DnwsrI mhlw 5 CMq
dhanaasaree mahalaa panjavaa chha(n)t
Dhanaasaree, Fifth Mehl, Chhant:
ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।
Dhanasri, Mejl Guru Aryan, Quinto Canal Divino, Chant.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 5 CMq
dhanaasaree mahalaa panjavaa chha(n)t
Dhanaasaree, Fifth Mehl, Chhant:
ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।
Dhanasri, Mejl Guru Aryan, Quinto Canal Divino, Chant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
siqgur dIn dieAwl ijsu sMig hir gwvIAY jIau ]
satigur dheen dhiaal jis sa(n)g har gaaveeaai jeeau ||
The True Guru is merciful to the meek; in His Presence, the Lord's Praises are sung.
ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Mi Guru es Bondadoso con el débil y en Su Presencia las Alabanzas del Señor son entonadas.
AMimRqu hir kw nwmu swDsMig rwvIAY jIau ]
a(n)mrit har kaa naam saadhasa(n)g raaveeaai jeeau ||
The Ambrosial Name of the Lord is chanted in the Saadh Sangat, the Company of the Holy.
ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ।
Néctar dulce es el Nombre del Señor; uno Lo canta en la Sociedad de los Santos. El Nombre Ambrosial del Señor es cantado en la Saad Sangat, la Compañía de los Santos para que las aflicciones de todas tus encarnaciones sean removidas.
Bju sMig swDU ieku ArwDU jnm mrn duK nwsey ]
bhaj sa(n)g saadhoo ik araadhoo janam maran dhukh naase ||
Vibrating, and worshipping the One Lord in the Company of the Holy, the pains of birth and death are removed.
ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।
Quienes tienen tal Karma en su Destino, estudian y aprenden la Verdad, y el apretón de la garra de la muerte se quita de su cuello.
Duir krmu iliKAw swcu isiKAw ktI jm kI Pwsey ]
dhur karam likhiaa saach sikhiaa kaTee jam kee faase ||
Those who have such karma pre-ordained, study and learn the Truth; the noose of Death is removed from their necks.
ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Nuestras dudas y miedos se van; el nudo de Maya se desata y se aleja uno del sendero de la muerte;
BY Brm nwTy CutI gwTy jm pMiQ mUil n AwvIAY ]
bhai bharam naaThe chhuTee gaaThe jam pa(n)th mool na aaveeaai ||
Their fears and doubts are dispelled, the knot of death is untied, and they never have to walk on Death's path.
ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ।
los miedos y dudas desaparecen, el dogal de la muerte es eliminado y dejamos de caminar por el sendero de la muerte otra vez.
ibnvMiq nwnk Dwir ikrpw sdw hir gux gwvIAY ]1]
binava(n)t naanak dhaar kirapaa sadhaa har gun gaaveeaai ||1||
Prays Nanak, shower me with Your Mercy, Lord; let me sing Your Glorious Praises forever. ||1||
ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ।
Dice Nanak, oh Dios, rocía Tu Compasión sobre mí, para que cante Tu Alabanza por siempre. (1)
inDirAw Dr eyku nwmu inrMjno jIau ]
nidhariaa dhar ek naam nira(n)jano jeeau ||
The Name of the One, Immaculate Lord is the Support of the unsupported.
ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
Tu Nombre Inmaculado es el Único Soporte del débil;
qU dwqw dwqwru srb duK BMjno jIau ]
too dhaataa dhaataar sarab dhukh bha(n)jano jeeau ||
You are the Giver, the Great Giver, the Dispeller of all sorrow.
ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।
oh Dios Benévolo, eres el Disipador de las penas.
duK hrq krqw suKh suAwmI srix swDU AwieAw ]
dhukh harat karataa sukheh suaamee saran saadhoo aaiaa ||
O Destroyer of pain, Creator Lord, Master of peace and bliss, I have come seeking the Sanctuary of the Holy;
ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ,
Oh Destructor del dolor, oh Dios Dador de Éxtasis, guiado por Ti busco el Refugio de los Santos.
sMswru swgru mhw ibKVw pl eyk mwih qrwieAw ]
sa(n)saar saagar mahaa bikhaRaa pal ek maeh taraiaa ||
please, help me to cross over the terrifying and difficult world-ocean in an instant.
ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ।
Sólo Tú haces posible cruzar el tempestuoso mar de las existencias materiales en un instante.
pUir rihAw srb QweI gur igAwnu nyqRI AMjno ]
poor rahiaa sarab thaiee gur giaan netree a(n)jano ||
I saw the Lord pervading and permeating everywhere, when the healing ointment of the Guru's wisdom was applied to my eyes.
ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ।
Cuando apliqué el Colirio de la Sabiduría del Guru a mis ojos, Te pude ver compenetrándolo todo.
ibnvMiq nwnk sdw ismrI srb duK BY BMjno ]2]
binava(n)t naanak sadhaa simaree sarab dhukh bhai bha(n)jano ||2||
Prays Nanak, remember Him forever in meditation, the Destroyer of all sorrow and fear. ||2||
ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ।
Dice Nanak, siempre Te llamo, oh Ser Destructor de los miedos y del dolor. (2)
Awip lIey liV lwie ikrpw DwrIAw jIau ]
aap le'ee laR lai kirapaa dhaareeaa jeeau ||
He Himself has attached me to the hem of His robe; He has showered me with His Mercy.
ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ।
Oh Dios, en Tu Misericordia hazme Tuyo; no tengo méritos, ni ayuda y soy bajo, oh Señor Infinito e Insondable.
moih inrguxu nIcu AnwQu pRB Agm ApwrIAw jIau ]
moh niragun neech anaath prabh agam apaareeaa jeeau ||
I am worthless, lowly and helpless; God is unfathomable and infinite.
ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Siempre eres benévolo conmigo, oh Maestro; aun los seres más perdidos y abandonados se elevan a través de Ti.
dieAwl sdw ik®pwl suAwmI nIc QwpxhwirAw ]
dhiaal sadhaa kirapaal suaamee neech thaapanahaariaa ||
My Lord and Master is always merciful, kind and compassionate; He uplifts and establishes the lowly.
ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ। ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ।
Todas las criaturas están bajo Tu Influencia, y Tú los cuidas a todas.
jIA jMq siB vis qyrY sgl qyrI swirAw ]
jeea ja(n)t sabh vas terai sagal teree saariaa ||
All beings and creatures are under Your power; You take care of all.
ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ।
Eres nuestro Señor Creador y eres Quien goza de todo;
Awip krqw Awip Bugqw Awip sgl bIcwrIAw ]
aap karataa aap bhugataa aap sagal beechaareeaa ||
He Himself is the Creator, and He Himself is the Enjoyer; He Himself is the Contemplator of all.
ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ।
oh Señor, Tú le has dado pensamiento a todos.
ibnvMq nwnk gux gwie jIvw hir jpu jpau bnvwrIAw ]3]
binava(n)t naanak gun gai jeevaa har jap japau banavaareeaa ||3||
Prays Nanak, singing Your Glorious Praises, I live, chanting the Chant of the Lord, the Lord of the world-forest. ||3||
ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Dice Nanak, vivo cantando Tu Alabanza, oh Dios; sólo medito en Ti. (3)
qyrw drsu Apwru nwmu AmoleI jIau ]
teraa dharas apaar naam amoliee jeeau ||
The Blessed Vision of Your Darshan is incomparable; Your Name is utterly priceless.
ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ!
Tu Presencia es Insondable, Tu Nombre Invaluable.
iniq jpih qyry dws purK AqoleI jIau ]
nit japeh tere dhaas purakh atoliee jeeau ||
O my Incomputable Lord, Your humble servants ever meditate on You.
ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!
Oh Dios, Tus Sirvientes viven sólo en Ti;
sMq rsn vUTw Awip qUTw hir rsih syeI mwiqAw ]
sa(n)t rasan vooThaa aap tooThaa har raseh seiee maatiaa ||
You dwell on the tongues of the Saints, by Your own pleasure; they are intoxicated with Your sublime essence, O Lord.
ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ!
permaneces en la lengua de los Santos y ellos están imbuidos en Ti.
gur crn lwgy mhw Bwgy sdw Anidnu jwigAw ]
gur charan laage mahaa bhaage sadhaa anadhin jaagiaa ||
Those who are attached to Your feet are very blessed; night and day, they remain always awake and aware.
ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ।
Quienes se postran a los Pies del Guru por buena fortuna, están despiertos en Ti.
sd sdw isMmRqb´ suAwmI swis swis gux boleI ]
sadh sadhaa si(n)mratabaye suaamee saas saas gun boliee ||
Forever and ever, meditate in remembrance on the Lord and Master; with each and every breath, speak His Glorious Praises.
ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ।
Canto siempre Tu Alabanza; eres lo más Maravilloso que se puede contemplar.
ibnvMiq nwnk DUir swDU nwmu pRBU AmoleI ]4]1]
binava(n)t naanak dhoor saadhoo naam prabhoo amoliee ||4||1||
Prays Nanak, let me become the dust of the feet of the Saints. God's Name is invaluable. ||4||1||
ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ।
Dice Nanak, es precioso el Polvo de los Pies de los Santos. (4‑1)
rwgu DnwsrI bwxI Bgq kbIr jI kI
raag dhanaasaree baanee bhagat kabeer jee kee
Raag Dhanaasaree, The Word Of Devotee Kabeer Jee:
ਰਾਗ ਧਨਾਸਰੀ ਪੂਜਯ ਸਾਧੂ ਕਬੀਰ ਜੀ ਦੇ ਸ਼ਬਦ।
Rag Dhanasri, palabras del Bhagat Kabir yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
snk snµd mhys smwnW ] syKnwig qyro mrmu n jwnW ]1]
sanak sana(n)dh mahes samaanaa(n) || sekhanaag tero maram na jaanaa(n) ||1||
Beings like Sanak, Sanand, Shiva and Shaysh-naaga
ਸਨਕ, ਸਨੰਦ, ਸ਼ਿਵਜੀ ਅਤੇ ਸ਼ੇਸ਼ਨਾਗ ਵਰਗੀਆਂ ਵਿਅਕਤੀਆਂ,
Seres como Sanak, Sanand, Shiva y Shesh-naga, ninguno conoce Tus Misterios, oh Dios. (1)
sMqsMgiq rwmu irdY bsweI ]1] rhwau ]
sa(n)tasa(n)gat raam ridhai basaiee ||1|| rahaau ||
In the Society of the Saints, the Lord dwells within the heart. ||1||Pause||
ਸਾਧੂਆਂ ਦੀ ਸੰਗਤ ਰਾਹੀਂ ਸਰਬ-ਵਿਆਪਕ ਸੁਆਮੀ ਹਿਰਦੇ ਅੰਦਰ ਟਿੱਕ ਜਾਂਦਾ ਹੈ।
Es en la Sociedad de los Santos que uno Te alaba, oh Señor. (1‑Pausa)
hnUmwn sir gruV smwnW ] surpiq nrpiq nhI gun jwnW ]2]
hanoomaan sar garuR samaanaa(n) || surapat narapat nahee gun jaanaa(n) ||2||
Beings like Hanumaan, Garura, Indra the King of the gods and the rulers of humans
ਹਨੂਮਾਨ ਵਰਗੀਆਂ ਵਿਅਕਤੀਆਂ, ਗਰੜ ਜੈਸੇ ਜੀਵਾਂ,
Ni Januman, ni Garura, ni Indra, el rey de dioses y de los regentes de los humanos, conocen Tus Glorias, oh Dios. (2)
cwir byd Aru isMimRiq purwnW ] kmlwpiq kvlw nhI jwnW ]3]
chaar bedh ar si(n)mirat puraanaa(n) || kamalaapat kavalaa nahee jaanaa(n) ||3||
The four Vedas, the Simritees and the Puraanas, Vishnu the Lord of Lakshmi
ਚਾਰੇ ਵੇਦ, ਸਤਾਈ ਸਿੰਮਰਤੀਆਂ, ਅਠਾਰਾਂ ਪੁਰਾਣ,
Ni los cuatro Vedas, ni los textos Semíticos, ni los Puranas, ni Vishnu, el señor de Lakshmi, ni Lakshmi misma, conocen al Señor. (3)
kih kbIr so BrmY nwhI ] pg lig rwm rhY srnWhI ]4]1]
keh kabeer so bharamai naahee || pag lag raam rahai saranaa(n)hee ||4||1||
Says Kabeer, one who falls at the Lord's feet,
ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,
Dice Kabir, quien se tira a los Pies del Señor y permanece en Su Santuario, no vagará más perdido en su conciencia. (4‑1)