Twkur ky syvk hir rMg mwxih ]
Thaakur ke sevak har ra(n)g maaneh ||
The servant of the Lord and Master enjoys the Love and Affection of the Lord.
ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ।
Como Tu Sirviente, gozo de Tus Bendiciones.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Twkur ky syvk hir rMg mwxih ]
Thaakur ke sevak har ra(n)g maaneh ||
The servant of the Lord and Master enjoys the Love and Affection of the Lord.
ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ।
Como Tu Sirviente, gozo de Tus Bendiciones.
jo ikCu Twkur kw so syvk kw syvku Twkur hI sMig jwhru jIau ]3]
jo kichh Thaakur kaa so sevak kaa sevak Thaakur hee sa(n)g jaahar jeeau ||3||
That which belongs to the Lord and Master, belongs to His servant. The servant becomes distinguished in association with his Lord and Master. ||3||
ਜਿਹੜਾ ਕੁਝ ਸੁਆਮੀ ਦਾ ਹੈ, ਉਹ ਉਸ ਦੇ ਗੁਮਾਸ਼ਤੇ ਦਾ ਹੈ। ਗੁਮਾਸ਼ਤਾ ਆਪਣੇ ਸੁਆਮੀ ਦੀ ਸੰਗਤ ਅੰਦਰ ਹੀ ਉਘਾ ਤੇ ਉਜਾਗਰ ਹੁੰਦਾ ਹੈ।
Todo lo que es Tuyo, es mío, porque el Sirviente se conoce por quien es su Señor y Maestro. (3)
ApunY Twkuir jo pihrwieAw ] bhuir n lyKw puiC bulwieAw ]
apunai Thaakur jo pahiraiaa || bahur na lekhaa puchh bulaiaa ||
He, whom the Lord and Master dresses in the robes of honor,
ਜਿਸ ਨੂੰ ਉਸ ਦਾ ਮਾਲਕ ਇੱਜ਼ਤ ਦੀ ਪੁਸ਼ਾਕ ਪਹਿਨਾਉਂਦਾ ਹੈ,
Aquél a quien el Maestro honra con Su Manto, no será llamado a entregar cuentas después.
iqsu syvk kY nwnk kurbwxI so gihr gBIrw gauhru jIau ]4]18]25]
tis sevak kai naanak kurabaanee so gahir gabheeraa gauhar jeeau ||4||18||25||
Nanak is a sacrifice to that servant. He is the pearl of the deep and unfathomable Ocean of God. ||4||18||25||
ਉਸ ਨੌਕਰ ਤੋਂ, ਨਾਨਕ ਬਲਿਹਾਰੇ ਜਾਂਦਾ ਹੈ। ਉਹ ਡੂੰਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ।
Hacia tal Sirviente, Nanak ofrece su ser en total sacrificio, pues tal ser es profundo e insondable; sí, él es como una joya. (4-18-25)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
sB ikCu Gr mih bwhir nwhI ]
sabh kichh ghar meh baahar naahee ||
Everything is within the home of the self; there is nothing beyond.
ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ।
Todas las cosas están en tu hogar, oh mi mente; ninguna está fuera.
bwhir tolY so Brim BulwhI ]
baahar Tolai so bharam bhulaahee ||
One who searches outside is deluded by doubt.
ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ।
Aquél que busca afuera, se pierde en la duda.
gur prswdI ijnI AMqir pwieAw so AMqir bwhir suhylw jIau ]1]
gur parasaadhee jinee a(n)tar paiaa so a(n)tar baahar suhelaa jeeau ||1||
By Guru's Grace, one who has found the Lord within is happy, inwardly and outwardly. ||1||
ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ।
Aquél que realiza al Señor en su interior, por la Gracia del Guru, está en Paz, interior y exteriormente. (1)
iJim iJim vrsY AMimRq Dwrw ]
jhim jhim varasai a(n)mirat dhaaraa ||
Slowly, gently, drop by drop, the stream of nectar trickles down within.
ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ।
Cuando el Néctar del Señor gotea en nuestro ser,
mnu pIvY suin sbdu bIcwrw ]
man peevai sun sabadh beechaaraa ||
The mind drinks it in, hearing and reflecting on the Word of the Shabad.
ਆਤਮਾ ਨਾਮ ਨੂੰ ਪੀਦੀ, ਸੁਣਦੀ ਤੇ ਵੀਚਾਰਦੀ ਹੈ।
y la mente logra entrar en reflexión, cuando logra escuchar y beber de la Palabra,
And ibnod kry idn rwqI sdw sdw hir kylw jIau ]2]
anadh binodh kare dhin raatee sadhaa sadhaa har kelaa jeeau ||2||
It enjoys bliss and ecstasy day and night, and plays with the Lord forever and ever. ||2||
ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ।
nuestro ser vive en Dicha y para siempre disfruta del Amor con el Señor, oh amigo.(2)
jnm jnm kw ivCuiVAw imilAw ]
janam janam kaa vichhuRiaa miliaa ||
I have now been united with the Lord after having been separated and cut off from Him for so many lifetimes;
ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ,
El está unido con el Señor; sí él quien estaba separado de Él, nacimiento tras nacimiento.
swD ik®pw qy sUkw hirAw ]
saadh kirapaa te sookaa hariaa ||
by the Grace of the Holy Saint, the dried-up branches have blossomed forth again in their greenery.
ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ।
Por la Gracia del Santo, los brazos secos de un árbol florecen y dan frutos.
sumiq pwey nwmu iDAwey gurmuiK hoey mylw jIau ]3]
sumat paae naam dhiaae gurmukh hoe melaa jeeau ||3||
I have obtained this sublime understanding, and I meditate on the Naam; as Gurmukh, I have met the Lord. ||3||
ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ।
Uno obtiene la Buena Conciencia y medita en el Nombre del Señor, y a través del Guru es unido con el Señor, oh amigo. (3)
jl qrMgu ijau jlih smwieAw ]
jal tara(n)g jiau jaleh samaiaa ||
As the waves of water merge again with the water,
ਜਿਸ ਤਰਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ,
Así como las olas del agua se funden en la misma agua,
iqau joqI sMig joiq imlwieAw ]
tiau jotee sa(n)g jot milaiaa ||
so does my light merge again into the Light.
ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ।
así la luz de uno se inmerge en la Luz Total.
khu nwnk BRm kty ikvwVw bhuiV n hoeIAY jaulw jIau ]4]19]26]
kahu naanak bhram kaTe kivaaRaa bahuR na hoieeaai jaulaa jeeau ||4||19||26||
Says Nanak, the veil of illusion has been cut away, and I shall not go out wandering any more. ||4||19||26||
ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
Dice Nanak, la maldad de la duda es apagada, y uno ya no va y viene más, oh amigo.(4-19-26)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
iqsu kurbwxI ijin qUM suixAw ]
tis kurabaanee jin too(n) suniaa ||
I am a sacrifice to those who have heard of You.
ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
Ofrezco mi ser en sacrificio a aquél que ha sabido de Ti, oh mi Señor.
iqsu bilhwrI ijin rsnw BixAw ]
tis balihaaree jin rasanaa bhaniaa ||
I am a sacrifice to those whose tongues speak of You.
ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
Ofrezco mi ser en sacrificio a aquél que con su lengua ha pronunciado Tu Santo Nombre.
vwir vwir jweI iqsu ivthu jo min qin quDu AwrwDy jIau ]1]
vaar vaar jaiee tis viTahu jo man tan tudh aaraadhe jeeau ||1||
Again and again, I am a sacrifice to those who meditate on You with mind and body. ||1||
ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
Ofrezco mi ser en sacrificio a aquél que medita en Ti con toda su mente, oh Amado. (1)
iqsu crx pKwlI jo qyrY mwrig cwlY ]
tis charan pakhaalee jo terai maarag chaalai ||
I wash the feet of those who walk upon Your Path.
ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
Lavo los pies de aquél que camina en Tu Sendero;
nYn inhwlI iqsu purK dieAwlY ]
nain nihaalee tis purakh dhiaalai ||
With my eyes, I long to behold those kind people.
ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
añoro ver a ese ser bendito.
mnu dyvw iqsu Apuny swjn ijin gur imil so pRBu lwDy jIau ]2]
man dhevaa tis apune saajan jin gur mil so prabh laadhe jeeau ||2||
I offer my mind to those friends, who have met the Guru and found God. ||2||
ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
él le entrego mi mente, y lo considero mi amigo y mi maestro, pues a través de él, el Señor es conocido. (2)
sy vfBwgI ijin qum jwxy ]
se vaddabhaagee jin tum jaane ||
Very fortunate are those who know You.
ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
Afortunado es aquél que ha tomado Conciencia de Ti, oh Señor.
sB kY mDy Ailpq inrbwxy ]
sabh kai madhe alipat nirabaane ||
In the midst of all, they remain detached and balanced in Nirvaanaa.
ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
Aquél que participa con su actividad en el mundo, y sin embargo permanece desapegado, nada a través del mar de las existencias.
swD kY sMig auin Baujlu qirAw sgl dUq auin swDy jIau ]3]
saadh kai sa(n)g un bhaujal tariaa sagal dhoot un saadhe jeeau ||3||
In the Saadh Sangat, the Company of the Holy, they cross over the terrifying world-ocean, and conquer all their evil passions. ||3||
ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
En la Saad Sangat, la Sociedad de los Santos, conquista todas las pasiones dentro de su ser.(3)
iqn kI srix pirAw mnu myrw ]
tin kee saran pariaa man meraa ||
My mind has entered their Sanctuary.
ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
A Él le pido toda protección; y entregándole mi ego y orgullo, la oscuridad de mis apegos se disipa.
mwxu qwxu qij mohu AMDyrw ]
maan taan taj moh a(n)dheraa ||
I have renounced my pride in my own strength, and the darkness of emotional attachment.
ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
A Él le hago la súplica,
nwmu dwnu dIjY nwnk kau iqsu pRB Agm AgwDy jIau ]4]20]27]
naam dhaan dheejai naanak kau tis prabh agam agaadhe jeeau ||4||20||27||
Please bless Nanak with the Gift of the Naam, the Name of the Inaccessible and Unfathomable God. ||4||20||27||
(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
¡Dale a Nanak el regalo del Nombre del Señor; sí, del Señor Insondable e Incognoscible, oh Amigo! (4-20-27)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
qUM pyfu swK qyrI PUlI ]
too(n) pedd saakh teree foolee ||
You are the tree; Your branches have blossomed forth.
ਤੂੰ ਬ੍ਰਿਛ ਹੈ, ਤੇਰੀ ਟਹਿਣੀ ਪ੍ਰਫੁਲਤ ਹੋਈ ਹੈ।
Tú eres el Árbol; Tú, las Ramas; y Tú los Retoños, también.
qUM sUKmu hoAw AsQUlI ]
too(n) sookham hoaa asathoolee ||
From the very small and subtle, You have become huge and manifest.
ਨਿਹਾਇਤ ਹੀ ਮਹੀਨ ਤੋਂ ਤੂੰ ਬਹੁਤ ਹੀ ਵੱਡਾ ਹੋਇਆ ਹੈ।
Tú eres Transparente; Tú, también Manifiesto.
qUM jliniD qUM Pynu budbudw quDu ibnu Avru n BwlIAY jIau ]1]
too(n) jalanidh too(n) fen budhabudhaa tudh bin avar na bhaaleeaai jeeau ||1||
You are the Ocean of Water, and You are the foam and the bubbles on its surface. I cannot see any other except You, Lord. ||1||
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਤੂੰ ਹੀ ਇਸ ਦੀ ਝੱਗ ਤੇ ਬੁਲਬੁਲਾ। ਤੇਰੇ ਬਾਝੋਂ ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ।
Tú eres el Océano, la Espuma y la Burbuja; ¡A Ti Te veo en todo, (1)
qUM sUqu mxIey BI qUMhY ]
too(n) soot mane'ee bhee too(n)hai ||
You are the thread, and You are also the beads.
ਮਾਲਾ ਦਾ ਤੂੰ ਧਾਗਾ ਹੈਂ ਅਤੇ ਇਯ ਦੇ ਮਣਕੇ ਭੀ ਤੂੰ ਹੀ।
Tú eres el Hilo; Tú las Cuentas engarzadas;
qUM gMTI myru isir qUMhY ]
too(n) ga(n)Thee mer sir too(n)hai ||
You are the knot, and You are the primary bead of the maalaa.
ਤੂੰ ਇਸ ਦੀਆਂ ਗੰਢਾਂ ਹੈਂ ਅਤੇ ਤੂੰ ਹੀ ਹਿਯ ਦਾ ਸਿਖਰਲਾ ਵੱਡਾ ਮਣਕਾ।
Tú eres el Nudo que los separa; y Tú también, la Cuenta más alta y Predominante.
Awid miD AMiq pRBu soeI Avru n koie idKwlIAY jIau ]2]
aadh madh a(n)t prabh soiee avar na koi dhikhaaleeaai jeeau ||2||
In the beginning, in the middle and in the end, there is God. I cannot see any other except You, Lord. ||2||
ਆਰੰਭ, ਵਿਚਕਾਰ ਤੇ ਅਖੀਰ ਵਿੱਚ ਉਹੀ ਸਾਹਿਬ ਹੈ। ਕੋਈ ਹੋਰ ਮੈਨੂੰ ਨਜ਼ਰੀ ਨਹੀਂ ਪੈਦਾ।
Eres el Principio, el Transcurso, y el Fin; ¡Yo no veo a ningún otro más que a Ti, oh mi Amado! (2)
qUM inrguxu srguxu suKdwqw ]
too(n) niragun saragun sukhadhaataa ||
You transcend all qualities, and You possess the supreme qualities. You are the Giver of peace.
ਤੂੰ ਲਛਣਾ-ਰਹਿਤ, ਲਛਣਾ-ਸਹਿਤ ਅਤੇ ਆਰਾਮ ਬਖਸ਼ਣਹਾਰ ਹੈਂ।
Eres lo Absoluto, y también lo Relativo; Tú eres el Dador de la Paz.
qUM inrbwxu rsIAw rMig rwqw ]
too(n) nirabaan raseeaa ra(n)g raataa ||
You are detached in Nirvaanaa, and You are the Enjoyer, imbued with love.
ਤੂੰ ਨਿਰਲੇਪ, ਆਨੰਦ-ਮਾਨਣਹਾਰ ਅਤੇ ਪ੍ਰੀਤ ਅੰਦਰ ਰੰਗਿਆ ਹੋਇਆ ਹੈ।
Eres el Desapegado, y también el apegado; Tú eres Él, Quien goza de la Alegría; Sólo Tú conoces Tu Juego;
Apxy krqb Awpy jwxih Awpy quDu smwlIAY jIau ]3]
apane karatab aape jaaneh aape tudh samaaleeaai jeeau ||3||
You Yourself know Your Own Ways; You dwell upon Yourself. ||3||
ਆਪਣੇ ਹੁਨਰ ਤੂੰ ਆਪ ਖੁਦ ਹੀ ਜਾਣਦਾ ਹੈ। ਤੂੰ ਆਪ ਹੀ ਆਪਣਾ ਸਿਮਰਨ ਕਰਦਾ ਹੈ।
y sólo Tú eres ese Ser que absorbe todo dentro de Su Estado Absoluto.(3)
qUM Twkuru syvku Puin Awpy ]
too(n) Thaakur sevak fun aape ||
You are the Master, and then again, You are the servant.
ਤੂੰ ਮਾਲਕ ਹੈਂ ਅਤੇ ਫਿਰ ਤੂੰ ਆਪ ਹੀ ਨੌਕਰ।
Eres el Maestro y también el Esclavo;
qUM gupqu prgtu pRB Awpy ]
too(n) gupat paragaT prabh aape ||
O God, You Yourself are the Manifest and the Unmanifest.
ਤੂੰ ਹੇ ਸਾਈਂ! ਪੋਸ਼ੀਦਾ ਹੈਂ ਅਤੇ ਆਪ ਹੀ ਪਰਤੱਖ।
Eres el Ser no Manifiesto y el Manifiesto.
nwnk dwsu sdw gux gwvY iek BorI ndir inhwlIAY jIau ]4]21]28]
naanak dhaas sadhaa gun gaavai ik bhoree nadhar nihaaleeaai jeeau ||4||21||28||
Slave Nanak sings Your Glorious Praises forever. Please, just for a moment, bless him with Your Glance of Grace. ||4||21||28||
ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ।
Nanak, Tu Sirviente, canta siempre Tus Alabanzas; bendícelo, oh Amado, con un instante de Tu Mirada de Gracia. (4-21-28)