kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
myry lwln kI soBw ]
mere laalan kee sobhaa ||
O, the Wondrous Glory of my Beloved!
ਅਦਭੁਤ ਹੈ ਪ੍ਰਭਤਾ ਮੇਰੇ ਪ੍ਰੀਤਮ ਦੀ।
¡Oh, qué maravillosa es la Gloria de mi Bienamado!
sd nvqn mn rMgI soBw ]1] rhwau ]
sadh navatan man ra(n)gee sobhaa ||1|| rahaau ||
My mind is rejuvenated forever by His Wondrous Love. ||1||Pause||
ਸਦੀਵ ਹੀ ਨਵੀਂ ਨਕੋਰ ਅਤੇ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਉਸ ਦੀ ਕੀਰਤੀ। ਠਹਿਰਾਓ।
Mi mente rejuvenece para siempre con Su Precioso Amor. (1-Pausa)
bRhm mhys isD muin ieMdRw Bgiq dwnu jsu mMgI ]1]
braham mahes sidh mun i(n)dhraa bhagat dhaan jas ma(n)gee ||1||
Brahma, Shiva, the Siddhas, the silent sages and Indra beg for the charity of His Praise and devotion to Him. ||1||
ਬ੍ਰਹਮਾ, ਸ਼ਿਵਜੀ, ਕਰਾਮਾਤੀ ਪੁਰਸ਼, ਚੁਪ ਕਰੀਤੇ ਰਿਸ਼ੀ ਅਤੇ ਇੱਦਰ, ਸੁਆਮੀ ਦੇ ਸਿਮਰਨ ਅਤੇ ਕੀਰਤੀ ਦੀ ਖ਼ੈਰ ਮੰਗਦੇ ਹਨ।
Bhrama, Shiva, los Sidhas, los santos silenciosos e Indra, hincados piden por la Caridad de Su Alabanza y Devoción. (1)
jog igAwn iDAwn syKnwgY sgl jpih qrMgI ]
jog giaan dhiaan sekhanaagai sagal japeh tara(n)gee ||
Yogis, spiritual teachers, meditators and the thousand-headed serpent all meditate on the Waves of God.
ਯੋਗੀ, ਬ੍ਰਹਮ ਬੇਤੇ, ਵਿਚਾਰਵਾਨ ਅਤੇ ਹਜ਼ਾਰਾਂ ਫਣਾਂ ਵਾਲਾ ਸਰੂਪ, ਸਾਰੇ ਹੀ ਚੋਜੀ ਪ੍ਰਭੂ ਦਾ ਸਿਮਰਨ ਕਰਦੇ ਹਨ।
Los Yoguis, los maestros espirituales, los meditadores y hasta la serpiente de las mil cabezas meditan en las Olas de Dios.
khu nwnk sMqn bilhwrY jo pRB ky sd sMgI ]2]3]
kahu naanak sa(n)tan balihaarai jo prabh ke sadh sa(n)gee ||2||3||
Says Nanak, I am a sacrifice to the Saints, who are the Eternal Companions of God. ||2||3||
ਗੁਰੂ ਜੀ ਆਖਦੇ ਹਨ, ਮੈਂ ਸਾਧੂਆਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੁਆਮੀ ਦੇ ਨਿੱਤ ਦੇ ਹਮਜੋਲੀ ਹਨ।
Nanak dice, ofrezco mi vida en sacrificio a los Santos, quienes son los eternos compañeros de Dios. (2-3)
kilAwn mhlw 5 Gru 2
kaliaan mahalaa panjavaa ghar doojaa
Kalyaan, Fifth Mehl, Second House:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino, Segunda Casa
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
qyrY mwin hir hir mwin ]
terai maan har har maan ||
Belief in You, Lord, brings honor.
ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਹੇ ਸੁਆਮੀ ਵਾਹਿਗੁਰੂ! ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ।
En total Gloria me encuentro viendo con mis ojos, escuchando con mis oídos,
nYn bYn sRvn sunIAY AMg AMgy suK pRwin ]1] rhwau ]
nain bain sravan suneeaai a(n)g a(n)ge sukh praan ||1|| rahaau ||
To see with my eyes, and hear with my ears - every limb and fiber of my being, and my breath of life are in bliss. ||1||Pause||
ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦੇ ਸਰੀਰ ਦੇ ਸਮੂਹ ਭਾਗ ਤੇ ਜਿੰਦ ਖੁਸ਼ ਹੋ ਜਾਂਦੇ ਹਨ। ਠਹਿਰਾਓ।
en Gloria están cada coyuntura y fibra de mi ser, y también mi respiración vital. (1-Pausa)
ieq auq dh idis rivE myr iqnih smwin ]1]
eit ut dheh dhis ravio mer tineh samaan ||1||
Here and there, and in the ten directions You are pervading, in the mountain and the blade of grass. ||1||
ਏਥੇ ਉਥੇ ਤੇ ਦਸਾਂ ਹੀ ਦਿਸ਼ਾਵਾਂ ਅੰਦਰ ਸਾਈਂ ਵਿਆਪਕ ਹੋ ਰਿਹਾ ਹੈ। ਪਹਾੜ ਫੂਸ ਅੰਦਰ ਉਹ ਇਕਰਸ ਰਮ ਰਿਹਾ ਹੈ।
Aquí, allá y en la diez direcciones Estás prevaleciendo, en las montañas y en las llanuras también. (1)
jq kqw qq pyKIAY hir purK piq prDwn ]
jat kataa tat pekheeaai har purakh pat paradhaan ||
Wherever I look, I see the Lord, the Supreme Lord, the Primal Being.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸ਼੍ਰੋਮਣੀ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ।
En donde sea que volteo, ahí veo al Señor, al Señor Supremo, al Ser Primordial. En la Saad Sangat,
swDsMig BRm BY imty kQy nwnk bRhm igAwn ]2]1]4]
saadhasa(n)g bhram bhai miTe kathe naanak braham giaan ||2||1||4||
In the Saadh Sangat, the Company of the Holy, doubt and fear are dispelled. Nanak speaks the Wisdom of God. ||2||1||4||
ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।
la Compañía de los Santos, la duda y el miedo son disipados y Nanak sólo habla la Sabiduría de Dios. (2-1-4)
kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
gun nwd Duin Anµd byd ]
gun naadh dhun ana(n)dh bedh ||
The Glory of God is the Sound-current of the Naad, the Celestial Music of Bliss, and the Wisdom of the Vedas.
ਜੋ ਕਿ ਖੁਸ਼ੀ ਦੇਣਹਾਰ ਸੁਰੀਲਾ ਰਾਗ ਅਤੇ ਬ੍ਰਹਮਿ-ਗਿਆਨ ਹੈ,
La Gloria de Dios es la Corriente de Sonido del Naad, la Melodía Celestial de Gloria y la Sabiduría de los Vedas.
kQq sunq muin jnw imil sMq mMflI ]1] rhwau ]
kathat sunat mun janaa mil sa(n)t ma(n)ddalee ||1|| rahaau ||
Speaking and listening, the silent sages and humble beings join together, in the Realm of the Saints. ||1||Pause||
ਮੋਨੀ ਸਾਧੂ ਉਸ ਪ੍ਰਭੂ ਦੀ ਕੀਰਤੀ ਉਚਾਰਦੇ ਅਤੇ ਸੁਣਦੇ ਹਨ, ਸਤਿਸੰਗਤ ਨਾਲ ਜੁੜ ਕੇ। ਠਹਿਰਾਉ।
Hablando y escuchando en el Reino de los Santos, los sabios silenciosos y los seres humildes se reúnen. (1-Pausa)
igAwn iDAwn mwn dwn mn risk rsn nwmu jpq qh pwp KMflI ]1]
giaan dhiaan maan dhaan man rasik rasan naam japat teh paap kha(n)ddalee ||1||
Spiritual wisdom, meditation, faith and charity are there; their minds savor the Taste of the Naam, the Name of the Lord. Chanting it, sins are destroyed. ||1||
ਉਥੇ ਸਾਧੂ ਬ੍ਰਹਿਮ-ਗਿਆਤ ਨੂੰ ਵੀਚਾਰਦੇ, ਸਾਈਂ ਨੂੰ ਪੂਜਦੇ, ਪੁੰਨ ਦਾਨ ਕਰਦੇ ਅਤੇ ਆਪਣੇ ਦਿਲ ਤੇ ਜੀਭ੍ਹਾ ਨਾਲ ਪਿਆਰ ਸਹਿਤ ਨਾਮ ਨੂੰ ਜਪਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਸਮਲ ਧੋਤੇ ਜਾਂਦੇ ਹਨ।
La Sabiduría Espiritual, la Meditación, la Caridad y la Fe están ahí. Sus mentes saborean el Naam, el Nombre del Señor, cantándolo, las faltas y errores son destruidas. (1)
jog jugiq igAwn Bugiq suriq sbd qq byqy jpu qpu AKMflI ]
jog jugat giaan bhugat surat sabadh tat bete jap tap akha(n)ddalee ||
This is the technology of Yoga, spiritual wisdom, devotion, intuitive knowledge of the Shabad, certain knowledge of the Essence of Reality, chanting and unbroken intensive meditation.
ਰੱਬ ਨਾਲ ਮਿਲਾਪ ਦੀ ਜੁਗਤੀ ਬ੍ਰਹਮ ਗਿਆਤ ਦੇ ਭੋਜਨ, ਗੁਰਾਂ ਦੇ ਉਪਦੇਸ਼ ਦੇ ਬੋਧ ਅਤੇ ਸਾਈਂ ਦੇ ਸਿਮਰਨ ਰਾਹੀਂ, ਅਸਲੀਅਤ ਨੂੰ ਜਾਣਨ ਵਾਲੇ, ਇਕ ਰਸ ਰੱਬ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।
Esta es la tecnología de la Yoga, de la Sabiduría Espiritual, de la Devoción, el Conocimiento Intuitivo del Shabd, de la Esencia de la Realidad, del Canto y de la Meditación intensa y sin interrupción.
Eiq poiq imil joiq nwnk kCU duKu n fMflI ]2]2]5]
ot pot mil jot naanak kachhoo dhukh na dda(n)ddalee ||2||2||5||
Through and through, O Nanak, merging into the Light, you shall never again suffer pain and punishment. ||2||2||5||
ਤਾਣੇ ਅਤੇ ਪੇਟੇ ਦੀ ਮਾਨੰਦ, ਉਹ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਂਦੇ ਹਨ ਅਤੇ ਕੋਈ ਤਕਲੀਫ ਅਤੇ ਸਜਾ ਨਹੀਂ ਪਾਉਂਦੇ ਹੇ ਨਾਨਕ।
Una y otra vez, oh dice Nanak, si te inmerges en la Luz nunca más sufrirás dolor. (2-2-5)
kilAwnu mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
kaunu ibiD qw kI khw krau ]
kaun bidh taa kee kahaa karau ||
What should I do, and how should I do it?
ਕਿਸ ਜੁਗਤੀ ਦੁਆਰਾ, ਮੈਂ ਉਸ ਨਾਲ ਮਿਲ ਸਕਦਾ ਹਾਂ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਮੈਂ ਕੀ ਕਰਾਂ?
¿Qué debo hacer y cómo lo debo de hacer?
Drq iDAwnu igAwnu ssqRigAw Ajr pdu kYsy jrau ]1] rhwau ]
dharat dhiaan giaan sasatragiaa ajar padh kaise jarau ||1|| rahaau ||
Should I center myself in meditation, or study the spiritual wisdom of the Shaastras? How can I endure this unendurable state? ||1||Pause||
ਕਈ ਸ਼ਾਸਤਰਾਂ ਨੂੰ ਜਾਣਨ ਵਾਲੇ ਆਪਣੀ ਬਿਰਤੀ ਨੂੰ ਬ੍ਰਹਿਮ-ਬੀਚਾਰ ਅੰਦਰ ਜੋੜਦੇ ਹਨ। ਮੈਂ ਅਸਹਿ ਅਵਸਥਾ ਨੂੰ ਕਿਸ ਤਰ੍ਹਾਂ ਸਹਾਰਾ? ਠਹਿਰਾਉ।
¿Me debo concentrar en la meditación o estudiar la sabiduría espiritual de los Shastras? ¿Cómo podré ir a través de este insoportable estado? (1-Pausa)
ibsn mhys isD muin ieMdRw kY dir srin prau ]1]
bisan mahes sidh mun i(n)dhraa kai dhar saran parau ||1||
Vishnu, Shiva, the Siddhas, the silent sages and Indra - at whose door should I seek sanctuary? ||1||
ਵਿਸ਼ਨ੍ਹੂ ਸਿਵਜੀ, ਪੂਰਨ ਪੁਰਸ਼, ਖਾਮੋਸ਼ ਬੰਦੇ ਅਤੇ ਇੰਦ੍ਰ, ਇਨ੍ਹਾਂ ਵਿਚੋਂ ਮੈਂ ਕਿਸ ਦੇ ਬੂਹੇ ਦੀ ਪਨਾਹ ਲਵਾਂ?
¿A qué Santuario ir, al de Vishnu, al de Shiva, al de los sabios silenciosos o al de Indra? (1)
kwhU pih rwju kwhU pih surgw koit mDy mukiq khau ]
kaahoo peh raaj kaahoo peh suragaa koT madhe mukat kahau ||
Some have power and influence, and some are blessed with heavenly paradise, but out of millions, will anyone find liberation?
ਕਿਸੇ ਕੋਲ ਪਾਤਿਸ਼ਾਹੀ ਹੈ, ਕਿਸੇ ਕੋਲ ਬਹਿਸ਼ਤ ਪ੍ਰੰਤੂ ਕ੍ਰੋੜਾ ਵਿਚੋਂ ਕਿਸੇ ਵਿਰਲੇ ਦੇ ਪੱਲੇ ਹੀ ਕਲਿਆਨ ਦੀ ਬਖਸ਼ਸ਼ ਦੱਸੀ ਜਾਂਦੀ ਹੈ।
Algunos tienen poder e influencia, otros son bendecidos con paraísos celestiales, pero de esos millones ¿habrá alguien encontrado la Liberación?
khu nwnk nwm rsu pweIAY swDU crn ghau ]2]3]6]
kahu naanak naam ras paieeaai saadhoo charan gahau ||2||3||6||
Says Nanak, I have attained the Sublime Essence of the Naam, the Name of the Lord. I touch the feet of the Holy. ||2||3||6||
ਗੁਰੂ ਜੀ ਆਖਦੇ ਹਨ, ਸੰਤਾਂ ਦੇ ਪੈਰ ਪਕੜਨ ਦੁਆਰਾ ਮੈਨੂੰ ਨਾਮ-ਅੰਮ੍ਰਿਤ ਪ੍ਰਾਪਤ ਹੋ ਗਿਆ ਹੈ।
Dice Nanak, he logrado la Esencia Sublime del Naam, del Nombre del Señor, postrándome y tocando los Pies de los Santos. (2-3-6)
kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
pRwnpiq dieAwl purK pRB sKy ]
praanapat dhiaal purakh prabh sakhe ||
The Lord of the Breath of Life, the Merciful Primal Lord God, is my Friend.
ਬਲਵਾਨ ਪ੍ਰਭੂ ਮੇਰਾ ਮਿਹਰਬਾਨ ਸਾਥੀ ਅਤੇ ਮੇਰੀ ਜਿੰਦ ਜਾਨ ਦਾ ਸੁਆਮੀ ਹੈ।
El Señor de la Respiración Vital, el Misericordioso y Primordial Dios Nuestro Señor es mi Amigo.
grB join kil kwl jwl duK ibnwsnu hir rKy ]1] rhwau ]
garabh jon kal kaal jaal dhukh binaasan har rakhe ||1|| rahaau ||
The Lord saves us from the womb of reincarnation and the noose of death in this Dark Age of Kali Yuga; He takes away our pain. ||1||Pause||
ਰਖਿਅਕ ਵਾਹਿਗੁਰੂ, ਪੇਟ ਦੀਆਂ ਜੂਨੀਆਂ ਤੋਂ ਬਚਾਉਂਦਾ ਹੈ ਅਤੇ ਕਲਜੁਗ ਵਿੱਚ ਸਾਡੀ ਪੀੜ ਅਤੇ ਮੌਤ ਦੀ ਫਾਹੀ ਦਾ ਕਟਣਹਾਰ ਹੈ। ਠਹਿਰਾਉ।
El Señor nos salva de reencarnar en el vientre y del dogal de la muerte, en esta oscura Era de Kali; Él se lleva nuestro dolor. (1-Pausa)
nwm DwrI srin qyrI ]
naam dhaaree saran teree ||
I enshrine the Naam, the Name of the Lord, within; I seek Your Sanctuary, Lord.
ਆਪਣੇ ਮਨ ਅੰਦਰ ਮੈਂ ਤੇਰੇ ਨਾਮ ਨੂੰ ਟਿਕਾਊਦਾ ਅਤੇ ਤੇਰੀ ਪਨਾਹ ਲੋੜਦਾ ਹਾਂ,
En lo profundo de mi ser enaltezco el Naam, el Nombre del Señor, y busco Tu Santuario, oh, Señor.
pRB dieAwl tyk myrI ]1]
prabh dhiaal Tek meree ||1||
O Merciful Lord God, You are my only Support. ||1||
ਅਤੇ ਕੇਵਲ ਤੂੰ ਹੀ ਮੇਰਾ ਆਸਰਾ ਹੈ, ਹੇ ਮੇਰੇ ਮਇਆਵਾਨ ਮਾਲਕ!
Oh Señor dios Misericordioso, eres mi Único Soporte. (1)
AnwQ dIn AwsvMq ]
anaath dheen aasava(n)t ||
You are the only Hope of the helpless, the meek and the poor.
ਕੇਵਲ ਤੂੰ ਹੀ ਮੇਰੇ ਵਰਗੇ ਮਸਕੀਨ ਯਤੀਮ ਦੀ ਊਮੈਦ ਹੈਂ,
Eres la Esperanza del desamparado, del desahuciado, del débil y del pobre.
nwmu suAwmI mnih mMq ]2]
naam suaamee maneh ma(n)t ||2||
Your Name, O my Lord and Master, is the Mantra of the mind. ||2||
ਅਤੇ ਤੇਰਾ ਨਾਮ ਹੀ ਮੇਰੇ ਮਨ ਦਾ ਕੱਲਮ-ਕੱਲਾ ਮਨੋਰਥ ਹੈ, ਹੇ ਸੁਆਮੀ!
Tu Nombre, oh mi Señor y Maestro es el Mantra de mi mente. (2)
quJ ibnw pRB ikCU n jwnU ]
tujh binaa prabh kichhoo na jaanoo ||
I know of nothing except You, God.
ਤੇਰੇ ਬਗੈਰ, ਹੇ ਸੁਆਮੀ! ਮੈਂ ਕੁਝ ਭੀ ਨਹੀਂ ਜਾਣਦਾ।
No conozco a nadie, fuera de Ti. Oh Dios, después de haber ido a través de todas las épocas,
srb jug mih qum pCwnU ]3]
sarab jug meh tum pachhaanoo ||3||
Throughout all the ages, I realize You. ||3||
ਸਾਰਿਆਂ ਯੁਗਾਂ ਅੰਦਰ, ਹੇ ਸਾਈਂ! ਮੈਂ ਸਿਰਫ ਤੈਨੂੰ ਹੀ ਜਾਣਦਾ ਹਾਂ।
ahora tomo Conciencia en Ti. (3)
hir min bsy inis bwsro ]
har man base nis baasaro ||
O Lord, You dwell in my mind night and day.
ਹੇ ਵਾਹਿਗੁਰੂ! ਰੈਣ ਤੇ ਦਿਹੁੰ ਮੈਂ ਤੈਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Oh Dios, habitas en mi mente día y noche.
goibMd nwnk Awsro ]4]4]7]
gobi(n)dh naanak aasaro ||4||4||7||
The Lord of the Universe is Nanak's only Support. ||4||4||7||
ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਹੀ ਮੇਰਾ ਕੱਲਮਕੱਲਾ ਆਸਰਾ ਹੈ, ਹੇ ਨਾਨਕ!
El Señor del Universo es el Único Soporte de Nanak. (4-4-7)
kilAwn mhlw 5 ]
kaliaan mahalaa panjavaa ||
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
Kalyaan, Mejl Guru Aryan Dev, Quinto Canal Divino.
min qin jwpIAY Bgvwn ]
man tan jaapeeaai bhagavaan ||
Within my mind and body I meditate on the Lord God.
ਆਪਣੇ ਚਿੱਤ ਅਤੇ ਦੇਹ ਅੰਦਰ ਮੈਂ ਆਪਣੇ ਸੁਲਖਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
En mi mente y cuerpo medito en el Señor Dios, el Perfecto Guru está complacido
gur pUry supRsMn Bey sdw sUK kilAwn ]1] rhwau ]
gur poore suprasa(n)n bhe sadhaa sookh kaliaan ||1|| rahaau ||
The Perfect Guru is pleased and satisfied; I am blessed with eternal peace and happiness. ||1||Pause||
ਜਦ ਪੂਰਨ ਗੁਰੂ ਪਰਮ ਖੁਸ਼ ਹੋ ਜਾਂਦੇ ਹਨ, ਤਦ ਮੈਨੂੰ ਸਦੀਵੀ ਆਰਾਮ ਅਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਠਹਿਰਾਉ।
y satisfecho y yo soy bendecido con la Paz Eterna y la Felicidad. (1-Pausa)
srb kwrj isiD Bey gwie gun gupwl ]
sarab kaaraj sidh bhe gai gun gupaal ||
All affairs are successfuly resolved, singing the Glorious Praises of the Lord of the World.
ਸੰਸਾਰ ਦੇ ਪਾਲਨਹਾਰ ਹਰੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਸਾਰੇ ਕੰਮ ਰਾਸ ਥੀ ਵੰਦੇ ਹਨ।
Todos mis asuntos se han resuelto exitosamente cantando las Gloriosas Alabanzas del Señor del Mundo.
imil swDsMgiq pRBU ismry nwiTAw duK kwl ]1]
mil saadhasa(n)gat prabhoo simare naaThiaa dhukh kaal ||1||
Joining the Saadh Sangat, the Company of the Holy, I dwell upon God, and the pain of death is taken away. ||1||
ਸਤਿਸੰਗਤ ਨਾਲ ਜੁੜ ਕੇ ਜਦ ਮੈਂ ਸੁਆਮੀ ਨੂੰ ਸਿਮਰਦਾ ਹਾਂ, ਤਾਂ ਮੇਰੀ ਮੌਤ ਦੀ ਪੀੜ ਦੌੜ ਜਾਂਦੀ ਹੈ।
Acercándome a las Saad Sangat, la Compañía de los Santos, habito en Dios, y el dolor del la muerte ha desaparecido. (1)
kir ikrpw pRB myirAw krau idnu rYin syv ]
kar kirapaa prabh meriaa karau dhin rain sev ||
Please take pity on me, O my God, that I may serve You day and night.
ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ ਤਾਂ ਜੋ ਦਿਹੂੰ ਅਤੇ ਰਾਤ, ਮੈਂ ਤੇਰੀ ਟਹਿਲ ਕਮਾਵਾਂ।
Por favor, ten Piedad de mí, oh, mi Dios, para que Te pueda servir noche y día.