muiK qw ko jsu rsn bKwnY ]
mukh taa ko jas rasan bakhaanai ||
with your mouth and with your tongue, chant His Praises.
ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
canta Sus Alabanzas con tu lengua y tu boca.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
muiK qw ko jsu rsn bKwnY ]
mukh taa ko jas rasan bakhaanai ||
with your mouth and with your tongue, chant His Praises.
ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
canta Sus Alabanzas con tu lengua y tu boca.
ijh pRswid qyro rhqw Drmu ]
jeh prasaadh tero rahataa dharam ||
By His Grace, you remain in the Dharma;
ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
Es por Su Gracia que tu Fe se fortalece de manera cotidiana;
mn sdw iDAwie kyvl pwrbRhmu ]
man sadhaa dhiaai keval paarabraham ||
O mind, meditate continually on the Supreme Lord God.
ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
permanece absorto en Él,
pRB jI jpq drgh mwnu pwvih ]
prabh jee japat dharageh maan paaveh ||
Meditating on God, you shall be honored in His Court;
ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
pues es el Único y Supremo Señor y así cuando mueras,
nwnk piq syqI Gir jwvih ]2]
naanak pat setee ghar jaaveh ||2||
O Nanak, you shall return to your true home with honor. ||2||
ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
tu Devoción te dará Gloria en la Corte del Señor y entrarás con Honor a tu última morada. (2)
ijh pRswid Awrog kMcn dyhI ]
jeh prasaadh aarog ka(n)chan dhehee ||
By His Grace, you have a healthy, golden body;
ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
Por Su Gracia, tienes un cuerpo dorado y saludable;
ilv lwvhu iqsu rwm snyhI ]
liv laavahu tis raam sanehee ||
attune yourself to that Loving Lord.
ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
permanece entonado a tu Señor.
ijh pRswid qyrw Elw rhq ]
jeh prasaadh teraa olaa rahat ||
By His Grace, your honor is preserved;
ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
Por Su Gracia, tu honor es preservado.
mn suKu pwvih hir hir jsu khq ]
man sukh paaveh har har jas kahat ||
O mind, chant the Praises of the Lord, Har, Har, and find peace.
ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
Oh mente, entona las Alabanzas del Señor Jar, Jar, y encuentra la Paz.
ijh pRswid qyry sgl iCdR Fwky ]
jeh prasaadh tere sagal chhidhr ddaake ||
By His Grace, all your deficits are covered;
ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
Por Su Gracia, todas tu debilidades son cubiertas;
mn srnI pru Twkur pRB qw kY ]
man saranee par Thaakur prabh taa kai ||
O mind, seek the Sanctuary of God, our Lord and Master.
ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
póstrate por siempre a Sus Pies.
ijh pRswid quJu ko n phUcY ]
jeh prasaadh tujh ko na pahoochai ||
By His Grace, no one can rival you;
ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
Por Su Gracia, nadie te amenaza.
mn swis swis ismrhu pRB aUcy ]
man saas saas simarahu prabh uooche ||
O mind, with each and every breath, remember God on High.
ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
Oh mente, con cada respiración, eleva a Dios en tu ser.
ijh pRswid pweI dRülB dyh ]
jeh prasaadh paiee dhrulabh dheh ||
By His Grace, you obtained this precious human body;
ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
Por Su Gracia, es que obtienes este cuerpo humano.
nwnk qw kI Bgiq kryh ]3]
naanak taa kee bhagat kareh ||3||
O Nanak, worship Him with devotion. ||3||
ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
Oh, dice Nanak, recuérdalo siempre como toda tu devoción. (3)
ijh pRswid AwBUKn pihrIjY ]
jeh prasaadh aabhookhan pahireejai ||
By His Grace, you wear decorations;
ਜਿਸ ਦੀ ਮਿਹਰ ਦੁਆਰਾ ਤੂੰ ਗਹਿਣੇ-ਗੱਟੇ ਪਹਿਨਦੀ ਹੈਂ,
Por Su Gracia, decoras con joyas tu ser.
mn iqsu ismrq ikau Awlsu kIjY ]
man tis simarat kiau aalas keejai ||
O mind, why are you so lazy? Why don't you remember Him in meditation?
ਮੇਰੀ ਜਿੰਦੇ! ਤੂੰ ਉਸ ਦਾ ਅਰਾਧਨ ਕਰਨ ਵਿੱਚ ਕਿਉਂ ਸੁਸਤੀ ਕਰਦੀ ਹੈਂ?
Oh mente por que estás tan perezosa; ¿por qué dudas en Aceptarlo dentro de tu corazón?
ijh pRswid AsÍ hsiq AsvwrI ]
jeh prasaadh asavai hasat asavaaree ||
By His Grace, you have horses and elephants to ride;
ਜਿਸ ਦੀ ਮਿਹਰ ਦੁਆਰਾ ਤੂੰ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
Su Bondad te da caballos y elefantes para montar.
mn iqsu pRB kau kbhU n ibswrI ]
man tis prabh kau kabahoo na bisaaree ||
O mind, never forget that God.
ਉਸ ਸੁਆਮੀ ਨੂੰ ਕਦੇ ਭੀ ਮਨ ਵਿੱਚੋਂ ਨਾਂ ਭੁਲਾ।
Oh mi mente, no olvides nunca a tu Señor.
ijh pRswid bwg imlK Dnw ]
jeh prasaadh baag milakh dhanaa ||
By His Grace, you have land, gardens and wealth;
ਜਿਸ ਦੀ ਦਇਆ ਦੁਆਰਾ ਤੇਰੇ ਪੱਲੇ ਬਗੀਚੇ ਜਾਇਦਾਦ ਤੇ ਦੌਲਤ ਹੈ,
Su Bondad te ha dado tierras, jardines y riqueza;
rwKu proie pRBu Apuny mnw ]
raakh paroi prabh apune manaa ||
keep God enshrined in your heart.
ਉਸ ਸੁਆਮੀ ਨੂੰ ਆਪਣੇ ਦਿਲ ਅੰਦਰ ਗੁੰਥਨ ਕਰਕੇ ਰੱਖ।
consérvalo enaltecido en tu corazón.
ijin qyrI mn bnq bnweI ]
jin teree man banat banaiee ||
O mind, the One who formed your form
ਹੇ ਮੇਰੇ ਮਨ, ਜਿਸ ਨੇ ਤੇਰੇ ਕਲਬੂਤ ਦੀ ਘਾੜਤ ਘੜੀ ਹੈ,
Oh mente, Aquél que moldeó tu ser,
aUTq bYTq sd iqsih iDAweI ]
uooThat baiThat sadh tiseh dhiaaiee ||
standing up and sitting down, meditate always on Him.
ਖੜੋਤਿਆਂ ਅਤੇ ਬਹਿੰਦਿਆਂ ਹਮੇਸ਼ਾਂ ਉਸ ਨੂੰ ਯਾਦ ਕਰ।
sentado o parado, medita siempre en Él.
iqsih iDAwie jo eyk AlKY ]
tiseh dhiaai jo ek alakhai ||
Meditate on Him - the One Invisible Lord;
ਉਸ ਦਾ ਚਿੰਤਨ ਕਰ, ਜੋ ਇਕ ਅਦ੍ਰਿਸ਼ਟ ਸੁਆਮੀ ਹੈ।
Medita en Él, el Ser Invisible,
eIhw aUhw nwnk qyrI rKY ]4]
e'eehaa uoohaa naanak teree rakhai ||4||
here and hereafter, O Nanak, He shall save you. ||4||
ਉਹ ਤੇਰੀ ਏਥੇ ਅਤੇ ਉਥੇ ਦੋਨੋਂ ਥਾਈਂ ਰਖਿਆ ਕਰੇਗਾ।
pues aquí y en el más allá, oh, dice Nanak, Él te salvará. (4)
ijh pRswid krih puMn bhu dwn ]
jeh prasaadh kareh pu(n)n bahu dhaan ||
By His Grace, you give donations in abundance to charities;
ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
Por Su Gracia, realizas en abundancia obras de caridad;
mn AwT phr kir iqs kw iDAwn ]
man aaTh pahar kar tis kaa dhiaan ||
O mind, meditate on Him, twenty-four hours a day.
ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
oh mente mía, Recuérdalo y medita en Él las veinticuatro horas del día.
ijh pRswid qU Awcwr ibauhwrI ]
jeh prasaadh too aachaar biauhaaree ||
By His Grace, you perform religious rituals and worldly duties;
ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
Por Su Gracia, realizas ceremonias religiosas y atiendes los asuntos mundanos;
iqsu pRB kau swis swis icqwrI ]
tis prabh kau saas saas chitaaree ||
think of God with each and every breath.
ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
llámalo con cada respiración.
ijh pRswid qyrw suMdr rUpu ]
jeh prasaadh teraa su(n)dhar roop ||
By His Grace, your form is so beautiful;
ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
Por Su Gracia, fuiste bendecido con un rostro bello;
so pRBu ismrhu sdw AnUpu ]
so prabh simarahu sadhaa anoop ||
constantly remember God, the Incomparably Beautiful One.
ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
medita constantemente en Dios, el Ser de Belleza sin igual.
ijh pRswid qyrI nIkI jwiq ]
jeh prasaadh teree neekee jaat ||
By His Grace, you have such high social status;
ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
Por Su Gracia, gozas de un estatus social de privilegio;
so pRBu ismir sdw idn rwiq ]
so prabh simar sadhaa dhin raat ||
remember God always, day and night.
ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
Recuérdalo en cada momento de tu vida.
ijh pRswid qyrI piq rhY ]
jeh prasaadh teree pat rahai ||
By His Grace, your honor is preserved;
ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
Por Su Gracia, tu honor es preservado.
gur pRswid nwnk jsu khY ]5]
gur prasaadh naanak jas kahai ||5||
by Guru's Grace, O Nanak, chant His Praises. ||5||
ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
Por la Gracia del Guru, oh dice Nanak, canta Sus Alabanzas. (5)
ijh pRswid sunih krn nwd ]
jeh prasaadh suneh karan naadh ||
By His Grace, you listen to the sound current of the Naad.
ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
Por Su Gracia, escuchas el Naad, la Melodía Celestial.
ijh pRswid pyKih ibsmwd ]
jeh prasaadh pekheh bisamaadh ||
By His Grace, you behold amazing wonders.
ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
Por Su Gracia, que tus ojos fascinados tienen encantadoras visiones.
ijh pRswid bolih AMimRq rsnw ]
jeh prasaadh boleh a(n)mirat rasanaa ||
By His Grace, you speak ambrosial words with your tongue.
ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
Por Su Gracia, pronuncias dulces palabras con tu lengua.
ijh pRswid suiK shjy bsnw ]
jeh prasaadh sukh sahaje basanaa ||
By His Grace, you abide in peace and ease.
ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
Por Su Gracia, mueves con soltura tus manos y pies.
ijh pRswid hsq kr clih ]
jeh prasaadh hasat kar chaleh ||
By His Grace, your hands move and work.
ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
Por su Gracia , eres lleno.
ijh pRswid sMpUrn Plih ]
jeh prasaadh sa(n)pooran faleh ||
By His Grace, you are completely fulfilled.
ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
Por Su Gracia, vives en Bienestar y Paz una vida de perfecta Dicha.
ijh pRswid prm giq pwvih ]
jeh prasaadh param gat paaveh ||
By His Grace, you obtain the supreme status.
ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
Por Su Gracia, concibes tu más alto Destino.
ijh pRswid suiK shij smwvih ]
jeh prasaadh sukh sahaj samaaveh ||
By His Grace, you are absorbed into celestial peace.
ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
Por Su Gracia, te absorbes en la Paz y en la Dicha.
AYsw pRBu iqAwig Avr kq lwghu ]
aaisaa prabh tiaag avar kat laagahu ||
Why forsake God, and attach yourself to another?
ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
¿Por qué abandonar a tal Señor para buscar a otro?
gur pRswid nwnk min jwghu ]6]
gur prasaadh naanak man jaagahu ||6||
By Guru's Grace, O Nanak, awaken your mind! ||6||
ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
Déjate guiar por el Guru, oh , dice Nanak, para que el Señor amanezca en tu Alma. (6)
ijh pRswid qUM pRgtu sMswir ]
jeh prasaadh too(n) pragaT sa(n)saar ||
By His Grace, you are famous all over the world;
ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
Por Su Gracia, adquieres fama en el mundo.
iqsu pRB kau mUil n mnhu ibswir ]
tis prabh kau mool na manahu bisaar ||
never forget God from your mind.
ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
Oh mente mía, nunca olvides a Dios.
ijh pRswid qyrw prqwpu ]
jeh prasaadh teraa parataap ||
By His Grace, you have prestige;
ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
Por Su Gracia, gozas de prestigio.
ry mn mUV qU qw kau jwpu ]
re man mooR too taa kau jaap ||
O foolish mind, meditate on Him!
ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
Oh mente tonta, medita en Él.
ijh pRswid qyry kwrj pUry ]
jeh prasaadh tere kaaraj poore ||
By His Grace, your works are completed;
ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
Por Su Gracia, tus tares son realizadas.
iqsih jwnu mn sdw hjUry ]
tiseh jaan man sadhaa hajoore ||
O mind, know Him to be close at hand.
ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
Oh, mente mía, siéntelo cerca de ti.
ijh pRswid qUM pwvih swcu ]
jeh prasaadh too(n) paaveh saach ||
By His Grace, you find the Truth;
ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
Por Su Gracia, encuentras la Verdad.
ry mn myry qUM qw isau rwcu ]
re man mere too(n) taa siau raach ||
O my mind, merge yourself into Him.
ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
Oh, mente mía, fúndete en Él.
ijh pRswid sB kI giq hoie ]
jeh prasaadh sabh kee gat hoi ||
By His Grace, everyone is saved;
ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
Por Su Gracia, todos y cada uno son salvados.
nwnk jwpu jpY jpu soie ]7]
naanak jaap japai jap soi ||7||
O Nanak, meditate, and chant His Chant. ||7||
ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
Oh, dice Nanak, medita y canta Su Gloria. (7)
Awip jpwey jpY so nwau ]
aap japaae japai so naau ||
Those, whom He inspires to chant, chant His Name.
ਜਿਸ ਪਾਸੋਂ ਵਾਹਿਗੁਰੂ ਆਪੇ ਉਚਾਰਨ ਕਰਵਾਉਂਦਾ ਹੈ, ਉਹੀ ਉਸ ਦਾ ਨਾਮ ਉਚਾਰਨ ਕਰਦਾ ਹੈ।
Quienes son inspirados por Él, entonan Su Nombre.
Awip gwvwey su hir gun gwau ]
aap gaavaae su har gun gaau ||
Those, whom He inspires to sing, sing the Glorious Praises of the Lord.
ਕੇਵਲ ਉਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਗਾਇਨ ਕਰਵਾਉਂਦਾ ਹੈ।
Quienes son inspirados a cantar por Él,