hm dwsn ky dws ipAwry ]
ham dhaasan ke dhaas piaare ||
I am the slave of Your slaves, O my Beloved.
ਹੇ ਪ੍ਰੀਤਮ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।
Soy el Esclavo de Sus Esclavos, oh Bienamado,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hm dwsn ky dws ipAwry ]
ham dhaasan ke dhaas piaare ||
I am the slave of Your slaves, O my Beloved.
ਹੇ ਪ੍ਰੀਤਮ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।
Soy el Esclavo de Sus Esclavos, oh Bienamado,
swiDk swc Bly vIcwry ]
saadhik saach bhale veechaare ||
The seekers of Truth and goodness contemplate You.
ਅਤੇ ਸੱਚ ਅਤੇ ਨੇਕੀ ਦੇ ਵਿਚਾਰਵਾਨ ਖੋਜੀਆਂ ਦਾ ਭੀ।
los buscadores de la Verdad y la Bondad meditan en Ti, pues quien sea que cree en el Nombre gana.
mMny nwau soeI ijix jwsI Awpy swcu idRVwiedw ]10]
ma(n)ne naau soiee jin jaasee aape saach dhiraRaidhaa ||10||
Whoever believes in the Name, wins; He Himself implants Truth within. ||10||
ਜੋ ਕੋਈ ਭੀ ਨਾਮ ਨੂੰ ਕਬੂਲ ਕਰਦਾ ਹੈ, ਉਹ ਜਿੱਤ ਜਾਂਦਾ ਹੈ। ਆਪ ਹੀ ਸਾਈਂ ਸੱਚ ਨੂੰ ਪ੍ਰਾਣੀ ਅੰਦਰ ਪੱਕਾ ਕਰਦਾ ਹੈ।
Él mismo implanta la Verdad en su ser. (10)
plY swcu scy sicAwrw ]
palai saach sache sachiaaraa ||
The Truest of the True has the Truth is His lap.
ਸਚਿਆਰਾਂ ਦਾ ਪਰਮ ਸਚਿਆਰ ਹੈ ਉਹ, ਜਿਸ ਦੀ ਝੋਲੀ ਵਿੱਚ ਸੱਚਾ ਨਾਮ ਹੈ।
Los verdaderos han construido la Verdad en su ser, aman la Palabra
swcy BwvY sbdu ipAwrw ]
saache bhaavai sabadh piaaraa ||
The True Lord is pleased with those who love the Shabad.
ਸੱਚਾ ਸਾਹਿਬ ਉਸ ਨੂੰ ਪਿਆਰ ਕਰਦਾ ਹੈ ਜਿਸ ਨੂੰ ਉਸ ਦਾ ਨਾਮ ਮਿੱਠਾ ਲਗਦਾ ਹੈ।
y el Señor está complacido con ellos.
iqRBvix swcu klw Dir QwpI swcy hI pqIAwiedw ]11]
tirabhavan saach kalaa dhar thaapee saache hee pateeaaidhaa ||11||
Exerting His power, the Lord has established Truth throughout the three worlds; with Truth He is pleased. ||11||
ਆਪਣੀ ਸ਼ਕਤੀ ਵਰਤ ਕੇ, ਸੁਆਮੀ ਨੇ ਤਿੰਨਾਂ ਹੀ ਜਹਾਨਾਂ ਅੰਦਰ ਸੱਚ ਨੂੰ ਟਿਕਾਇਆ ਹੈ। ਸੱਚ ਦੇ ਰਾਹੀਂ ਹੀ ਉਹ ਪ੍ਰਸੰਨ ਹੁੰਦਾਹੈ।
Sí, el Señor sostiene los tres mundos con el Poder de la Verdad y a través de la Verdad Él está complacido.(11)
vfw vfw AwKY sBu koeI ]
vaddaa vaddaa aakhai sabh koiee ||
Everyone calls Him the greatest of the great.
ਹਰ ਕੋਈ ਉਸ ਨੂੰ ਵੱਡਾ ਵੱਡਾ ਆਖਦਾ ਹੈ।
Todos piensan que Él es Lo más Grandioso de lo grandioso,
gur ibnu soJI iknY n hoeI ]
gur bin sojhee kinai na hoiee ||
Without the Guru, no one understands Him.
ਗੁਰਾਂ ਦੇ ਬਾਝੋਂ ਕੋਈ ਭੀ ਦਰਅਸਲ ਉਸ ਨੂੰ ਨਹੀਂ ਸਮਝਦਾ।
pero sin el Guru, nadie logra saber qué tan Grande es Él.
swic imlY so swcy Bwey nw vICuiV duKu pwiedw ]12]
saach milai so saache bhaae naa veechhuR dhukh paidhaa ||12||
The True Lord is pleased with those who merge in Truth; they are not separated again, and they do not suffer. ||12||
ਜੋ ਸੱਚ ਵਿੰਚ ਲੀਨ ਹੁੰਦਾ ਹੈ; ਉਸ ਨੂੰ ਸੱਚਾ ਸਾਈਂ ਪਿਆਰ ਕਰਦਾ ਹੈ। ਉਹ ਵਿਛੜਦਾ ਨਹੀਂ, ਇਸ ਲਈ ਨਾਂ ਹੀ ਦੁਖ ਉਠਾਉਂਦਾ ਹੈ।
Sí, quien encuentra al Uno Verdadero es amado por el Uno Verdadero y deja de estar separado, tampoco sufrirá.(12)
Durhu ivCuMny DwhI ruMny ]
dhurahu vichhu(n)ne dhaahee ru(n)ne ||
Separated from the Primal Lord, they loudly weep and wail.
ਜੋ ਆਦੀ ਪ੍ਰਭੂ ਨਾਲੋਂ ਵਿਛੁੜੇ ਹਨ ਉਹ ਭੁੱਬਾਂ ਮਾਰ ਮਾਰ ਕੇ ਰੋਂਦੇ ੲਲ।
Los que están separados de Dios, sufren grandes penas.
mir mir jnmih muhliq puMny ]
mar mar janameh muhalat pu(n)ne ||
They die and die, only to be reborn, when their time has passed.
ਜਦ ਉਨ੍ਹਾਂ ਦਾ ਸਮਾਂ ਪੁੱਗ ਜਦਾ ਹੈ, ਉਹ ਮਰ ਜਾਂਦੇ ਹਨ ਅਤੇ ਮੁੜ ਆਵਾਗਉਣ ਵਿੱਚ ਪੈਂਦੇ ਹਨ।
Sí, cuando su tiempo se acaba, mueren sólo para renacer otra vez,
ijsu bKsy iqsu dy vifAweI myil n pCoqwiedw ]13]
jis bakhase tis dhe vaddiaaiee mel na pachhotaidhaa ||13||
He blesses those whom He forgives with glorious greatness; united with Him, they do not regret or repent. ||13 |
ਜਿਸ ਨੂੰ ਮਾਲਕ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ। ਉਸ ਨੂੰ ਆਪਣੇ ਨਾਲ ਮਿਲਾ ਕੇ ਸਾਈਂ ਅਫਸੋਸ ਨਹੀਂ ਕਰਦਾ।
pero aquél a quien el Señor perdona, lo bendice con Gloria y uniéndolo a Su Ser, no se arrepiente.(13)
Awpy krqw Awpy Bugqw ]
aape karataa aape bhugataa ||
| He Himself is the Creator, and He Himself is the Enjoyer.
ਉਹ ਖ਼ੁਦ ਸਿਰਜਣਹਾਰ ਹੈ ਤੇ ਖ਼ੁਦ ਹੀ ਅਨੰਦ ਮਾਣਨ ਵਾਲਾ।
El Señor Creador crea y Él Mismo disfruta de los Placeres de Su Creación.
Awpy iqRpqw Awpy mukqw ]
aape tirapataa aape mukataa ||
He Himself is satisfied, and He Himself is liberated.
ਉਹ ਆਪ ਰੱਜਿਆ ਹੋਇਆ ਹੈ ਤੇ ਆਪ ਹੀ ਬੰਦਖਲਾਸ।
Sí, Él Mismo está Saciado y al mismo tiempo se conserva desapegado.
Awpy mukiq dwnu mukqIsru mmqw mohu cukwiedw ]14]
aape mukat dhaan mukateesar mamataa moh chukaidhaa ||14||
The Lord of liberation Himself grants liberation; He eradicates possessiveness and attachment. ||14||
ਕਲਿਆਨ ਦਾ ਸੁਆਮੀ, ਆਪ ਹੀ ਕਲਿਆਨ ਦੀ ਦਾਤ ਦਿੰਦਾ ਹੈ ਅਤੇ ਅਪਣੱਤ ਤੇ ਸੰਸਾਰੀ ਲਗਨ ਨੂੰ ਮੇਟਦਾ ਹੈ।
Él, el Señor de la Emancipación, bendice a todos con ese Regalo y libera al ser humano del deseo y del sentido del yo soy.(14)
dwnw kY isir dwnu vIcwrw ]
dhaanaa kai sir dhaan veechaaraa ||
I consider Your gifts to be the most wonderful gifts.
ਮੇਰੇ ਸੁਆਮੀ, ਤੇਰੀਆਂ ਦਾਤਾਂ ਨੂੰ ਮੈਂ ਸਾਰੀਆਂ ਦਾਤਾਂ ਨਾਲੋਂ ਪਰਮ ਸ੍ਰੇਸ਼ਟ ਖ਼ਿਆਲ ਕਰਦਾ ਹਾਂ।
Oh Dios, considero Tu Generosidad y Tus Regalos como lo más Sublime de todo,
krx kwrx smrQu Apwrw ]
karan kaaran samarath apaaraa ||
You are the Cause of causes, Almighty Infinite Lord.
ਮੇਰੇ ਅਨੰਤ ਸਾਈਂ! ਤੂੰ ਸਰਬ ਸ਼ਕਤੀਵਾਨ ਤੇ ਹੇਤੂਆਂ ਦਾ ਹੇਤੂ ਹੈਂ।
pues eres nuestro Dios Infinito, Único, la Total y Poderosa Causa de causas.
kir kir vyKY kIqw Apxw krxI kwr krwiedw ]15]
kar kar vekhai keetaa apanaa karanee kaar karaidhaa ||15||
Creating the creation, You gaze upon what You have created; You cause all to do their deeds. ||15||
ਰਚਨਾ ਨੂੰ ਰਚ ਕੇ, ਤੂੰ ਆਪਣੀ ਘਾੜਤ ਨੂੰ ਦੇਖਦਾ ਹੈਂ। ਤੂੰ ਹੀ ਇਨਸਾਨ ਪਾਸੋਂ ਨੇਕ ਅਮਲਾਂ ਦੀ ਕਿਰਤ ਕਰਵਾਉਂਦਾ ਹੈਂ।
Tú observas todo lo que has creado y haces que hagamos Tu Voluntad.(15)
sy gux gwvih swcy Bwvih ]
se gun gaaveh saache bhaaveh ||
They alone sing Your Glorious Praises, who are pleasing to You, O True Lord.
ਕੇਵਲ ਉਹ ਹੀ ਤੇਰੀ ਉਤਸਤੀ ਗਾਇਨ ਕਰਦੇ ਹਨ ਜੋ ਤੈਨੂੰ ਚੰਗੇ ਲਗਦੇ ਹਨ,
Oh Uno Verdadero, sólo cantan Tu Alabanza aquéllos que Te aman;
quJ qy aupjih quJ mwih smwvih ]
tujh te upajeh tujh maeh samaaveh ||
They issue forth from You, and merge again into You.
ਹੇ ਸੰਚੇ ਸੁਆਮੀ!ਤੇਰੇ ਵਿਚੋਂ ਉਹ ਉਤਪੰਨ ਹੁੰਦੇ ਹਨ ਤੇ ਤੇਰੇ ਵਿੱਚ ਹੀ ਲੀਨ ਹੁੰਦੇ ਹਨ।
ellos vienen de Ti y también se inmergen en Ti.
nwnku swcu khY bynµqI imil swcy suKu pwiedw ]16]2]14]
naanak saach kahai bena(n)tee mil saache sukh paidhaa ||16||2||14||
Nanak offers this true prayer; meeting with the True Lord, peace is obtained. ||16||2||14||
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ: ਸੰਚੇ ਸੁਆਮੀ ਨਾਲ ਮਿਲ ਕੇ ਇਨਸਾਨ ਆਰਾਮ ਪਾਉਂਦਾ ਹੈ।
Dice Nanak, la Verdad que logro ver en mi ser interior es que quien sea que encuentre al Uno Verdadero, encuentra el Éxtasis.(16-2-14)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
Arbd nrbd DuMDUkwrw ]
arabadh narabadh dhu(n)dhookaaraa ||
For endless eons, there was only utter darkness.
ਅਣਗਿਣਤ ਯੁੱਗਾਂ ਲਈ ਅਨ੍ਹੇਰ ਘੁੱਪ ਹੀ ਸੀ।
Por millones de años no había más que caos, no había tierra, ni cielo,
Drix n ggnw hukmu Apwrw ]
dharan na gaganaa hukam apaaraa ||
There was no earth or sky; there was only the infinite Command of His Hukam.
ਕੋਈ ਜ਼ਮੀਨ ਨਹੀਂ ਸੀ ਤੇ ਨਾਂ ਹੀ ਅਸਮਾਨ, ਪ੍ਰੰਤੂ ਕੇਵਲ ਬੇਅੰਤ ਸੁਆਮੀ ਦੀ ਰਜ਼ਾ ਹੀ ਸਮਾਈ ਹੋਈ ਸੀ।
sólo la Voluntad Infinita de Dios existía.
nw idnu rYin n cMdu n sUrju suMn smwiD lgwiedw ]1]
naa dhin rain na cha(n)dh na sooraj su(n)n samaadh lagaidhaa ||1||
There was no day or night, no moon or sun; God sat in primal, profound Samaadhi. ||1||
ਨਾਂ ਕੋਈ ਦਿਹਾੜਾ ਸੀ, ਨਾਂ ਰਾਤ, ਨਾਂ ਚੰਦਰਮਾ ਨਾਂ ਹੀ ਆਫ਼ਤਾਬ, ਪ੍ਰੰਤੂ ਕੇਵਲ ਸਾਈਂ ਹੀ ਅਫੁਰ ਤਾੜੀ ਅੰਦਰ ਬਿਰਾਜਮਾਨ ਸੀ।
No había noche ni día, no había sol ni luna, y Dios estaba sentado en Su Trance Absoluto. (1)
KwxI n bwxI paux n pwxI ]
khaanee na baanee paun na paanee ||
There were no sources of creation or powers of speech, no air or water.
ਨਾਂ ਕੋਈ ਉਤਪਤੀ ਦੀਆਂ ਖਾਣੀਆਂ ਸਨ, ਨਾਂ ਬੋਲੀ, ਨਾਂ ਹਵਾ, ਨਾਂ ਹੀ ਜਲ।
No existían las cuatro fuentes de la creación, tampoco el habla, no había aire ni agua.
Epiq Kpiq n Awvx jwxI ]
opat khapat na aavan jaanee ||
There was no creation or destruction, no coming or going.
ਨਾਂ ਕੋਈ ਰਚਨਾ, ਨਾਂ ਤਬਾਹੀ, ਨਾਂ ਆਉਣਾ ਨਾਂ ਹੀ ਜਾਣਾ।
No había nacimiento ni muerte, no había idas ni venidas.
KMf pqwl spq nhI swgr ndI n nIru vhwiedw ]2]
kha(n)dd pataal sapat nahee saagar nadhee na neer vahaidhaa ||2||
There were no continents, nether regions, seven seas, rivers or flowing water. ||2||
ਕਈ ਮਹਾਂਦੀਪ ਨਹੀਂ ਸਨ, ਨਾਂ ਪਾਤਾਲ, ਨਾਂ ਸੱਤ ਸਮੁੰਦ, ਨਾਂ ਹੀ ਦਰਿਆ, ਨਾਂ ਹੀ ਪਾਣੀ ਦਾ ਵਗਣਾ।
No habían divisiones en el mundo, tampoco existía el bajo mundo, ni los siete mares, ni siquiera arroyos. (2)
nw qid surgu mCu pieAwlw ]
naa tadh surag machh piaalaa ||
There were no heavenly realms, earth or nether regions of the underworld.
ਉਦੋਂ ਨਾਂ ਕੋਈ ਉਪਰਲਾ, ਵਿਚਕਾਰਲਾ ਤੇ ਹੇਠਲਾ ਮੰਡਲ ਸੀ।
No estaba el cielo ni la tierra, ni el mundo, ni el bajo mundo.
dojku iBsqu nhI KY kwlw ]
dhojak bhisat nahee khai kaalaa ||
There was no heaven or hell, no death or time.
ਨਾਂ ਨਰਕ ਸੀ, ਨਾਂ ਸੁਰਗ, ਨਾਂ ਮੌਤ ਨਾਂ ਹੀ ਵਕਤ।
No había regiones celestiales, ni regiones inferiores, tampoco había muerte, ni existía el tiempo.
nrku surgu nhI jMmxu mrxw nw ko Awie n jwiedw ]3]
narak surag nahee ja(n)man maranaa naa ko aai na jaidhaa ||3||
There was no hell or heaven, no birth or death, no coming or going in reincarnation. ||3||
ਨਾਂ ਕੋਈ ਦੁੱਖਾਂ ਦੀ ਦੁਨੀਆਂ ਜਾਂ ਆਰਾਮ ਦਾ ਮੰਡਲ, ਨਾਂ ਹੀ ਪੈਦਾਇਸ਼ ਜਾਂ ਮੌਤ ਸੀ ਤੇ ਨਾਂ ਕੋਈ ਆਉਂਦਾ ਜਾਂ ਜਾਂਦਾ ਸੀ।
No existía el ser, tampoco su transformación, ni luz, ni oscuridad, ni el ir y venir.(3)
bRhmw ibsnu mhysu n koeI ]
brahamaa bisan mahes na koiee ||
There was no Brahma, Vishnu or Shiva.
ਕੋਈ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵਜੀ ਨਹੀਂ ਸੀ।
No existía la trinidad de Brahma, Vishnu y Shiva.
Avru n dIsY eyko soeI ]
avar na dheesai eko soiee ||
No one was seen, except the One Lord.
ਉਸ ਸੁਆਮੀ ਦੇ ਬਿਨਾ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ।
No, no había nadie más que el Único y Absoluto Señor.
nwir purKu nhI jwiq n jnmw nw ko duKu suKu pwiedw ]4]
naar purakh nahee jaat na janamaa naa ko dhukh sukh paidhaa ||4||
There was no female or male, no social class or caste of birth; no one experienced pain or pleasure. ||4||
ਨਾਂ ਕੋਈ ਮਦੀਨ ਸੀ ਨਾਂ ਮਰਦ, ਨਾਂ ਜਾਤੀ, ਨਾਂ ਪੈਦਾਇਸ਼, ਨਾਂ ਹੀ ਕੋਈ ਦੁਖ ਜਾਂ ਸੁਖ ਪਾਉਂਦਾ ਸੀ।
No existían la mujer, ni el hombre, no había castas, ni lugares para estar, no había placer ni dolor. (4)
nw qid jqI sqI bnvwsI ]
naa tadh jatee satee banavaasee ||
There were no people of celibacy or charity; no one lived in the forests.
ਤਦੋਂ ਨਾਂ ਕੋਈ ਬ੍ਰਹਮਚਾਰੀ ਸੀ, ਨਾਂ ਦਾਨੀ ਪੁਰਸ਼, ਨਾਂ ਹੀ ਕੋਈ ਜੰਗਲ-ਨਿਵਾਸੀ।
No existían célibes, ni caritativos, tampoco habitantes de los bosques.
nw qid isD swiDk suKvwsI ]
naa tadh sidh saadhik sukhavaasee ||
There were no Siddhas or seekers, no one living in peace.
ਓਦੋਂ ਨਾਂ ਕੋਈ ਪੂਰਨ ਪੁਰਸ਼ ਸੀ, ਨਾਂ ਅਭਿਆਸੀ, ਨਾਂ ਹੀ ਆਰਾਮ ਅੰਦਰ ਵਿਚਰਨ ਵਾਲਾ।
No había adeptos, ni buscadores, ni seres que disfrutaran de los placeres de la carne.
jogI jMgm ByKu n koeI nw ko nwQu khwiedw ]5]
jogee ja(n)gam bhekh na koiee naa ko naath kahaidhaa ||5||
There were no Yogis, no wandering pilgrims, no religious robes; no one called himself the master. ||5||
ਕੋਈ ਯੋਗੀ, ਰਮਤਾ ਸਾਧੂ ਅਤੇ ਧਾਰਮਕ ਲਿਬਾਸ ਨਹੀਂ ਸੀ ਅਤੇ ਨਾਂ ਹੀ ਕੋਈ ਆਪਣੇ ਆਪ ਨੂੰ ਸ਼੍ਰੋਮਣੀ ਯੋਗੀ ਅਖਵਾਉਂਦਾ ਸੀ।
No había Yoguis, ni Yangams, ni Nathas, ni sectas, ni credos.(5)
jp qp sMjm nw bRq pUjw ]
jap tap sa(n)jam naa brat poojaa ||
There was no chanting or meditation, no self-discipline, fasting or worship.
ਕੋਈ ਆਰਾਧਨ, ਤਪੱਸਿਆ, ਸਵੈ-ਜ਼ਬਤ, ਉਪਹਾਸ ਅਤੇ ਉਪਾਸ਼ਨਾ ਨਹੀਂ ਸੀ ਹੁੰਦੀ।
No había practicantes de austeridades o contempladores, o prácticas de auto control, tampoco alabadores o ayunadores.
nw ko AwiK vKwxY dUjw ]
naa ko aakh vakhaanai dhoojaa ||
No one spoke or talked in duality.
ਨਾਂ ਹੀ ਕੋਈ ਜਣਾ ਦਵੈਤ-ਭਾਵ ਦਾ ਜ਼ਿਕਰ ਜਾਂ ਬਚਨ ਕਰਦਾ ਸੀ।
No había nadie que dijera: mira, hay algo más.
Awpy Awip aupwie ivgsY Awpy kImiq pwiedw ]6]
aape aap upai vigasai aape keemat paidhaa ||6||
He created Himself, and rejoiced; He evaluates Himself. ||6||
ਆਪਣੇ ਆਪ ਨੂੰ ਰੱਚ ਕੇ ਪ੍ਰਭੂ ਪਰਮ ਪ੍ਰਸੰਨ ਸੀ ਅਤੇ ਆਪ ਹੀ ਆਪਣੇ ਆਪ ਦਾ ਮੁਲ ਪਾਉਂਦਾ ਸੀ।
Sólo el Señor Mismo estaba en Éxtasis Absoluto y se premiaba a Sí Mismo con Su Propia Gloria.(6)
nw suic sMjmu qulsI mwlw ]
naa such sa(n)jam tulasee maalaa ||
There was no purification, no self-restraint, no malas of basil seeds.
ਕੋਈ ਸੁਚੱਮਤਾਈ ਜਾਂ ਸਵੈ-ਰੋਕਥਾਮ ਜਾਂ ਨਿਆਜ਼ਬੋ ਦੀ ਜਪਣੀ ਨਹੀਂ ਸੀ ਹੁੰਦੀ।
No había códigos para la abnegación o la ablución, ni para el rosario de Tulsi.
gopI kwnu n gaU guoAwlw ]
gopee kaan na guoo guoaalaa ||
There were no Gopis, no Krishna, no cows or cowherds.
ਕੋਈ ਗੁਆਲਣ ਜਾਂ ਕ੍ਰਿਸ਼ਨ ਜਾਂ ਗਾਂ ਜਾਂ ਵਾਗੀ ਨਹੀਂ ਸੀ ਹੁੰਦਾ।
No estaba Krishna, ni sus consortes, ni las vacas ni los pastores.
qMqu mMqu pwKMfu n koeI nw ko vMsu vjwiedw ]7]
ta(n)t ma(n)t paakha(n)dd na koiee naa ko va(n)s vajaidhaa ||7||
There were no tantras, no mantras and no hypocrisy; no one played the flute. ||7||
ਕਈ ਜਾਦੂ ਤੇ ਟੂਣੇ ਨਹੀਂ ਸਨ, ਨਾਂ ਹੀ ਦੰਭ ਸੀ, ਨਾਂ ਹੀ ਕੋਈ ਬੰਸਰੀ ਵਜਾਉਂਦਾ ਸੀ।
No había Tantra, ni Mantra, tampoco había decepciones, nadie tocaba la flauta. (7)
krm Drm nhI mwieAw mwKI ]
karam dharam nahee maiaa maakhee ||
There was no karma, no Dharma, no buzzing fly of Maya.
ਕੋਈ ਅਮਲ, ਮਜ਼ਹਬ ਅਤੇ ਮਾਇਆ ਦੀ ਮੱਖੀ ਨਹੀਂ ਸੀ ਹੁੰਦੀ।
No había rutinas de yoga, ni existía el sonido de la Maya.
jwiq jnmu nhI dIsY AwKI ]
jaat janam nahee dheesai aakhee ||
Social class and birth were not seen with any eyes.
ਜਾਤੀ ਅਤੇ ਪੈਦਾਇਸ਼ ਅੱਖੀਂ ਹੀ ਨਹੀਂ ਸਨ ਦਿਸਦੀਆਂ।
Nadie podía ver a alguien de casta superior o inferior.
mmqw jwlu kwlu nhI mwQY nw ko iksY iDAwiedw ]8]
mamataa jaal kaal nahee maathai naa ko kisai dhiaaidhaa ||8||
There was no noose of attachment, no death inscribed upon the forehead; no one meditated on anything. ||8||
ਸੰਸਾਰ ਲਗਨ ਦੀ ਕੋਈ ਫਾਹੀ ਨਹੀਂ ਸੀ, ਨਾਂ ਹੀ ਪ੍ਰਾਣੀ ਦੇ ਮੱਥੇ ਉਤੇ ਮੌਤ ਲਿਖੀ ਹੋਈ ਸੀ, ਨਾਂ ਹੀ ਕੋਈ ਜਣਾ ਕਿਸੇ ਹੋਰਸ ਦਾ ਸਿਮਰਨ ਕਰਦਾ ਸੀ।
No existía el apego, el involucramiento o la muerte inscritos en ningún destino, nadie contemplaba nada, ni sabía cómo contemplar.(8)
inMdu ibMdu nhI jIau n ijMdo ]
ni(n)dh bi(n)dh nahee jeeau na ji(n)dho ||
There was no slander, no seed, no soul and no life.
ਕੋਈ ਕਲੰਕ ਨਹੀਂ ਸੀ, ਨਾਂ ਹੀ ਬੀਜ ਨਾਂ ਆਤਮਾਂ ਤੇ ਨਾਂ ਹੀ ਜਿੰਦਜਾਨ।
No existía la calumnia, ni el rechazo, ni vida, ni cuerpo.
nw qid gorKu nw mwiCMdo ]
naa tadh gorakh naa maachhi(n)dho ||
There was no Gorakh and no Maachhindra.
ਓਣੋਂ ਨਾਂ ਹੀਗੋਰਖ ਸੀ, ਨਾਂ ਮਾਛਿੰਦਰ।
No existía Gorakj, el Guru de los yoguis, ni Machindra, su discípulo.
nw qid igAwnu iDAwnu kul Epiq nw ko gxq gxwiedw ]9]
naa tadh giaan dhiaan kul opat naa ko ganat ganaidhaa ||9||
There was no spiritual wisdom or meditation, no ancestry or creation, no reckoning of accounts. ||9||
ਓਦੋਂ ਕੋਈ ਬ੍ਰਹਮਬੋਧ, ਸਿਮਰਨ, ਵੰਸ਼ ਅਤੇ ਉਤਪਤੀ ਨਹੀਂ ਸੀ ਨਾਂ ਹੀ ਕੋਈ ਹਿਸਾਬ ਕਿਤਾਬ ਦਾ ਗਿਣਨਾ ਮਿਣਨਾ ਸੀ।
No había Sabiduría Espiritual ni meditación, ni ancestros ni creación, no existía el pedir cuentas a nadie.(9)