rwmklI kI vwr mhlw 5
raamakalee kee vaar mahalaa panjavaa
Vaar Of Raamkalee, Fifth Mehl:
ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।
Var de Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI kI vwr mhlw 5
raamakalee kee vaar mahalaa panjavaa
Vaar Of Raamkalee, Fifth Mehl:
ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।
Var de Ramkali, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
jYsw siqguru suxIdw qYso hI mY fITu ]
jaisaa satigur suneedhaa taiso hee mai ddeeTh ||
As I have heard of the True Guru, so I have seen Him.
ਜੇਹੋ ਜਿਹਾ ਮੈਂ ਸੱਚੇ ਗੁਰਾਂ ਨੂੰ ਸੁਣਿਆ ਸੀ, ਉਹੋ ਜਿਹਾ ਹੀ ਮੈਂ ਉਨ੍ਹਾਂ ਨੂੰ ਵੇਖ ਲਿਆ ਹੈ।
Logré ver al Guru y comprobar Su Nombradía, a los que estaban separados Los unió con Dios.
ivCuiVAw myly pRBU hir drgh kw bsITu ]
vichhuRiaa mele prabhoo har dharageh kaa baseeTh ||
He re-unites the separated ones with God; He is the Mediator at the Court of the Lord.
ਛੜਿਆਂ ਹੋਇਆਂ ਨੂੰ ਉਹ ਸੁਆਮੀ ਨਾਲ ਮਿਲਾ ਦਿੰਦਾ ਹੈ। ਉਹ ਸਾਹਿਬ ਦੇ ਦਰਬਾਰ ਦਾ ਵਿਚੋਲਾ ਹੈ।
Él es el Intercesor en la Corte del Señor.
hir nwmo mMqRü idRVwiedw kty haumY rogu ]
har naamo ma(n)tr dhiraRaidhaa kaTe haumai rog ||
He implants the Mantra of the Lord's Name, and eradicates the illness of egotism.
ਉਹ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰ ਦਿੰਦਾ ਹੈ ਅਤੇ ਉਸ ਦੀ ਹੰਕਾਰ ਦੀ ਬਿਮਾਰੀ ਨੂੰ ਮੇਟ ਦਿੰਦਾ ਹੈ।
Él implanta el Mantra del Nombre del Señor y nos libera de la maldad del ego.
nwnk siqguru iqnw imlwieAw ijnw Dury pieAw sMjogu ]1]
naanak satigur tinaa milaiaa jinaa dhure piaa sa(n)jog ||1||
O Nanak, he alone meets the True Guru, who has such union pre-ordained. ||1||
ਨਾਨਕ! ਪ੍ਰਭੂ ਉਨ੍ਹਾਂ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦਾ ਮਿਲਾਪ। ਮੁੱਢ ਤੋਂ ਲਿਖਆ ਹੋਇਆ ਹੈ।
Dice Nanak, el Guru es encontrado sólo por aquellos que tienen un Destino así inscrito por Dios.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ieku sjxu siB sjxw ieku vYrI siB vwid ]
eik sajan sabh sajanaa ik vairee sabh vaadh ||
If the One Lord is my Friend, then all are my friends. If the One Lord is my enemy, then all fight with me.
ਜੇਕਰ ਇਕ ਸੁਆਮੀ ਮੇਰਾ ਮਿੱਤਰ ਹੋਵੇ, ਤਾਂ ਸਾਰੇ ਮੇਰੇ ਮਿੱਤਰ ਹਨ। ਜੇਕਰ ਇਕ ਸੁਆਮੀ ਵਿਰੋਧੀ ਹੋ ਜਾਵੇ, ਤਦ ਹਰ ਕੋਈ ਮੇਰੇ ਨਾਲ ਝਗੜਾ ਕਰਦਾ ਹੈ।
Si Dios es mi Amigo, entonces todos se tornan amigables conmigo, si Él es hostil hacia mí, así se mostrarán los demás.
guir pUrY dyKwilAw ivxu nwvY sB bwid ]
gur poorai dhekhaaliaa vin naavai sabh baadh ||
The Perfect Guru has shown me that, without the Name, everything is useless.
ਪੂਰਨ ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ ਕਿ ਨਾਮ ਦੇ ਬਗੈਰ ਸਾਰਾ ਕੁੱਛ ਬੇਫਾਇਦਾ ਹੈ।
Sí, a través del Guru he llegado a darme cuenta que todo es un intento vano, excepto el Nombre del Señor.
swkq durjn BrimAw jo lgy dUjY swid ]
saakat dhurajan bharamiaa jo lage dhoojai saadh ||
The faithless cynics and the evil people wander in reincarnation; they are attached to other tastes.
ਮਾਇਆ ਦੇ ਪੁਜਾਰੀ ਅਤੇ ਖੋਟੇ ਪੁਰਸ਼, ਜੋ ਹੋਰਨਾਂ ਸੁਆਦਾਂ ਨਾਲ ਜੁੜੇ ਹੋਏ ਹਨ, ਜੂਨੀਆਂ ਅੰਦਰ ਭਟਕਦੇ ਹਨ।
Los malvados Shaktas, que viven apegados a la idea del otro, son desviados por la duda,
jn nwnik hir pRBu buiJAw gur siqgur kY prswid ]2]
jan naanak har prabh bujhiaa gur satigur kai parasaadh ||2||
Servant Nanak has realized the Lord God, by the Grace of the Guru, the True Guru. ||2||
ਵਿਸ਼ਾਲ ਸੱਚੇ ਗੁਰਾਂ ਦੀ ਰਹਿਮਤ ਦੁਆਰਾ ਗੋਲੇ ਨਾਨਕ ਨੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰ ਲਿਆ ਹੈ।
pero Nanak ha tomado Conciencia del Único Dios por la Gracia del Guru.(2)
pauVI ]
pauRee ||
Pauree:
ਪਉੜੀ।
Pauri
QtxhwrY Qwtu Awpy hI QitAw ]
thaTanahaarai thaaT aape hee thaTiaa ||
The Creator Lord created the Creation.
ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।
El Señor Creador ha hecho todo lo que existe.
Awpy pUrw swhu Awpy hI KitAw ]
aape pooraa saahu aape hee khaTiaa ||
He Himself is the perfect Banker; He Himself earns His profit.
ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।
Él es el Único Mercader Perfecto y Él Mismo gana su propia utilidad.
Awpy kir pwswru Awpy rMg ritAw ]
aape kar paasaar aape ra(n)g raTiaa ||
He Himself made the expansive Universe; He Himself is imbued with joy.
ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।
Él Mismo se ha expandido en todo el Universo y Él Mismo permanece mezclado en Su Colorido Acto.
kudriq kIm n pwie AlK bRhmitAw ]
kudharat keem na pai alakh brahamaTiaa ||
The value of God's almighty creative power cannot be estimated.
ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Nadie puede hablar del límite de Su Poder, tal es el Estado Insondable del Dios Todo Prevaleciente.
Agm AQwh byAMq prY pritAw ]
agam athaeh bea(n)t parai paraTiaa ||
He is inaccessible, unfathomable, endless, the farthest of the far.
ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।
Sí, Infinito, Insondable y Sin Amarras es Él, Lo más Vasto de lo vasto.
Awpy vf pwiqswhu Awip vjIritAw ]
aape vadd paatisaahu aap vajeeraTiaa ||
He Himself is the greatest Emperor; He Himself is His own Prime Minister.
ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।
Él Mismo es el Emperador, Él Mismo Su Propio Ministro.
koie n jwxY kIm kyvfu mitAw ]
koi na jaanai keem kevadd maTiaa ||
No one knows His worth, or the greatness of His resting place.
ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।
Nadie conoce Su Ser Total, ni la Vastedad de Su Recinto.
scw swihbu Awip gurmuiK prgitAw ]1]
sachaa saahib aap gurmukh paragaTiaa ||1||
He Himself is our True Lord and Master. He reveals Himself to the Gurmukh. ||1||
ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।
Verdad, Verdad es el Maestro y a través de Guru, Él se vuelve Manifiesto.(1)
sloku mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
suix sjx pRIqm myirAw mY siqguru dyhu idKwil ]
sun sajan preetam meriaa mai satigur dheh dhikhaal ||
Listen, O my beloved friend: please show me the True Guru.
ਤੂੰ ਸ੍ਰਵਨ ਕਰ ਹੇ ਮੇਰੇ ਪਿਆਰੇ ਮਿੱਤਰ! ਤੂੰ ਮੈਨੂੰ ਮੇਰੇ ਸੱਚੇ ਗੁਰਦੇਵ ਜੀ ਨੂੰ ਵਿਖਾਲ ਦੇ।
Oh mi amigo, oh mi amor, guíame hasta mi Guru.
hau iqsu dyvw mnu Awpxw inq ihrdY rKw smwil ]
hau tis dhevaa man aapanaa nit hiradhai rakhaa samaal ||
I dedicate my mind to Him; I keep Him continually enshrined within my heart.
ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰ ਦਿਆਂਗਾ ਅਤੇ ਸਦਾ ਹੀ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਾਂਗਾ।
Voy a postrar mi mente ante Él y a elevarlo siempre en mi corazón.
ieksu siqgur bwhrw iDRgu jIvxu sMswir ]
eikas satigur baaharaa dhirag jeevan sa(n)saar ||
Without the One and Only True Guru, life in this world is cursed.
ਇਕ ਸੱਚੇ ਗੁਰਦੇਵ ਜੀ ਦੇ ਬਗੈਰ ਧਿਰਕਾਰ ਹੈ ਇਸ ਜਗਤ ਦੀ ਜ਼ਿੰਦਗੀ ਨੂੰ।
Oh, maldita es la vida de uno en el mundo, si no está asistida por el Guru.
jn nwnk siqguru iqnw imlwieEnu ijn sd hI vrqY nwil ]1]
jan naanak satigur tinaa milaion jin sadh hee varatai naal ||1||
O servant Nanak, they alone meet the True Guru, with whom He constantly abides. ||1||
ਹੇ ਗੋਲੇ ਨਾਨਕ! ਕੇਵਲ ਉਨ੍ਹਾਂ ਨੂੰ ਹੀ ਸਾਹਿਬ ਸੱਚੇ ਗੁਰਾਂ ਦੇ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦੇ ਨਾਲ ਉਹ ਹਮੇਸ਼ਾਂ ਵਸਦਾ ਹੈ।
Dice Nanak, sólo encontrarán al Guru, aquellos que viven siempre en la Presencia de Dios. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
myrY AMqir locw imlx kI ikau pwvw pRB qoih ]
merai a(n)tar lochaa milan kee kiau paavaa prabh toh ||
Deep within me is the longing to meet You; how can I find You, God?
ਮੇਰੇ ਹਿਰਦੇ ਅੰਦਰ ਤੈਨੂੰ ਮਿਲਣ ਦੀ ਚਾਹਨਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਹੇ ਮੇਰੇ ਸਾਈਂ?
Oh Dios, sólo busco tener Tu Visión. ¿Cómo podré llegar hasta Ti?
koeI AYsw sjxu loiV lhu jo myly pRIqmu moih ]
koiee aaisaa sajan loR lahu jo mele preetam moh ||
I will search for someone, some friend, who will unite me with my Beloved.
ਕੋਈ ਐਹੋ ਜਿਹਾ ਮਿੱਤਰ ਲੱਭ ਲਓ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
He hecho amistad con mi Amigo, el Guru, quien me ha conducido hasta Ti.
guir pUrY mylwieAw jq dyKw qq soie ]
gur poorai melaiaa jat dhekhaa tat soi ||
The Perfect Guru has united me with Him; wherever I look, there He is.
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
Cuando el Guru Perfecto me une Contigo, entonces Te veo a donde sea que volteo a ver.
jn nwnk so pRBu syivAw iqsu jyvfu Avru n koie ]2]
jan naanak so prabh seviaa tis jevadd avar na koi ||2||
Servant Nanak serves that God; there is no other as great as He is. ||2||
ਗੋਲਾ ਨਾਨਕ ਉਸ ਸਾਹਿਬ ਦੀ ਘਾਲ ਕਮਾਉਂਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Sí, Nanak sirve a ese Dios que no tiene igual. (2)
pauVI ]
pauRee ||
Pauree:
ਪਉੜੀ।
Pauri
dyvxhwru dwqwru ikqu muiK swlwhIAY ]
dhevanahaar dhaataar kit mukh saalaaheeaai ||
He is the Great Giver, the Generous Lord; with what mouth can I praise Him?
ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,
¿Cómo Te voy a alabar? Oh mi Dios siempre Dador, siempre Benévolo.
ijsu rKY ikrpw Dwir irjku smwhIAY ]
jis rakhai kirapaa dhaar rijak samaaheeaai ||
In His Mercy, He protects, preserves and sustains us.
ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?
Sí, Tú nos sostienes a todos y nos provees de alimento diario.
koie n iks hI vis sBnw iek Dr ]
koi na kis hee vas sabhanaa ik dhar ||
No one is under anyone else's control; He is the One Support of all.
ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।
Nadie tiene dominio sobre el otro, sólo hay un Soporte para todos.
pwly bwlk vwig dy kY Awip kr ]
paale baalak vaag dhe kai aap kar ||
He cherishes all as His children, and reaches out with His hand.
ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।
Él nos toma de la mano y nos apoya como a un hijo.
krdw And ibnod ikCU n jwxIAY ]
karadhaa anadh binodh kichhoo na jaaneeaai ||
He stages His joyous plays, which no one understands at all.
ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।
Sus Maravillas son múltiples y no sabemos el por qué ni el dónde.
srb Dwr smrQ hau iqsu kurbwxIAY ]
sarab dhaar samarath hau tis kurabaaneeaai ||
The all-powerful Lord gives His Support to all; I am a sacrifice to Him.
ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
Él nos sostiene a todos, el Dios Todopoderoso; oh, yo ofrezco mi ser en sacrificio a Él.
gweIAY rwiq idnµqu gwvx joigAw ]
gaieeaai raat dhina(n)t gaavan jogiaa ||
Night and day, sing the Praises of the One who is worthy of being praised.
ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।
Cantemos Su Alabanza siempre, pues Él es Digno de Toda Alabanza.
jo gur kI pYrI pwih iqnI hir rsu BoigAw ]2]
jo gur kee pairee paeh tinee har ras bhogiaa ||2||
Those who fall at the Guru's Feet, enjoy the sublime essence of the Lord. ||2||
ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।
Sí, quien sea que llegue a postrarse a los Pies de Guru, disfruta del Sabor de Dios.
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
BIVhu moklweI kIqIAnu sB rKy kutMbY nwil ]
bheeRahu mokalaiee keeteean sabh rakhe kuTa(n)bai naal ||
He has widened the narrow path for me, and preserved my integrity, along with that of my family.
ਮੇਰੇ ਲਈ ਤੰਗ ਗਲੀ ਨੂੰ ਸਾਹਿਬ ਨੇ ਚੌੜੀ ਕਰ ਦਿੱਤਾ ਹੈ ਅਤੇ ਮੈਨੂੰ ਉਹ ਮੇਰੇ ਆਰ ਪਰਵਾਰ ਨਾਲ ਸਹੀ ਸਲਾਮਤ ਰਖਦਾ ਹੈ।
Al Dios que nos asiste en los grandes apuros, que nos conserva íntegros junto con nuestros parientes y nos llena de satisfacción a todos, Elévalo en tu mente.
kwrj Awip svwirAnu so pRB sdw sBwil ]
kaaraj aap savaarian so prabh sadhaa sabhaal ||
He Himself has arranged and resolved my affairs. I dwell upon that God forever.
ਉਸ ਨੇ ਖੁਦ ਹੀ ਮੇਰੇ ਕੰਮ ਰਾਸ ਕਰ ਦਿੱਤੇ ਹਨ। ਉਸ ਸੁਆਮੀ ਨੂੰ ਮੈਂ ਸਦੀਵ ਹੀ ਸਿਮਰਦਾ ਹਾਂ।
El Señor nos abraza como un padre o una madre,
pRBu mwq ipqw kMiT lwiedw lhuVy bwlk pwil ]
prabh maat pitaa ka(n)Th laidhaa lahuRe baalak paal ||
God is my mother and father; He hugs me close in His embrace, and cherishes me, like His tiny baby.
ਅੰਮੜੀ ਅਤੇ ਬਾਬਲ ਦੀ ਤਰ੍ਹਾਂ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੇ ਨੰਨੇ ਬਾਲ ਵਾਂਗੂੰ ਮੈਨੂੰ ਪਾਲਦਾ ਹੈ।
Él nos sostiene, pues somos Sus pequeños niños y la vida se vuelve compasiva con nosotros.
dieAwl hoey sB jIA jMqR hir nwnk ndir inhwl ]1]
dhiaal hoe sabh jeea ja(n)tr har naanak nadhar nihaal ||1||
All beings and creatures have become kind and compassionate to me. O Nanak, the Lord has blessed me with His Glance of Grace. ||1||
ਸਾਰੇ ਪ੍ਰਾਣਧਾਰੀ ਮੇਰੇ ਉੱਤੇ ਮਿਹਰਬਾਨ ਹੋ ਗਏ ਹਨ, ਹੇ ਨਾਨਕ! ਅਤੇ ਹਰੀ ਨੇ ਆਪਣੀ ਦਇਆ ਦੁਆਰਾ ਮੈਨੂੰ ਪ੍ਰਸੰਨ ਕਰ ਦਿੱਤਾ ਹੈ।
Sí, dice Nanak, el Señor nos bendice con Su Mirada de Gracia. (1)