ਨਾਮ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਹੇ ਮੇਰੇ ਦਿਲ-ਜਾਨੀ! ਬੀਮਾਰੀਆਂ ਮੇਰੀ ਦੇਹ ਵਿਚੋਂ ਮਲੀਆਮੇਟ ਹੋ ਗਈਆਂ ਹਨ।
Contemplando Tu Nombre, oh Amor, todos los males de mi cuerpo se han ido. (1)
mhw mugD Ajwn AigAwnI rwKy Dwir dey ]
mahaa mugadh ajaan agiaanee raakhe dhaar dhe ||
Even utterly foolish, ignorant and thoughtless persons have been saved by the Kind Lord.
ਪਰਮ ਪੁਰਖ, ਬੇਸਮਝ ਅਤੇ ਬੇਅਕਲ ਪੁਰਸ਼ਾਂ ਦੀ ਪ੍ਰਭੂ ਨੇ ਕਿਰਪਾ ਕਰ ਕੇ ਰੱਖਿਆ ਕੀਤੀ ਹੈ।
Oh Señor, en Tu Misericordia salvas a los tontos y a los ignorantes.
khu nwnk guru pUrw ByitE Awvn jwn rhy ]2]1]126]
kahu naanak gur pooraa bheTio aavan jaan rahe ||2||1||126||
Says Nanak, I have met the Perfect Guru; my comings and goings have ended. ||2||1||126||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
Dice Nanak, cuando uno encuentra al Guru Perfecto, las idas y venidas cesan. (2-1-126)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
jIvau nwmu sunI ]
jeevau naam sunee ||
Hearing Your Name, I live.
ਮੈਂ ਤੇਰਾ ਨਾਮ ਸੁਣਨ ਦੁਆਰਾ, ਜੀਉਂਦਾ ਹਾਂ, ਹੇ ਪ੍ਰਭੂ!
Vivo escuchando Tu Nombre, oh Señor.
jau supRsMn Bey gur pUry qb myrI Aws punI ]1] rhwau ]
jau suprasa(n)n bhe gur poore tab meree aas punee ||1|| rahaau ||
When the Perfect Guru became pleased with me, then my hopes were fulfilled. ||1||Pause||
ਜਦ ਪੂਰਨ ਗੁਰੂ ਮੇਰੇ ਤੇ ਪਰਮ ਪਰਸੰਨ ਹੋ ਜਾਂਦੇ ਹਨ, ਤਦ ਮੇਰੀ ਉਮੀਦ ਪੂਰਨ ਹੋ ਜਾਂਦੀ ਹੈ। ਠਹਿਰਾਉ।
Cuando el Guru Perfecto está complacido, entro en un Estado de Plenitud. (1-Pausa)
pIr geI bwDI min DIrw moihE And DunI ]
peer giee baadhee man dheeraa mohio anadh dhunee ||
Pain is gone, and my mind is comforted; the music of bliss fascinates me.
ਮੇਰੀ ਪੀੜ ਮਿੱਟ ਗਈ ਹੈ, ਮੇਰੇ ਚਿੱਤ ਦਾ ਧਰਵਾਸ ਬੱਝ ਗਿਆ ਹੈ ਅਤੇ ਖੁਸ਼ੀ ਦੇ ਰਾਗ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Mi dolor desaparece, mi mente se conforta y la música Ambrosial de la Palabra me maravilla.
aupijE cwau imln pRB pRIqm rhnu n jwie iKnI ]1]
aupajio chaau milan prabh preetam rahan na jai khinee ||1||
The yearning to meet my Beloved God has welled up within me. I cannot live without Him, even for an instant. ||1||
ਆਪਣੇ ਪਿਆਰੇ ਸੁਆਮੀ ਨੂੰ ਭੇਟਣ ਲਈ ਮੇਰੇ ਚਿੱਤ ਵਿੱਚ ਉਮੰਗ ਉਤਪੰਨ ਹੋ ਗਈ ਹੈ। ਉਸ ਦਾ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
En mí vive la añoranza de poder ver a mi Dios, pues sin Él no puedo vivir ni un instante. (1)