goNf ]
go(n)dd ||
Gond:
ਗੋਂਡ।
Gond
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goNf ]
go(n)dd ||
Gond:
ਗੋਂਡ।
Gond
DMnu gupwl DMnu gurdyv ]
dha(n)n gupaal dha(n)n gurdhev ||
Blessed is the Lord of the World. Blessed is the Divine Guru.
ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ।
Bendito sea el Señor del mundo, Bendito sea el Divino Guru;
DMnu Anwid BUKy kvlu thkyv ]
dha(n)n anaadh bhookhe kaval Tahakev ||
Blessed is that grain, by which the heart-lotus of the hungry blossoms forth.
ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ।
bendita sea la semilla de la que nace y florece el Loto de nuestro corazón.
Dnu Eie sMq ijn AYsI jwnI ]
dhan oi sa(n)t jin aaisee jaanee ||
Blessed are those Saints, who know this.
ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ।
Benditos son los Santos que conocen esto,
iqn kau imilbo swirMgpwnI ]1]
tin kau milibo saari(n)gapaanee ||1||
Meeting with them, one meets the Lord, the Sustainer of the World. ||1||
ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ।
pues encontrándolos, uno encuentra al Señor, el Sostenedor del Mundo.(1)
Awid purK qy hoie Anwid ]
aadh purakh te hoi anaadh ||
This grain comes from the Primal Lord God.
ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ।
Es el Ser Primordial Quien nos bendice con el pan de cada día
jpIAY nwmu AMn kY swid ]1] rhwau ]
japeeaai naam a(n)n kai saadh ||1|| rahaau ||
One chants the Naam, the Name of the Lord, only when he tastes this grain. ||1||Pause||
ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ।
uno puede disfrutar del Nombre del Señor, sólo, si uno conoce el sabor de la comida. (1-Pausa)
jpIAY nwmu jpIAY AMnu ]
japeeaai naam japeeaai a(n)n ||
Meditate on the Naam, and meditate on this grain.
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ।
Pensemos entonces en el Nombre del Señor y en nuestra comida,
AMBY kY sMig nIkw vMnu ]
a(n)bhai kai sa(n)g neekaa va(n)n ||
Mixed with water, its taste becomes sublime.
ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)।
que junto con el agua fresca sabe tan dulce;
AMnY bwhir jo nr hovih ]
a(n)nai baahar jo nar hoveh ||
One who abstains from this grain,
ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ,
quien se niega la dicha del pan,
qIin Bvn mih ApnI Kovih ]2]
teen bhavan meh apanee khoveh ||2||
loses his honor in the three worlds. ||2||
ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।
pierde su honor en las tres Gunas del Señor.(2)
Cofih AMnu krih pwKMf ]
chhoddeh a(n)n kareh paakha(n)dd ||
One who discards this grain, is practicing hypocrisy.
ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ।
Aquél que pretende tener Amor por el Señor, pero abandona la comida,
nw sohwgin nw Eih rMf ]
naa sohaagan naa oh ra(n)dd ||
She is neither a happy soul-bride, nor a widow.
ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ।
no es aprobado ni por el hombre ni por Dios.
jg mih bkqy dUDwDwrI ]
jag meh bakate dhoodhaadhaaree ||
Those who claim in this world that they live on milk alone,
ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ,
Ellos le dicen al mundo, mira, vivimos sólo de leche,
gupqI Kwvih vitkw swrI ]3]
gupatee khaaveh vaTikaa saaree ||3||
secretly eat whole loads of food. ||3||
ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ।
pero todo el tiempo se comen lo que encuentran. (3)
AMnY ibnw n hoie sukwlu ]
a(n)nai binaa na hoi sukaal ||
Without this grain, time does not pass in peace.
ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ।
Pues sin granos para comer,
qijAY AMin n imlY gupwlu ]
tajiaai a(n)n na milai gupaal ||
Forsaking this grain, one does not meet the Lord of the World.
ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ।
el hambre no se va y abandonando la comida no es la forma de encontrar a Dios.
khu kbIr hm AYsy jwinAw ]
kahu kabeer ham aaise jaaniaa ||
Says Kabeer, this I know:
ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ,
Dice Kabir
DMnu Anwid Twkur mnu mwinAw ]4]8]11]
dha(n)n anaadh Thaakur man maaniaa ||4||8||11||
blessed is that grain, which brings faith in the Lord and Master to the mind. ||4||8||11||
ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ।
esto es de lo que me he dado cuenta, oh hombre, benditos sean los granos de comida que nos alimentan, porque así vivimos complacidos con nuestro Señor. (4-8-11)
rwgu goNf bwxI nwmdyau jI kI Gru 1
raag go(n)dd baanee naamadheau jee kee ghar pehilaa
Raag Gond, The Word Of Naam Dayv Jee, First House:
ਰਾਗ ਗੋਂਡ ਨਾਮਦੇਵ ਦੀ ਬਾਣੀ।
Rag Gond, palabras del Reverendo Nam Dev-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
AsumyD jgny ]
asumedh jagane ||
The ritual sacrifice of horses,
ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ,
El sacrificio de caballos es un Yagna;
qulw purK dwny ]
tulaa purakh dhaane ||
giving one's weight in gold to charities,
ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ
el dar en caridad el peso de uno en oro
pRwg iesnwny ]1]
praag isanaane ||1||
and ceremonial cleansing baths -||1||
ਤੇ ਪਰਯਾਗ ਦਾ ਮਜਨ,
o el bañarse en la confluencia del Prayaga es en vano. (1)
qau n pujih hir kIriq nwmw ]
tau na pujeh har keerat naamaa ||
These are not equal to singing the Praises of the Lord's Name.
ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ।
Todo esto no iguala a cantar el Nombre del Señor,
Apuny rwmih Bju ry mn AwlsIAw ]1] rhwau ]
apune raameh bhaj re man aalaseeaa ||1|| rahaau ||
Meditate on your Lord, you lazy man! ||1||Pause||
ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ।
oh mente indolente, contempla a tu Dios.(1-Pausa)
gieAw ipMfu Brqw ]
giaa pi(n)dd bharataa ||
Offering sweet rice at Gaya,
ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ,
Si uno se va a Galla a ofrecer bolas de arroz
bnwris Ais bsqw ]
banaaras as basataa ||
living on the river banks at Benares,
ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ,
a los ancestros o habita en las orillas del Río
muiK byd cqur pVqw ]2]
mukh bedh chatur paRataa ||2||
reciting the four Vedas by heart;||2||
ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ,
Ási cerca de Kashi y recita con su corazón los cuatro Vedas.(2)
sgl Drm AiCqw ]
sagal dharam achhitaa ||
Completing all religious rituals,
ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ,
Y practica todas las diferentes disciplinas,
gur igAwn ieMdRI idRVqw ]
gur giaan i(n)dhree dhiraRataa ||
restraining sexual passion by the spiritual wisdom given by the Guru,
ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ,
se instruye en la sabiduría de un guru,
Ktu krm sihq rhqw ]3]
khaT karam sahit rahataa ||3||
and performing the six rituals;||3||
ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ,
para controlar sus sentidos y hace los seis tipos de buenas obras.(3)
isvw skiq sMbwdM ]
sivaa sakat sa(n)baadha(n) ||
Expounding on Shiva and Shakti
ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ।
todo eso no vale, oh mi mente.
mn Coif Coif sgl BydM ]
man chhodd chhodd sagal bhedha(n) ||
O man, renounce and abandon all these things.
ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ।
Abandona mejor la idea del otro y contempla a tu Señor;
ismir ismir goibMdM ]
simar simar gobi(n)dha(n) ||
Meditate, meditate in remembrance on the Lord of the Universe.
ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ।
sí, vive en el Nombre del Señor
Bju nwmw qris Bv isMDM ]4]1]
bhaj naamaa taras bhav si(n)dha(n) ||4||1||
Meditate, O Naam Dayv, and cross over the terrifying world-ocean. ||4||1||
ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ।
para que puedas ser llevado a través del mar de la existencia. (4)
goNf ]
go(n)dd ||
Gond:
ਗੋਂਡ।
Gond
nwd BRmy jYsy imrgwey ]
naadh bhrame jaise miragaae ||
The deer is lured by the sound of the hunter's bell;
ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ,
Uno es atraído por los sonidos dulces, así como el venado,
pRwn qjy vw ko iDAwnu n jwey ]1]
praan taje vaa ko dhiaan na jaae ||1||
it loses its life, but it cannot stop thinking about it. ||1||
ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ।
que entrega su vida a los cazadores, es atraído por esos sonidos. (1)
AYsy rwmw AYsy hyrau ]
aaise raamaa aaise herau ||
In the same way, I look upon my Lord.
ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ।
Bendíceme, oh Dios,
rwmu Coif icqu Anq n Pyrau ]1] rhwau ]
raam chhodd chit anat na ferau ||1|| rahaau ||
I will not abandon my Lord, and turn my thoughts to another. ||1||Pause||
ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ।
para que Te vea, de tal forma que no Te abandone nunca y no vuelva más al estado de dualidad.(1-Pausa)
ijau mInw hyrY psUAwrw ]
jiau meenaa herai pasooaaraa ||
As the fisherman looks upon the fish,
ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ।
Así como el pescador piensa sólo en el pez,
sonw gFqy ihrY sunwrw ]2]
sonaa gaddate hirai sunaaraa ||2||
and the goldsmith looks upon the gold he fashions;||2||
ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ।
así como el joyero piensa en robarse un poco de oro para hacerse una cadena. (2)
ijau ibKeI hyrY pr nwrI ]
jiau bikhiee herai par naaree ||
As the man driven by sex looks upon another man's wife,
ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ,
Así como el vicioso seduce a la mujer de otro,
kaufw fwrq ihrY juAwrI ]3]
kauddaa ddaarat hirai juaaree ||3||
and the gambler looks upon the throwing of the dice -||3||
ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ।
y tirando los dados el jugador trata de robarle a alguien. (3)
jh jh dyKau qh qh rwmw ]
jeh jeh dhekhau teh teh raamaa ||
In the same way, wherever Naam Dayv looks, he sees the Lord.
ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ।
Así yo añoro ver al Señor donde sea que volteo;
hir ky crn inq iDAwvY nwmw ]4]2]
har ke charan nit dhiaavai naamaa ||4||2||
Naam Dayv meditates continuously on the Feet of the Lord. ||4||2||
ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ।
aspiro habitar sólo en Sus Pies.(4-2)
goNf ]
go(n)dd ||
Gond:
ਗੋਂਡ।
Gond
mo kau qwir ly rwmw qwir ly ]
mo kau taar le raamaa taar le ||
Carry me across, O Lord, carry me across.
ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ।
Sálvame, oh sálvame Señor mío,
mY Ajwnu jnu qirby n jwnau bwp bITulw bwh dy ]1] rhwau ]
mai ajaan jan taribe na jaanau baap beeThulaa baeh dhe ||1|| rahaau ||
I am ignorant, and I do not know how to swim. O my Beloved Father, please give me Your arm. ||1||Pause||
ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ।
pues soy ignorante y no sé cómo nadar a través. Oh Dios mío, Padre mío, extiéndeme Tu Mano.(1-Pausa)
nr qy sur hoie jwq inmK mY siqgur buiD isKlweI ]
nar te sur hoi jaat nimakh mai satigur budh sikhalaiee ||
I have been transformed from a mortal being into an angel, in an instant; the True Guru has taught me this.
ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ।
De un simple hombre, me he vuelto ser humano y así el Guru ha iluminado mi mente.
nr qy aupij surg kau jIiqE so AvKD mY pweI ]1]
nar te upaj surag kau jeetio so avakhadh mai paiee ||1||
Born of human flesh, I have conquered the heavens; such is the medicine I was given. ||1||
ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ।
He nacido con cuerpo humano, pero he conquistado los cielos; tal es la alquimia de Dios. (1)
jhw jhw DUA nwrdu tyky nYku itkwvhu moih ]
jahaa jahaa dhooa naaradh Teke naik Tikaavahu moh ||
Please place me where You placed Dhroo and Naarad, O my Master.
ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ।
Ahí donde habitaron Dhru y Narad, oh Dios, ahí ponme, a su lado, aunque sea por un momento.
qyry nwm Aivlµib bhuqu jn auDry nwmy kI inj miq eyh ]2]3]
tere naam avila(n)b bahut jan udhare naame kee nij mat eh ||2||3||
With the Support of Your Name, so many have been saved; this is Naam Dayv's understanding. ||2||3||
ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ।
Apoyándose en Tu Nombre, muchos han sido llevados a través, esta es la Sabiduría que Nam Dev ha aprendido. (2-3)