eyhw Bgiq jnu jIvq mrY ]
ehaa bhagat jan jeevat marai ||
True Devotion is to remain dead while yet alive.
ਅਸਲੀ ਪੂਜਾ ਇਹ ਹੈ ਕਿ ਪ੍ਰਾਣੀ ਜੀਊਦੇਂ ਜੀ, ਮਰ ਜਾਵੇ।
La verdadera Devoción es aquella en la que el buscador muere hacia su ser mientras vive,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
eyhw Bgiq jnu jIvq mrY ]
ehaa bhagat jan jeevat marai ||
True Devotion is to remain dead while yet alive.
ਅਸਲੀ ਪੂਜਾ ਇਹ ਹੈ ਕਿ ਪ੍ਰਾਣੀ ਜੀਊਦੇਂ ਜੀ, ਮਰ ਜਾਵੇ।
La verdadera Devoción es aquella en la que el buscador muere hacia su ser mientras vive,
gur prswdI Bvjlu qrY ]
gur parasaadhee bhavajal tarai ||
By Guru's Grace, one crosses over the terrible world-ocean.
ਗੁਰਾਂ ਦੀ ਦਇਆ ਦੁਆਰਾ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
y por la Gracia del Guru, nada a través del mar de la vida.
gur kY bcin Bgiq Qwie pwie ]
gur kai bachan bhagat thai pai ||
Through the Guru's Teachings, one's devotion is accepted,
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰੇਮਮਈ ਸੇਵਾ ਪ੍ਰਮਾਣੀਕ ਹੋ ਜਾਂਦੀ ਹੈ।
Practicando la Devoción a través del Shabd de la Palabra del Guru, la Devoción es aprobada por el Señor,
hir jIau Awip vsY min Awie ]4]
har jeeau aap vasai man aai ||4||
and then, the Dear Lord Himself comes to dwell in the mind. ||4||
ਪੂਜਯ ਪ੍ਰਭੂ ਖੁਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
y el Bienamado Señor viene, de Sí Mismo, a habitar dentro de nosotros. (4)
hir ik®pw kry siqgurU imlwey ]
har kirapaa kare satiguroo milaae ||
When the Lord bestows His Mercy, He leads us to meet the True Guru.
ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਤਾਂ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜ ਦਿੰਦਾ ਹੈ।
Cuando Dios nos muestra Su Misericordia, nos une con el Perfecto Guru,
inhcl Bgiq hir isau icqu lwey ]
nihachal bhagat har siau chit laae ||
Then, one's devotion becomes steady, and the consciousness is centered upon the Lord.
ਤਦ ਅਸਥਿਰ ਹੋ ਜਾਂਦਾ ਹੈ ਉਸ ਦਾ ਅਨੁਰਾਗ (ਪ੍ਰੇਮ) ਤੇ ਉਹ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਲੈਂਦਾ ਹੈ।
y entonces uno queda inamovible en su Devoción estando entonado con el Señor.
Bgiq rqy iqn@ scI soie ]
bhagat rate tin(h) sachee soi ||
Those who are imbued with Devotion have truthful reputations.
ਸੱਚੀ ਹੈ ਸੋਭਾ ਉਨ੍ਹਾਂ ਦੀ ਜੋ ਸਾਹਿਬ ਦੀ ਪ੍ਰੇਮਾਭਗਤੀ ਨਾਲ ਰੰਗੀਜੇ ਹਨ।
Verdad es la fama de aquéllos que están imbuidos en la Devoción Amorosa del Señor,
nwnk nwim rqy suKu hoie ]5]12]51]
naanak naam rate sukh hoi ||5||12||51||
O Nanak, imbued with the Naam, the Name of the Lord, peace is obtained. ||5||12||51||
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਬੰਦਾ ਆਰਾਮ ਪਾਉਂਦਾ ਹੈ।
e intoxicados con el Naam, el Nombre del Señor, su ser se desenvuelve en el Éxtasis Eterno. (5‑12‑51)
Awsw Gru 8 kwPI mhlw 3
aasaa ghar atthvaa kaafee mahalaa teejaa
Aasaa, Eighth House, Kaafee, Third Mehl:
ਆਸਾ। ਕਾਫੀ। ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino, Kafi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
hir kY BwxY siqguru imlY scu soJI hoeI ]
har kai bhaanai satigur milai sach sojhee hoiee ||
By the Pleasure of the Lord's Will, one meets the True Guru, and true understanding is obtained.
ਰੱਬ ਦੀ ਰਜ਼ਾ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਸੱਚੀ ਸਮਝ ਪ੍ਰਾਪਤ ਹੁੰਦੀ ਹੈ।
Por la Voluntad de Dios uno encuentra al Verdadero Guru, y despierta a la Verdad de Dios.
gur prswdI min vsY hir bUJY soeI ]1]
gur parasaadhee man vasai har boojhai soiee ||1||
By Guru's Grace, the Lord abides in the mind, and one comes to understand the Lord. ||1||
ਗੁਰਾਂ ਦੀ ਰਹਿਮਤ ਸਦਕਾ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
A través de la Gracia del Guru, el Señor habita en la mente, y uno conoce la Esencia del Señor. (1)
mY shu dwqw eyku hY Avru nwhI koeI ]
mai sahu dhaataa ek hai avar naahee koiee ||
My Husband Lord, the Great Giver, is One. There is no other at all.
ਮੇਰਾ ਦਾਤਾਰ ਪਤੀ ਕੇਵਲ ਇੱਕ ਹੈ। ਹੋਰ ਕੋਈ ਨਹੀਂ।
Mi Esposo, el Dador de todo Beneficio, es el Uno solamente;
gur ikrpw qy min vsY qw sdw suKu hoeI ]1] rhwau ]
gur kirapaa te man vasai taa sadhaa sukh hoiee ||1|| rahaau ||
By Guru's merciful favor, He abides in the mind, and then, a lasting peace ensues. ||1||Pause||
ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਨਿਵਾਸ ਕਰ ਲੈਦਾ ਹੈ, ਤਦ ਹਮੇਸ਼ਾਂ ਦਾ ਆਰਾਮ ਹੋ ਜਾਂਦਾ ਹੈ। ਠਹਿਰਾਉ।
para mí no hay ningún otro. Cuando por la Gracia del Santo Guru, Dios es enaltecido en la mente, cosechamos Felicidad. (1‑Pausa)
iesu jug mih inrBau hir nwmu hY pweIAY gur vIcwir ]
eis jug meh nirabhau har naam hai paieeaai gur veechaar ||
In this age, the Lord's Name is fearless; it is obtained by meditative reflection upon the Guru.
ਇਸ ਯੁੱਗ, ਅੰਦਰ ਡਰ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਪਾਇਆ ਜਾਂਦਾ ਹੈ।
En esta época oscura, el Naam, el Nombre del Señor, nos libera del miedo, y contemplando la Palabra del Guru, estamos imbuidos en el Nombre.
ibnu nwvY jm kY vis hY mnmuiK AMD gvwir ]2]
bin naavai jam kai vas hai manmukh a(n)dh gavaar ||2||
Without the Name, the blind, foolish, self-willed manmukh is under Death's power. ||2||
ਨਾਮ ਦੇ ਬਗੈਰ ਅੰਨ੍ਹਾਂ ਅਤੇ ਮੂਰਖ ਪ੍ਰਤੀਕੂਲ ਪੁਰਸ਼, ਮੌਤ ਦੇ ਫ਼ਰਿਸ਼ਤੇ ਦੇ ਅਖਤਿਆਰ ਵਿੱਚ ਹੈ।
Sin el Nombre, todos estamos bajo el dominio de la muerte; sí, en verdad la gente voluntariosa es ciega y loca. (2)
hir kY BwxY jnu syvw krY bUJY scu soeI ]
har kai bhaanai jan sevaa karai boojhai sach soiee ||
By the Pleasure of the Lord's Will, the humble being performs His service, and understands the True Lord.
ਗੋਲਾ, ਜੋ ਵਾਹਿਗੁਰੂ ਦੀ ਰਜਾ ਮੰਨ ਕੇ ਘਾਲ ਕਮਾਉਂਦਾ ਹੈ, ਉਹ ਸੱਚੇ ਸਾਈਂ ਨੂੰ ਸਮਝ ਲੈਦਾ ਹੈ।
Aquél que entregándose a la Voluntad de Dios, sirve a su Señor, conoce la Verdad.
hir kY BwxY swlwhIAY BwxY mMinAY suKu hoeI ]3]
har kai bhaanai saalaaheeaai bhaanai ma(n)niaai sukh hoiee ||3||
By the Pleasure of the Lord's Will, He is to be praised; surrendering to His Will, peace ensues. ||3||
ਉਸ ਦੇ ਹੁਕਮ ਤਾਬੇ ਹਰੀ ਦੀ ਪਰਸੰਸਾ ਕੀਤੀ ਜਾਂਦੀ ਹੈ। ਉਸ ਦੀ ਰਜਾ ਸਵੀਕਾਰ ਕਰਨ ਨਾਲ ਆਰਾਮ ਪ੍ਰਾਪਤ ਹੁੰਦਾ ਹੈ।
Fluyendo en Su Voluntad, alaba al Señor, y Su Tesoro es la Paz en el Equilibrio. (3)
hir kY BwxY jnmu pdwrQu pwieAw miq aUqm hoeI ]
har kai bhaanai janam padhaarath paiaa mat uootam hoiee ||
By the Pleasure of the Lord's Will, the prize of this human birth is obtained, and the intellect is exalted.
ਵਾਹਿਗੁਰੂ ਦੀ ਖੁਸ਼ੀ ਦੁਆਰਾ ਮਨੁਖ ਨੂੰ ਜਨਮ ਦੀ ਦੌਲਤ ਮਿਲਦੀ ਹੈ ਅਤੇ ਅਕਲ ਸ਼੍ਰੇਸ਼ਟ ਥੀ ਵੰਦੀ ਹੈ।
Por la Voluntad del Señor, uno logra el verdadero objetivo de la vida, y su intelecto despierta.
nwnk nwmu slwih qUM gurmuiK giq hoeI ]4]39]13]52]
naanak naam salaeh too(n) gurmukh gat hoiee ||4||39||13||52||
O Nanak, praise the Naam, the Name of the Lord; as Gurmukh, you shall be emancipated. ||4||39||13||52||
ਹੇ ਨਾਨਕ! ਤੂੰ ਨਾਮ ਦੀ ਸਿਫ਼ਤ ਸ਼ਲਾਘਾ ਕਰ। ਗੁਰਾਂ ਦੇ ਰਾਹੀਂ ਤੂੰ ਮੁਕਤ ਹੋ ਜਾਵੇਗਾਂ।
Oh, dice Nanak, alaba entonces el Naam y si te entonas en Dios serás liberado. (4‑39‑13‑52)
Awsw mhlw 4 Gru 2
aasaa mahalaa chauthhaa ghar doojaa
Aasaa, Fourth Mehl, Second House:
ਆਸਾ ਚਉਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
qUM krqw sicAwru mYfw sWeI ]
too(n) karataa sachiaar maiddaa saa(n)iee ||
You are the True Creator, my Lord Master.
ਤੂੰ ਸੱਚਾ ਸਿਰਜਣਹਾਰ ਅਤੇ ਮੇਰਾ ਮਾਲਕ ਹੈਂ।
Oh Creador, el Verdadero Ser, mi Maestro,
jo qau BwvY soeI QIsI jo qUM dyih soeI hau pweI ]1] rhwau ]
jo tau bhaavai soiee theesee jo too(n) dheh soiee hau paiee ||1|| rahaau ||
That which is pleasing to Your Will, comes to pass. Whatever You give, that is what I receive. ||1||Pause||
ਕੇਵਲ ਉਹੀ ਹੁੰਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੈਂ ਓਹੀ ਕੁਛ ਪਰਾਪਤ ਕਰਦਾ ਹਾਂ, ਜੋ ਕੁਛ ਤੂੰ ਮੈਨੂੰ ਦਿੰਦਾ ਹੈ। ਠਹਿਰਾਉ।
sólo sucede lo que es Tu Voluntad, y yo recibo lo que sea que Tú me das. (1‑Pausa)
sB qyrI qUM sBnI iDAwieAw ]
sabh teree too(n) sabhanee dhiaaiaa ||
All are Yours; all meditate on You.
ਸਾਰੇ ਤੈਡੇਂ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
Todos Te pertenecen, oh Señor, todos meditan en Ti,
ijs no ik®pw krih iqin nwm rqnu pwieAw ]
jis no kirapaa kareh tin naam ratan paiaa ||
He alone, whom You bless with Your Mercy, obtains the jewel of the Naam.
ਜਿਸ ਉੱਤੇ ਤੂੰ ਦਇਆ ਧਾਰਦਾ ਹੈਂ ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
y aquéllos a quienes otorgas Tu Misericordia, obtienen la Joya de Tu Nombre.
gurmuiK lwDw mnmuiK gvwieAw ]
gurmukh laadhaa manmukh gavaiaa ||
The Gurmukhs obtain it, and the self-willed manmukhs lose it.
ਪਵਿੱਤਰ ਪੁਰਸ਼ ਨਾਮ ਪਰਾਪਤ ਕਰ ਲੈਂਦੇ ਹਨ ਅਤੇ ਆਪ ਹੁਦਰੇ ਇਸ ਨੂੰ ਗੁਆ ਬੈਠਦੇ ਹਨ।
Los que se dirigen a Ti logran La Experiencia, pero los que fuerzan la posibilidad por su propia voluntad nunca Te obtendrán.
quDu Awip ivCoiVAw Awip imlwieAw ]1]
tudh aap vichhoRiaa aap milaiaa ||1||
You Yourself separate the mortals, and You Yourself unite them. ||1||
ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈਂ ਅਤੇ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈ।
Tú Mismo los has separado de Ti, y Tú Mismo los unirás Contigo de nuevo. (1)
qUM drIAwau sB quJ hI mwih ]
too(n) dhareeaau sabh tujh hee maeh ||
You are the River - all are within You.
ਤੂੰ ਦਰਿਆ ਹੈਂ ਅਤੇ ਸਾਰੇ ਤੇਰੇ ਅੰਦਰ ਹਨ।
Tú eres el río, todas Tus criaturas habitan en Ti.
quJ ibnu dUjw koeI nwih ]
tujh bin dhoojaa koiee naeh ||
Other than You, there is no one at all.
ਤੇਰੇ ਬਗੈਰ ਹੋਰ ਕੋਈ ਨਹੀਂ।
¡No hay nada sin Ti, oh Señor!
jIA jMq siB qyrw Kylu ]
jeea ja(n)t sabh teraa khel ||
All beings and creatures are your play-things.
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
Toda la creación es Tu Propio Milagro;
ivjoig imil ivCuiVAw sMjogI mylu ]2]
vijog mil vichhuRiaa sa(n)jogee mel ||2||
The united ones are separated, and the separated ones are re-united. ||2||
ਵਿਜੋਗ ਦੇ ਰੱਬੀ ਨੇਮ ਅਨੁਕੂਲ ਮਿਲਿਆ ਵਿਛੜਦਾ ਹੈ ਤੇ ਮੇਲ ਦੇ ਨੇਮ ਅਨੁਸਾਰ ਵਿਛੜਿਆ ਰੱਬ ਨਾਲ ਮਿਲਦਾ ਹੈ।
los que están unidos se separan, los que están separados se unen. (2)
ijs no qU jwxwieih soeI jnu jwxY ]
jis no too jaanaieh soiee jan jaanai ||
That humble being, whom You inspire to understand, understands;
ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,
Y solamente Te conoce quien Tú Mismo elevas hacia Ti;
hir gux sd hI AwiK vKwxY ]
har gun sadh hee aakh vakhaanai ||
he continually speaks and chants the Glorious Praises of the Lord.
ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਅਤੇ ਉਚਾਰਨ ਕਰਦਾ ਹੈ, ਹੇ ਵਾਹਿਗੁਰੂ!
él cantará para siempre Tu Alabanza.
ijin hir syivAw iqin suKu pwieAw ]
jin har seviaa tin sukh paiaa ||
One who serves the Lord, obtains peace.
ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪਰਾਪਤ ਹੋਇਆ ਹੈ।
Aquéllos que Te sirven, viven en la Paz y en la Dicha,
shjy hI hir nwim smwieAw ]3]
sahaje hee har naam samaiaa ||3||
He is easily absorbed in the Lord's Name. ||3||
ਉਹ ਸੁਖੈਨ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ!
y con toda naturalidad se inmergen en Tu Nombre. (3)
qU Awpy krqw qyrw kIAw sBu hoie ]
too aape karataa teraa keeaa sabh hoi ||
You Yourself are the Creator; by Your doing, all things come to be.
ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।
Tú eres el Creador; de Ti fluyen todas las acciones.
quDu ibnu dUjw Avru n koie ]
tudh bin dhoojaa avar na koi ||
Without You, there is no other at all.
ਤੇਰੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Aparte de Ti, no hay nada;
qU kir kir vyKih jwxih soie ]
too kar kar vekheh jaaneh soi ||
You watch over the creation, and understand it.
ਤੂੰ ਆਪਣੀ ਉਸ ਰਚੀ ਹੋਈ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।
Tú eres Quien hace, ve y conoce, oh Señor.
jn nwnk gurmuiK prgtu hoie ]4]1]53]
jan naanak gurmukh paragaT hoi ||4||1||53||
O servant Nanak, the Lord is revealed to the Gurmukh. ||4||1||53||
ਗੁਰਾਂ ਦੇ ਰਾਹੀਂ, ਹੇ ਗੋਲੇ ਨਾਨਕ! ਪ੍ਰਭੂ ਪਰਤੱਖਸ਼ (ਸਾਖਸ਼ਾਤ) ਹੁੰਦਾ ਹੈ।
Dice Nanak, Tú Te revelas a la persona que se entona en Ti. (4‑1‑53)