jYqsrI mhlw 5 Gru 4 dupdy
jaitasaree mahalaa panjavaa ghar chauthhaa dhupadhe
Jaitsree, Fifth Mehl, Fourth House, Dho-Padhay:
ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Yaitsri, Mejl Guru Aryan, Quinto Canal Divino, Du-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jYqsrI mhlw 5 Gru 4 dupdy
jaitasaree mahalaa panjavaa ghar chauthhaa dhupadhe
Jaitsree, Fifth Mehl, Fourth House, Dho-Padhay:
ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Yaitsri, Mejl Guru Aryan, Quinto Canal Divino, Du-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Ab mY suKu pwieE gur Awig´ ]
ab mai sukh paio gur aagiye ||
Now, I have found peace, bowing before the Guru.
ਗੁਰਾਂ ਮੂਹਰੇ ਬੰਦਨਾ ਕਰ ਕੇ, ਹੁਣ ਮੈਂ ਆਰਾਮ ਪਾ ਲਿਆ ਹੈ।
He obtenido Paz postrando mi ser ante el Guru.
qjI isAwnp icMq ivswrI AhM CoifE hY iqAwig´ ]1] rhwau ]
tajee siaanap chi(n)t visaaree aha(n) chhoddio hai tiaagiye ||1|| rahaau ||
I have abandoned cleverness, quieted my anxiety, and renounced my egotism. ||1||Pause||
ਮੈਂ ਚਾਲਾਕੀ ਛੱਡ ਦਿੱਤੀ ਹੈ, ਫਿਕਰ ਦੂਰ ਕਰ ਦਿੱਤਾ ਹੈ ਤੇ ਆਪਣੀ ਸਵੈ-ਹੰਗਤਾ ਨੂੰ ਮੁਕੰਮਲ ਤਲਾਂਜਲੀ ਦੇ ਦਿੱਤੀ ਹੈ। ਠਹਿਰਾਉ।
He abandonado mi astucia, calmado mi ansiedad y suprimido mi ego. (1‑Pausa)
jau dyKau qau sgl moih mohIAau qau srin pirE gur Bwig ]
jau dhekhau tau sagal moh moheeaau tau saran pario gur bhaag ||
When I looked, I saw that everyone was enticed by emotional attachment; then, I hurried to the Guru's Sanctuary.
ਜਦ ਮੈਂ ਚੰਗੀ ਤਰ੍ਰਾ ਵੇਖਦਾ ਹਾਂ ਤਦ ਮੈਂ ਸਾਰਿਆਂ ਨੂੰ ਸੰਸਾਰੀ ਮਮਤਾ ਦਾ ਮੋਹਿਆ ਹੋਇਆ ਪਾਉਂਦਾ ਹਾਂ, ਤਦੋਂ ਹੀ ਮੈਂ ਦੌੜ ਕੇ ਗੁਰਾਂ ਦੀ ਸ਼ਰਣਾਗਤ ਸੰਭਾਲਦਾ ਹਾਂ।
Viendo a la gente atrapada en el apego, me he refugiado en el Guru,
kir ikrpw thl hir lwieE qau jim CofI morI lwig ]1]
kar kirapaa Tahal har laio tau jam chhoddee moree laag ||1||
In His Grace, the Guru engaged me in the Lord's service, and then, the Messenger of Death gave up pursuing me. ||1||
ਮੇਹਰ ਧਾਰ ਕੇ, ਗੁਰਾਂ ਨੇ ਮੈਨੂੰ ਹਰੀ ਦੀ ਸੇਵਾ ਅੰਦਰ ਜੋੜ ਦਿੱਤਾ ਹੈ, ਤਾਂ ਜੋ ਕਿ ਕਿਸੇ ਮੌਤ ਦੇ ਦੂਤ ਨੇ ਮੇਰਾ ਪਿੱਛਾ ਛੱਡਿਆ ਹੈ।
y Él por Su Misericordia me ha llevado al Servicio de Dios, es así como ahora estoy lejos del alcance de la muerte. (1)
qirE swgru pwvk ko jau sMq Byty vf Bwig ]
tario saagar paavak ko jau sa(n)t bheTe vadd bhaag ||
I swam across the ocean of fire, when I met the Saints, through great good fortune.
ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ।
He nadado a través del mar de fuego; por buena fortuna he encontrado a los Santos.
jn nwnk srb suK pwey moro hir crnI icqu lwig ]2]1]5]
jan naanak sarab sukh paae moro har charanee chit laag ||2||1||5||
O servant Nanak, I have found total peace; my consciousness is attached to the Lord's feet. ||2||1||5||
ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
Dice Nanak, ahora he obtenido las Dichas del cielo y de la tierra pues mi mente se ha entonado en los Pies de Loto del Señor. (2‑1‑5)
jYqsrI mhlw 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
mn mih siqgur iDAwnu Drw ]
man meh satigur dhiaan dharaa ||
Within my mind, I cherish and meditate on the True Guru.
ਆਪਣੇ ਚਿੱਤ ਅੰਦਰ ਮੈਂ ਆਪਣੇ ਸੱਚੇ ਗੁਰਾਂ ਦੀ ਯਾਦ ਟਿਕਾਈ ਹੋਈ ਹੈ।
Alabo al Guru Verdadero en mi mente y ahí enaltezco la Sabiduría del Señor contenida en Su Mantra.
idRiV@E igAwnu mMqRü hir nwmw pRB jIau mieAw krw ]1] rhwau ]
dhiraRi(h)o giaan ma(n)tr har naamaa prabh jeeau miaa karaa ||1|| rahaau ||
He has implanted within me spiritual wisdom and the Mantra of the Lord's Name; Dear God has shown mercy to me. ||1||Pause||
ਪੂਜਨੀਯ ਸਾਈਂ ਨੇ ਮੇਰੇ ਉਤੇ ਰਹਿਮਤ ਕੀਤੀ ਹੈ, ਅਤੇ ਮੈਂ ਆਪਣੇ ਮਨ ਅੰਦਰ ਬ੍ਰਹਮ-ਵਿਚਾਰ ਅਤੇ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਪੱਕਾ ਕੀਤਾ ਹੈ। ਠਹਿਰਾਉ।
Tal es la Compasión que Dios tiene de mí. (1‑pausa)
kwl jwl Aru mhw jMjwlw Cutky jmih frw ]
kaal jaal ar mahaa ja(n)jaalaa chhuTake jameh ddaraa ||
Death's noose and its mighty entanglements have vanished, along with the fear of death.
ਮੌਤ ਦੀ ਫਾਹੀ, ਭਾਰੀ ਅਲਸੇਟੇ ਅਤੇ ਮੌਤ ਦਾ ਖੌਫ, ਹੁਣ ਸਾਰੇ ਅਲੋਪ ਹੋ ਗਏ ਹਨ।
Ahora las amarras del tiempo, las garras de Maya y el miedo a la muerte
AwieE duK hrx srx kruxwpiq gihE crx Awsrw ]1]
aaio dhukh haran saran karunaapat gahio charan aasaraa ||1||
I have come to the Sanctuary of the Merciful Lord, the Destroyer of pain; I am holding tight to the Support of His feet. ||1||
ਮੈਂ ਮਿਹਰ ਦੇ ਸੁਆਮੀ, ਪੀੜ ਨਾਸ ਕਰਨਹਾਰ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਦੇ ਚਰਨਾਂ ਦੀ ਓਟ ਘੁੱਟ ਕੇ ਪਕੜੀ ਹੋਈ ਹੈ।
han desaparecido de mi interior. Busco el Refugio de mi Dios Compasivo, el Destructor de las penas; busco el Santuario de Sus Pies. (1)
nwv rUp BieE swDsMgu Bv iniD pwir prw ]
naav roop bhio saadhasa(n)g bhav nidh paar paraa ||
The Saadh Sangat, the Company of the Holy, has assumed the form of a boat, to cross over the terrifying world-ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਤਿ ਸੰਗਤ ਇਕ ਜਹਾਜ਼ ਦੀ ਨਿਆਈ ਹੈ।
La Sociedad de los Santos es el Barco con el que cruzo el mar del mundo material. Bebo el Néctar del Señor y mis dudas desaparecen.
Aipau pIE gqu QIE Brmw khu nwnk Ajru jrw ]2]2]6]
apiau peeo gat theeo bharamaa kahu naanak ajar jaraa ||2||2||6||
I drink in the Ambrosial Nectar, and my doubts are shattered; says Nanak, I can bear the unbearable. ||2||2||6||
ਗੁਰੂ ਜੀ ਆਖਦੇ ਹਨ, ਮੈਂ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹਾਂ, ਮੇਰਾ ਸੰਦੇਹ ਨਾਸ ਹੋ ਗਿਆ ਹੈ ਅਤੇ ਮੈਂ ਨਾਂ ਸਹਾਰੇ ਜਾਣ ਵਾਲੇ ਨੂੰ ਸਹਾਰਦਾ ਹਾਂ।
Mi ser se mantiene en el inmenso Éxtasis que me brinda el Señor. (2‑2‑6)
jYqsrI mhlw 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
jw kau Bey goivMd shweI ]
jaa kau bhe govi(n)dh sahaiee ||
One who has the Lord of the Universe as his help and support
ਜਿਸ ਦਾ ਮਦਦਗਾਰ ਸ੍ਰਿਸ਼ਟੀ ਦਾ ਸੁਆਮੀ ਹੋ ਵੰਦਾ ਹੈ,
Aquél que tiene a Dios, el Señor, como Amigo,
sUK shj Awnµd sgl isau vw kau ibAwiD n kweI ]1] rhwau ]
sookh sahaj aana(n)dh sagal siau vaa kau biaadh na kaiee ||1|| rahaau ||
is blessed with all peace, poise and bliss; no afflictions cling to him. ||1||Pause||
ਉਹ ਸਾਰਾ ਆਰਾਮ, ਅਡੋਲਤਾ ਅਤੇ ਖੁਸ਼ੀ ਪਾ ਲੈਂਦਾ ਹੈ ਅਤੇ ਉਸ ਨੂੰ ਕੋਈ ਬਿਮਾਰੀ ਨਹੀਂ ਚਿਮੜਦੀ। ਠਹਿਰਾਉ।
es bendecido con Paz y las penas no le afligen. (1‑Pausa)
dIsih sB sMig rhih Alypw nh ivAwpY aun mweI ]
dheeseh sabh sa(n)g raheh alepaa neh viaapai un maiee ||
He appears to keep company with everyone, but he remains detached, and Maya does not cling to him.
ਉਹ ਸਾਰਿਆਂ ਦੇ ਸੰਗ ਜਾਪਦਾ ਹੈ, ਪ੍ਰੰਤੂ ਨਿਰਲੇਪ ਰਹਿੰਦਾ ਹੈ, ਅਤੇ ਮਾਇਆ ਉਸ ਨੂੰ ਨਹੀਂ ਚਿਮੜਦੀ।
Parece que está en todo, pero permanece desapegado, y Maya no lo puede perturbar.
eykY rMig qq ky byqy siqgur qy buiD pweI ]1]
ekai ra(n)g tat ke bete satigur te budh paiee ||1||
He is absorbed in love of the One Lord; he understands the essence of reality, and he is blessed with wisdom by the True Guru. ||1||
ਉਹ ਇਕ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ। ਅਸਲੀਅਤ ਨੂੰ ਸਮਝਦਾ ਹੈ ਅਤੇ ਸੱਚੇ ਗੁਰਾਂ ਪਾਸੋਂ ਯਥਾਰਥ ਸਮਝ ਪ੍ਰਾਪਤ ਕਰਦਾ ਹੈ।
Vive siempre imbuido en el Amor de Dios, conoce la Quintaesencia y es bendecido con la Sabiduría del Guru Verdadero. (1)
dieAw mieAw ikrpw Twkur kI syeI sMq suBweI ]
dhiaa miaa kirapaa Thaakur kee seiee sa(n)t subhaiee ||
Those whom the Lord and Master blesses with His kindness, compassion and mercy are the sublime and sanctified Saints.
ਕੇਵਲ ਓਹੀ ਪਵਿੱਤਰ ਸਾਧੂ ਹਨ, ਜਿਨ੍ਹਾਂ ਉਤੇ ਸੁਆਮੀ ਦੀ ਮਿਹਰਬਾਨੀ, ਮਿਹਰ ਅਤੇ ਰਹਿਮਤ ਹੈ।
Aquéllos que tienen la Misericordia de Dios, son los Santos.
iqn kY sMig nwnk insqrIAY ijn ris ris hir gun gweI ]2]3]7]
tin kai sa(n)g naanak nisatareeaai jin ras ras har gun gaiee ||2||3||7||
Associating with them, Nanak is saved; with love and exuberant joy, they sing the Glorious Praises of the Lord. ||2||3||7||
ਨਾਨਕ, ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹੈ, ਜੋ ਪਿਆਰ ਤੇ ਪ੍ਰਸੰਨਤਾ ਨਾਲ ਪ੍ਰਭੂ ਦੀ ਤੀਰਤੀ ਗਾਇਨ ਕਰਦੇ ਹਨ।
Dice Nanak, uno es salvado en la Asociación de quienes cantan dichosamente la Alabanza del Señor. (2‑3‑7)
jYqsrI mhlw 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
goibMd jIvn pRwn Dn rUp ]
gobi(n)dh jeevan praan dhan roop ||
The Lord of the Universe is my existence, my breath of life, wealth and beauty.
ਸ੍ਰਿਸ਼ਟੀ ਦਾ ਸੁਆਮੀ ਮੇਰੀ ਜਿੰਦਗੀ, ਜਿੰਨ-ਜਾਨ ਦੌਲਤ ਅਤੇ ਸੁੰਦਰਤਾ ਹੈ।
El Señor es mi vida, mis riquezas, mi belleza.
AigAwn moh mgn mhw pRwnI AMiDAwry mih dIp ]1] rhwau ]
agiaan moh magan mahaa praanee a(n)dhiaare meh dheep ||1|| rahaau ||
The ignorant are totally intoxicated with emotional attachment; in this darkness, the Lord is the only lamp. ||1||Pause||
ਫਾਨੀ ਬੰਦਾ ਬੇਸਮਝੀ ਅਤੇ ਸੰਸਾਰੀ ਮਮਤਾ ਵਿੱਚ ਬਹੁਤਾ ਮਤਵਾਲਾ ਹੋਇਆ ਹੋਇਆ ਹੈ ਅਤੇ ਇਸ ਅਨ੍ਹੇਰੇ ਵਿੱਚ ਪ੍ਰਭੂ ਇਕ ਦੀਵਾ ਹੈ। ਠਹਿਰਾਉ।
Y mientras el hombre está envuelto por la oscuridad de su ignorancia, es la Luz de Dios La que lo ilumina. (1-Pausa)
sPl drsnu qumrw pRB pRIqm crn kml AwnUp ]
safal dharasan tumaraa prabh preetam charan kamal aanoop ||
Fruitful is the Blessed Vision of Your Darshan, O Beloved God; Your lotus feet are incomparably beautiful!
ਫਲਦਾਇਕ ਹੈ ਤੇਰਾ ਦੀਦਾਰ, ਹੇ ਮੇਰੇ ਪਿਆਰੇ ਸੁਆਮੀ! ਅਤੇ ਪਰਮ ਸੁੰਦਰ ਹਨ ਤੇਰੇ ਕੰਵਲ ਚਰਨ।
Oh Dios, fructífera es Tu Visión y de Belleza Incomparable es el Loto de Tus Pies.
Aink bwr krau iqh bMdn mnih crHwvau DUp ]1]
anik baar karau teh ba(n)dhan maneh charhaavau dhoop ||1||
So many times, I bow in reverence to Him, offering my mind as incense to Him. ||1||
ਅਨੇਕਾਂ ਵਾਰੀ ਮੈਂ ਉਸ ਨੂੰ ਨਮਸ਼ਕਾਰ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਦੇ ਅੱਗੇ ਹੋਮ ਸਮੱਗਰੀ ਵਜੋਂ ਭੇਟ ਕਰਦਾ ਹਾਂ।
Te presto obediencia, una y mil veces, y quemo el incienso de mi mente ante Ti. (1)
hwir pirE qum@rY pRB duAwrY idRV@ü kir ghI qum@wrI lUk ]
haar pario tum(h)rai prabh dhuaarai dhiraR(h) kar gahee tum(h)aaree look ||
Exhausted, I have fallen at Your Door, O God; I am holding tight to Your Support.
ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ, ਹੇ ਸੁਆਮੀ! ਅਤੇ ਘੁੱਟ ਕੇ ਤੇਰੀ ਓਟ ਪਕੜ ਲਈ ਹੈ।
Torturado y cansado, he buscado Tu Refugio, Lo encontré y me he mantenido aferrado a Ti.
kwiF lyhu nwnk Apuny kau sMswr pwvk ky kUp ]2]4]8]
kaadd leh naanak apune kau sa(n)saar paavak ke koop ||2||4||8||
Please, lift Your humble servant Nanak up, out of the pit of fire of the world. ||2||4||8||
ਹੇ ਸੁਆਮੀ! ਆਪਣੇ ਗੋਲੇ ਨਾਨਕ ਨੂੰ ਜਗਤ ਦੇ ਅੱਗ ਦੇ ਖੂਹ ਵਿਚੋਂ ਬਾਹਰ ਕੱਢ ਲੈ।
Oh Dios, saca a Nanak, tu Propio Sirviente, del hoyo profundo del fuego de sus pasiones.(2-4-8)
jYqsrI mhlw 5 ]
jaitasaree mahalaa panjavaa ||
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
Yaitsri, Mejl Guru Aryan, Quinto Canal Divino.
koeI jnu hir isau dyvY joir ]
koiee jan har siau dhevai jor ||
If only someone would unite me with the Lord!
ਕੋਈ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ।
¡Oh, si alguien me uniera con mi Dios!
crn ghau bkau suB rsnw dIjih pRwn Akoir ]1] rhwau ]
charan gahau bakau subh rasanaa dheejeh praan akor ||1|| rahaau ||
I hold tight to His feet, and utter sweet words with my tongue; I make my breath of life an offering to Him. ||1||Pause||
ਮੈਂ ਉਸ ਦੇ ਪੈਰ ਪਕੜਦਾ ਹਾਂ, ਆਪਣੇ ਜੀਭ ਨਾਲ ਮਿੱਠੜੇ ਬਚਨ ਬੋਲਦਾ ਹਾਂ ਅਤੇ ਆਪਣੀ ਜਿੰਦੜੀ ਨੂੰ ਭੇਟਾ ਚੜਾਉਂਦਾ ਹਾਂ। ਠਹਿਰਾਉ।
Alabaría Sus Pies, hablaría con Amor de Él y Le dedicaría mi vida entera. (1‑Pausa)
mnu qnu inrml krq ikAwro hir isMcY suDw sMjoir ]
man tan niramal karat kiaaro har si(n)chai sudhaa sa(n)jor ||
I make my mind and body into pure little gardens, and irrigate them with the sublime essence of the Lord.
ਆਪਣੇ ਦਿਲ ਤੇ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ, ਮੈਂ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਸਿੰਜਦਾ ਹਾਂ।
Si uno limpia los surcos de la mente y del cuerpo, y los llena con el Néctar del Señor
ieAw rs mih mgnu hoq ikrpw qy mhw ibiKAw qy qoir ]1]
eiaa ras meh magan hot kirapaa te mahaa bikhiaa te tor ||1||
I am drenched with this sublime essence by His Grace, and the powerful hold of Maya's corruption has been broken. ||1||
ਵਾਹਿਗੁਰੂ ਦੀ ਰਹਿਮਤ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹਾਂ ਅਤੇ ਘੋਰ ਪਾਪਾਂ ਨਾਲੋਂ ਟੁੱਟ ਜਾਂਦਾ ਹਾਂ।
apegándose a Dios, por la Gracia del Señor, uno, envuelto en la Esencia de Él destruye las amarras de Maya. (1)
AwieE srix dIn duK BMjn icqvau qum@rI Eir ]
aaio saran dheen dhukh bha(n)jan chitavau tum(h)ree or ||
I have come to Your Sanctuary, O Destroyer of the suffering of the innocent; I keep my consciousness focused on You.
ਹੇ ਸੁਆਮੀ, ਗਰੀਬਾਂ ਦੇ ਦੁੱਖੜੇ ਦੂਰ ਕਰਨਹਾਰ, ਮੈਂ ਤੇਰੀ ਪਨਾਹ ਲਈ ਹੈ ਅਤੇ ਹਮੇਸ਼ਾਂ ਤੇਰਾ ਧਿਆਨ ਧਾਰਦਾ ਹਾਂ।
He llegado hasta Tu Santuario, oh Destructor de las penas; llevo mi conciencia enfocada siempre en Ti.