qum@ smrQw kwrn krn ]
tum(h) samarathaa kaaran karan ||
You are the all-powerful Cause of causes.
ਤੂੰ ਹੇ ਸੁਆਮੀ! ਸਾਰੇ ਕੰਮ ਕਰਨ ਯੋਗ ਹੈਂ।
Tú, oh Señor, eres Todopoderoso y la Causa de causas, por favor oh Señor del Universo, cubre mi vergüenza;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qum@ smrQw kwrn krn ]
tum(h) samarathaa kaaran karan ||
You are the all-powerful Cause of causes.
ਤੂੰ ਹੇ ਸੁਆਮੀ! ਸਾਰੇ ਕੰਮ ਕਰਨ ਯੋਗ ਹੈਂ।
Tú, oh Señor, eres Todopoderoso y la Causa de causas, por favor oh Señor del Universo, cubre mi vergüenza;
Fwkn Fwik goibd gur myry moih AprwDI srn crn ]1] rhwau ]
ddaakan ddaak gobidh gur mere moh aparaadhee saran charan ||1|| rahaau ||
Please cover my faults, Lord of the Universe, O my Guru; I am a sinner - I seek the Sanctuary of Your Feet. ||1||Pause||
ਤੂੰ ਮੇਰੇ ਦੂਸ਼ਣ ਕੱਜ, ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਪਾਪੀ ਨੇ ਤੇਰੇ ਪੈਰਾਂ ਦੀ ਪਨਾਹ ਲਈ ਹੈ। ਠਹਿਰਾਉ।
yo, que siempre estoy en falta, busco el Refugio de Tus Pies. (1-Pausa)
jo jo kIno so qum@ jwinE pyiKE Taur nwhI kCu FIT mukrn ]
jo jo keeno so tum(h) jaanio pekhio Thaur naahee kachh ddeeTh mukaran ||
Whatever we do, You see and know; there is no way anyone can stubbornly deny this.
ਜਿਹੜਾ ਕੁਛ ਬੰਦਾ ਕਰਦਾ ਹੈ, ਉਹ ਤੂੰ ਤੱਕਦਾ ਤੇ ਸੁਣਦਾ ਹੈ, ਹੇ ਸੁਆਮੀ! ਬੇਹਿਯ ਬੰਦੇ ਨੂੰ ਮੁਕਰਨ ਦਾ ਕੋਈ ਰਾਹ ਨਹੀਂ ਦਿੱਸਦਾ।
Las que hayan sido mis acciones, Tú las conoces; Tú eres el Conocedor íntimo de mi corazón.
bf prqwpu suinE pRB qum@ro koit AGw qyro nwm hrn ]1]
badd parataap sunio prabh tum(h)ro koT aghaa tero naam haran ||1||
Your glorious radiance is great! So I have heard, O God. Millions of sins are destroyed by Your Name. ||1||
ਵਿਸ਼ਾਲ ਹੈ ਤੇਰਾ ਤਪ-ਤੇਜ, ਮੈਂ ਸੁਣਿਆ ਹੈ, ਹੇ ਸਾਹਿਬ! ਤੇਰਾ ਨਾਮ ਕ੍ਰੋੜਾਂ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ।
Grandiosa es Tu Gloria; Tu Nombre disuelve millones de errores en mí. (1)
hmro shwau sdw sd BUln qum@ro ibrdu piqq auDrn ]
hamaro sahaau sadhaa sadh bhoolan tum(h)ro biradh patit udharan ||
It is my nature to make mistakes, forever and ever; it is Your Natural Way to save sinners.
ਮੇਰਾ ਸੁਭਾਵ ਸਦੀਵ, ਸਦੀਵ ਹੀ ਗਲਤ ਕਰਨਾ ਹੈ ਅਤੇ ਤੇਰਾ ਧਰਮ ਪਾਪੀਆਂ ਨੂੰ ਤਾਰਨਾ ਹੈ, ਹੇ ਪ੍ਰਭੂ!
En mi naturaleza está cometerlos todo el tiempo; en la Tuya, redimir a los que los cometen.
kruxw mY ikrpwl ik®pw iniD jIvn pd nwnk hir drsn ]2]2]118]
karunaa mai kirapaal kirapaa nidh jeevan padh naanak har dharasan ||2||2||118||
You are the embodiment of kindness, and the treasure of compassion, O Merciful Lord; through the Blessed Vision of Your Darshan, Nanak has found the state of redemption in life. ||2||2||118||
ਮਿਹਰ ਦੇ ਸਰੂਪ ਅਤੇ ਰਹਿਮਤ ਦੇ ਖਜਾਨੇ, ਮੇਰੇ ਮਿਹਰਬਾਨ ਮਾਲਕ! ਤੇਰੇ ਦੀਦਾਰ ਦੁਆਰਾ ਮੈਂ ਅਬਿਨਾਸੀ ਦਰਜਾ ਪਾ ਲਿਆ ਹੈ।
Oh Señor Compasivo, Tesoro de Misericordia, a través de Tu Visión logro el Estado más Elevado de Éxtasis.(2-2-118)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
AYsI ikrpw moih krhu ]
aaisee kirapaa moh karahu ||
Bless me with such mercy, Lord,
ਮੇਰੇ ਸੁਆਮੀ ਤੂੰ ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ,
Oh Señor, bendíceme de tal forma,
sMqh crx hmwro mwQw nYn drsu qin DUir prhu ]1] rhwau ]
sa(n)teh charan hamaaro maathaa nain dharas tan dhoor parahu ||1|| rahaau ||
that my forehead may touch the feet of the Saints, and my eyes may behold the Blessed Vision of their Darshan, and my body may fall at the dust of their feet. ||1||Pause||
ਕਿ ਮੇਰਾ ਮਸਤਕ ਸਾਧੂਆਂ ਦੇ ਪੈਰਾਂ ਉਤੇ ਹੋਵੇ, ਮੇਰੀਆਂ ਅੱਖੀਆਂ ਦੀ ਉਨ੍ਹਾਂ ਦੇ ਦੀਦਾਰ ਤੇ ਨੀਝ ਲੱਗੀ ਹੋਈ ਹੋਵੇ ਅਤੇ ਮੇਰੇ ਸਰੀਰ ਉਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਪਵੇ। ਠਹਿਰਾਉ।
que mi cabeza quede sobre los Pies de los Santos, mis ojos se fijen en Su Visión y mi cuerpo sea untado con el Polvo de Sus Pies.(1-Pausa)
gur ko sbdu myrY hIArY bwsY hir nwmw mn sMig Drhu ]
gur ko sabadh merai heearai baasai har naamaa man sa(n)g dharahu ||
May the Word of the Guru's Shabad abide within my heart, and the Lord's Name be enshrined within my mind.
ਗੁਰਾਂ ਦੀ ਬਾਣੀ ਮੇਰੇ ਰਿਦੇ ਅੰਦਰ ਵਸੇ ਅਤੇ ਸੁਆਮੀ ਦੇ ਨਾਮ ਨੂੰ ਮੈਂ ਆਪਣੇ ਦਿਲ ਨਾਲ ਲਾਉਂਦਾ ਹਾਂ।
Que en mi corazón sea enaltecida la Palabra del Guru, y mi mente alabe siempre el Nombre del Señor.
qskr pMc invwrhu Twkur sglo Brmw hoim jrhu ]1]
tasakar pa(n)ch nivaarahu Thaakur sagalo bharamaa hom jarahu ||1||
Drive out the five thieves, O my Lord and Master, and let my doubts all burn like incense. ||1||
ਮੇਰੇ ਸਾਈਂ ਤੂੰ ਪੰਜੇ ਚੋਰਾਂ ਨੂੰ ਪਰੇ ਹਟਾ ਦੇ ਅਤੇ ਧੂਪ ਸਾਮੱਗਰੀ ਦੀ ਤਰ੍ਹਾ ਮੇਰੇ ਸਾਰੇ ਵਹਿਮਾਂ ਨੂੰ ਅੱਗ ਵਿੱਚ ਪਾ ਦੇ।
Que los cinco enemigos sean destruidos y todas mis dudas se consuman en el fuego.(1)
jo qum@ krhu soeI Bl mwnY Bwvnu duibDw dUir trhu ]
jo tum(h) karahu soiee bhal maanai bhaavan dhubidhaa dhoor Tarahu ||
Whatever You do, I accept as good; I have driven out the sense of duality.
ਜਿਹੜਾ ਕੁਛ ਤੂੰ ਕਰਦਾ ਹੈ, ਉਸ ਸਾਰੇ ਨੂੰ ਚੰਗਾ ਜਾਣਦਾ ਹੈ। ਮੈਂ ਆਪਣੀ ਖਾਹਿਸ਼ ਅਤੇ ਦਵੈਤ-ਭਾਵ ਦੂਰ ਕਰ ਦਿੱਤੇ ਹਨ।
Lo que sea que me das, con eso estoy complacido y la dualidad en mí ha sido erradicada.
nwnk ky pRB qum hI dwqy sMqsMig ly moih auDrhu ]2]3]119]
naanak ke prabh tum hee dhaate sa(n)tasa(n)g le moh udharahu ||2||3||119||
You are Nanak's God, the Great Giver; in the Congregation of the Saints, emancipate me. ||2||3||119||
ਹੇ ਮਾਲਕ! ਤੂੰ ਹੀ ਮੇਰਾ ਦਾਤਾਰ ਸੁਆਮੀ ਹੈਂ। ਸਾਧ ਸੰਗਤ ਨਾਲ ਜੋੜ ਕੇ ਤੂੰ ਮੇਰਾ ਪਾਰ ਉਤਾਰਾ ਕਰ ਦੇ।
Oh Señor, eres mi Único Maestro Benévolo; por favor emancípame en la Compañía de Tus Santos. (2-3-119)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
AYsI dIiKAw jn isau mMgw ]
aaisee dheekhiaa jan siau ma(n)gaa ||
I ask for such advice from Your humble servants,
ਐਹੋ ਜਿਹੀ ਸਿੱਖਿਆ ਮੈਂ ਤੇਰੇ ਗੋਲਿਆਂ ਪਾਸੋਂ ਮੰਗਦਾ ਹਾਂ, ਹੇ ਸੁਆਮੀ!
Busco la Sabiduría de Tus Santos,
qum@ro iDAwnu qum@wro rMgw ]
tum(h)ro dhiaan tum(h)aaro ra(n)gaa ||
that I may meditate on You, and love You,
ਕਿ ਮੈਂ ਤੇਰਾ ਸਿਮਰਨ ਅਤੇ ਪਿਆਰ ਧਾਰਨ ਕਰਾਂ, ਤੇਰੀ ਘਾਲ ਕਮਾਵਾਂ ਅਤੇ ਮੈਨੂੰ ਤੇਰੀ ਸੰਗਤ ਪਰਾਪਤ ਹੋਵੇ। ਠਹਿਰਾਉ।
oh Señor, para que me entone en Ti y esté siempre imbuido en Tu Amor,
qum@rI syvw qum@wry AMgw ]1] rhwau ]
tum(h)ree sevaa tum(h)aare a(n)gaa ||1|| rahaau ||
and serve You, and become part and parcel of Your Being. ||1||Pause||
ਸਾਈਂ ਦੇ ਗੋਲਿਆਂ ਨੂੰ ਮੈਂ ਸੇਵਦਾ ਹਾਂ, ਸਾਈਂ ਦੇ ਗੋਲਿਆਂ ਨਾਲ ਕਥਾ-ਵਾਰਤਾ ਕਰਦਾ ਹਾਂ ਅਤੇ ਸਾਈਂ ਦੇ ਗੋਲਿਆਂ ਨਾਲ ਹੀ ਮਿੱਤਰਤਾਈ ਗੰਢਦਾ ਹੈ।
para que Te sirva siempre y nunca Te abandone.(1-Pausa)
jn kI thl sMBwKnu jn isau aUTnu bYTnu jn kY sMgw ]
jan kee Tahal sa(n)bhaakhan jan siau uooThan baiThan jan kai sa(n)gaa ||
I serve His humble servants, and speak with them, and abide with them.
ਆਪਣੇ ਚਿਹਰੇ ਅਤੇ ਮਸਤਕ ਨੂੰ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਮਲਦਾ ਹਾਂ ਅਤੇ ਮੇਰੀਆਂ ਉਮੀਦਾਂ ਤੇ ਖਾਹਿਸ਼ਾਂ ਦੀਆਂ ਅਨੇਕਾਂ ਲਹਿਰਾਂ ਪੂਰੀਆਂ ਹੋ ਗਈਆਂ ਹਨ।
Para que sirva también a Tus Santos, platique y viva con ellos,
jn cr rj muiK mwQY lwgI Awsw pUrn Anµq qrMgw ]1]
jan char raj mukh maathai laagee aasaa pooran ana(n)t tara(n)gaa ||1||
I apply the dust of the feet of His humble servants to my face and forehead; my hopes, and the many waves of desire, are fulfilled. ||1||
ਪਰਮ ਪ੍ਰਭੂ, ਜਿਸ ਦੀ ਕੀਰਤੀ ਪਵਿੱਤਰ ਹੈ, ਸੰਤ ਉਸ ਦੀ ਮਲਕੀਅਤ ਹਨ।
que unte mi frente con el Polvo de sus Pies y vea las olas de mis deseos perderse en la orilla. (1)
jn pwrbRhm jw kI inrml mihmw jn ky crn qIrQ koit gMgw ]
jan paarabraham jaa kee niramal mahimaa jan ke charan teerath koT ga(n)gaa ||
Immaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.
ਸੰਤਾਂ ਦੇ ਪੈਰ, ਗੰਗਾ ਵਰਤੇ ਕ੍ਰੋੜਾਂ ਹੀ ਯਾਤ੍ਰਾ ਅਸਥਾਨਾਂ ਦੇ ਤੁੱਲ ਹਨ।
Tus Santos, oh Señor Supremo, son de Gloria Inmaculada; el llegar hasta sus Pies es mucho mejor que millones de peregrinajes al Ganges.
jn kI DUir kIE mjnu nwnk jnm jnm ky hry klµgw ]2]4]120]
jan kee dhoor keeo majan naanak janam janam ke hare kala(n)gaa ||2||4||120||
Nanak bathes in the dust of the feet of His humble servants; the sinful resides of countless incarnations have been washed away. ||2||4||120||
ਨਾਨਕ ਨੇ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕੀਤਾ ਹੈ ਅਤੇ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
He bañado mi ser en el Polvo de sus Pies y mis errores acumulados en mis encarnaciones pasadas han sido borrados. (2-4-120)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
ijau BwvY iqau moih pRiqpwl ]
jiau bhaavai tiau moh pratipaal ||
If it pleases You, then cherish me.
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਪਾਲਣਾ-ਪੋਸਣਾ ਕਰ, ਹੇ ਸੁਆਮੀ!
Oh Señor, sostenme por favor si así es Tu Voluntad,
pwrbRhm prmysr siqgur hm bwirk qum@ ipqw ikrpwl ]1] rhwau ]
paarabraham paramesar satigur ham baarik tum(h) pitaa kirapaal ||1|| rahaau ||
O Supreme Lord God, Transcendent Lord, O True Guru, I am Your child, and You are my Merciful Father. ||1||Pause||
ਤੂੰ ਮੇਰਾ ਸ਼ਰੋਮਣੀ ਸਾਹਿਬ ਮਾਲਕ ਅਤੇ ਸੱਚਾ ਗੁਰੂ ਹੈ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਮੇਰਾ ਦਇਆਲੂ ਬਾਬਲ ਹੈ। ਠਹਿਰਾਉ।
pues eres mi Señor Supremo, el Dios de dioses, el Guru Verdadero; eres mi Padre Compasivo y yo Tu hijo. (1-Pausa)
moih inrgux guxu nwhI koeI phuic n swkau qum@rI Gwl ]
moh niragun gun naahee koiee pahuch na saakau tum(h)ree ghaal ||
I am worthless; I have no virtues at all. I cannot understand Your actions.
ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਮੈਂ ਤੇਰੇ ਕਰਤੱਬ ਨੂੰ ਸਮਝ ਨਹੀਂ ਸਕਦਾ।
No tengo mérito, oh mi Dios; no puedo siquiera sondear Tu Maravilla.
qumrI giq imiq qum hI jwnhu jIau ipMfu sBu qumro mwl ]1]
tumaree gat mit tum hee jaanahu jeeau pi(n)dd sabh tumaro maal ||1||
You alone know Your state and extent. My soul, body and property are all Yours. ||1||
ਆਪਣੀ ਅਵਸਥਾ ਅਤੇ ਅੰਦਾਜੇ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਤੇਰੇ ਹੀ ਹਨ।
Sólo Tú conoces Tu Estado y Tus límites, esta vida y este cuerpo pertenecen a Ti.(1)
AMqrjwmI purK suAwmI Anbolq hI jwnhu hwl ]
a(n)tarajaamee purakh suaamee anabolat hee jaanahu haal ||
You are the Inner-knower, the Searcher of hearts, the Primal Lord and Master; You know even what is unspoken.
ਤੂੰ ਦਿਲਾਂ ਦੀਆਂ ਜਾਨਣਹਾਰ ਮੇਰਾ ਸਰਬ-ਸ਼ਕਤੀਵਾਨ ਸਾਹਿਬ ਹੈ। ਬਿਨਾਂ-ਦੱਸੇ ਹੀ ਤੂੰ ਮੇਰੀ ਹਾਲਤ ਨੂੰ ਸਮਝਦਾ ਹੈ।
Eres mi Único Maestro, el Conocedor Íntimo, el Espíritu Divino; conoces mis sentimientos más profundos.
qnu mnu sIqlu hoie hmwro nwnk pRB jIau ndir inhwl ]2]5]121]
tan man seetal hoi hamaaro naanak prabh jeeau nadhar nihaal ||2||5||121||
My body and mind are cooled and soothed, O Nanak, by God's Glance of Grace. ||2||5||121||
ਗੁਰੂ ਜੀ ਫੁਰਮਾਉਂਦੇ ਹਨ, ਹੇ ਮਹਾਰਾਜ ਮਾਲਕ! ਤੇਰੇ ਉਤੇ ਮਿਹਰ ਦੀ ਨਜ਼ਰ ਧਾਰ ਤਾਂ ਜੋ ਮੇਰੀ ਦੇਹ ਤੇ ਜਿੰਦੜੀ ਠੰਢੇ-ਠਾਰ ਹੋ ਜਾਣ।
Oh Dios, bendíceme con Tu Mirada de Gracia para que mi cuerpo y mi mente sean confortados. (2-5-121)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino
rwKu sdw pRB ApnY swQ ]
raakh sadhaa prabh apanai saath ||
Keep me with You forever, O God.
ਹੇ ਸੁਆਮੀ! ਤੂੰ ਸਦੀਵ ਹੀ ਮੈਨੂੰ ਆਪਣੇ ਨਾਲ ਰੱਖ।
Oh Dios, consérvame siempre en Tu Ser,
qU hmro pRIqmu mnmohnu quJ ibnu jIvnu sgl AkwQ ]1] rhwau ]
too hamaro preetam manmohan tujh bin jeevan sagal akaath ||1|| rahaau ||
You are my Beloved, the Enticer of my mind; without You, my life is totally useless. ||1||Pause||
ਤੂੰ ਮੇਰਾ ਜਿੰਦੜੀ ਨੂੰ ਫਰੇਫਤਾ ਕਰਨਹਾਰ, ਦਿਲਜਾਨੀ ਹੈ। ਤੇਰੇ ਬਗੈਰ ਮੇਰੀ ਜਿੰਦਗੀ ਸਮੂਹ ਵਿਅਰਥ ਹੈ। ਠਹਿਰਾਉ।
pues eres mi Señor de Belleza Encantadora y sin Ti, mi vida se vuelve vana y sin fruto.(1-Pausa)
rMk qy rwau krq iKn BIqir pRBu myro AnwQ ko nwQ ]
ra(n)k te raau karat khin bheetar prabh mero anaath ko naath ||
In an instant, You transform the beggar into a king; O my God, You are the Master of the masterless.
ਇਕ ਕੰਗਲੇ ਤੋਂ ਤੂੰ ਇਕ ਮੁਹਤ ਵਿੱਚ ਰਾਜਾ ਬਣਾ ਦਿੰਦਾ ਹੈ। ਤੂੰ ਮੇਰੇ ਸੁਆਮੀ ਨਿਖਸਮਿਆਂ ਦਾ ਖਸਮ ਹੈ।
A los pordioseros los conviertes en reyes, pues eres el soporte del débil.
jlq Agin mih jn Awip auDwry kir Apuny dy rwKy hwQ ]1]
jalat agan meh jan aap udhaare kar apune dhe raakhe haath ||1||
You save Your humble servants from the burning fire; You make them Your own, and with Your Hand, You protect them. ||1||
ਆਪਣੇ ਗੋਲਿਆਂ ਨੂੰ ਤੂੰ ਆਪਣੇ ਨਿੱਜ ਦੇ ਬਣਾ ਲੈਂਦਾ ਹੈ ਅਤੇ ਉਨ੍ਹਾਂ ਨੂੰ ਮੱਚਦੀ ਅੱਗ ਵਿਚੋਂ ਬਾਹਰ ਕੱਢ ਲੈਂਦਾ ਹੈ। ਆਪਣਾ ਹੱਥ ਦੇ ਕੇ ਤੂੰ ਉਨ੍ਹਾਂ ਦੀ ਰੱਖਿਆ ਕਰਦਾ ਹੈ।
A Tus Sirvientes los salvas del fuego del deseo protegiéndolos con Tus Manos. (1)
sIql suKu pwieE mn iqRpqy hir ismrq sRm sgly lwQ ]
seetal sukh paio man tirapate har simarat sram sagale laath ||
I have found peace and cool tranquility, and my mind is satisfied; meditating in remembrance on the Lord, all struggles are ended.
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਮੇਰੀਆਂ ਸਾਰੀਆਂ ਤਕਲੀਫਾਂ ਮਿਟ ਗਈਆਂ ਹਨ, ਮੈਨੂੰ ਠੰਢ-ਚੈਨ ਤੇ ਆਰਾਮ ਮਿਲ ਗਏ ਹਨ ਅਤੇ ਮੇਰੀ ਆਤਮਾ ਰੱਜ ਗਈ ਹੈ।
Entonces uno es bendecido con la Paz y el Éxtasis, la mente es saciada viviendo en Ti y la contienda interior termina.
iniD inDwn nwnk hir syvw Avr isAwnp sgl AkwQ ]2]6]122]
nidh nidhaan naanak har sevaa avar siaanap sagal akaath ||2||6||122||
Service to the Lord, O Nanak, is the treasure of treasures; all other clever tricks are useless. ||2||6||122||
ਵਾਹਿਗੁਰੂ ਦੀ ਘਾਲ ਹੇ ਨਾਨਕ! ਧਨ ਦੌਲਤ ਦਾ ਖਜਾਨਾ ਹੈ। ਨਿਸਫਲ ਹਨ ਹੋਰ ਸਾਰੀਆਂ ਚਤੁਰਾਈਆਂ।
El Servicio del Señor, oh dice Nanak, es el Tesoro de tesoros y la astucia de nada sirve. (2-6-122)