gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
AMDkwr suiK kbih n soeI hY ]
a(n)dhakaar sukh kabeh na soiee hai ||
In the darkness, no one can sleep in peace.
ਆਤਮਕ ਅਨ੍ਹੇਰੇ ਅੰਦਰ ਆਦਮੀ ਕਦਾਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ।
¿Cómo puede uno dormir en Paz estando envuelto en la ignorancia?
rwjw rMku doaU imil roeI hY ]1]
raajaa ra(n)k dhouoo mil roiee hai ||1||
The king and the pauper both weep and cry. ||1||
ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ।
Guiados por la ignorancia, tanto el pobre como el rico se pasan la vida lamentándose.(1)
jau pY rsnw rwmu n kihbo ]
jau pai rasanaa raam na kahibo ||
As long as the tongue does not chant the Lord's Name,
ਜਦ ਤਾਂਈ ਇਨਸਾਨ ਦੀ ਜੀਭ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ,
Tanto como los labios no reciten el Naam, el Nombre del Señor,
aupjq ibnsq rovq rihbo ]1] rhwau ]
aupajat binasat rovat rahibo ||1|| rahaau ||
the person continues coming and going in reincarnation, crying out in pain. ||1||Pause||
ਉਹ ਆਉਂਦਾ ਜਾਂਦਾ ਅਤੇ ਵਿਰਲਾਪ ਕਰਦਾ ਰਹਿੰਦਾ ਹੈ। ਠਹਿਰਾਉ।
tanto cuanto uno va a ir y a regresar y además a lamentarse siempre. (1-Pausa)
js dyKIAY qrvr kI CwieAw ]
jas dhekheeaai taravar kee chhaiaa ||
It is like the shadow of a tree;
ਦੌਲਤ ਜੋ ਦਰਖਤ ਦੀ ਛਾਂ ਦੀ ਤਰ੍ਹਾਂ ਜਾਪਦੀ ਹੈ,
Así como la sombra del árbol cambia siempre,
pRwn gey khu kw kI mwieAw ]2]
praan ge kahu kaa kee maiaa ||2||
when the breath of life passes out of the mortal being, tell me, what becomes of his wealth? ||2||
ਦੱਸੋ ਖਾਂ! ਜਦ ਜਿੰਦੜੀ ਕੂਚ ਕਰ ਜਾਂਦੀ ਹੈ, ਕੀਹਦੀ ਹੋਏਗੀ?
así sucede con Maya, y cuando la vida pasa, no se va con uno. (2)
js jMqI mih jIau smwnw ]
jas ja(n)tee meh jeeau samaanaa ||
It is like the music contained in the instrument;
ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਏਸੇ ਤਰ੍ਹਾਂ ਹੀ ਜਿੰਦ ਜਾਨ ਦੇਹ ਅੰਦਰ ਹੈ,
Así como el tono se inmerge en el músico, así mi vida se inmerge en el Señor.
mUey mrmu ko kw kr jwnw ]3]
mooe maram ko kaa kar jaanaa ||3||
Pero, ¿cómo piensan que después de morir uno va a conocer los Misterios de Dios?(3)
hMsw srvru kwlu srIr ]
ha(n)saa saravar kaal sareer ||
Like the swan on the lake, death hovers over the body.
ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ ਇਸ ਤਰ੍ਹਾਂ ਹੀ ਮੌਤ ਬੰਦੇ ਦੀ ਦੇਹਿ ਉਤੇ ਮੰਡਲਾਉਂਦੀ ਹੈ।
Así como los cisnes se deslizan sobre las aguas del lago, así la muerte se pasea sobre nuestras cabezas.
rwm rswien pIau ry kbIr ]4]8]
raam rasain peeau re kabeer ||4||8||
Drink in the Lord's sweet elixir, Kabeer. ||4||8||
ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ, ਹੇ ਕਬੀਰ!
Dice Kabir, entonces, bebe tú el Néctar de la Inmortalidad del Señor ahora, mientras tienes la oportunidad de hacerlo.(4-8)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
joiq kI jwiq jwiq kI joqI ]
jot kee jaat jaat kee jotee ||
The creation is born of the Light, and the Light is in the creation.
ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ।
La Luz del Señor se manifiesta en Su Creación; la creación florece en la mente.
iqqu lwgy kMcUAw Pl moqI ]1]
tit laage ka(n)chooaa fal motee ||1||
It bears two fruits: the false glass and the true pearl. ||1||
ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ।
La mente da dos frutos: perlas y vidrio, verdad y falsedad. (1)
kvnu su Gru jo inrBau khIAY ]
kavanu su ghar jo nirabhau kaheeaai ||
Where is that home, which is said to be free of fear?
ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ।
¿Cómo es esa mente que se vuelve libre de miedo?
Bau Bij jwie ABY hoie rhIAY ]1] rhwau ]
bhau bhaj jai abhai hoi raheeaai ||1|| rahaau ||
There, fear is dispelled and one lives without fear. ||1||Pause||
ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ।
Cuando uno no tiene miedo de nada, uno se vuelve valiente.
qit qIriQ nhI mnu pqIAwie ]
taT teerath nahee man pateeaai ||
On the banks of sacred rivers, the mind is not appeased.
ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ।
La mente no es conquistada visitando los lugares de peregrinaje,
cwr Acwr rhy aurJwie ]2]
chaar achaar rahe urajhai ||2||
People remain entangled in good and bad deeds. ||2||
ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ।
o involucrándose en los códigos mundanos de conducta.(2)
pwp puMn duie eyk smwn ]
paap pu(n)n dhui ek samaan ||
Sin and virtue are both the same.
ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ।
El error y la virtud aparecen iguales cuando se observan desde el Ángulo de Dios.
inj Gir pwrsu qjhu gun Awn ]3]
nij ghar paaras tajahu gun aan ||3||
In the home of your own being, is the Philosopher's Stone; renounce your search for any other virtue. ||3||
ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ।
Así que, apégate a Dios, la Piedra Filosofal de tu interior, y deja tu virtuosidad.(3)
kbIr inrgux nwm n rosu ]
kabeer niragun naam na ros ||
Kabeer: O worthless mortal, do not lose the Naam, the Name of the Lord.
ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ।
Dice Kabir, no vuelvas a tu Señor, un extraño para ti, Quien está más allá de las Gunas.
iesu prcwie pric rhu eysu ]4]9]
eis parachai parach rahu es ||4||9||
Keep this mind of yours involved in this involvement. ||4||9||
ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ।
Familiarízate con tu Señor, y habita sólo en Él.(4-9)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
jo jn primiq prmnu jwnw ]
jo jan paramit paraman jaanaa ||
He claims to know the Lord, who is beyond measure and beyond thought;
ਜਿਹੜਾ ਬੰਦਾ ਬੇ-ਅੰਦਾਜ਼ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ,
Algunos pretenden que han conocido al Señor Infinito, Quien está más allá de todo pensamiento.
bwqn hI bYkuMT smwnw ]1]
baatan hee baiku(n)Th samaanaa ||1||
by mere words, he plans to enter heaven. ||1||
ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
Y así, con su puro discurso, proclaman haber alcanzado el cielo más elevado del Señor. (1)
nw jwnw bYkuMT khw hI ]
naa jaanaa baiku(n)Th kahaa hee ||
I do not know where heaven is.
ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ।
Ellos no saben, ni siquiera, en donde habita el Señor;
jwnu jwnu siB khih qhw hI ]1] rhwau ]
jaan jaan sabh kaheh tahaa hee ||1|| rahaau ||
Everyone claims that he plans to go there. ||1||Pause||
ਹਰ ਕੋਈ ਆਖਦਾ ਹੈ ਕਿ ਉਹ ਓਥੇ ਜਾਣਾ ਤੇ ਪਹੁੰਚਣਾ ਚਾਹੁੰਦਾ ਹੈ।
y aun así, dicen: “Vamos, vamos, al Recinto del Señor”.
khn khwvn nh pqIAeI hY ]
kahan kahaavan neh pateeiee hai ||
By mere talk, the mind is not appeased.
ਨਿਰੀਆਂ ਗੱਲਾਂ ਬਾਤਾਂ ਨਾਲ ਮਨੁੱਖ ਦੇ ਮਨ ਦੀ ਤਸੱਲੀ ਨਹੀਂ ਹੁੰਦੀ,
No por puro hablar, la mente es tranquilizada,
qau mnu mwnY jw qy haumY jeI hY ]2]
tau man maanai jaa te haumai jiee hai ||2||
The mind is only appeased, when egotism is conquered. ||2||
ਜਦ ਹੰਕਾਰ ਨਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ।
porque la mente se calma sólo cuando se libera del ego.(2)
jb lgu min bYkuMT kI Aws ]
jab lag man baiku(n)Th kee aas ||
As long as the mind is filled with the desire for heaven,
ਜਦ ਤਾਂਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਖਾਹਿਸ਼ ਹੈ,
Tanto como uno sirva al Señor con la esperanza de entrar a Su Cielo,
qb lgu hoie nhI crn invwsu ]3]
tab lag hoi nahee charan nivaas ||3||
he does not dwell at the Lord's Feet. ||3||
ਓਦੋਂ ਤਾਂਈ ਉਸ ਦਾ ਵਸੇਬਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ।
tanto cuanto uno no habita a los Pies del Señor.(3)
khu kbIr ieh khIAY kwih ]
kahu kabeer ieh kaheeaai kaeh ||
Says Kabeer, unto whom should I tell this?
ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦਸਾਂ,
Dice Kabir, ¿A quién le puedo decir esto, oh hombres,
swDsMgiq bYkuMTY Awih ]4]10]
saadhasa(n)gat baiku(n)Thai aaeh ||4||10||
The Saadh Sangat, the Company of the Holy, is heaven. ||4||10||
ਕਿ ਸਤਿ ਸੰਗਤ ਹੀ ਮਾਲਕ ਦਾ ਮੰਦਰ ਹੈ।
que la Saad Sangat, la Sociedad de los Santos, en sí Misma, es el Cielo del Señor?(4-10)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
aupjY inpjY inpij smweI ]
aupajai nipajai nipaj samaiee ||
We are born, and we grow, and having grown, we pass away.
ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
El hombre nace, crece, y después muere;
nYnh dyKq iehu jgu jweI ]1]
naineh dhekhat ih jag jaiee ||1||
Before our very eyes, this world is passing away. ||1||
ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ।
ante nuestros meros ojos, el mundo entero está siendo disuelto.(1)
lwj n mrhu khhu Gru myrw ]
laaj na marahu kahahu ghar meraa ||
How can you not die of shame, claiming, This world is mine?
ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ।
¿No te da vergüenza decir: esta casa es mía cuando nada se va contigo
AMq kI bwr nhI kCu qyrw ]1] rhwau ]
a(n)t kee baar nahee kachh teraa ||1|| rahaau ||
At the very last moment, nothing is yours. ||1||Pause||
ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ।
y nada permanece tuyo al final? (1-Pausa)
Aink jqn kir kwieAw pwlI ]
anik jatan kar kaiaa paalee ||
Trying various methods, you cherish your body,
ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ,
Uno atiende su cuerpo con gran cuidado,
mrqI bwr Agin sMig jwlI ]2]
maratee baar agan sa(n)g jaalee ||2||
but at the time of death, it is burned in the fire. ||2||
ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ।
y aun así, éste es quemado en el fuego cuando muere. (2)
coAw cMdnu mrdn AMgw ]
choaa cha(n)dhan maradhan a(n)gaa ||
You apply sandalwood oil to your limbs,
ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ,
Cada día uno aplica esencia de sándalo en el cuerpo,
so qnu jlY kwT kY sMgw ]3]
so tan jalai kaaTh kai sa(n)gaa ||3||
but that body is burned with the firewood. ||3||
ਲੱਕੜੀਆਂ ਨਾਲ ਮੱਚ ਜਾਂਦੀ ਹੈ।
y aun así, ese cuerpo es quemado junto con la misma madera al final. (3)
khu kbIr sunhu ry gunIAw ]
kahu kabeer sunahu re guneeaa ||
Says Kabeer, listen, O virtuous people:
ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ!
Dice Kabir, escúchenme, oh sabios,
ibnsYgo rUpu dyKY sB dunIAw ]4]11]
binasaigo roop dhekhai sabh dhuneeaa ||4||11||
your beauty shall vanish, as the whole world watches. ||4||11||
ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ।
su belleza se acabará y el mundo entero lo va a ver.(4‑11)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
Avr mUey ikAw sogu krIjY ]
avar mooe kiaa sog kareejai ||
¿Por qué tengo que lamentarme por los que se están muriendo?
qau kIjY jau Awpn jIjY ]1]
tau keejai jau aapan jeejai ||1||
Do so only if you yourself are to live. ||1||
ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ।
Mis lamentos deberían ser para mí, si yo fuera a permanecer vivo para siempre.(1)
mY n mrau mirbo sMswrw ]
mai na marau maribo sa(n)saaraa ||
I shall not die as the rest of the world dies,
ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ,
Pero, no voy a morir así como el mundo muere,
Ab moih imilE hY jIAwvnhwrw ]1] rhwau ]
ab moh milio hai jeeaavanahaaraa ||1|| rahaau ||
for now I have met the life-giving Lord. ||1||Pause||
ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ।
porque he conocido al Señor Dador de vida. (1-Pausa)
ieAw dyhI prml mhkMdw ]
eiaa dhehee paramal mahaka(n)dhaa ||
People anoint their bodies with fragrant oils,
ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ
Uno se aplica perfumes para que el cuerpo esté fragante,
qw suK ibsry prmwnµdw ]2]
taa sukh bisare paramaana(n)dhaa ||2||
and in that pleasure, they forget the supreme bliss. ||2||
ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ।
y se olvida del Dador del más Elevado Éxtasis. (2)
kUAtw eyku pMc pinhwrI ]
kooaTaa ek pa(n)ch panihaaree ||
There is one well, and five water-carriers.
ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ।
Hay un sólo pozo que es el cuerpo, y los cinco órganos de los sentidos sacan agua de él.
tUtI lwju BrY miq hwrI ]3]
TooTee laaj bharai mat haaree ||3||
Even though the rope is broken, the fools continue trying to draw water. ||3||
ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ।
Y aún cuando la cuerda de la vida se rompe, en medio de su ignorancia, quieren seguir sacando sustento de ahí.(3)
khu kbIr iek buiD bIcwrI ]
kahu kabeer ik budh beechaaree ||
Says Kabeer, through contemplation, I have obtained this one understanding.
ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ।
Dice Kabir, ahora que mi mente ha despertado a la Máxima Verdad,
nw Ehu kUAtw nw pinhwrI ]4]12]
naa oh kooaTaa naa panihaaree ||4||12||
There is no well, and no water-carrier. ||4||12||
ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ।
ni yo soy el mismo pozo viejo, ni mismos son los que sacan el agua.(4-12)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
AsQwvr jMgm kIt pqMgw ]
asathaavar ja(n)gam keeT pata(n)gaa ||
The mobile and immobile creatures, insects and moths
ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ,
La vida en sus ramificaciones en tanto: árboles, animales, gusanos, e insectos,
Aink jnm kIey bhu rMgw ]1]
anik janam ke'ee bahu ra(n)gaa ||1||
- in numerous lifetimes, I have passed through those many forms. ||1||
ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ।
se manifiesta a sí misma de varias formas y tipos en diferentes encarnaciones. (1)