myry mn jpu jip jgMnwQy ]
mere man jap jap jaga(n)naathe ||
O my mind, chant and meditate on the Master of the Universe.
ਹੇ ਮੇਰੀ ਜਿੰਦੜੀਏ! ਤੂੰ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Oh, mente mía, canta y medita en el Maestro del Universo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
myry mn jpu jip jgMnwQy ]
mere man jap jap jaga(n)naathe ||
O my mind, chant and meditate on the Master of the Universe.
ਹੇ ਮੇਰੀ ਜਿੰਦੜੀਏ! ਤੂੰ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Oh, mente mía, canta y medita en el Maestro del Universo.
gur aupdyis hir nwmu iDAwieE siB iklibK duK lwQy ]1] rhwau ]
gur upadhes har naam dhiaaio sabh kilabikh dhukh laathe ||1|| rahaau ||
Through the Guru's Teachings, meditate on the Lord's Name, and be rid of all the painful past sins. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ, ਮੈਂ ਆਪਣੇ ਸਾਰੇ ਪਾਪਾਂ ਅਤੇ ਦੁਖੜਿਆਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਓ।
Medita en el Nombre del Señor, mediante la Enseñanza del Guru, libérate de las culpas y consecuencias, de las faltas y errores cometidos en el pasado. (1-Pausa)
rsnw eyk jsu gwie n swkY bhu kIjY bhu rsunQy ]
rasanaa ek jas gai na saakai bahu keejai bahu rasunathe ||
I have only one tongue - I cannot sing His Praises. Please bless me with many, many tongues.
ਮੇਰੀ ਇੱਕ ਜੀਭ ਤੇਰੀ ਮਹਿਮਾਂ ਗਾਇਨ ਨਹੀਂ ਕਰ ਸਕਦੀ। ਹੇ ਮੇਰੇ ਸਾਈਂ! ਤੂੰ ਬਹੁਤੀਆਂ ਸਾਰੀਆਂ ਜੀਭਾਂ ਪ੍ਰਦਾਨ ਕਰ।
Tengo sólo una lengua, no podría siquiera comenzar a cantar Su Alabanza; por favor Bendíceme con muchas, muchas lenguas.
bwr bwr iKnu pl siB gwvih gun kih n skih pRB qumnQy ]1]
baar baar khin pal sabh gaaveh gun keh na sakeh prabh tumanathe ||1||
Again and again, each and every instant, with all of them, I would sing His Glorious Praises; but even then, I would not be able to sing all of Your Praises, God. ||1||
ਉਹਨਾਂ ਸਾਰੀਆਂ ਜੀਭਾਂ ਨਾਲ, ਹਰ ਮੁਹਤ ਅਤੇ ਹਰ ਚਸਾ ਮੁੜ ਮੁੜ ਕੇ, ਮੈਂ ਤੇਰੀਆਂ ਸਿਫਤਾਂ ਗਾਇਨ ਕਰਾਂਗਾ, ਭਾਵੇਂ ਫਿਰ ਭੀ ਮੈਂ ਤੇਰੀਆਂ ਸਾਰੀਆਂ ਸਿਫਤਾਂ ਆਖ ਨਹੀਂ ਸਕਾਂਗਾ, ਹੇ ਸੁਆਮੀ!
Cantaría, con todas ellas, Tus Gloriosas Alabanzas una y otra vez, en todos y en cada instante; pero aún así no terminaría de cantarlas todas. (1)
hm bhu pRIiq lgI pRB suAwmI hm loch pRBu idKnQy ]
ham bahu preet lagee prabh suaamee ham locheh prabh dhikhanathe ||
I am so deeply in love with God, my Lord and Master; I long to see God's Vision.
ਹੇ ਮੇਰੇ ਵਾਹਿਗੁਰੂ ਸੁਆਮੀ ਮਾਲਕ! ਮੇਰਾ ਤੇਰੇ ਨਾਲ ਬਹੁਤ ਹੀ ਡੂੰਘਾ ਪਿਆਰ ਹੈ ਅਤੇ ਤੇਰਾ ਦਰਸ਼ਨ ਦੇਖਣ ਦੀ ਮੈਨੂੰ ਤਾਂਘ ਹੈ।
Mi Amor para Dios es profundo, oh mi Señor y Maestro, añoro tener Tu Visión.
qum bf dwqy jIA jIAn ky qum jwnhu hm ibrQy ]2]
tum badd dhaate jeea jeean ke tum jaanahu ham birathe ||2||
You are the Great Giver of all beings and creatures; only You know our inner pain. ||2||
ਤੂੰ ਸਮੂਹ ਜੀਵ-ਜੰਤੂਆਂ ਦਾ ਵਿਸ਼ਾਲ ਦਾਤਾਰ ਸੁਆਮੀ ਹੈਂ ਅਤੇ ਸਾਡੀਆਂ ਤਕਲੀਫਾਂ ਨੂੰ ਜਾਣਦਾ ਹੈਂ।
Eres el Gran Dador de seres y criaturas, sólo Tú conoces nuestro dolor. (2)
koeI mwrgu pMQu bqwvY pRB kw khu iqn kau ikAw idnQy ]
koiee maarag pa(n)th bataavai prabh kaa kahu tin kau kiaa dhinathe ||
If only someone would show me the Way, the Path of God. Tell me - what could I give him?
ਜੇਕਰ ਕੋਈ ਜਣਾ ਮੈਨੂੰ ਸਾਈਂ ਦਾ ਰਾਹ ਅਤੇ ਰਸਤਾ ਦਿਖਾ ਦੇਵੇ, ਦੱਸ! ਮੈਂ ਉਸ ਨੂੰ ਕੀ ਦੇਵਾਂ?
¿Qué le podría yo ofrecer a cambio a aquél que me mostrara el Camino, el Sendero a Dios?
sBu qnu mnu Arpau Arip Arwpau koeI mylY pRB imlQy ]3]
sabh tan man arapau arap araapau koiee melai prabh milathe ||3||
I would surrender, offer and dedicate all my body and mind to him; if only someone would unite me in God's Union! ||3||
ਮੈਂ ਆਪਣੀ ਸਮੂਹ ਦੇਹ ਅਤੇ ਜਿੰਦੜੀ ਉਸ ਨੂੰ ਅਰਪਨ, ਭੇਟਾ ਅਤੇ ਸਮਰਪਨ ਕਰ ਦੇਵਾਂਗਾ। ਕੋਈ ਜਣਾ ਮੈਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦੇਵੇ।
Le ofrecería, le dedicaría y le entregaría mi cuerpo y mi mente; si sólo alguien me uniera a Dios. (3)
hir ky gun bhuq bhuq bhu soBw hm quC kir kir brnQy ]
har ke gun bahut bahut bahu sobhaa ham tuchh kar kar baranathe ||
The Glorious Praises of the Lord are so many and numerous; I can describe only a tiny bit of them.
ਬਹੁਤੀਆਂ, ਖਰੀਆਂ ਹੀ ਬਹੁਤੀਆਂ ਹਨ ਪ੍ਰਭੂ ਦੀਆਂ ਸਿਫ਼ਤਾਂ ਅਤੇ ਘਣੇਰੀ ਹੈ ਉਸ ਦੀ ਵਡਿਆਈ। ਉਨ੍ਹਾਂ ਨੂੰ ਮੈਂ ਕੇਵਲ ਇੱਕ ਭੋਰਾ ਭਰ ਹੀ ਬਿਆਨ ਕਰ ਸਕਿਆ ਹਾਂ।
Las Alabanzas Gloriosas del Señor son tantas y tan numerosas, pero sólo soy capaz de describir unas cuántas.
hmrI miq vsgiq pRB qumrY jn nwnk ky pRB smrQy ]4]3]
hamaree mat vasagat prabh tumarai jan naanak ke prabh samarathe ||4||3||
My intellect is under Your control, God; You are the All-powerful Lord God of servant Nanak. ||4||3||
ਮੇਰਾ ਮਨ ਤੇਰੇ ਇਖਤਿਆਰ ਵਿੱਚ ਹੈ, ਹੇ ਸੁਆਮੀ! ਅਤੇ ਕੇਵਲ ਤੂੰ ਹੀ ਗੋਲੇ ਨਾਨਕ ਦਾ ਸਰਬ-ਸ਼ਕਤੀਮਾਨ ਸੁਆਮੀ ਹੈਂ।
Mi intelecto está bajo Tu Control, oh Dios. Tú eres el Dios Todopoderoso Señor del Sirviente Nanak. (4-3)
kilAwn mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.
myry mn jip hir gun AkQ sunQeI ]
mere man jap har gun akath sunathiee ||
O my mind, chant the Glorious Praises of the Lord, which are said to be inexpressible.
ਹੇ ਮੇਰੀ ਜਿੰਦੇ! ਤੂੰ ਸੁਆਮੀ ਦੀਆਂ ਸਿਫ਼ਤਾਂ ਉਚਾਰਨ ਕਰ, ਜੋ ਅਕਹਿ ਸੁਣੀਆਂ ਜਾਂਦੀਆਂ ਹਨ।
Oh, mente mía, canta esas Inefables Alabanzas Gloriosas del Señor. Al humilde Sirviente del Señor,
Drmu ArQu sBu kwmu moKu hY jn pICY lig iPrQeI ]1] rhwau ]
dharam arath sabh kaam mokh hai jan peechhai lag firathiee ||1|| rahaau ||
Rightousness and Dharmic faith, success and prosperity, pleasure, the fulfillment of desires and liberation - all follow the humble servant of the Lord like a shadow. ||1||Pause||
ਈਮਾਨ, ਧਨ ਦੌਲਤ, ਕਾਮਯਾਬੀ ਅਤੇ ਮੁਕਤੀ ਸਮੂਹ ਹੀ ਸੁਆਮੀ ਦੇ ਗੋਲੇ ਮਗਰ ਪਰਛਾਵੇਂ ਵਾਂਙੂ ਲੱਗੀਆਂ ਫਿਰਦੀਆਂ ਹਨ। ਠਹਿਰਾਓ।
como sombra lo siguen la Rectitud y la Fe en el Dharma, el éxito y la prosperidad, el placer, la satisfacción de sus deseos y la Liberación. (1-Pausa)
so hir hir nwmu iDAwvY hir jnu ijsu bfBwg mQeI ]
so har har naam dhiaavai har jan jis baddabhaag mathiee ||
That humble servant of the Lord who has such good fortune written on his forehead meditates on the Name of the Lord, Har, Har.
ਕੇਵਲ ਉਹ ਵਾਹਿਗੁਰੂ ਦਾ ਗੋਲਾ ਹੀ ਸਾਈਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Ese humilde Sirviente del Señor que trae tan buen Destino grabado en su frente, medita en el Nombre del Señor, Jar, Jar.
jh drgih pRBu lyKw mwgY qh CutY nwmu iDAwieQeI ]1]
jeh dharageh prabh lekhaa maagai teh chhuTai naam dhiaaithiee ||1||
In that Court, where God calls for the accounts, there, you shall be saved only by meditating on the Naam, the Name of the Lord. ||1||
ਸੁਆਮੀ ਦੇ ਉਸ ਦਰਬਾਰ ਅੰਦਰ ਜਿਥੇ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਓਥੇ ਨਾਮ ਦਾ ਸਿਮਰਨ ਹੀ ਬੰਦੇ ਨੂੰ ਖਲਾਸੀ ਦਿਵਾ ਸਕਦਾ ਹੈ।
En esa Corte de Dios, en donde tendrás que entregar cuentas, sólo si meditaste en el Naam, el Nombre del Señor, pasarás con Honor. (1)
hmry doK bhu jnm jnm ky duKu haumY mYlu lgQeI ]
hamare dhokh bahu janam janam ke dhukh haumai mail lagathiee ||
I am stained with the filth of the mistakes of countless lifetimes, the pain and pollution of egotism.
ਮੈਂ ਕਰੋੜਾਂ ਹੀ ਜਨਮਾਂ ਦੇ ਘਣੇਰਿਆਂ ਪਾਪਾਂ ਅਤੇ ਸਵੈ-ਹੰਗਤਾ, ਦੀ ਪੀੜ ਅਤੇ ਗੰਦਗੀ ਨਾਲ ਲਿਬੜਿਆ ਹੋਇਆ ਹਾਂ।
Estoy manchado de impureza, de errores y faltas de incontables vidas pasadas, con dolor y lleno de egoísmo,
guir Dwir ik®pw hir jil nwvwey sB iklibK pwp gQeI ]2]
gur dhaar kirapaa har jal naavaae sabh kilabikh paap gathiee ||2||
Showering His Mercy, the Guru bathed me in the Water of the Lord, and all my sins and mistakes were taken away. ||2||
ਮਿਹਰਬਾਨੀ ਕਰਕੇ, ਗੁਰਾਂ ਨੇ ਮੈਨੂੰ ਪ੍ਰਭੂ ਦੇ ਪਾਣੀ ਅੰਦਰ ਨੁਹਾ ਦਿੱਤਾ ਹੈ ਅਤੇ ਮੇਰੇ ਸਾਰੇ ਸਮਲ ਤੇ ਗੁਨਾਹ ਦੂਰ ਹੋ ਗਏ।
pero el Guru, rociando Su Misericordia sobre mí, me lavó. Es así como todas mis miserias han desaparecido. (2)
jn kY ird AMqir pRBu suAwmI jn hir hir nwmu BjQeI ]
jan kai ridh a(n)tar prabh suaamee jan har har naam bhajathiee ||
God, our Lord and Master, is deep within the hearts of His humble servants. They vibrate the Naam, the Name of the Lord, Har, Har.
ਸਾਧੂ ਦੇ ਮਨ ਅੰਦਰ ਪ੍ਰਭੂ ਪ੍ਰਮੇਸ਼ਰ ਵੱਸਦਾ ਹੈ ਅਤੇ ਸਾਧੂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Dios, Nuestro Señor y Maestro, está en lo profundo del corazón de Sus humildes Sirvientes, y ellos vibran el Naam, el Nombre del Señor Jar, Jar.
jh AMqI Aausru Awie bnqu hY qh rwKY nwmu swQeI ]3]
jeh a(n)tee aausar aai banat hai teh raakhai naam saathiee ||3||
And when that very last moment comes, then the Naam is our Best Friend and Protector. ||3||
ਜਦ ਅਖੀਰਲਾ ਵੇਲਾ ਆ ਪੁੱਜਦਾ ਹੈ, ਤਦ ਬੰਦੇ ਦਾ ਸੱਚਾ ਸਾਥੀ ਬਣ, ਨਾਮ ਉਸ ਦੀ ਰੱਖਿਆ ਕਰਦਾ ਹੈ।
Y cuando ese último instante llegue, ahí el Naam será nuestro Mejor Amigo y Protector. (3)
jn qyrw jsu gwvih hir hir pRB hir jipE jgMnQeI ]
jan teraa jas gaaveh har har prabh har japio jaga(n)nathiee ||
Your humble servants sing Your Praises, O Lord, Har, Har; they chant and meditate on the Lord God, the Master of the Universe.
ਹੇ ਪ੍ਰਭੂ! ਪ੍ਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ ਸ਼੍ਰਿਸ਼ਟੀ ਦੇ ਸੁਆਮੀ, ਸਾਧੂ ਤੇਰੀ ਮਹਿਮਾਂ ਗਾਇਨ ਕਰਦੇ ਅਤੇ ਤੈਨੂੰ ਸਿਮਰਦੇ ਹਨ।
Tus Humildes Sirvientes entonan Tu Alabanza, oh, Señor, Jar, Jar. Ellos cantan y meditan en Dios Nuestro Señor, el Maestro del Universo.
jn nwnk ky pRB rwKy suAwmI hm pwQr rKu bufQeI ]4]4]
jan naanak ke prabh raakhe suaamee ham paathar rakh buddathiee ||4||4||
O God, my Saving Grace, Lord and Master of servant Nanak, please save me, the sinking stone. ||4||4||
ਹੇ ਗੋਲੇ ਨਾਨਕ ਦੇ ਰਖਵਾਲੇ ਪ੍ਰਭੂ ਪ੍ਰਮੇਸ਼ਰ! ਤੂੰ ਮੇਰੇ ਵਰਗੇ ਡੁਬਦੇ ਹੋਏ ਪੱਥਰ ਦੀ ਰੱਖਿਆ ਕਰ।
Oh, Dios, mi Gracia Salvadora, Señor y Maestro del Sirviente Nanak, Sálvame por favor, pues soy la piedra que se hunde. (4-4)
kilAwn mhlw 4 ]
kaliaan mahalaa chauthhaa ||
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
Kalyaan, Mejl Guru Ram Das, Cuarto Canal Divino.
hmrI icqvnI hir pRBu jwnY ]
hamaree chitavanee har prabh jaanai ||
Only the Lord God knows my innermost thoughts.
ਕੇਵਲ ਸਾਈਂ ਪ੍ਰਭੂ ਹੀ ਮੇਰੇ ਅੰਤ੍ਰਵ ਖਿਆਲਾਂ ਨੂੰ ਜਾਣਦਾ ਹੈ।
Sólo el Señor Dios conoce mis pensamientos más íntimos.
Aauru koeI inMd krY hir jn kI pRBu qw kw kihAw ieku iqlu nhI mwnY ]1] rhwau ]
aaur koiee ni(n)dh karai har jan kee prabh taa kaa kahiaa ik til nahee maanai ||1|| rahaau ||
If someone slanders the humble servant of the Lord, God does not believe even a tiny bit of what he says. ||1||Pause||
ਜੇਕਰ ਕੋਈ ਜਣਾ ਸੁਆਮੀ ਦੇ ਸਾਧੂ ਦੀ ਉਸ ਦੇ ਅੱਗੇ ਬਦਖੋਈ ਕਰਦਾ ਹੈ, ਉਸ ਦੇ ਆਖੇ ਤੇ ਸੁਆਮੀ ਇੱਕ ਭੋਰਾ ਭਰ ਭੀ ਇਤਬਾਰ ਨਹੀਂ ਕਰਦਾ। ਠਹਿਰਾਓ।
Si alguien calumnia al Sirviente Humilde del Señor, eso que dice, Dios no lo toma en cuenta ni un poco. (1-Pausa)
Aaur sB iqAwig syvw kir Acuq jo sB qy aUc Twkuru BgvwnY ]
aaur sabh tiaag sevaa kar achut jo sabh te uooch Thaakur bhagavaanai ||
So give up everything else, and serve the Imperishable; The Lord God, our Lord and Master, is the Highest of all.
ਤੂੰ ਹੋਰ ਸਾਰਾ ਕੁਝ ਛੱਡ ਦੇ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਦੀ ਟਹਿਲ ਕਮਾ, ਜੋ ਸਾਰਿਆਂ ਨਾਲੋਂ ਉਚਾ ਅਤੇ ਕੀਰਤੀਮਾਨ ਹੈ।
Entrega entonces todo lo demás y sirve a Dios, al Señor Imperecedero, pues Nuestro Señor y Maestro es lo más Elevado de todo.
hir syvw qy kwlu joih n swkY crnI Awie pvY hir jwnY ]1]
har sevaa te kaal joh na saakai charanee aai pavai har jaanai ||1||
When you serve the Lord, Death cannot even see you. It comes and falls at the feet of those who know the Lord. ||1||
ਹਰੀ ਦੀ ਘਾਲ ਦੁਆਰਾ, ਮੌਤ ਜੀਵ ਵੱਲ ਵੇਖ ਤਕ ਨਹੀਂ ਸਕਦੀ, ਸਗੋਂ ਇਹ ਆ ਕੇ ਰੱਬ ਨੂੰ ਜਾਣਨ ਵਾਲੇ ਦੇ ਪੈਰੀਂ ਪੈ ਜਾਂਦੀ ਹੈ।
Cuando sirves al Señor, la muerte no se te acerca, cuando viene, cae rendida a los Pies de los que conocen al Señor. (1)
jw kau rwiK lyie myrw suAwmI qw kau sumiq dyie pY kwnY ]
jaa kau raakh lei meraa suaamee taa kau sumat dhei pai kaanai ||
Those whom my Lord and Master protects - a balanced wisdom comes to their ears.
ਜਿਸ ਕਿਸੇ ਦੀ ਮੇਰਾ ਮਾਲਕ ਰੱਖਿਆ ਕਰਨੀ ਲੋੜਦਾ ਹੈ, ਉਸ ਦੇ ਕੰਨਾਂ ਵਿੱਚ ਉਹ ਸ੍ਰੇਸ਼ਟ ਸਮਝ ਪਾ ਦਿੰਦਾ ਹੈ।
Un balance total en la Sabiduría llega a los oídos de los que permanecen bajo la Protección de mi Señor y Maestro.
qw kau koeI Apir n swkY jw kI Bgiq myrw pRBu mwnY ]2]
taa kau koiee apar na saakai jaa kee bhagat meraa prabh maanai ||2||
No one can equal them; their devotional worship is accepted by my God. ||2||
ਕੋਈ ਜਣਾ ਉਸ ਤੱਕ ਪੁੱਜ ਨਹੀਂ ਸਕਦਾ, ਜਿਸ ਦੀ ਪ੍ਰੇਮਮਈ ਸੇਵਾ ਨਾਲ ਮੇਰਾ ਪ੍ਰਭੂ ਪ੍ਰਸੰਨ ਹੈ।
Ellos no tienen igual, pues Su Alabanza y Devoción es aceptada por mi Dios. (2)
hir ky coj ivfwn dyKu jn jo Kotw Krw iek inmK pCwnY ]
har ke choj viddaan dhekh jan jo khoTaa kharaa ik nimakh pachhaanai ||
So behold the Wondrous and Amazing Play of the Lord. In an instant, He distinguishes the genuine from the counterfeit.
ਹੇ ਬੰਦੇ! ਤੂੰ ਰੱਬ ਦੀ ਅਸਚਰਜ ਖੇਡ ਨੂੰ ਵੇਖ ਜੋ ਇੱਕ ਮੁਹਤ ਵਿੱਚ ਅਸਲੀ ਨੂੰ ਨਕਲੀ ਨਾਲੋਂ ਸਿੰਾਣ ਲੈਂਦਾ ਹੈ।
Observen entonces la maravillosa Obra del Señor; en un instante Él distingue lo falso de lo genuino
qw qy jn kau Andu BieAw hY ird suD imly Koty pCuqwnY ]3]
taa te jan kau anadh bhiaa hai ridh sudh mile khoTe pachhutaanai ||3||
And that is why His humble servant is in bliss. Those of pure heart meet together, while the evil ones regret and repent. ||3||
ਇਸ ਲਈ ਸੁਆਮੀ ਦਾ ਸਾਧੂ ਪ੍ਰਸੰਨ ਚਿੱਤ ਰਹਿੰਦਾ ਹੈ। ਪਵਿੱਤਰ-ਮਨ ਵਾਲੇ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦੇ ਹਨ ਅਤੇ ਮੰਦੇ ਮਨ ਵਾਲੇ ਝੂਰਦੇ ਤੇ ਪਸਚਾਤਾਪ ਕਰਦੇ ਹਨ।
y Su humilde Sirviente vive en Gloria porque los puros de corazón se encuentran, mientras los malvados se arrepienten. (3)
qum hir dwqy smrQ suAwmI ieku mwgau quJ pwshu hir dwnY ]
tum har dhaate samarath suaamee ik maagau tujh paasahu har dhaanai ||
Lord, You are the Great Giver, our All-powerful Lord and Master; O Lord, I beg for only one gift from You.
ਹੇ ਮੇਰੇ ਦਾਤਾਰ ਵਾਹਿਗੁਰੂ ਸੁਆਮੀ ਮਾਲਕ! ਤੂੰ ਸਰਬ-ਸ਼ਕਤੀਮਾਨ ਹੈਂ। ਮੈਂ ਤੇਰੇ ਕੋਲੋਂ ਕੇਵਲ ਇੱਕ ਦਾਤ ਮੰਗਦਾ ਹਾਂ।
Señor, eres el Gran Dador, el Todopoderoso Señor y Maestro, oh Señor, hincado Te suplico, dame Tu Regalo,
jn nwnk kau hir ik®pw kir dIjY sd bsih irdY moih hir crwnY ]4]5]
jan naanak kau har kirapaa kar dheejai sadh baseh ridhai moh har charaanai ||4||5||
Lord, please bless servant Nanak with Your Grace, that Your Feet may abide forever within my heart. ||4||5||
ਹੇ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਗੋਲੇ ਨਾਨਕ ਨੂੰ ਇਹ ਦਾਤ ਬਖਸ਼ ਕਿ ਤੇਰੇ ਪੈਰ ਹਮੇਸ਼ਾਂ ਹੀ ਉਸ ਦੇ ਹਿਰਦੇ ਅੰਦਰ ਟਿਕੇ ਰਹਿਣ।
por favor bendice a Tu Sirviente Nanak con Tu Gracia para que Tus Pies habiten para siempre en lo profundo de mi corazón. (4-5)