vfw vfw hir Bwg kir pwieAw ]
vaddaa vaddaa har bhaag kar paiaa ||
The Great Lord is obtained by great good destiny.
ਵਿਸ਼ਾਲਾਂ ਦਾ ਮਹਾਂ ਵਿਸ਼ਾਲ ਵਾਹਿਗੁਰੂ ਵੱਡੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Al Gran Señor Lo he recibido por el buen Destino,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
vfw vfw hir Bwg kir pwieAw ]
vaddaa vaddaa har bhaag kar paiaa ||
The Great Lord is obtained by great good destiny.
ਵਿਸ਼ਾਲਾਂ ਦਾ ਮਹਾਂ ਵਿਸ਼ਾਲ ਵਾਹਿਗੁਰੂ ਵੱਡੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Al Gran Señor Lo he recibido por el buen Destino,
nwnk gurmuiK nwmu idvwieAw ]4]4]56]
naanak gurmukh naam dhivaiaa ||4||4||56||
O Nanak, the Gurmukh is blessed with the Naam. ||4||4||56||
ਗੁਰਾਂ ਦੇ ਰਾਹੀਂ, ਹੇ ਨਾਨਕ, ਵਾਹਿਗੁਰੂ ਦੇ ਨਾਮ ਦੀ ਦਾਤ ਪਰਾਪਤ ਹੋਈ ਹੈ।
y a través del Guru soy bendecido con el Naam. (4‑4‑56)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
gux gwvw gux bolI bwxI ]
gun gaavaa gun bolee baanee ||
I sing His Glorious Praises, and through the Word of His Bani, I speak His Glorious Praises.
ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ ਅਤੇ ਵਾਹਿਗੁਰੂ ਦੇ ਜੱਸ ਦਾ ਹੀ ਗੁਰਬਾਣੀ ਦੇ ਜ਼ਰੀਏ ਉਚਾਰਨ ਕਰਦਾ ਹਾਂ।
Canta Su Alabanza, canta la Alabanza del Señor a través de la Palabra.
gurmuiK hir gux AwiK vKwxI ]1]
gurmukh har gun aakh vakhaanee ||1||
As Gurmukh, I chant and recite the Glorious Praises of the Lord. ||1||
ਗੁਰਾਂ ਦੇ ਰਾਹੀਂ, ਮੈਂ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਉਚਾਰਨ ਤੇ ਵਰਨਣ ਕਰਦਾ ਹਾਂ।
Sí, los Fieles a Dios no cantan más que las Excelencias del Señor. (1)
jip jip nwmu min BieAw Anµdw ]
jap jap naam man bhiaa ana(n)dhaa ||
Chanting and meditating on the Naam, my mind becomes blissful.
ਨਾਮ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮੇਰੇ ਚਿੱਤ ਵਿੱਚ ਖੁਸ਼ੀ ਆ ਗਈ ਹੈ।
Contemplando el Naam, el Nombre del Señor, la mente permanece en Éxtasis.
siq siq siqguir nwmu idVwieAw ris gwey gux prmwnµdw ]1] rhwau ]
sat sat satigur naam dhiRaiaa ras gaae gun paramaana(n)dhaa ||1|| rahaau ||
The True Guru has implanted the True Name of the True Lord within me; I sing His Glorious Praises, and taste the supreme ecstasy. ||1||Pause||
ਸੱਚੇ ਸਾਹਿਬ ਦਾ ਸੱਚਾ ਨਾਮ, ਸੱਚੇ ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਅਤੇ ਸੁਆਦ ਨਾਲ ਮੈਂ ਪਰਮ ਪਰਸੰਨਤਾ ਸਰੂਪ ਦੀਆਂ ਬਜ਼ੁਰਗੀਆਂ ਗਾਇਨ ਕਰਦਾ ਹਾਂ। ਠਹਿਰਾਉ।
Es a través del Verdadero Guru que el Nombre Ambrosial es enaltecido en la mente y uno canta en Estado de Gozo las Excelencias el Supremo Éxtasis. (1‑Pausa)
hir gux gwvY hir jn logw ]
har gun gaavai har jan logaa ||
The humble servants of the Lord sing the Lord's Glorious Praises.
ਜਿਹੜੇ ਬੰਦੇ, ਵਾਹਿਗੁਰੂ ਦੇ ਗੁਮਾਸ਼ਤੇ ਹਨ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ।
Oh hombres, los que pertenecen al Señor cantan sólo la Alabanza del Señor,
vfY Bwig pwey hir inrjogw ]2]
vaddai bhaag paae har nirajogaa ||2||
By great good fortune, the detached, absolute Lord is obtained. ||2||
ਭਾਰੀ ਕਿਸਮਤ ਰਾਹੀਂ ਨਿਰਲੇਖ ਸੁਆਮੀ ਪਾਇਆ ਜਾਂਦਾ ਹੈ।
y por un gran Destino obtienen al Señor, el Absoluto. (2)
gux ivhUx mwieAw mlu DwrI ]
gun vihoon maiaa mal dhaaree ||
Those without virtue are stained by Maya's filth.
ਨੇਕੀ ਤੋਂ ਸੱਖਣੇ ਦੌਲਤਮੰਦ ਗਲੀਜ਼ ਹਨ।
Privado de mérito, uno se revuelca en el lodo de Maya;
ivxu gux jnim muey AhMkwrI ]3]
vin gun janam mue aha(n)kaaree ||3||
Lacking virtue, the egotistical die, and suffer reincarnation. ||3||
ਨੇਕੀ-ਹੀਣ ਮਗਰੂਰ ਪੁਰਸ਼ ਆਵਾਗਉਣ ਵਿੱਚ ਪੈਂਦੇ ਹਨ।
sí, sin mérito los hombres en ego nacen sólo para morir. (3)
srIir srovir gux prgit kIey ]
sareer sarovar gun paragaT ke'ee ||
The ocean of the body yields pearls of virtue.
ਦੇਹਿ ਦਾ ਸਮੁੰਦਰ ਨੇਕੀਆਂ ਦੇ ਮੋਤੀ ਉਗਾਲਦਾ ਹੈ।
El cuerpo es el mar de donde surgen las joyas de Virtud.
nwnk gurmuiK miQ qqu kFIey ]4]5]57]
naanak gurmukh math tat kadde'ee ||4||5||57||
O Nanak, the Gurmukh churns this ocean, and discovers this essence. ||4||5||57||
ਹੇ ਨਾਨਕ, ਗੁਰਾਂ ਦੇ ਰਾਹੀਂ ਸਮੁੰਦਰ ਰਿੜਕ ਕੇ ਜੌਹਰ ਬਾਹਰ ਕੱਢ ਲਿਆ ਜਾਂਦਾ ਹੈ।
Dice Nanak, a través del Guru, el mar es batido y batido hasta que la Quintaesencia es encontrada. (4‑5‑57)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
nwmu suxI nwmo min BwvY ]
naam sunee naamo man bhaavai ||
I listen to the Naam, the Name of the Lord; the Naam is pleasing to my mind.
ਨਾਮ ਮੈਂ ਸ੍ਰਵਣ ਕਰਦਾ ਹਾਂ ਅਤੇ ਨਾਮ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Escucho y amo el Nombre del Señor. Por un gran Destino recibo al Señor a través del Shabd de la Palabra del Guru.
vfY Bwig gurmuiK hir pwvY ]1]
vaddai bhaag gurmukh har paavai ||1||
By great good fortune, the Gurmukh obtains the Lord. ||1||
ਚੰਗੀ ਕਿਸਮਤ ਦੁਆਰਾ ਗੁਰੂ ਅਨੁਸਾਰੀ ਹਰੀ ਨੂੰ ਪਾ ਲੈਂਦਾ ਹੈ।
Si uno contempla el Nombre, su mente se ilumina. (1)
nwmu jphu gurmuiK prgwsw ]
naam japahu gurmukh paragaasaa ||
Chant the Naam, as Gurmukh, and be exalted.
ਨਾਮ ਦਾ ਅਰਾਧਨ ਕਰ ਜੋ ਗੁਣਾ ਵਾਲੇ ਗੁਰੂ ਦੁਆਰਾ ਪਰਗਟ ਹੁੰਦਾ ਹੈ।
Sin el Naam, el Nombre del Señor, no tengo otro soporte;
nwm ibnw mY Dr nhI kweI nwmu rivAw sB sws igrwsw ]1] rhwau ]
naam binaa mai dhar nahee kaiee naam raviaa sabh saas giraasaa ||1|| rahaau ||
Without the Naam, I have no other support; the Naam is woven into all my breaths and morsels of food. ||1||Pause||
ਨਾਮ ਦੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ। ਸੁਆਮੀ ਦਾ ਨਾਮ ਮੇਰੇ ਸਾਰੇ ਸੁਆਸਾਂ ਤੇ ਬੁਰਕੀਆਂ ਅੰਦਰ ਉਣਿਆ ਹੋਇਆ ਹੈ। ਠਹਿਰਾਉ।
el Nombre es entretejido en mi respiración y me sostiene como alimento. (1‑Pausa)
nwmY suriq sunI min BweI ]
naamai surat sunee man bhaiee ||
The Naam illuminates my mind; listening to it, my mind is pleased.
ਮੈਂ ਨਾਮ ਦਾ ਸਿਰਮਨ ਸ੍ਰਵਣ ਕੀਤਾ ਹੈ ਅਤੇ ਇਹ ਮੇਰੇ ਚਿੱਤ ਨੂੰ ਭਾਉਂਦਾ ਹੈ।
Mi mente escucha el Nombre y está complacida con Él,
jo nwmu sunwvY so myrw mIqu sKweI ]2]
jo naam sunaavai so meraa meet sakhaiee ||2||
One who speaks the Naam - he alone is my friend and companion. ||2||
ਜਿਹੜਾ ਮੈਨੂੰ ਨਾਮ ਮੁਤਅਲਕ ਦੱਸਦਾ ਹੈ, ਕੇਵਲ ਓਹੀ ਮੈਡਾਂਮਿਤ੍ਰ ਅਤੇ ਸਾਥੀ ਹੈ।
y aquél que recita el Nombre es mi amigo y compañero. (2)
nwmhIx gey mUV nµgw ]
naamaheen ge mooR na(n)gaa ||
Without the Naam, the fools depart naked.
ਨਾਮ ਦੇ ਬਿਨਾਂ ਮੂਰਖ ਨੰਗੇ ਟੁਰ ਵੰਦੇ ਹਨ।
Sin el Naam, el Nombre del Señor, el ignorante deja el mundo con las manos vacías;
pic pic muey ibKu dyiK pqMgw ]3]
pach pach mue bikh dhekh pata(n)gaa ||3||
They burn away to death, chasing the poison of Maya, like the moth chasing the flame. ||3||
ਮਾਇਆ ਦੀ ਜ਼ਹਿਰ ਨੂੰ ਵੇਖ ਕੇ ਉਹ ਪਰਵਾਨੇ ਦੀ ਤਰ੍ਹਾਂ ਸੜਮੱਚ ਕੇ ਮਰ ਜਾਂਦੇ ਹਨ।
así como la palomilla es atraída y consumida por el fuego de su ignorancia. (3)
Awpy Qwpy Qwip auQwpy ]
aape thaape thaap uthaape ||
He Himself establishes, and, having established, disestablishes.
ਸੁਆਮੀ ਖੁਦ ਪੈਦਾ ਕਰਦਾ ਹੈ ਅਤੇ ਪੈਦਾ ਕਰ ਕੇ ਖੁਦ ਹੀ ਨਾਸ ਕਰ ਦਿੰਦਾ ਹੈ।
El Señor de Sí Mismo hace y deshace todo.
nwnk nwmu dyvY hir Awpy ]4]6]58]
naanak naam dhevai har aape ||4||6||58||
O Nanak, the Lord Himself bestows the Naam. ||4||6||58||
ਨਾਨਕ ਹਰੀ ਆਪ ਹੀ ਆਪਣਾ ਨਾਮ ਬਖਸ਼ਦਾ ਹੈ।
Dice Nanak, el Señor desde Sí Mismo bendice a todos con Su Nombre. (4‑6‑58)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
gurmuiK hir hir vyil vDweI ]
gurmukh har har vel vadhaiee ||
The vine of the Lord's Name, Har, Har, has taken root in the Gurmukh.
ਮੁਖੀ ਗੁਰਾਂ ਨੇ ਵਾਹਿਗੁਰੂ ਸੁਆਮੀ ਦੀ ਵਲ ਨੂੰ ਪਰਫੁਲਤ ਕੀਤਾ ਹੈ।
Los Gurmukjs han sembrado la semilla en su corazón;
Pl lwgy hir rsk rsweI ]1]
fal laage har rasak rasaiee ||1||
It bears the fruit of the Lord; its taste is so tasty! ||1||
ਇਸ ਨੂੰ ਵਾਹਿਗੁਰੂ ਦਾ ਮੇਵਾ ਲੱਗਾ ਹੈ, ਜਿਸ ਨੂੰ ਅਨੰਦ ਲੈਣ ਵਾਲੇ ਮਾਣਦੇ ਹਨ।
ella da el Fruto de Dios. Oh, ¿qué Dulce es su Sabor! (1)
hir hir nwmu jip Anq qrMgw ]
har har naam jap anat tara(n)gaa ||
Chant the Name of the Lord, Har, Har, in endless waves of joy.
ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਜਿਸ ਵਿੱਚ ਖੁਸ਼ੀ ਦੀਆਂ ਬੇਅੰਤ ਲਹਿਰਾਂ ਹਨ।
Contempla al Señor de Formas Infinitas de Gozo y habita en Su Nombre,
jip jip nwmu gurmiq swlwhI mwirAw kwlu jmkMkr BuieAMgw ]1] rhwau ]
jap jap naam gurmat saalaahee maariaa kaal jamaka(n)kar bhuia(n)gaa ||1|| rahaau ||
Chant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||
ਗੁਰਾਂ ਦੇ ਉਪਦੇਸ਼ ਤਾਬੇ ਤੂੰ ਹਰੀ ਦੇ ਨਾਮ ਤੇ ਜੱਸ ਦਾ ਉਚਾਰਨ ਕਰ, ਇਸ ਤਰ੍ਹਾਂ ਤੂੰ ਮੌਤ ਦੇ ਨੀਚ ਫ਼ਰਿਸ਼ਤੇ ਦੇ ਸਰੂਪ ਨੂੰ ਮਾਰ ਲਵੇਗਾ। ਠਹਿਰਾਉ।
cantando Sus Excelencias a través del Shabd de la Palabra del Guru, y destruye a los mensajeros de la muerte quienes te mantienen presa bajo su garra mortal. (1‑Pausa)
hir hir gur mih Bgiq rKweI ]
har har gur meh bhagat rakhaiee ||
The Lord has implanted His devotional worship in the Guru.
ਪ੍ਰਭੂ ਪਰਮੇਸ਼ਵਰ ਨੇ ਆਪਣੀ ਪ੍ਰੇਮ-ਮਈ ਸੇਵਾ ਗੁਰੂ ਜੀ ਅੰਦਰ ਅਸਥਾਪਨ ਕੀਤੀ ਹੈ।
La llave de la Devoción del Señor es la Palabra del Guru.
guru quTw isK dyvY myry BweI ]2]
gur tuThaa sikh dhevai mere bhaiee ||2||
When the Guru is pleased, He bestows it upon His Sikh, O my siblings of Destiny. ||2||
ਜੇਕਰ ਗੁਰੂ ਜੀ ਪ੍ਰਸੰਨ ਹੋ ਜਾਣ ਤਾਂ ਉਹ ਇਸ ਨੂੰ ਆਪਣੇ ਮੁਰੀਦ ਨੂੰ ਬਖਸ਼ਦੇ ਹਨ, ਹੇ ਮੈਡੇ ਵੀਰ।
Cuando el Guru está contento, bendice al Devoto con Su Sabia Instrucción. (2)
haumY krm ikCu ibiD nhI jwxY ]
haumai karam kichh bidh nahee jaanai ||
One who acts in ego, knows nothing about the Way.
ਜੋ ਹੰਕਾਰ ਵਿੱਚ ਕੰਮ ਕਰਦਾ ਹੈ, ਉਹ ਰਸਤਾ ਨਹੀਂ ਜਾਣਦਾ,
Aquél que vive en su ego, no encuentra el Sendero;
ijau kuMcru nwie Kwku isir CwxY ]3]
jiau ku(n)char nai khaak sir chhaanai ||3||
He acts like an elephant, who takes a bath, and then throws dust on his head. ||3||
ਜਿਸ ਤਰ੍ਹਾਂ ਨਹਾ ਕੇ ਹਾਥੀ ਆਪਣੇ ਮੂੰਡ ਤੇ ਖੇਹ ਪਾਉਂਦਾ ਹੈ।
así como el elefante, se baña en el polvo después de bañarse en agua. (3)
jy vf Bwg hovih vf aUcy ]
je vadd bhaag hoveh vadd uooche ||
If one's destiny is great and exalted,
ਜੇਕਰ ਆਦਮੀ ਦੀ ਕਿਸਮਤ ਸ਼੍ਰੇਸ਼ਟ ਅਤੇ ਖਰੀ ਬੁਲੰਦ ਹੋਵੇ,
Dice Nanak, cuando el Destino es Perfecto,
nwnk nwmu jpih sic sUcy ]4]7]59]
naanak naam japeh sach sooche ||4||7||59||
O Nanak, one chants the Naam, the Name of the Immaculate, True Lord. ||4||7||59||
ਹੇ ਨਾਨਕ! ਉਹ ਪਵਿਤ੍ਰ ਸੱਚੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
entonces uno habita en el Nombre Inmaculado del Verdadero Señor. (4‑7‑59)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
hir hir nwm kI min BUK lgweI ]
har har naam kee man bhookh lagaiee ||
My mind suffers hunger for the Name of the Lord, Har, Har.
ਮੇਰੇ ਚਿੱਤ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ।
Mi mente añora el Naam, el Nombre del Señor,
nwim suinAY mnu iqRpqY myry BweI ]1]
naam suniaai man tirapatai mere bhaiee ||1||
Hearing the Naam, my mind is satisfied, O my Siblings of Destiny. ||1||
ਨਾਮ ਨੂੰ ਸ੍ਰਵਣ ਕਰ ਕੇ ਮੇਰਾ ਮਨੂਆਂ ਰੱਜ ਜਾਂਦਾ ਹੈ, ਹੇ ਵੀਰ।
y escuchándolo se calma. (1)
nwmu jphu myry gurisK mIqw ]
naam japahu mere gursikh meetaa ||
Chant the Naam, O my friends, O GurSikhs.
ਨਾਮ ਦਾ ਅਰਾਧਨ ਕਰੋ, ਹੇ ਮੈਡੇਂ ਗੁਰ-ਸਿੱਖ ਮਿੱਤਰੋ!
Oh mis devotos amigos, contemplen el Naam, el Nombre del Señor,
nwmu jphu nwmy suKu pwvhu nwmu rKhu gurmiq min cIqw ]1] rhwau ]
naam japahu naame sukh paavahu naam rakhahu gurmat man cheetaa ||1|| rahaau ||
Chant the Naam, and through the Naam, obtain peace; through the Guru's Teachings, enshrine the Naam in your heart and mind. ||1||Pause||
ਨਾਮ ਦਾ ਉਚਾਰਨ ਕਰੋ, ਰੱਬ ਦੇ ਨਾਮ ਰਾਹੀਂ ਠੰਢ-ਚੈਨ ਪਰਾਪਤ ਕਰੋ ਅਤੇ ਗੁਰਾਂ ਦੀ ਸਿਖਿਆ ਦੁਆਰਾ ਨਾਮ ਨੂੰ ਆਪਣੇ ਹਿਰਦੇ ਤੇ ਦਿਲ ਅੰਦਰ ਟਿਕਾਓ। ਠਹਿਰਾਉ।
y obtengan la Paz enalteciendo el Nombre en su mente a través del Shabd de la Palabra del Guru. (1‑Pausa)
nwmo nwmu suxI mnu srsw ]
naamo naam sunee man sarasaa ||
Hearing the Naam, the Name of the Lord, the mind is in bliss.
ਨਾਮ-ਸਰੂਪ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Cuando escuché el Naam, el Nombre del Señor, mi mente se iluminó.
nwmu lwhw lY gurmiq ibgsw ]2]
naam laahaa lai gurmat bigasaa ||2||
Reaping the profit of the Naam, through the Guru's Teachings, my soul has blossomed forth. ||2||
ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਲਾਭ ਕਮਾ ਕੇ ਮੇਰੀ ਆਤਮਾ ਪ੍ਰਫੁੱਲਤ ਹੋ ਗਈ ਹੈ।
Sí, cuando coseché el Fruto del Nombre a través del Shabd de la Palabra del Guru, me puse en Éxtasis. (2)
nwm ibnw kustI moh AMDw ]
naam binaa kusaTee moh a(n)dhaa ||
Without the Naam, the mortal is a leper, blinded by emotional attachment.
ਨਾਮ ਦੇ ਬਗੈਰ, ਆਦਮੀ ਸੰਸਾਰੀ ਮਮਤਾ ਦੇ ਜਰੀਏ ਕੌੜ੍ਹੀ ਅਤੇ ਅੰਨ੍ਹਾਂ ਹੋ ਜਾਂਦਾ ਹੈ।
Sin el Naam, el Nombre del Señor, uno es maldecido y cegado por el apego,
sB inhPl krm kIey duKu DMDw ]3]
sabh nihafal karam ke'ee dhukh dha(n)dhaa ||3||
All his actions are fruitless; they lead only to painful entanglements. ||3||
ਉਸ ਦਾ ਸਾਰੇ ਕੰਮਾਂ ਦਾ ਕਾਰਨ ਨਿਸਫਲ ਅਤੇ ਦੁਖਦਾਇਕ ਵਿਹਾਰ ਹੈ।
y todas sus acciones son vanas y lo conducen a la insatisfacción y al dolor. (3)
hir hir hir jsu jpY vfBwgI ]
har har har jas japai vaddabhaagee ||
The very fortunate ones chant the Praises of the Lord, Har, Har, Har.
ਬਹੁਤ ਚੰਗੇ ਕਰਮਾਂ ਵਾਲੇ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਉਚਾਰਨ ਕਰਦੇ ਹਨ।
Él, el ser afortunado que habita en las Excelencias del Señor,
nwnk gurmiq nwim ilv lwgI ]4]8]60]
naanak gurmat naam liv laagee ||4||8||60||
O Nanak, through the Guru's Teachings, one embraces love for the Naam. ||4||8||60||
ਹੇ ਨਾਨਕ! ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗਦੀ ਹੈ।
dice Nanak, está entonado en el Señor a través del Shabd de la Palabra del Guru. (4‑8‑60)