pRBwqI mhlw 1 dKxI ]
prabhaatee mahalaa pehilaa dhakhanee ||
Prabhaatee, First Mehl, Dakhnee:
ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।
Parbhati, Mejl Guru Nanak, Primer Canal Divino, Dakhni.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRBwqI mhlw 1 dKxI ]
prabhaatee mahalaa pehilaa dhakhanee ||
Prabhaatee, First Mehl, Dakhnee:
ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।
Parbhati, Mejl Guru Nanak, Primer Canal Divino, Dakhni.
goqmu qpw AihilAw iesqRI iqsu dyiK ieMdRü luBwieAw ]
gotam tapaa ahiliaa isatree tis dhekh i(n)dhr lubhaiaa ||
Ahalyaa was the wife of Gautam the seer. Seeing her, Indra was enticed.
ਅਹੱਲਿਆ, ਗੌਤਮ ਤਪੀਸ਼ਰ ਦੀ ਪਤਨੀ ਸੀ ਉਸ ਨੂੰ ਵੇਖ ਕੇ ਇੰਦਰ ਮੋਹਤ ਹੋ ਗਿਆ ਸੀ।
Ajlia era esposa de Gautam, el vidente, viéndola, Indra se fascinó,
shs srIr ichn Bg hUey qw min pCoqwieAw ]1]
sahas sareer chihan bhag hooe taa man pachhotaiaa ||1||
When he received a thousand marks of disgrace on his body, then he felt regret in his mind. ||1||
ਜਦ ਉਸ ਦੀ ਦੇਹ ਉਤੇ ਯੇਨੀ ਦੇ ਹਜਾਰ ਨਿਸ਼ਾਨ ਪੈ ਗਏ ਤਦ ਉਸ ਨੇ ਆਪਣੇ ਚਿੱਤ ਵਿੱਚ ਅਫਸੋਸ ਕੀਤਾ।
cuando recibió las mil marcas que desgraciaron su cuerpo se arrepintió. (1)
koeI jwix n BUlY BweI ]
koiee jaan na bhoolai bhaiee ||
O Siblings of Destiny, no one knowingly makes mistakes.
ਹੇ ਵੀਰ! ਕੋਈ ਜਣਾ ਜਾਣ ਬੁਝ ਕੇ ਕੁਰਾਹੇ ਨਹੀਂ ਪੈਂਦਾ।
Oh Hermanos del Destino, nadie que sabe comete errores,
so BUlY ijsu Awip Bulwey bUJY ijsY buJweI ]1] rhwau ]
so bhoolai jis aap bhulaae boojhai jisai bujhaiee ||1|| rahaau ||
He alone is mistaken, whom the Lord Himself makes so. He alone understands, whom the Lord causes to understand. ||1||Pause||
ਕੇਵਲ ਉਹ ਹੀ ਕੁਰਹੇ ਪੈਦਾ ਹੈ, ਜਿਸ ਨੂੰ ਹਰੀ ਖੁਦ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾਰ ਹੈ, ਜਿਸ ਨੂੰ ਉਹ ਸਮਝਾਉਂਦਾ ਹੈ। ਠਹਿਰਾਉ।
sólo se equivoca a quien el Señor lo hace equivocar y sólo entiende a quien el Mismo Señor hace entender. (1-Pausa)
iqin hrI cMid ipRQmI piq rwjY kwgid kIm n pweI ]
tin haree cha(n)dh pirathamee pat raajai kaagadh keem na paiee ||
Harichand, the king and ruler of his land, did not appreciate the value of his pre-ordained destiny.
ਧਰਤੀ ਦਾ ਸੁਆਮੀ, ਹਰੀ ਚੰਦ ਪਾਤਿਸ਼ਾਹ ਉਹ ਵੀ ਆਪਣੇ ਮੱਥੇ ਉਪਰਲੀ ਲਿਖਤਾਕਾਰ ਦੀ ਕੀਮਤ ਨੂੰ ਨਹੀਂ ਸੀ ਜਾਣਦਾ।
Jarichand, el rey y regidor de su tierra, no apreció el valor de su Destino preestablecido,
Aaugxu jwxY q puMn kry ikau ikau nyKwis ibkweI ]2]
aaugan jaanai ta pu(n)n kare kiau kiau nekhaas bikaiee ||2||
If he had known that it was a mistake, he would not have made such a show of giving in charity, and he would not have been sold in the market. ||2||
ਜੇਕਰ ਉਹ ਜਾਣ ਲੈਂਦਾ ਕਿ ਇਹ ਇਕ ਗਲਤੀ ਹੈ, ਉਹ ਕਿਉਂ ਦਾਨ ਪੁੰਨ ਕਰਦਾ ਹੈ ਅਤੇ ਕਿਉਂ ਮੰਡੀ ਵਿੱਚ ਜਾ ਕੇ ਵਿਕਦਾ?
si hubiera reconocido su error, no habría dado tal muestra de caridades y no hubiera sido vendido en el mercado. (2)
krau AFweI DrqI mWgI bwvn rUip bhwnY ]
karau addaiee dharatee maa(n)gee baavan roop bahaanai ||
The Lord took the form of a dwarf, and asked for some land.
ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
El Señor tomó forma de enano y pidió algo de tierras, si Baal el rey lo hubiera reconocido,
ikau pieAwil jwie ikau ClIAY jy bil rUpu pCwnY ]3]
kiau piaal jai kiau chhaleeaai je bal roop pachhaanai ||3||
If Bal the king has recognized Him, he would not have been deceived, and sent to the underworld. ||3||
ਜੇਕਰ ਬਲਰਾਜਾ ਸਰੂਪ ਨੂੰ ਸਿੰਾਣ ਲੈਂਦਾ ਤਾਂ ਉਹ ਪਾਤਾਲ ਨੂੰ ਕਿਉਂ ਜਾਂਦਾ ਅਤੇ ਕਿਉਂ ਠੱਗਿਆ ਜਾਂਦਾ?
no hubiera sido engañado y mandado a los mundos inferiores. (3)
rwjw jnmyjw dy mqˆØI brij ibAwis pV@wieAw ]
raajaa janamejaa dhe mata(n)ee baraj biaas paR(h)aiaa ||
Vyaas taught and warned the king Janmayjaa not to do three things.
ਵਿਆਸ ਨੇ ਰਾਜੇ ਜਨਮੇਜੇ ਨੂੰ ਸਿੱਖਮਤ ਦਿਤੀ ਤੇ ਸਮਝਾਇਆ ਅਤੇ ਤਿੰਨ ਗੱਲਾ ਕਰਨ, ਘੋੜੇ ਤੇ ਚੜ੍ਹਨ, ਪਰੀ ਨੂੰ ਘਰ ਲਿਆਉਣ ਤੇ ਉਸ ਦੇ ਆਖੇ ਲੱਗਣ ਤੋਂ ਮਨ੍ਹਾ ਕੀਤਾ।
Vyas, advirtió al rey Yameya, no hacer tres cosas, pero él realizó las ceremonias sagradas y mató a dieciocho Brahmanes,
iqin@ kir jg ATwrh Gwey ikrqu n clY clwieAw ]4]
tini(h) kar jag aThaareh ghaae kirat na chalai chalaiaa ||4||
But he performed the sacred feast and killed eighteen Brahmins; the record of one's past deeds cannot be erased. ||4||
ਉਸ ਨੇ ਪਵਿੱਤਰ ਸਦਾ ਪਰਤ ਲਾਏ ਅਤੇ ਅਠਾਰਾ ਬ੍ਰਾਹਮਣਾ ਨੂੰ ਮਰਵਾ ਦਿਤਾ। ਪੂਰਬਲੇ ਕਰਮਾਂ ਦੀ ਲਿਖਤਕਾਰ ਨੂੰ ਮੇਟਣ ਦੀ ਕੋਸ਼ਿਸ਼ ਦੁਆਰਾ ਬੰਦਾ ਉਸ ਨੂੰ ਮੇਟ ਨਹੀਂ ਸਕਦਾ।
el recuento de las acciones pasadas no puede ser borrado. (4)
gxq n gxˆØI hukmu pCwxw bolI Bwie suBweI ]
ganat na gana(n)ee hukam pachhaanaa bolee bhai subhaiee ||
I do not try to calculate the account; I accept the Hukam of God's Command. I speak with intuitive love and respect.
ਮੈਂ ਲੇਖਾ ਪਤਾ ਨਹੀਂ ਗਿਣਦਾ ਅਤੇ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹਾਂ ਅਤੇ ਪਿਆਰ-ਪਰੇ ਸੁਭਾਅ ਨਾਲ ਬੋਲਦਾ ਹਾਂ।
No trato de sacar la cuenta, sólo acepto el Jukam del Mandato de Dios y hablo con Amor Intuitivo y Respeto;
jo ikCu vrqY quDY slwhˆØI sB qyrI vifAweI ]5]
jo kichh varatai tudhai salaaha(n)ee sabh teree vaddiaaiee ||5||
No matter what happens, I will praise the Lord. It is all Your Glorious Greatness, O Lord. ||5||
ਜੋ ਕੁਝ ਮਰਜੀ ਪਿਆ ਹੋਵੇ, ਮੈਂ ਤੇਰਾ ਜੱਸ ਕਰਦਾ ਰਹਾਂਗਾ ਮੇਰੇ ਸਾਈਂ! ਤੇਰੀ ਪ੍ਰਭਤਾ ਹੀ ਹਰ ਜਗ੍ਹਾ ਵਿਚਰ ਰਹੀ ਹੈ।
sin importar lo que pase, voy a alabar al Señor, es todo Tu Gloriosa Grandeza, oh Señor. (5)
gurmuiK Ailpqu lypu kdy n lwgY sdw rhY srxweI ]
gurmukh alipat lep kadhe na laagai sadhaa rahai saranaiee ||
The Gurmukh remains detached; filth never attaches itself to him. He remains forever in God's Sanctuary.
ਗੁਰੂ-ਅਨੁਸਾਰੀ ਨਿਰਲੇਪ ਰਹਿੰਦਾ ਹੈ ਅਤੇ ਮੈਲ ਉਸ ਨੂੰ ਕਦਾਚਿਤ ਨਹੀਂ ਚਿਮੜਦੀ। ਉਹ ਹਮੇਸ਼ਾਂ ਸਾਈਂ ਦੀ ਸ਼ਰਣ ਅੰਦਰ ਵੱਸਦਾ ਹੈ।
El Gurmukj permanece desapegado, la suciedad nunca se le pega y permanece para siempre en el Santuario de Dios.
mnmuKu mugDu AwgY cyqY nwhI duiK lwgY pCuqweI ]6]
manmukh mugadh aagai chetai naahee dhukh laagai pachhutaiee ||6||
The foolish self-willed manmukh does not think of the future; he is overtaken by pain, and then he regrets. ||6||
ਮੂਰਖ ਮਨ ਮਤੀਆ ਮਹਿਲਾ ਆਪਣੇ ਸੁਆਮੀ ਨੂੰ ਨਹੀਂ ਸਿਮਰਦਾ। ਪੀੜ ਪੈਣਾ ਤੇ ਉਹ ਪਸਚਾਤਾਪ ਕਰਦਾ ਹੈ।
El tonto y soberbio Manmukj, no piensa en el futuro, el dolor lo sobrepasa y después se arrepiente. (6)
Awpy kry krwey krqw ijin eyh rcnw rcIAY ]
aape kare karaae karataa jin eh rachanaa racheeaai ||
The Creator who created this creation acts, and causes all to act.
ਰਚਨਹਾਰ, ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਹੈ, ਸਾਰਾ ਕੁਝ ਖੁਦ ਹੀ ਕਰਦਾ ਅਤੇ ਹੋਰਨਾਂ ਪਾਸੋਂ ਕਰਵਾਉਂਦਾ ਹੈ।
El Creador creó la creación y la hace actuar, oh Dios,
hir AiBmwnu n jweI jIAhu AiBmwny pY pcIAY ]7]
har abhimaan na jaiee jeeahu abhimaane pai pacheeaai ||7||
O Lord, egotistical pride does not depart from the soul. Falling into egotistical pride, one is ruined. ||7||
ਹੇ ਵਾਹਿਗੁਰੂ! ਹੰਗਤਾ ਮਨੁਸ਼ ਦੇ ਮਨ ਅੰਦਰੋ ਨਹੀਂ ਜਾਂਦੀ। ਹੰਗਤਾ ਅੰਦਰ ਡਿੱਗ ਉਹ ਬਰਬਾਦ ਹੋ ਜਾਂਦਾ ਹੈ।
el orgullo egoísta no desaparece del Alma y quien cae presa de eso es arruinado. (7)
Bulx ivic kIAw sBu koeI krqw Awip n BulY ]
bhulan vich keeaa sabh koiee karataa aap na bhulai ||
Everyone makes mistakes; only the Creator does not make mistakes.
ਹਰ ਜਣਾ ਗਲਤੀ ਕਰਦਾ ਹੈ, ਕੇਵਲ ਰਚਨਾਹਾਰ ਖੁਦ ਕੋਈ ਗਲਤੀ ਨਹੀਂ ਕਰਦਾ।
Todos cometen errores, sólo el creador no los comete.
nwnk sic nwim insqwrw ko gur prswid AGulY ]8]4]
naanak sach naam nisataaraa ko gur parasaadh aghulai ||8||4||
O Nanak, salvation comes through the True Name. By Guru's Grace, one is released. ||8||4||
ਨਾਨਕ ਕਲਿਆਣ ਸਤਿਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਬੰਦਖਲਾਸ ਹੁੰਦਾ ਹੈ।
Oh dice Nanak, La Salvación viene a través del Verdadero Nombre y por la Gracia del Guru uno es liberado. (8-4)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino.
AwKxw sunxw nwmu ADwru ]
aakhanaa sunanaa naam adhaar ||
To chant and listen to the Naam, the Name of the Lord, is my Support.
ਨਾਮ ਦਾ ਉਚਾਰਨ ਅਤੇ ਸ੍ਰਵਨ ਕਰਨਾ ਮੇਰਾ ਆਸਰਾ ਹੈ,
Cantar y escuchar el Naam, el Nombre del Señor, es mi Soporte,
DMDw Cutik gieAw vykwru ]
dha(n)dhaa chhuTak giaa vekaar ||
Worthless entanglements are ended and gone.
ਅਤੇ ਮੈਂ ਹੁਣ ਫਜੂਲ ਕੰਮਾਂ ਤੋਂ ਖਲਾਸੀ ਪਾ ਗਿਆ ਹਾਂ।
todos mis enredos inútiles terminan y desaparecen.
ijau mnmuiK dUjY piq KoeI ]
jiau manmukh dhoojai pat khoiee ||
The self-willed manmukh, caught in duality, loses his honor.
ਜਿਸ ਤਰ੍ਹਾਂ ਇਕ ਮਨਮਤੀਆਂ ਦਵੈਤ-ਭਾਵ ਅੰਦਰ ਆਪਣੀ ਇਜਤ ਗੁਆ ਲੈਂਦਾ ਹੈ,
El soberbio Manmukj, es atrapado en la dualidad y pierde su honor.
ibnu nwvY mY Avru n koeI ]1]
bin naavai mai avar na koiee ||1||
Except for the Name, I have no other at all. ||1||
ਉਸ ਦੇ ਵਿਪਰੀਤ, ਪ੍ਰਭੂ ਦੇ ਨਾਮ ਬਾਝੋਂ, ਮੇਰਾ ਹੋਰ ਕਿਸੇ ਨਾਲ ਪਿਆਰ ਨਹੀਂ।
No tengo nada más que el Nombre. (1)
suix mn AMDy mUrK gvwr ]
sun man a(n)dhe moorakh gavaar ||
Listen, O blind, foolish, idiotic mind.
ਤੂੰ ਕੰਨ ਕਰ ਹੇ ਮੇਰੀ ਅੰਨ੍ਹੀ ਮੂੜ੍ਹ ਤੇ ਬੇਸਮਝ ਜਿੰਦੜੀਏ!
Escucha, oh mente ciega tonta e idiota,
Awvq jwq lwj nhI lwgY ibnu gur bUfY bwro bwr ]1] rhwau ]
aavat jaat laaj nahee laagai bin gur booddai baaro baar ||1|| rahaau ||
Aren't you ashamed of your comings and goings in reincarnation? Without the Guru, you shall drown, over and over again. ||1||Pause||
ਆਉਣ ਅਤੇ ਜਾਣ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰਾਂ ਦੇ ਬਗੈਰ, ਤੂੰ ਮੁੜ ਮੁੜ ਕੇ ਡੁਬਦੀ ਰਹੇਗੀ। ਠਹਿਰਾਉ।
¿No te dan pena tus idas y venidas en la reencarnación?, sin el Guru te ahogarás una y otra y otra vez. (1-Pausa)
iesu mn mwieAw moih ibnwsu ]
eis man maiaa moh binaas ||
This mind is ruined by its attachment to Maya.
ਧਨ-ਦੌਲਤ ਦਾ ਪਿਆਰ ਇਸ ਜਿੰਦੜੀ ਨੂੰ ਤਬਾਹ ਕਰ ਦਿੰਦਾ ਹੈ।
La mente es arruinada por su apego a Maya,
Duir hukmu iliKAw qW khIAY kwsu ]
dhur hukam likhiaa taa(n) kaheeaai kaas ||
The Command of the Primal Lord is pre-ordained. Before whom should I cry?
ਜਦ ਪ੍ਰਭੂ ਦੀ ਰਜਾ ਹੀ ਐਸ ਤਰ੍ਹਾਂ ਲਿਖੀ ਹੋਈ ਹੈ, ਤਦ ਮੈਂ ਕੀਹਦੇ ਮੂਹਰੇ ਪੁਕਾਰ ਕਰਾਂ?
el Mandato del Señor Primordial está ya escrito, ¿ante quien podría llorar?
gurmuiK ivrlw cIn@Y koeI ]
gurmukh viralaa cheen(h)ai koiee ||
Only a few, as Gurmukh, understand this.
ਕੋਈ ਟਾਵਾਂ ਟੱਲਾ ਹੀ ਗੁਰਾਂ ਦੀ ਦਇਆ ਦੁਆਰਾ, ਆਪਣੇ ਪ੍ਰਭੂ ਨੂੰ ਅਨੁਭਵ ਕਰਦਾ ਹੈ।
Sólo unos pocos Gurmukjs conocen esto,
nwm ibhUnw mukiq n hoeI ]2]
naam bihoonaa mukat na hoiee ||2||
Without the Naam, no one is liberated. ||2||
ਨਾਮ ਦੇ ਬਗੈਰ, ਇਨਸਾਨ ਦੀ ਕਲਿਆਣ ਨਹੀਂ ਹੁੰਦੀ।
sin el Naam nadie es liberado. (2)
BRim BRim folY lK caurwsI ]
bhram bhram ddolai lakh chauraasee ||
People wander lost, staggering and stumbling through 8.4 million incarnations.
ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ।
La gente vaga perdida, tambaleándose por las ocho millones cuatrocientas mil encarnaciones.
ibnu gur bUJy jm kI PwsI ]
bin gur boojhe jam kee faasee ||
Without knowing the Guru, they cannot escape the noose of Death.
ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ।
Sin conocer al Guru, nunca podrás escapar del dogal de la muerte.
iehu mnUAw iKnu iKnu aUiB pieAwil ]
eih manooaa khin khin uoobh piaal ||
This mind, from one moment to the next, goes from the heavens to the underworld.
ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ।
Esta mente de un momento a otro va de los cielos a los mundos inferiores,
gurmuiK CUtY nwmu sm@wil ]3]
gurmukh chhooTai naam sam(h)aal ||3||
The Gurmukh contemplates the Naam, and is released. ||3||
ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੀ ਇਹ ਬੰਦ-ਖਲਾਸ ਹੁੰਦਾ ਹੈ।
pero el Gurmukj que medita en el Naam es liberado. (3)
Awpy sdy iFl n hoie ]
aape sadhe ddil na hoi ||
When God sends His Summons, there is no time to delay.
ਜਦ ਸੁਆਮੀ ਪ੍ਰਾਣੀ ਨੂੰ ਬਲਾ ਘਲਦਾ ਹੈ, ਉਹ ਚਿਰ ਨਹੀਂ ਲਾ ਸਕਦਾ।
Cuando Dios manda a sus enviados, no hay tiempo que perder,
sbid mrY sihlw jIvY soie ]
sabadh marai sahilaa jeevai soi ||
When one dies in the Word of the Shabad, he lives in peace.
ਜੋ ਗੁਰਾਂ ਦੀ ਬਾਣੀ ਰਾਹੀਂ ਮਰ ਵੰਦਾ ਹੈ, ਉਹ ਆਰਾਮ ਅੰਦਰ ਜੀਉਂਦਾ ਹੈ।
y cuando uno muere en la Palabra del Shabd, entonces vive en Paz.
ibnu gur soJI iksY n hoie ]
bin gur sojhee kisai na hoi ||
Without the Guru, no one understands.
ਗੁਰਾਂ ਦੇ ਬਗੈਰ ਕਿਸੇ ਨੂੰ ਭੀ ਸੱਚੀ ਸਮਝ ਪਰਾਪਤ ਨਹੀਂ ਹੁੰਦੀ।
Sin el Guru, nadie entiende,
Awpy krY krwvY soie ]4]
aape karai karaavai soi ||4||
The Lord Himself acts, and inspires all to act. ||4||
ਉਹ, ਸਾਂਈ, ਖੁਦ ਹੀ ਕਰਦਾ ਅਤੇ ਕਰਾਉਂਦਾ ਹੈ।
el Señor Mismo actúa e inspira a que otros actúen. (4)
JgVu cukwvY hir gux gwvY ]
jhagaR chukaavai har gun gaavai ||
Inner conflict comes to an end, singing the Glorious Praises of the Lord.
ਜੇਕਰ ਬੰਦੇ ਦਾ ਅੰਦਰੂਨੀ ਬਖੈੜਾ ਮੁਕ ਜਾਵੇ ਤਾਂ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ,
Los conflictos interiores terminan cantando las Gloriosas Alabanzas del Señor.
pUrw siqguru shij smwvY ]
pooraa satigur sahaj samaavai ||
Through the Perfect True Guru, one is intuitively absorbed into the Lord.
ਅਤੇ ਪੂਰਨ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
A través del Perfecto Guru uno está Intuitivamente absorbido en el Señor
iehu mnu folq qau ThrwvY ]
eih man ddolat tau Thaharaavai ||
This wobbling, unsteady mind is stabilized,
ਕੇਵਲ ਤਾਂ ਹੀ ਇਹ ਡੋਲਦਾ ਹੋਇਆ ਮਨੂਆ ਅਸਥਿਰ ਹੁੰਦਾ ਹੈ।
y la mente intranquila se estabiliza,
scu krxI kir kwr kmwvY ]5]
sach karanee kar kaar kamaavai ||5||
and one lives the lifestyle of true actions. ||5||
ਅਤੇ ਫਿਰ ਇਨਸਾਨ ਸੱਚੀ ਜੀਵਨ ਰਹੁ-ਰੀਤੀ ਦੇ ਕੰਮ ਕਰਦਾ ਅਤੇ ਕਮਾਉਂਦਾ ਹੈ।
así uno experimenta el modo de vida de la Acción Verdadera. (5)
AMqir jUTw ikau suic hoie ]
a(n)tar jooThaa kiau such hoi ||
If someone is false within his own self, then how can he be pure?
ਜੇਕਰ ਬੰਦੇ ਦਾ ਮਨ ਮਲੀਨ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
Si alguien es falso en su interior, ¿cómo puede entonces ser Puro?
sbdI DovY ivrlw koie ]
sabadhee dhovai viralaa koi ||
How rare are those who wash with the Shabad.
ਕੋਈ ਟਾਵਾ ਟੱਲਾ ਜਣਾ ਹੀ ਨਾਮ ਦੇ ਨਾਮ ਆਪਣੀ ਅੰਦਰਲੀ ਮੈਲ ਨੂੰ ਧੋਦਾਂ ਹੈ।
Qué extraordinarios son los que se bañan en el Shabd,
gurmuiK koeI scu kmwvY ]
gurmukh koiee sach kamaavai ||
How rare are those who, as Gurmukh, live the Truth.
ਹਾਂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰਦਾ ਹੈ;
qué extraordinarios son esos Gurmukjs que viven en la Verdad,
Awvxu jwxw Twik rhwvY ]6]
aavan jaanaa Thaak rahaavai ||6||
Their comings and goings in reincarnation are over and done. ||6||
ਤਦ ਉਸ ਦੇ ਆਉਣੇ ਅਤੇ ਜਾਣੇ ਮੁਕ ਅਤੇ ਰੁਕ ਜਾਂਦੇ ਹਨ।
sus idas y venidas en reencarnaciones terminan para siempre. (6)