pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
qU krqw sBu ikCu jwxdw jo jIAw AMdir vrqY ]
too karataa sabh kichh jaanadhaa jo jeeaa a(n)dhar varatai ||
You, O Creator, know everything which occurs within our beings.
ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ ਜੋ ਜੀਵਾਂ ਦੇ ਚਿੱਤਾਂ ਅੰਦਰ ਹੋ ਰਿਹਾ ਹੈ।
Oh mi Señor Creador, Tú conoces todo lo que hay en la mente.
qU krqw Awip Agxqu hY sBu jgu ivic gxqY ]
too karataa aap aganat hai sabh jag vich ganatai ||
You Yourself, O Creator, are incalculable, while the entire world is within the realm of calculation.
ਤੂੰ ਖੁਦ ਹੇ ਕਰਤਾਰ! ਗਿਣਤੀ-ਰਹਿਤ ਹੈ। ਸਾਰਾ ਜਹਾਨ ਗਿਣਤੀ ਮਿਣਤੀ ਵਿੱਚ ਹੈ।
Oh mi Señor, este mundo llegará a su fin, pero Tú eres Infinito.
sBu kIqw qyrw vrqdw sB qyrI bxqY ]
sabh keetaa teraa varatadhaa sabh teree banatai ||
Everything happens according to Your Will; You created all.
ਜਿਸ ਤਰ੍ਹਾਂ ਤੂੰ ਕਰਾਉਂਦਾ ਹੈ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈ, ਸਾਰੀ ਹੀ ਤੇਰੀ ਰਚਨਾ ਹੈ।
Todo lo que Tú deseas, ocurre, y todo lo que es, se manifiesta embellecido por Ti.
qU Git Git ieku vrqdw scu swihb clqY ]
too ghaT ghaT ik varatadhaa sach saahib chalatai ||
You are the One, pervading in each and every heart; O True Lord and Master, this is Your play.
ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ।
Tú, el Uno, prevaleces en todos los corazones; oh Rey Verdadero, todo esto es Tu Jugada, pero solamente Te perciben aquéllos que encuentran al Verdadero Guru.
siqgur no imly su hir imly nwhI iksY prqY ]24]
satigur no mile su har mile naahee kisai paratai ||24||
One who meets the True Guru meets the Lord; no one can turn him away. ||24||
ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ।
Dice Nanak, sólo a través del Guru el Señor es encontrado. (24)
sloku mÚ 4 ]
salok mahalaa chauthhaa ||
Salok, Fourth Mehl:
ਸਲੋਕ ਚੋਥੀ ਪਾਤਸ਼ਾਹੀ।
Shlok, Mejl Guru Ram Das, Cuarto Canal Divino.
iehu mnUAw idRVu kir rKIAY gurmuiK lweIAY icqu ]
eih manooaa dhiraR kar rakheeaai gurmukh laieeaai chit ||
Hold this mind steady and stable; become Gurmukh and focus your consciousness.
ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ।
Ve hacia tu interior y a través de la Palabra del Guru, entónate en tu Señor.
ikau swis igrwis ivswrIAY bhidAw auTidAw inq ]
kiau saas giraas visaareeaai bahadhiaa uThadhiaa nit ||
How could you ever forget Him, with each breath and morsel of food, sitting down or standing up?
ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ?
¿Por qué, di, Lo abandonarías mientras te paras, te sientas, comes o respiras?
mrx jIvx kI icMqw geI iehu jIAVw hir pRB vis ]
maran jeevan kee chi(n)taa giee ih jeeaRaa har prabh vas ||
My anxiety about birth and death has ended; this soul is under the control of the Lord God.
ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ।
Ahora que he entregado mi ser al Señor, las ansiedades que he tenido en relación a la vida y a la muerte han cesado.
ijau BwvY iqau rKu qU jn nwnk nwmu bKis ]1]
jiau bhaavai tiau rakh too jan naanak naam bakhas ||1||
If it pleases You, then save servant Nanak, and bless him with Your Name. ||1||
ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
Oh Señor, consérvame como es Tu Voluntad y bendíceme con Tu Bello Nombre. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
mnmuKu AhMkwrI mhlu n jwxY iKnu AwgY iKnu pICY ]
manmukh aha(n)kaaree mahal na jaanai khin aagai khin peechhai ||
The egotistical, self-willed manmukh does not know the Mansion of the Lord's Presence; one moment he is here, and the next moment he is there.
ਮਗਰੂਰ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ। ਉਹ ਰਤਾ ਭਰ ਇਧਰ ਜਾ ਰਤਾ ਭਰ ਉਧਰ ਹੀ ਰਹਿੰਦਾ ਹੈ।
El hombre en ego no conoce su Verdadero Hogar, y así su mente divaga por aquí y por allá.
sdw bulweIAY mhil n AwvY ikau kir drgh sIJY ]
sadhaa bulaieeaai mahal na aavai kiau kar dharageh seejhai ||
He is always invited, but he does not go to the Mansion of the Lord's Presence. How shall he be accepted in the Court of the Lord?
ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ?
El Señor lo llama para estar con Él, pero no escucha.¿Cómo entonces podrá llegar a estar satisfecho?
siqgur kw mhlu ivrlw jwxY sdw rhY kr joiV ]
satigur kaa mahal viralaa jaanai sadhaa rahai kar joR ||
How rare are those who know the Mansion of the True Guru; they stand with their palms pressed together.
ਕੋਈ ਟਾਵਾਂ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਤੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ, ਉਹ ਹਮੇਸ਼ਾਂ ਹੱਥ ਬੰਨ੍ਹ ਕੇ ਖੜਾ ਰਹਿੰਦਾ ਹੈ।
Excepcional es quien atiende siempre con Reverencia al Verdadero Guru y llega a conocer Su Recinto.
AwpxI ik®pw kry hir myrw nwnk ley bhoiV ]2]
aapanee kirapaa kare har meraa naanak le bahoR ||2||
If my Lord grants His Grace, O Nanak, He restores them to Himself. ||2||
ਨਾਨਕ, ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਧਾਰੇ, ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੌੜ ਲੈ ਆਉਂਦਾ ਹੈ।
Cuando el Señor es Misericordioso con Nanak, lo conduce de regreso hacia Él. (2)
pauVI ]
pauRee ||
Pauree:
ਪਉੜੀ।
Pauri
sw syvw kIqI sPl hY ijqu siqgur kw mnu mMny ]
saa sevaa keetee safal hai jit satigur kaa man ma(n)ne ||
Fruitful and rewarding is that service, which is pleasing to the Guru's Mind.
ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fructífero es el Servicio que complace al Verdadero Guru.
jw siqgur kw mnu mMinAw qw pwp ksMml BMny ]
jaa satigur kaa man ma(n)niaa taa paap kasa(n)mal bha(n)ne ||
When the Mind of the True Guru is pleased, then sins and misdeeds run away.
ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ।
Cuando la mente del Guru está complacida, él absuelve todos nuestros errores.
aupdysu ij idqw siqgurU so suixAw isKI kMny ]
aupadhes j dhitaa satiguroo so suniaa sikhee ka(n)ne ||
The Sikhs listen to the Teachings imparted by the True Guru.
ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ।
La Instrucción impartida por el Guru, es lo que escuchan los buscadores.
ijn siqgur kw Bwxw mMinAw iqn cVI cvgix vMny ]
jin satigur kaa bhaanaa ma(n)niaa tin chaRee chavagan va(n)ne ||
Those who surrender to the True Guru's Will are imbued with the four-fold Love of the Lord.
ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ।
Aquéllos que se vuelven receptivos a la Voluntad del Guru, su Gloria se incrementa cada vez más.
ieh cwl inrwlI gurmuKI gur dIiKAw suix mnu iBMny ]25]
eeh chaal niraalee gurmukhee gur dheekhiaa sun man bhi(n)ne ||25||
This is the unique and distinct life-style of the Gurmukhs: listening to the Guru's Teachings, their minds blossom forth. ||25||
ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ।
Misteriosa es la manera de los verdaderos Discípulos, porque no solamente escuchan la Instrucción del Guru, sino que se encuentran totalmente sobrellevados por ella. 25
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
ijin guru goipAw Awpxw iqsu Taur n Twau ]
jin gur gopiaa aapanaa tis Thaur na Thaau ||
Those who do not affirm their Guru shall have no home or place of rest.
ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ, ਉਸ ਨੂੰ ਕੋਈ ਥਾਂ ਜਾ ਟਿਕਾਣਾ ਨਹੀਂ ਲੱਭਦਾ।
Aquéllos que no se identifican con su Guru, no obtienen Paz;
hlqu plqu dovY gey drgh nwhI Qwau ]
halat palat dhovai ge dharageh naahee thaau ||
They lose both this world and the next; they have no place in the Court of the Lord.
ਇਹ ਲੋਕ ਅਤੇ ਪ੍ਰਲੋਕ ਉਹ ਦੋਨੋਂ ਹੀ ਗਵਾ ਲੈਦਾ ਹੈ, ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ।
pierden el mérito de este mundo y del siguiente, y no encuentran Refugio en la Corte del Señor.
Eh vylw hiQ n AwveI iPir siqgur lgih pwie ]
oh velaa hath na aaviee fir satigur lageh pai ||
This opportunity to bow at the Feet of the True Guru shall never come again.
ਸੱਚੇ ਗੁਰਾਂ ਦੇ ਚਰਨਾਂ ਤੇ ਡਿੱਗਣ ਦਾ ਇਹ ਮੌਕਾ ਮੁੜ ਕੇ ਪਰਾਪਤ ਨਹੀਂ ਹੋਣਾ।
La oportunidad de poderse postrar a los Pies del Guru no les llega otra vez,
siqgur kI gxqY GusIAY duKy duiK ivhwie ]
satigur kee ganatai ghuseeaai dhukhe dhukh vihai ||
If they miss out on being counted by the True Guru, they shall pass their lives in pain and misery.
ਜੇਕਰ ਬੰਦਾ ਸੱਚੇ ਗੁਰਾਂ ਦੇ ਮੁਰੀਦਾਂ ਦੀ ਗਿਣਤੀ ਵਿੱਚ ਆਉਣੋ ਰਹਿ ਜਾਵੇ, ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜਰਦੀ ਹੈ।
y la vida pasa en pena.
siqguru purKu inrvYru hY Awpy ley ijsu lwie ]
satigur purakh niravair hai aape le jis lai ||
The True Guru, the Primal Being, has no hatred or vengeance; He unites with Himself those with whom He is pleased.
ਸਰਬ-ਸ਼ਕਤੀਵਾਨ ਸਤਿਗੁਰੂ ਦੁਸ਼ਮਨੀ-ਰਹਿਤ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਦਾ ਹੈ।
El Guru es el amigo de todos; Él Mismo une a todos Consigo Mismo si así lo desea.
nwnk drsnu ijnw vyKwilEnu iqnw drgh ley Cfwie ]1]
naanak dharasan jinaa vekhaalion tinaa dharageh le chhaddai ||1||
O Nanak, those who behold the Blessed Vision of His Darshan, are emancipated in the Court of the Lord. ||1||
ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਨ੍ਹਾਂ ਦੀ ਖਲਾਸੀ ਕਰਵਾ ਲੈਦਾ ਹੈ, ਜਿਨ੍ਹਾਂ ਨੂੰ ਉਹ ਸਾਈਂ ਦਾ ਦੀਦਾਰ ਕਰਵਾ ਦਿੰਦਾ ਹੈ।
Aquél a quien el Guru le permite obtener la Visión del Señor, asegura su Liberación en la Corte del Señor.(1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
mnmuKu AigAwnu durmiq AhMkwrI ]
manmukh agiaan dhuramat aha(n)kaaree ||
The self-willed manmukh is ignorant, evil-minded and egotistical.
ਆਪ-ਹੁਦਰਾ ਪੁਰਸ਼ ਆਤਮਕ ਤੌਰ ਤੇ ਅੰਨ੍ਹਾ ਖੋਟੀ ਬਧ ਵਾਲਾ ਅਤੇ ਮਗਰੂਰ ਹੈ।
El hombre soberbio, lleno de ego, camina en la maldad y en la ignorancia.
AMqir k®oDu jUAY miq hwrI ]
a(n)tar karodh jooaai mat haaree ||
He is filled with anger within, and he loses his mind in the gamble.
ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ।
Dentro de él está el fuego del enojo y su mente no se integra en la razón.
kUVu kusqu Ehu pwp kmwvY ]
kooR kusat oh paap kamaavai ||
He commits the sins of fraud and unrighteousness.
ਉਹ ਝੂਠ ਅਤੇ ਅਪਵਿੱਤ੍ਰਤਾ ਦੇ ਗੁਨਾਹ ਕਰਦਾ ਹੈ।
Aquél que no practica más que falsedad y fantasía,
ikAw Ehu suxY ikAw AwiK suxwvY ]
kiaa oh sunai kiaa aakh sunaavai ||
What can he hear, and what can he tell others?
ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ?
¿qué de bueno podría recibir o qué impartir?
AMnw bolw Kuie auJiV pwie ]
a(n)naa bolaa khui ujhaR pai ||
He is blind and deaf; he loses his way, and wanders lost in the wilderness.
ਉਹ ਅੰਨ੍ਹਾ ਅਤੇ ਡੋਰਾ ਹੈ ਅਤੇ ਰਾਹੋਂ ਘੁਸ ਕੇ ਉਜਾੜ ਅੰਦਰ ਭਟਕਦਾ ਹੈ।
Está ciego y sordo y anda como salvaje.
mnmuKu AMDw AwvY jwie ]
manmukh a(n)dhaa aavai jai ||
The blind, self-willed manmukh comes and goes in reincarnation;
ਅੰਨ੍ਹਾ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
El soberbio Manmukj va y viene una y otra vez;
ibnu siqgur Byty Qwie n pwie ]
bin satigur bheTe thai na pai ||
without meeting the True Guru, he finds no place of rest.
ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
sin encontrar al Verdadero Guru, tampoco encuentra la Paz,
nwnk pUrib iliKAw kmwie ]2]
naanak poorab likhiaa kamai ||2||
O Nanak, he acts according to his pre-ordained destiny. ||2||
ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ।
pues así es el destino que el Mismo Señor le dio. (2)
pauVI ]
pauRee ||
Pauree:
ਪਉੜੀ।
Pauri
ijn ky icq kTor hih sy bhih n siqgur pwis ]
jin ke chit kaThor heh se baheh na satigur paas ||
Those who have hearts as hard as stone, do not sit near the True Guru.
ਜਿਨ੍ਹਾਂ ਦੇ ਦਿਲ ਸਖਤ ਹਨ, ਉਹ ਸੱਚੇ ਗੁਰਾਂ ਕੋਲ ਨਹੀਂ ਬਹਿੰਦੇ।
Aquéllos que tienen su corazón endurecido, no habitan en el Verdadero Guru.
EQY scu vrqdw kUiVAwrw icq audwis ]
othai sach varatadhaa kooRiaaraa chit udhaas ||
Truth prevails there; the false ones do not attune their consciousness to it.
ਉਥੇ ਸੱਚ ਪਰਵਿਰਤ ਹੋ ਰਿਹਾ ਹੈ ਅਤੇ ਝੂਠੇ ਮਾਨਸਕ ਤੌਰ ਤੇ ਨਿੰਮੋਝੁਣੇ ਰਹਿੰਦੇ ਹਨ।
En la Corte del Guru prevalece la Verdad; ahí los falsos se lamentan.
Eie vlu Clu kir Jiq kFdy iPir jwie bhih kUiVAwrw pwis ]
oi val chhal kar jhat kaddadhe fir jai baheh kooRiaaraa paas ||
By hook or by crook, they pass their time, and then they go back to sit with the false ones again.
ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ।
Ellos pasan su tiempo con el Guru en un juego astuto, y regresan pronto a donde se hallaban.
ivic scy kUVu n gfeI min vyKhu ko inrjwis ]
vich sache kooR na gaddiee man vekhahu ko nirajaas ||
Falsehood does not mix with the Truth; O people, check it out and see.
ਸੱਚ ਅੰਦਰ ਝੂਠ ਨਹੀਂ ਮਿਲਦਾ, ਹੇ ਮੇਰੀ ਜਿੰਦੇ! ਤੂੰ ਨਿਰਣਯ ਕਰਕੇ ਦੇਖ ਲੈ।
La falsedad no se mezcla con la Verdad.
kUiVAwr kUiVAwrI jwie rly sicAwr isK bYTy siqgur pwis ]26]
kooRiaar kooRiaaree jai rale sachiaar sikh baiThe satigur paas ||26||
The false go and mingle with the false, while the truthful Sikhs sit by the side of the True Guru. ||26||
ਝੂਠੇ ਜਾ ਕੇ ਝੁਠਿਆਂ ਨਾਲ ਮਿਲ ਜਾਂਦੇ ਹਨ। ਸੱਚੇ ਸਿੱਖ, ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ।
Oh mi mente, discrimina esto y ve cómo los falsos se mezclan con los falsos, mientras que los Verdaderos se sientan al lado del Guru.