mlwr mhlw 3 AstpdIAw Gru 1 ]
malaar mahalaa teejaa asaTapadheeaa ghar pehilaa ||
Malaar, Third Mehl, Ashtpadheeyaa, First House:
ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Malhar, Mejl Guru Amar Das, Tercer Canal Divino, Ashtapadis, Primera Casa
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mlwr mhlw 3 AstpdIAw Gru 1 ]
malaar mahalaa teejaa asaTapadheeaa ghar pehilaa ||
Malaar, Third Mehl, Ashtpadheeyaa, First House:
ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Malhar, Mejl Guru Amar Das, Tercer Canal Divino, Ashtapadis, Primera Casa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
krmu hovY qw siqguru pweIAY ivxu krmY pwieAw n jwie ]
karam hovai taa satigur paieeaai vin karamai paiaa na jai ||
If it is in his karma, then he finds the True Guru; without such karma, He cannot be found.
ਜਦ ਮਾਲਕ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ। ਉਸ ਦੀ ਮਿਹਰ ਦੇ ਬਗੈਰ ਉਹ ਪਰਾਪਤ ਨਹੀਂ ਹੁੰਦੇ।
Si está en su Karma, el mortal encuentra al Verdadero Guru, si no, no lo encuentra.
siqguru imilAY kMcnu hoeIAY jW hir kI hoie rjwie ]1]
satigur miliaai ka(n)chan hoieeaai jaa(n) har kee hoi rajai ||1||
He meets the True Guru, and he is transformed into gold, if it is the Lord's Will. ||1||
ਜਦ ਵਾਹਿਗੁਰੂ ਦੀ ਐਸੀ ਰਜਾ ਹੁੰਦੀ ਹੈ ਬੰਦਾ ਸੱਚੇ ਗੁਰਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ।
Cuando el mortal encuentra al Verdadero Guru y es transmutado en oro, es por la Voluntad del Señor. (1)
mn myry hir hir nwim icqu lwie ]
man mere har har naam chit lai ||
O my mind, focus your consciousness on the Name of the Lord, Har, Har.
ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਨ ਨੂੰ ਆਪਣੇ ਸੁਆਮੀ ਮਾਲਕ ਦੇ ਨਾਮ ਨਾਲ ਜੋੜ।
Oh, mente mía, enfoca tu conciencia en el Nombre del Señor, Jar, Jar,
siqgur qy hir pweIAY swcw hir isau rhY smwie ]1] rhwau ]
satigur te har paieeaai saachaa har siau rahai samai ||1|| rahaau ||
The Lord is found through the True Guru, and then he remains merged with the True Lord. ||1||Pause||
ਸੱਚੇ ਗੁਰਾਂ ਦੇ ਰਾਹੀਂ, ਸੱਚਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁਖ ਆਪਣੇ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
pues el Señor es encontrado a través del Guru Verdadero, y así permanece inmerso en el Señor Verdadero. (1-Pausa)
siqgur qy igAwnu aUpjY qW ieh sMsw jwie ]
satigur te giaan uoopajai taa(n) ieh sa(n)saa jai ||
Spiritual wisdom wells up through the True Guru, and then this cynicism is dispelled.
ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦੀ ਹੈ ਅਤੇ ਤਦ ਇਹ ਭਰਮ ਦੂਰ ਹੁੰਦਾ ਹੈ।
La Sabiduría Espiritual se construye a través del Verdadero Guru, y así el cinismo desaparece.
siqgur qy hir buJIAY grB jonI nh pwie ]2]
satigur te har bujheeaai garabh jonee neh pai ||2||
Through the True Guru, the Lord is realized, and then, he is not consigned to the womb of reincarnation ever again. ||2||
ਸੱਚੇ ਗੁਰਾਂ ਦੇ ਰਾਹੀਂ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਨੀ ਨੂੰ ਮੁੜ ਕੇ ਉਦਰਾ ਦੀਆਂ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ।
Mediante el Guru Verdadero el Señor es conocido y entonces el mortal ya no será consignado a un vientre para reencarnar de nuevo. (2)
gur prswdI jIvq mrY mir jIvY sbdu kmwie ]
gur parasaadhee jeevat marai mar jeevai sabadh kamai ||
By Guru's Grace, the mortal dies in life, and by so dying, lives to practice the Word of the Shabad.
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਮਰ ਕੇ, ਕੇਵਲ ਨਾਮ ਦੀ ਕਮਾਈ ਕਰਨ ਲਈ ਜੀਉਂਦਾ ਹੈ।
Por la Gracia del Guru, el mortal muere en vida, y en esa muerte vive para practicar la Palabra del Shabd.
mukiq duAwrw soeI pwey ij ivchu Awpu gvwie ]3]
mukat dhuaaraa soiee paae j vichahu aap gavai ||3||
He alone finds the Door of Salvation, who eradicates self-conceit from within himself. ||3||
ਕੇਵਲ ਉਹ ਹੀ ਮੋਖਸ਼ ਦੇ ਦਰ ਨੂੰ ਪਰਾਪਤ ਹੁੰਦਾ ਹੈ ਜੋ ਆਪੇ ਅੰਦਰੋਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Sólo erradicando la arrogancia del interior, uno encuentra la Puerta de la Salvación. (3)
gur prswdI isv Gir jMmY ivchu skiq gvwie ]
gur parasaadhee siv ghar ja(n)mai vichahu sakat gavai ||
By Guru's Grace, the mortal is reincarnated into the Home of the Lord, having eradicated Maya from within.
ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰੋਂ ਮਾਇਆ ਨੂੰ ਬਾਹਰ ਕਢ, ਬੰਦਾ ਸਾਈਂ ਦੇ ਧਾਮ ਅੰਦਰ ਮੁੜ ਜੰਮ ਪੈਂਦਾ ਹੈ।
Por la Gracia del Guru, el mortal, habiendo eliminado a Maya de su interior, reencarna en el Hogar del Señor.
Acru crY ibbyk buiD pwey purKY purKu imlwie ]4]
achar charai bibek budh paae purakhai purakh milai ||4||
He eats the uneatable, and is blessed with a discriminating intellect; he meets the Supreme Person, the Primal Lord God. ||4||
ਜਿਹੜਾ ਪੁਰਸ਼, ਅਖਾਧ ਨੂੰ ਖਾ ਜਾਂਦਾ ਹੈ, ਉਸ ਨੂੰ ਪ੍ਰਬੀਨ ਅਕਲ ਦੀ ਬਖਸ਼ਸ਼ ਹੁੰਦੀ ਹੈ ਅਤੇ ਉਹ ਪਰਮ ਪੁਰਸ਼ ਨਾਲ ਮਿਲ ਜਾਂਦਾ ਹੈ।
Él se come lo intragable y es bendecido con un intelecto discernidor, y así encuentra al Ser Supremo, al Dios, nuestro Señor Primordial. (4)
Dwqur bwjI sMswru Acyqu hY clY mUlu gvwie ]
dhaatur baajee sa(n)saar achet hai chalai mool gavai ||
The world is unconscious, like a passing show; the mortal departs, having lost his capital.
ਬੇਸਮਝ ਦੁਨੀਆਂ ਇਕ ਉਡਪੁਡ ਜਾਣ ਵਾਲਾ ਤਮਾਸ਼ਾ ਹੈ ਅਤੇ ਇਸ ਅੰਦਰ ਬੰਦਾ ਆਪਣੀ ਮੁੜੀ ਗੁਆ ਟੁਰ ਜਾਂਦਾ ਹੈ।
El mundo vive en la inconciencia, en una pasajera obra de teatro y el mortal parte habiendo perdido su Capital.
lwhw hir sqsMgiq pweIAY krmI plY pwie ]5]
laahaa har satasa(n)gat paieeaai karamee palai pai ||5||
The profit of the Lord is obtained in the Sat Sangat, the True Congregation; by good karma, it is found. ||5||
ਵਾਹਿਗੁਰੂ ਦੇ ਨਾਮ ਦਾ ਲਾਭ ਸਾਧ ਸੰਗਤ ਅੰਦਰ ਪਰਾਪਤ ਹੁੰਦਾ ਹੈ, ਪਰੰਤੂ ਪ੍ਰਭੂ ਦੀ ਦਇਆ ਦੁਆਰਾ, ਇਨਸਾਨ ਇਸ ਦੀ ਬਖਸ਼ਸ਼ ਹੁੰਦੀ ਹੈ।
La Utilidad del Señor se obtiene en la Saad Sangat, la Verdadera Congregación, la cuál por un buen Karma es encontrada. (5)
siqgur ivxu iknY n pwieAw min vyKhu irdY bIcwir ]
satigur vin kinai na paiaa man vekhahu ridhai beechaar ||
Without the True Guru, no one finds it; see this in your mind, and consider this in your heart.
ਸੱਚੇ ਗੁਰਾਂ ਦੇ ਬਗੈਰ, ਕੋਈ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੁੰਦਾ, ਤੂੰ ਆਪਣੇ ਚਿੱਤ ਅੰਦਰ ਸੋਚ ਕੇ ਦੇਖ ਲੈ, ਹੇ ਬੰਦੇ!
Sin el Verdadero Guru nadie la encuentra. Considera esto en tu mente y en tu corazón,
vfBwgI guru pwieAw Bvjlu auqry pwir ]6]
vaddabhaagee gur paiaa bhavajal utare paar ||6||
By great good fortune, the mortal finds the Guru, and crosses over the terrifying world-ocean. ||6||
ਵੱਡੀ ਚੰਗੀ ਪ੍ਰਾਲਭਧ ਦੁਆਰਾ, ਬੰਦਾ ਗੁਰਦੇਵ ਜੀ ਨੂੰ ਮਿਲਦਾ ਹੈ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ।
por una grandiosa fortuna el mortal encuentra al Guru y logra cruzar el aterrador océano del mundo. (6)
hir nwmW hir tyk hY hir hir nwmu ADwru ]
har naamaa(n) har Tek hai har har naam adhaar ||
The Name of the Lord is my Anchor and Support. I take only the Support of the Name of the Lord, Har, Har.
ਸੁਆਮੀ ਤੇ ਸੁਆਮੀ ਦਾ ਨਾਮ ਹੀ ਮੇਰੀ ਕਲਮਕੱਲੀ ਪਨਾਹ ਹੈ ਅਤੇ ਮੈਨੂੰ ਕੇਵਲ ਸਾਈਂ ਹਰੀ ਦੇ ਨਾਮ ਦਾ ਹੀ ਆਸਰਾ ਹੈ।
El Nombre del Señor es mi Ancla y Soporte. Yo me aferro al Soporte del Nombre del Señor Jar, Jar.
ik®pw krhu guru mylhu hir jIau pwvau moK duAwru ]7]
kirapaa karahu gur melahu har jeeau paavau mokh dhuaar ||7||
O Dear Lord, please be kind and lead me to meet the Guru, that I may find the Door of Salvation. ||7||
ਹੇ ਮਹਾਰਾਜ ਹਰੀ! ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਮੁਕਤੀ ਦੇ ਦਰ ਨੂੰ ਪਾ ਲਵਾਂ।
Oh, Querido Señor, por favor, muestra tu Bondad y guíame hasta encontrar al Guru, para así poder encontrar la Puerta de la Salvación. (7)
msqik illwit iliKAw Duir Twkuir mytxw n jwie ]
masatak lilaaT likhiaa dhur Thaakur meTanaa na jai ||
The pre-ordained destiny inscribed on the mortal's forehead by our Lord and Master cannot be erased.
ਸ਼ਰੋਮਣੀ ਸਾਹਿਬ ਦੀ ਮੁੱਢ ਤੋਂ ਲਿਖੀ ਹੋਈ ਮੱਥੇ ਦੀ ਲਿਖਤਾਕਾਰ, ਮੇਟੀ ਨਹੀਂ ਜਾ ਸਕਦੀ।
El Destino grabado en la frente del mortal por el Señor y Maestro no puede ser borrado.
nwnk sy jn pUrn hoey ijn hir Bwxw Bwie ]8]1]
naanak se jan pooran hoe jin har bhaanaa bhai ||8||1||
O Nanak, those humble beings are perfect, who are pleased by the Lord's Will. ||8||1||
ਹੇ ਨਾਨਕ! ਕੇਵਲ ਉਹ ਪੁਰਸ਼ ਹੀ ਮੁਕੰਮਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਰਜਾ ਚੰਗੀ ਲਗਦੀ ਹੈ।
Oh, dice Nanak, esos humildes Gurmukjs que se encuentran complacidos con la Voluntad del Señor, encuentran la Perfección. (8-1)
mlwr mhlw 3 ]
malaar mahalaa teejaa ||
Malaar, Third Mehl:
ਮਲਾਰ ਤੀਜੀ ਪਾਤਿਸ਼ਾਹੀ।
Malhar Mejl Guru Amar Das, Tercer Canal Divino.
byd bwxI jgu vrqdw qRY gux kry bIcwru ]
bedh baanee jag varatadhaa trai gun kare beechaar ||
The world is involved with the words of the Vedas, thinking about the three gunas - the three dispositions.
ਦੁਨੀਆਂ ਵੇਦਾਂ ਦੇ ਮੰਤਰਾਂ ਅੰਦਰ ਪ੍ਰਵਿਰਤ ਹੋਈ ਹੋਈ ਹੈ ਅਤੇ ਤਿੰਨਾਂ ਅਵਸਥਾਂਵਾਂ ਨੂੰ ਹੀ ਸੋਚਦੀ ਵੀਚਾਰਦੀ ਹੈ।
El mundo está envuelto en las palabras de los Vedas, pensando en las Tres Gunas,
ibnu nwvY jm fMfu shY mir jnmY vwro vwr ]
bin naavai jam dda(n)dd sahai mar janamai vaaro vaar ||
Without the Name, it suffers punishment by the Messenger of Death; it comes and goes in reincarnation, over and over again.
ਨਾਮ ਦੇ ਬਾਝੋਂ, ਇਹ ਮੌਤ ਦੇ ਦੂਤ ਦੀ ਸਜ਼ਾ ਸਹਾਰਦੀ ਹੈ ਅਤੇ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਹੈ।
en las tres disposiciones, pero sin el Nombre sufre atrapado en la garras del mensajero de la muerte.
siqgur Byty mukiq hoie pwey moK duAwru ]1]
satigur bheTe mukat hoi paae mokh dhuaar ||1||
Meeting with the True Guru, the world is liberated, and finds the Door of Salvation. ||1||
ਸੱਚੇ ਗੁਰਾਂ ਨਾਲ ਮਿਲਾ ਕੇ, ਇਹ ਬੰਦਖਲਾਸ ਹੋ ਜਾਂਦੀ ਹੈ ਅਤੇ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੀ ਹੈ।
Va y viene de reencarnación en reencarnación, una y otra vez, pero encontrando al Verdadero Guru, el mundo es liberado y encuentra la Puerta de la Salvación. (1)
mn ry siqguru syiv smwie ]
man re satigur sev samai ||
O mortal, immerse yourself in service to the True Guru.
ਹੇ ਬੰਦੇ! ਤੂੰ ਸੱਚੇ ਗੁਰਾਂ ਦੀ ਟਹਿਲ-ਸੇਵਾ ਅੰਦਰ ਲੀਨ ਹੋ ਜਾ।
Oh, mortal, fúndete en el Servicio del Guru Verdadero.
vfY Bwig gur pUrw pwieAw hir hir nwmu iDAwie ]1] rhwau ]
vaddai bhaag gur pooraa paiaa har har naam dhiaai ||1|| rahaau ||
By great good fortune, the mortal finds the Perfect Guru, and meditates on the Name of the Lord, Har, Har. ||1||Pause||
ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ ਅਤੇ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।
Por una Gran Fortuna encontrarás al Guru Perfecto al meditar en el Nombre del Señor. (1-Pausa)
hir AwpxY BwxY isRsit aupweI hir Awpy dyie ADwru ]
har aapanai bhaanai sirasaT upaiee har aape dhei adhaar ||
The Lord, by the Pleasure of His Own Will, created the Universe, and the Lord Himself gives it sustenance and support.
ਆਪਣੀ ਰਜਾ ਅੰਦਰ ਵਾਹਿਗੁਰੂ ਨੇ ਦੁਨੀਆ ਰਚੀ ਹੈ ਅਤੇ ਆਪ ਹੀ ਇਸ ਨੂੰ ਰੋਜ਼ੀ ਦਿੰਦਾ ਹੈ।
El Señor, por el propio Placer de Su Voluntad, creó el Universo y Él Mismo le da Sustento y Soporte.
hir AwpxY BwxY mnu inrmlu kIAw hir isau lwgw ipAwru ]
har aapanai bhaanai man niramal keeaa har siau laagaa piaar ||
The Lord, by His Own Will, makes the mortal's mind immaculate, and lovingly attunes him to the Lord.
ਆਪਣੀ ਰਜ਼ਾ ਅੰਦਰ ਪ੍ਰਭੂ ਮਨੁੱਖ ਦੇ ਮਨੂਏ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਉਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Él Mismo otorga al mortal una mente inmaculada y con todo Amor éste se entona en Él. El Señor,
hir kY BwxY siqguru ByitAw sBu jnmu svwrxhwru ]2]
har kai bhaanai satigur bheTiaa sabh janam savaaranahaar ||2||
The Lord, by His Own Will, leads the mortal to meet the True Guru, the Embellisher of all his lives. ||2||
ਪ੍ਰਭੂ ਦੀ ਰਜ਼ਾ ਅੰਦਰ ਇਨਸਾਨ ਸੱਚੇ ਗੁਰੂ ਨੂੰ ਮਿਲ ਪੈਦਾ ਹੈ, ਜੋ ਉਸ ਦੇ ਸਾਰੇ ਜੀਵਨ ਨੂੰ ਸ਼ਸ਼ੋਭਤ ਕਰਨ ਵਾਲੇ ਹਨ।
por Su Propia Voluntad, guía al mortal hacia el Perfecto Guru, Quién embellece su vida. (2)
vwhu vwhu bwxI siq hY gurmuiK bUJY koie ]
vaahu vaahu baanee sat hai gurmukh boojhai koi ||
Waaho! Waaho! Blessed and Great is the True Word of His Bani. Only a few, as Gurmukh, understand.
ਸ਼ਲਾਘਾ ਯੋਗ, ਸ਼ਲਾਘਾ ਯੋਗ, ਅਤੇ ਸੱਚੀ ਹੈ ਗੁਰ ਦੀ ਬਾਣੀ, ਕੋਈ ਵਿਰਲਾ ਰੱਬ ਨੂੰ ਜਾਨਣ ਵਾਲਾ ਜੀਵ ਇਸ ਗੱਲ ਨੂੰ ਸਮਝਦਾ ਹੈ।
¡Wajo, Wajo! Bendita y Grandiosa es la Palabra de Su Bani.
vwhu vwhu kir pRBu swlwhIAY iqsu jyvfu Avru n koie ]
vaahu vaahu kar prabh saalaaheeaai tis jevadd avar na koi ||
Waaho! Waaho! Praise God as Great! No one else is as Great as He.
ਸ਼ਾਬਾਸ਼! ਸ਼ਾਬਾਸ਼!" ਉਚਾਰਦਾ ਹੋਇਆ ਤੂੰ ਆਪਣੇ ਸਾਹਿਬ ਦੀ ਸਿਫ਼ਤ-ਸ਼ਲਾਘਾ ਕਰ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Son pocos los Gurmukjs que lo entienden. Wajo, Wajo, alaba la Grandeza del Dios.
Awpy bKsy myil ley krim prwpiq hoie ]3]
aape bakhase mel le karam paraapat hoi ||3||
When God's Grace is received, He Himself forgives the mortal, and unites him with Himself. ||3||
ਜਦ ਬੰਦਾ ਹਰੀ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ, ਤਦ ਉਹ ਉਸ ਨੂੰ ਮੁਆਫ ਕਰ ਆਪਣੇ ਨਾਲ ਮਿਲ ਲੈਂਦਾ ਹੈ।
Nadie es tan Grande como Él. Cuando la Gracia de Dios es recibida, Él Mismo perdona al mortal y lo une a Su Ser. (3)
swcw swihbu mwhro siqguir dIAw idKwie ]
saachaa saahib maaharo satigur dheeaa dhikhai ||
The True Guru has revealed our True, Supreme Lord and Master.
ਸੱਚੇ ਗੁਰਾਂ ਨੇ ਮੈਨੂੰ ਸ਼ਰੋਮਣੀ ਸੱਚਾ ਸੁਆਮੀ ਵਿਖਾਲ ਦਿੱਤਾ ਹੈ।
El Verdadero Guru nos ha revelado a nuestro Verdadero y Supremo Señor y Maestro.
AMimRqu vrsY mnu sMqoKIAY sic rhY ilv lwie ]
a(n)mrit varasai man sa(n)tokheeaai sach rahai liv lai ||
The Ambrosial Nectar rains down and the mind is satisfied, remaining lovingly attuned to the True Lord.
ਜਦ ਸੱਚਾ ਸੁਆਮੀ ਆਪਣੇ ਨਾਮ ਦੇ ਆਬਿ-ਹਿਯਾਤ ਦੀ ਬਰਖਾ ਕਰਦਾ ਹੈ ਤਾਂ ਮੇਰੀ ਆਤਮਾ ਰੱਜ ਜਾਂਦੀ ਹੈ ਤੇ ਉਸ ਨਾਲ ਪ੍ਰੀਤ ਅੰਦਰ ਜੁੜੀ ਰਹਿੰਦੀ ਹੈ।
El Néctar Ambrosial cae y la mente es satisfecha, permaneciendo entonada amorosamente en el Señor Verdadero.
hir kY nwie sdw hrIAwvlI iPir sukY nw kumlwie ]4]
har kai nai sadhaa hareeaavalee fir sukai naa kumalai ||4||
In the Lord's Name, it is forever rejuvenated; it shall never wither and dry up again. ||4||
ਰੱਬ ਦੇ ਨਾਮ ਰਾਹੀਂ ਜਿੰਦੜੀ ਸਦੀਵ ਹੀ ਤਰੋ ਤਾਜ਼ਾ ਰਹਿੰਦੀ ਹੈ ਅਤੇ ਮੁੜ ਕੇ ਸੁਕਦੀ ਤੇ ਮੁਰਝਾਉਂਦੀ ਨਹੀਂ।
En el Nombre del Señor es para siempre rejuvenecida y nunca más vacilará o se secará. (4)