iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
sRvnI sunau hir hir hry Twkur jsu gwvau ]
sravanee sunau har har hare Thaakur jas gaavau ||
With my ears, I listen to the Lord, Har, Har; I sing the Praises of my Lord and Master.
ਆਪਣੇ ਕੰਨ ਨਾਲ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਸੁਣਦਾ ਹਾਂ ਅਤੇ ਆਪਣੀ ਜੀਭ੍ਹਾ ਨਾਲ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
Con mis oídos escucho el Nombre del Señor, Jar, Jar, y recito Su Alabanza,
sMq crx kr sIsu Dir hir nwmu iDAwvau ]1]
sa(n)t charan kar sees dhar har naam dhiaavau ||1||
I place my hands and my head upon the feet of the Saints, and meditate on the Lord's Name. ||1||
ਆਪਣੇ ਹੱਥਾਂ ਅਤੇ ਸਿਰ ਨੂੰ ਸਾਧੂਆਂ ਦੇ ਪੈਰਾਂ ਉਤੇ ਰੱਖਕੇ ਮੈਂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹਾਂ।
y con mi cabeza y manos en los Pies del Santo medito en el Nombre del Señor. (1)
kir ikrpw dieAwl pRB ieh iniD isiD pwvau ]
kar kirapaa dhiaal prabh ieh nidh sidh paavau ||
Be kind to me, O Merciful God, and bless me with this wealth and success.
ਮੇਰੇ ਮਿਹਰਬਾਨ ਸਾਈਂ ਮੇਰੇ ਉਤੇ ਰਹਿਮਤ ਧਾਰ ਕਿ ਮੈਨੂੰ ਇਸ ਦੌਲਤ ਅਤੇ ਕਾਮਯਾਬੀ ਦੀ ਦਾਤ ਪਰਾਪਤ ਹੋਵੇ।
Oh Señor Compasivo, bendíceme con el regalo de poder
sMq jnw kI ryxukw lY mwQY lwvau ]1] rhwau ]
sa(n)t janaa kee renukaa lai maathai laavau ||1|| rahaau ||
Obtaining the dust of the feet of the Saints, I apply it to my forehead. ||1||Pause||
ਸਾਧਾਂ ਦੇ ਪੈਰਾਂ ਦੀ ਧੂੜ ਪਰਾਪਤ ਕਰ, ਮੈਂ ਇਸ ਨੂੰ ਆਪਣੇ ਮਸਤਕ ਤੇ ਲਾਉਂਦਾ ਹਾਂ। ਠਹਿਰਾਉ।
untar el Polvo de los Pies del Santo en mi frente. (1-Pausa)
nIc qy nIcu Aiq nIcu hoie kir ibnau bulwvau ]
neech te neech at neech hoi kar binau bulaavau ||
I am the lowest of the low, absolutely the lowest; I offer my humble prayer.
ਨੀਵੀਆਂ ਤੋਂ ਨੀਵਾਂ ਅਤੇ ਪਰਮ ਆਜਿਜ਼ ਹੋ ਕੇ ਮੈਂ ਸਾਧੂਆਂ ਨੂੰ ਅਧੀਨਗੀ ਸਹਿਤ ਨਿਵੇਦਨ ਕਰਦਾ ਹਾਂ।
Volviéndome lo más humilde de lo humilde, elevé mi oración a Él;
pwv mlovw Awpu iqAwig sMqsMig smwvau ]2]
paav malovaa aap tiaag sa(n)tasa(n)g samaavau ||2||
I wash their feet, and renounce my self-conceit; I merge in the Saints' Congregation. ||2||
ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਨ੍ਹਾਂ ਦੇ ਪੈਰ ਧੋਂਦਾਂ ਅਤੇ ਸਾਧ ਸੰਗਤ ਅੰਦਰ ਲੀਨ ਹੁੰਦਾ ਹਾਂ।
haciendo a un lado mi ego, lavé sus Pies y así me inmergí en Él. (2)
swis swis nh vIsrY An kqih n Dwvau ]
saas saas neh veesarai an kateh na dhaavau ||
With each and every breath, I never forget the Lord; I never go to another.
ਹਰ ਸੁਆਸ ਨਾਲ ਮੈਂ ਆਪਣੇ ਸੁਆਮੀ ਨੂੰ ਯਾਦ ਕਰਦਾ ਹਾਂ ਅਤੇ ਕਦੇ ਭੀ ਕਿਸੇ ਹੋਰਸ ਦੇ ਦੁਆਰੇ ਨਹੀਂ ਜਾਂਦਾ।
Que no abandone a mi Señor ni siquiera por un momento y que no toque la puerta de otros,
sPl drsn guru BytIAY mwnu mohu imtwvau ]3]
safal dharasan gur bheTeeaai maan moh miTaavau ||3||
Obtaining the Fruitful Vision of the Guru's Darshan, I discard my pride and attachment. ||3||
ਗੁਰਾਂ ਦਾ ਅਮੋਘ ਦੀਦਾਰ ਪਰਾਪਤ ਕਰ, ਮੈਂ ਆਪਣੀ ਸਵੈ-ਹੰਗਤਾ ਤੇ ਸੰਸਾਰੀ ਮਮਤਾ ਨੂੰ ਦੂਰ ਕਰਦਾ ਹਾਂ।
que encuentre al Guru de la Visión Bendita, y que mi ego y amor a la dualidad sean suprimidos. (3)
squ sMqoKu dieAw Drmu sIgwru bnwvau ]
sat sa(n)tokh dhiaa dharam seegaar banaavau ||
I am embellished with truth, contentment, compassion and Dharmic faith.
ਮੈਂ ਆਪਣੇ ਆਪ ਨੂੰ ਸੱਚਾਈ; ਸੰਤੁਸ਼ਟਤਾ ਰਹਿਮ ਅਤੇ ਪਵਿੱਤਰਤਾ ਨਾਲ ਸ਼ਸ਼ੋਭਤ ਕਰਦਾ ਹਾਂ।
Que embellezca mi ser con la Verdad, el Contentamiento, la Compasión y la Rectitud,
sPl suhwgix nwnkw Apuny pRB Bwvau ]4]15]45]
safal suhaagan naanakaa apune prabh bhaavau ||4||15||45||
My spiritual marriage is fruitful, O Nanak; I am pleasing to my God. ||4||15||45||
ਆਪਣੇ ਸੁਆਮੀ ਨੂੰ ਚੰਗੀ ਲੱਗ ਜਾਣ ਨਾਲ ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਫਲਦਾਇਕ ਹੋ ਗਿਆ ਹੈ।
que mi matrimonio sea fructífero y logre así, unirme a mi Señor. (4-15-45)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
Atl bcn swDU jnw sB mih pRgtwieAw ]
aTal bachan saadhoo janaa sabh meh pragaTaiaa ||
The words of the Holy are eternal and unchanging; this is apparent to everyone.
ਪਵਿੱਤਰ ਪੁਰਸ਼ਾਂ ਦੇ ਸ਼ਬਦ ਅਮਿੱਟ ਹਨ। ਸਾਰਿਆਂ ਨੂੰ ਜ਼ਾਹਿਰ ਹੈ।
Verdad es el habla de los Santos; esto se ha vuelto manifiesto.
ijsu jn hoAw swDsMgu iqsu BytY hir rwieAw ]1]
jis jan hoaa saadhasa(n)g tis bheTai har raiaa ||1||
That humble being, who joins the Saadh Sangat, meets the Sovereign Lord. ||1||
ਜਿਹੜਾ ਪੁਰਸ਼ ਸਤਿ-ਸੰਗਤ ਨਾਲ ਜੁੜਦਾ ਹੈ, ਉਸ ਨੂੰ ਵਾਹਿਗੁਰੂ ਪਾਤਿਸ਼ਾਹ ਮਿਲ ਪੈਂਦਾ ਹੈ।
Quien se asocie con los Santos, encontrará a su Señor, el Rey.(1)
ieh prqIiq goivMd kI jip hir suKu pwieAw ]
eeh parateet govi(n)dh kee jap har sukh paiaa ||
This faith in the Lord of the Universe, and peace, are found by meditating on the Lord.
ਸ਼੍ਰਿਸ਼ਟੀ ਦੇ ਸੁਆਮੀ ਵਿੱਚ ਇਹ ਭਰੋਸਾ ਅਤੇ ਆਰਾਮ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਰਾਪਤ ਹੁੰਦਾ ਹੈ।
Así es como la Fe es confirmada: Contemplándolo, uno alcanza el Estado de Éxtasis.
Aink bwqw siB kir rhy guru Gir lY AwieAw ]1] rhwau ]
anik baataa sabh kar rahe gur ghar lai aaiaa ||1|| rahaau ||
Everyone is speaking in various ways, but the Guru has brought the Lord into the home of my self. ||1||Pause||
ਹਰ ਜਣਾ ਅਨੇਕ ਤਰ੍ਹਾਂ ਗੱਲਾਂ ਕਰਦਾ ਰਿਹਾ ਹੈ ਪ੍ਰੰਤੂ ਗੁਰਾਂ ਨੇ ਪ੍ਰਭੂ ਨੂੰ ਮੇਰੇ ਹਿਰਦੇ ਦੇ ਗ੍ਰਿਹ ਅੰਦਰ ਲੈ ਆਉਂਦਾ ਹੈ। ਠਹਿਰਾਉ।
Mientras que otros parlotean en vano, el Guru trae al Señor al hogar de la mente. (1-Pausa)
srix pry kI rwKqw nwhI shswieAw ]
saran pare kee raakhataa naahee sahasaiaa ||
He preserves the honor of those who seek His Sanctuary; there is no doubt about this at all.
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਭੂ ਉਸ ਦੀ ਪਤਿ-ਆਬਰੂ ਰੱਖਦਾ ਹੈ, ਜੋ ਉਸ ਦੀ ਪਨਾਹ ਲੈਂਦਾ ਹੈ।
Quien sea que busca el Refugio del Santo, sin duda salvará su honor,
krm BUim hir nwmu boie Aausru dulBwieAw ]2]
karam bhoom har naam boi aausar dhulabhaiaa ||2||
In the field of actions and karma, plant the Lord's Name; this opportunity is so difficult to obtain! ||2||
ਅਮਲਾਂ ਦੀ ਪੈਲੀ ਵਿੱਚ ਤੂੰ ਸੁਆਮੀ ਦਾ ਨਾਮ ਬੀਜ ਕਿਉਂਕਿ ਇਹ ਮੌਕਾ ਮੁੜ ਮਿਲਣਾ ਔਖਾ ਹੈ।
y en el campo del Karma cosechará el Nombre del Señor. Esta oportunidad es la más preciada.(2)
AMqrjwmI Awip pRBu sB kry krwieAw ]
a(n)tarajaamee aap prabh sabh kare karaiaa ||
God Himself is the Inner-knower, the Searcher of hearts; He does, and causes everything to be done.
ਸਾਹਿਬ ਖੁਦ ਦਿਲਾਂ ਦੀਆਂ ਜਾਨਣ ਵਾਲਾ ਹੈ। ਉਹ ਸਾਰਾ ਕੁਛ ਆਪ ਹੀ ਕਰਦਾ ਹੈ ਅਤੇ ਕਰਾਉਂਦਾ ਹੈ।
El Señor, el Conocedor Íntimo, es todo en todo, y Él hace lo que es Su Voluntad.
piqq punIq Gxy kry Twkur ibrdwieAw ]3]
patit puneet ghane kare Thaakur biradhaiaa ||3||
He purifies so many sinners; this is the natural way of our Lord and Master. ||3||
ਅਨੇਕਾਂ ਪਾਪੀਆਂ ਨੂੰ ਪਵਿੱਤਰ ਕਰਨਾ, ਸੁਆਮੀ ਦਾ ਨਿਤਕ੍ਰਮ ਹੈ।
Él purifica a millones de malhechores, pues tal es la Naturaleza Innata de Dios.(3)
mq BUlhu mwnuK jn mwieAw BrmwieAw ]
mat bhoolahu maanukh jan maiaa bharamaiaa ||
Don't be fooled, O mortal being, by the illusion of Maya.
ਸੰਸਾਰੀ ਪਦਾਰਥਾਂ ਦੇ ਵਲਛਲ ਦੁਆਰਾ, ਹੇ ਪ੍ਰਾਣੀ! ਤੂੰ ਕੁਰਾਹੇ ਨਾਂ ਪਉ।
Oh seres humanos, no se dejen desviar por la ilusión de Maya,
nwnk iqsu piq rwKsI jo pRiB pihrwieAw ]4]16]46]
naanak tis pat raakhasee jo prabh pahiraiaa ||4||16||46||
O Nanak, God saves the honor of those of whom He approves. ||4||16||46||
ਨਾਨਕ, ਸੁਆਮੀ ਉਸ ਦੀ ਇੱਜ਼ਤ-ਆਬਰੂ ਬਚਾ ਲੈਂਦਾ ਹੈ, ਜਿਸ ਨੂੰ ਉਹ ਕਬੂਲ ਕਰ ਲੈਂਦਾ ਹੈ।
pues el Señor va a salvar el honor de aquél a quien Él aprueba. (4-16-46)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
mwtI qy ijin swijAw kir durlB dyh ]
maaTee te jin saajiaa kar dhuralabh dheh ||
He fashioned you from clay, and made your priceless body.
ਜਿਸ ਨੇ ਤੈਨੂੰ ਮਿੱਟੀ ਤੋਂ ਬਣਾਇਆ ਹੈ, ਤੇਰਾ ਅਮੋਲਕ ਸਰੀਰ ਸਾਜਿਆ ਹੈ,
Él, Quien ha construido el cuerpo precioso del polvo
Aink iCdR mn mih Fky inrml idRstyh ]1]
anik chhidhr man meh ddake niramal dhirasaTeh ||1||
He covers the many faults in your mind, and makes you look immaculate and pure. ||1||
ਤੇ ਘਣੇਰੇ ਪਾਪ ਤੇਰੇ ਚਿੱਤ ਅੰਦਰ ਕੱਜੇ ਹਨ ਅਤੇ ਜਿਸ ਦੀ ਦਇਆ ਦੁਆਰਾ ਤੂੰ ਪਵਿੱਤਰ ਦਿੱਸਦਾ ਹੈਂ;
y ha cubierto los errores de tu mente con la piel reluciente, ¿por qué abandonar a tal Señor?(1)
ikau ibsrY pRBu mnY qy ijs ky gux eyh ]
kiau bisarai prabh manai te jis ke gun eh ||
So why do you forget God from your mind? He has done so many good things for you.
ਤੂੰ ਆਪਣੇ ਚਿੱਤ ਅੰਦਰੋਂ ਉਸ ਸਾਹਿਬ ਨੂੰ ਕਿਉਂ ਭੁਲਾਉਂਦਾ ਹੈ, ਜਿਸ ਨੇ ਤੇਰੇ ਨਾਲ ਐਨੀਆਂ ਨੇਕੀਆਂ ਕੀਤੀਆਂ ਹਨ?
Pues aquél que abandona a su Dios
pRB qij rcy ij Awn isau so rlIAY Kyh ]1] rhwau ]
prabh taj rache j aan siau so raleeaai kheh ||1|| rahaau ||
One who forsakes God, and blends himself with another, in the end is blended with dust. ||1||Pause||
ਸੁਆਮੀ ਨੂੰ ਛੱਡ ਕੇ ਜੋ ਹੋਰਸ ਨਾਲ ਜੁੜਦਾ ਹੈ; ਉਹ ਮਿੱਟੀ ਨਾਲ ਮਿਲ ਜਾਂਦਾ ਹੈ। ਠਹਿਰਾਉ।
y se enamora del otro regresa al polvo. (1-Pausa)
ismrhu ismrhu swis swis mq iblm kryh ]
simarahu simarahu saas saas mat bilam kareh ||
Meditate, meditate in remembrance with each and every breath - do not delay!
ਹਰ ਸੁਆਸ ਨਾਲ, ਤੂੰ ਆਪਣੇ ਪ੍ਰਭੂ ਦਾ ਆਰਾਧਨ ਆਰਾਧਨ ਕਰ ਅਤੇ ਹਰਗਿਜ ਚਿਰ ਨਾਂ ਲਾ।
Contempla al Señor con cada respiración, y no tardes;
Coif pRpMcu pRB isau rchu qij kUVy nyh ]2]
chhodd prapa(n)ch prabh siau rachahu taj kooRe neh ||2||
Renounce worldly affairs, and merge yourself into God; forsake false loves. ||2||
ਜਗਤ ਦੇ ਧੰਦਿਆਂ ਨੂੰ ਤਿਆਗ ਕੇ ਅਤੇ ਝੂਠੇ ਮੋਹਾਂ ਨੂੰ ਤਲਾਕਜਲੀ ਦੇ ਕੇ ਤੂੰ ਸਾਹਿਬ ਅੰਦਰ ਲੀਨ ਹੋ ਜਾ।
deja ya las demás relaciones, los falsos amores y entona tu ser en tu Dios. (2)
ijin Aink eyk bhu rMg kIey hY hosI eyh ]
jin anik ek bahu ra(n)g ke'ee hai hosee eh ||
He is many, and He is One; He takes part in the many plays. This is as He is, and shall be.
ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ।
A Él, que siendo Uno y también muchos, ha manifestado Su Ser de mil maneras, Sírvelo
kir syvw iqsu pwrbRhm gur qy miq lyh ]3]
kar sevaa tis paarabraham gur te mat leh ||3||
So serve that Supreme Lord God, and accept the Guru's Teachings. ||3||
ਗੁਰਾਂ ਪਾਸੋਂ ਉਪਦੇਸ਼ ਲੈ ਕੇ ਤੂੰ ਉਸ ਸ਼ਰੋਮਣੀ ਸਾਹਿਬ ਦੀ ਘੋਲ ਕਮਾ।
sirve a ese Señor Supremo y sé instruido por la Sabiduría del Guru.(3)
aUcy qy aUcw vfw sB sMig brnyh ]
uooche te uoochaa vaddaa sabh sa(n)g baraneh ||
God is said to be the highest of the high, the greatest of all, our companion.
ਉਚਿਆਂ ਦਾ ਪਰਮ ਉਚਾ, ਕੀਰਤੀਮਾਨ ਅਤੇ ਸਾਰਿਆਂ ਦਾ ਸੰਗੀ ਸੁਆਮੀ ਆਖਿਆ ਜਾਂਦਾ ਹੈ।
Él es lo más Alto de lo alto y Compasivo con todos.
dws dws ko dwsrw nwnk kir lyh ]4]17]47]
dhaas dhaas ko dhaasaraa naanak kar leh ||4||17||47||
Please, let Nanak be the slave of the slave of Your slaves. ||4||17||47||
ਹੇ ਪ੍ਰਭੂ! ਨਾਨਕ ਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ।
Oh Señor, hazme Tu Esclavo, no, hazme el Esclavo de Tus Esclavos.(4-17-47)
iblwvlu mhlw 5 ]
bilaaval mahalaa panjavaa ||
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
Bilawal, Mejl Guru Aryan, Quinto Canal Divino.
eyk tyk goivMd kI iqAwgI An Aws ]
ek Tek govi(n)dh kee tiaagee an aas ||
The Lord of the Universe is my only Support. I have renounced all other hopes.
ਸ਼੍ਰਿਸ਼ਟੀ ਦਾ ਸੁਆਮੀ ਹੀ ਮੇਰਾ ਇਕੋ ਇਕ ਆਸਰਾ ਹੈ। ਹੋਰ ਉਮੀਦਾਂ ਮੈਂ ਲਾਹ ਸੁੱਟੀਆਂ ਹਨ।
Me apoyo sólo en Gobind y he abandonado toda otra esperanza,
sB aUpir smrQ pRB pUrn guxqws ]1]
sabh uoopar samarath prabh pooran gunataas ||1||
God is All-powerful, above all; He is the perfect treasure of virtue. ||1||
ਸੰਪੂਰਨ ਨੇਕੀਆਂ ਦਾ ਖਜਾਨਾ ਸਾਹਿਬ ਸਾਰਿਆਂ ਉਪਰ ਬਲੀ ਹੈ।
pues mi Señor es el Tesoro Perfecto de Virtud y el Todopoderoso. (1)
jn kw nwmu ADwru hY pRB srxI pwih ]
jan kaa naam adhaar hai prabh saranee paeh ||
The Naam, the Name of the Lord, is the Support of the humble servant who seeks God's Sanctuary.
ਸਾਹਿਬ ਦੇ ਗੋਲੇ ਦਾ, ਜਿਸ ਨੇ ਉਸ ਦੀ ਪਨਾਹ ਲਈ ਹੈ, ਨਾਮ ਹੀ ਆਸਰਾ ਹੈ।
El Nombre del Señor es la Vida del Devoto y él sólo busca Su Amparo.
prmysr kw Awsrw sMqn mn mwih ]1] rhwau ]
paramesar kaa aasaraa sa(n)tan man maeh ||1|| rahaau ||
In their minds, the Saints take the Support of the Transcendent Lord. ||1||Pause||
ਸਾਧੂਆਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਦੀ ਹੀ ਟੇਕ ਹੈ। ਠਹਿਰਾਉ।
Sí, los Santos se apoyan sólo en su Señor, el Dios de dioses.(1-Pausa)
Awip rKY Awip dyvsI Awpy pRiqpwrY ]
aap rakhai aap dhevasee aape pratipaarai ||
He Himself preserves, and He Himself gives. He Himself cherishes.
ਸਾਈਂ ਖੁਦ ਰਖਿਆ ਹੋਇਆ ਹੈ ਉਹ ਖੁਦ ਦਾਤਾਂ ਦਿੰਦਾ ਹੈ ਅਤੇ ਉਹ ਖੁਦ ਹੀ ਪਾਲਣ-ਪੋਸਣ ਕਰਦਾ ਹੈ।
El Señor Mismo protege, Él Mismo bendice, Él Mismo sostiene a todos;