<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Por la Gracia del Ser Supremo, el Eterno, el Iluminador
Awsw Gru 3 mhlw 1 ]
aasaa ghar teejaa mahalaa pehilaa ||
Aasaa, Third House, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
lK lskr lK vwjy nyjy lK auiT krih slwmu ]
lakh lasakar lakh vaaje neje lakh uTh kareh salaam ||
You may have thousands of armies, thousands of marching bands and lances, and thousands of men to rise and salute you.
ਤੇਰੇ ਕੋਲ ਲੱਖਾਂ ਹੀ ਫ਼ੌਜਾਂ ਹੋਣ ਅਤੇ ਲੱਖਾਂ ਹੀ ਬੈਡਂ ਬਾਜੇ ਤੇ ਭਾਲੇ, ਅਤੇ ਲੱਖਾਂ ਹੀ ਬੰਦੇ ਤੈਨੂੰ ਬੰਦਨਾ ਕਰਨ ਲਈ ਖੜੇ ਹੋ ਜਾਂਦੇ ਹੋਣ।
Si millones fueran tus ejércitos y tus armas, y millones de personas estuvieran a tus órdenes,
lKw aupir Purmwieis qyrI lK auiT rwKih mwnu ]
lakhaa upar furamais teree lakh uTh raakheh maan ||
Your rule may extend over thousands of miles, and thousands of men may rise to honor you.
ਤੇਰਾ ਰਾਜ ਲੱਖਾਂ ਹੀ ਮੀਲਾਂ ਤੱਕ ਫੈਲਿਆਂ ਹੋਇਆ ਹੋਵੇ ਅਤੇ ਲੱਖਾਂ ਹੀ ਇਨਸਾਨ ਖੜੇ ਹੋ ਤੇਰੀ ਇੱਜ਼ਤ ਕਰਦੇ ਹੋਣ।
y millones fueran las bandas para hacer la fanfarria. Si tu poder se extendiera a millones, y millones vinieran para honrarte y aclamarte.
jW piq lyKY nw pvY qW siB inrwPl kwm ]1]
jaa(n) pat lekhai naa pavai taa(n) sabh niraafal kaam ||1||
But, if your honor is of no account to the Lord, then all of your ostentatious show is useless. ||1||
ਪ੍ਰੰਤੂ, ਜੇਕਰ ਤੇਰੀ ਇੱਜ਼ਤ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਨਹੀਂ ਤਦ, ਇਹ ਸਾਰੇ ਅਡੰਬਰੁ ਨਿਸਫਲ ਹਨ।
Todo esto sería en vano si tu honor no fuera tomado en cuenta por el Señor. (1)
hir ky nwm ibnw jgu DMDw ]
har ke naam binaa jag dha(n)dhaa ||
Without the Name of the Lord, the world is in turmoil.
ਵਾਹਿਗੁਰੂ ਦੇ ਨਾਮ ਦੇ ਬਾਝੋਂ ਸੰਸਾਰ ਇੱਕ ਨਿਰਾਪੂਰਾ ਬਖੇੜਾ (ਖੱਪ ਖਾਨਾ) ਹੀ ਹੈ।
Sin el Naam, el Nombre del Señor, el mundo es un tumulto.
jy bhuqw smJweIAY Bolw BI so AMDo AMDw ]1] rhwau ]
je bahutaa samajhaieeaai bholaa bhee so a(n)dho a(n)dhaa ||1|| rahaau ||
Even though the fool may be taught again and again, he remains the blindest of the blind. ||1||Pause||
ਭਾਵੇਂ ਮੂਰਖ ਨੂੰ ਕਿੰਨਾਂ ਹੀ ਸਮਝਾਇਆ ਬੁਝਾਇਆ ਕਿਉਂ ਨਾਂ ਜਾਵੇ, ਉਹ ਅੰਨ੍ਹਿਆਂ ਦਾ ਅੰਨ੍ਹਾ ਹੀ ਰਹਿੰਦਾ ਹੈ। ਠਹਿਰਾਉ।
Instruye al ser mundano tanto como quieras y el tonto permanecerá tan ciego como siempre. (1‑Pausa)
lK KtIAih lK sMjIAih Kwjih lK Awvih lK jwih ]
lakh khaTe'eeh lakh sa(n)je'eeh khaajeh lakh aaveh lakh jaeh ||
You may earn thousands, collect thousands, and spend thousands of dollars; thousands may come, and thousands may go.
ਆਦਮੀ ਲੱਖਾਂ ਰੁਪਏ ਕਮਾ ਲਵੇ, ਲੱਖਾਂ ਹੀ ਇਕੱਤ੍ਰ ਅਤੇ ਖਰਚ ਕਰ ਲਵੇ, ਅਤੇ ਲੱਖਾਂ ਹੀ ਆਉਣ ਤੇ ਲੱਖਾਂ ਹੀ ਚਲੇ ਜਾਣ,
Si uno ganara millones y lograra atesorar millones o se dedicara a gastar y ha desperdiciar millones y millones.
jW piq lyKY nw pvY qW jIA ikQY iPir pwih ]2]
jaa(n) pat lekhai naa pavai taa(n) jeea kithai fir paeh ||2||
But, if your honor is of no account to the Lord, then where will you go to find a safe haven? ||2||
ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ?
Si su honor no fuera tomado en cuenta por el Señor, el Dios; oh, ¿dónde podría el Alma encontrar paz? (2)
lK swsq smJwvxI lK pMifq pVih purwx ]
lakh saasat samajhaavanee lakh pa(n)ddit paReh puraan ||
Thousands of Shaastras may be explained to the mortal, and thousands of Pandits may read the Puraanas to him;
ਲੱਖਾਂ ਹੀ ਸ਼ਾਸਤਰ ਪ੍ਰਾਣੀ ਨੂੰ ਪੜ੍ਹਾਏ ਜਾਣ ਅਤੇ ਲੱਖਾਂ ਹੀ ਬ੍ਰਹਿਮਣ ਉਸ ਨੂੰ ਪੁਰਾਣ ਵਾਚ ਕੇ ਸੁਣਾਉਣ।
Si el erudito leyera y entendiera millones de Shastras y Puranas,
jW piq lyKY nw pvY qW sBy kuprvwx ]3]
jaa(n) pat lekhai naa pavai taa(n) sabhe kuparavaan ||3||
but, if his honor is of no account to the Lord, then all of this is unacceptable. ||3||
ਜੇਕਰ ਉਸ ਦੀ ਇੱਜ਼ਤ ਪ੍ਰਭੂ ਦੇ ਲੇਖੇ ਪੱਤੇ ਵਿੱਚ ਨਹੀਂ ਤਦ ਇਹ ਸਾਰਾ ਕੁਛ ਕਬੂਲ ਨਹੀਂ ਪੈਂਦਾ।
pero su honor no fuera tomado en cuenta por el Señor, entonces todo estaría perdido para él. (3)
sc nwim piq aUpjY krim nwmu krqwru ]
sach naam pat uoopajai karam naam karataar ||
Honor comes from the True Name, the Name of the Merciful Creator.
ਸਤਿਨਾਮ ਮਿਹਰਬਾਨ ਸਿਰਜਣਹਾਰ ਦੇ ਨਾਮ ਤੋਂ ਇੱਜ਼ਤ ਆਬਰੂ ਪਰਾਪਤ ਹੁੰਦੀ ਹੈ।
A través de la Gracia del Señor recibimos el Naam, el Nombre del Señor; es a través del Verdadero Nombre que en verdad somos honrados.
Aihinis ihrdY jy vsY nwnk ndrI pwru ]4]1]31]
ahinis hiradhai je vasai naanak nadharee paar ||4||1||31||
If it abides in the heart, day and night, O Nanak, then the mortal shall swim across, by His Grace. ||4||1||31||
ਦਿਨ ਰਾਤ, ਜੇਕਰ ਬੰਦੇ ਦੇ ਦਿਲ ਅੰਦਰ ਨਾਮ ਟਿਕ ਜਾਵੇ ਹੇ ਨਾਨਕ! ਤਾਂ ਉਹ ਵਾਹਿਗੁਰੂ ਦੀ ਦਇਆ ਦੁਆਰਾ ਪਾਰ ਉੱਤਰ ਜਾਵੇਗਾ।
Si uno Lo ama día y noche, dice Nanak, por la Gracia del Señor, uno es llevado a través del mar de la existencia material. (4‑1‑31)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
dIvw myrw eyku nwmu duKu ivic pwieAw qylu ]
dheevaa meraa ek naam dhukh vich paiaa tel ||
The One Name is my lamp; I have put the oil of suffering into it.
ਕੇਵਲ ਨਾਮ ਹੀ ਮੇਰਾ ਚਿਰਾਗ ਹੈ ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ।
El Naam, el Nombre del Señor es mi lámpara; en ella, el aceite del dolor se consume.
auin cwnix Ehu soiKAw cUkw jm isau mylu ]1]
aun chaanan oh sokhiaa chookaa jam siau mel ||1||
Its flame has dried up this oil, and I have escaped my meeting with the Messenger of Death. ||1||
ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ।
Así como la lámpara que enciende brillosamente se come el aceite, así, ya no me encuentro más con la muerte. (1)
lokw mq ko PkiV pwie ]
lokaa mat ko fakaR pai ||
O people, do not make fun of me.
ਹੇ ਲੋਕੋ! ਤੁਸੀਂ ਮੇਰਾ ਮਖੌਲ ਨਾਂ ਉਡਾਉ!
Oh gente, no te burles de mi creencia,
lK miVAw kir eykTy eyk rqI ly Bwih ]1] rhwau ]
lakh maRiaa kar ekaThe ek ratee le bhaeh ||1|| rahaau ||
Thousands of wooden logs, piled up together, need only a tiny flame to burn. ||1||Pause||
ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ। ਠਹਿਰਾਉ।
pues ¿no una pequeña chispa de fuego puede quemar y consumir miles de troncos? (1‑Pausa)
ipMfu pqil myrI kysau ikirAw scu nwmu krqwru ]
pi(n)dd patal meree kesau kiriaa sach naam karataar ||
The Lord is my festive dish, of rice balls on leafy plates; the True Name of the Creator Lord is my funeral ceremony.
ਪ੍ਰਭੂ ਹੀ ਮੇਰੇ ਜਵਾਂ ਦੇ ਪਿੰਨ ਤੇ ਪੱਤਿਆਂ ਦੀਆਂ ਪਲੇਟਾਂ ਹੈ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਮਿਰਤਕ ਸੰਸਕਾਰ ਹਨ।
El Naam, el Nombre del Señor importa más que todos los ritos que se hacen a los muertos.
AYQY EQY AwgY pwCY eyhu myrw AwDwru ]2]
aaithai othai aagai paachhai eh meraa aadhaar ||2||
Here and hereafter, in the past and in the future, this is my support. ||2||
ਏਥੇ ਤੇ ਉਥੇ, ਭੂਤ ਅਤੇ ਭਵਿਖਤ ਵਿੱਚ ਇਹ ਹੀ ਮੈਡਾਂ ਆਸਰਾ ਹੈ।
Aquí y aquí después, delante y atrás, sólo el Nombre el Señor es mi soporte. (2)
gMg bnwris isPiq qumwrI nwvY Awqm rwau ]
ga(n)g banaaras sifat tumaaree naavai aatam raau ||
The Lord's Praise is my River Ganges and my city of Benares; my soul takes its sacred cleansing bath there.
ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ ਅਤੇ ਮੇਰੀ ਵਿਆਪਕ ਰੂਹ ਉੰਥੇ ਇਸ਼ਨਾਨ ਕਰਦੀ ਹੈ।
En la Alabanza del Señor están también las abluciones en el Ganges y en Benares,
scw nwvxu qW QIAY jW Aihinis lwgY Bwau ]3]
sachaa naavan taa(n) theeaai jaa(n) ahinis laagai bhaau ||3||
That becomes my true cleansing bath, if night and day, I enshrine love for You. ||3||
ਜੇਕਰ ਦਿਹੁ ਰੈਣ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ।
pues en la Alabanza se baña para siempre mi Alma, porque la verdadera ablución es cuando uno está entonado para siempre en el Amor del Señor. (3)
iek lokI horu CimCrI bRwhmxu vit ipMfu Kwie ]
eik lokee hor chhamichharee braahaman vaT pi(n)dd khai ||
The rice balls are offered to the gods and the dead ancestors, but it is the Brahmins who eat them!
ਕਈ ਜਵਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਪ੍ਰੰਤੂ ਪੰਡਤ ਹੀ ਉਨ੍ਹਾਂ ਨੂੰ ਗੁਨ੍ਹ ਕੇ ਖਾ ਜਾਂਦਾ ਹੈ।
Ellos ofrecen bolas de arroz a los dioses y a los espíritus, pero es el Brahmán quien las prepara y se las come.
nwnk ipMfu bKsIs kw kbhUM inKUtis nwih ]4]2]32]
naanak pi(n)dd bakhasees kaa kabahoo(n) nikhooTas naeh ||4||2||32||
O Nanak, the rice balls of the Lord are a gift which is never exhausted. ||4||2||32||
ਨਾਨਕ, ਪ੍ਰਭੂ ਦੀ ਦਾਤ ਰੂਪੀ ਚਾਉਲਾਂ ਦੇ ਪਿੰਨ ਕਦਾਚਿਤ ਮੁਕਦੇ ਹੀ ਨਹੀਂ।
Dice Nanak, busca las bolas de arroz del Señor, son el Regalo Inagotable. (4‑2‑32)
Awsw Gru 4 mhlw 1
aasaa ghar chauthhaa mahalaa pehilaa
Aasaa, Fourth House, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
dyviqAw drsn kY qweI dUK BUK qIrQ kIey ]
dhevatiaa dharasan kai taiee dhookh bhookh teerath ke'ee ||
The Gods, yearning for the Blessed Vision of the Lord's Darshan, suffered through pain and hunger at the sacred shrines.
ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਤੇ ਭੁਖ ਸਹਾਰੀ ਅਤੇ ਧਰਮ ਅਸਥਾਨਾਂ ਦੇ ਚੱਕਰ ਕੱਟੇ।
Los dioses también sufrían hambre y dolor y vagaban en los lugares santos para obtener Tu Visión, oh Señor.
jogI jqI jugiq mih rhqy kir kir Bgvy ByK Bey ]1]
jogee jatee jugat meh rahate kar kar bhagave bhekh bhe ||1||
The yogis and the celibates live their disciplined lifestyle, while others wear saffron robes and become hermits. ||1||
ਯੋਗੀ ਅਤੇ ਪ੍ਰਹੇਜਗਾਰ ਨਿਯਮ-ਬੱਧ ਰਹਿੰਦੇ ਹਨ। ਹੋਰ ਗੇਰੂ ਰੰਗੇ ਬਸਤ੍ਰ ਪਹਿਨ ਕੇ ਸਾਧੂ ਹੋ ਗਏ ਹਨ।
Los Yoguis y los célibes viven a su manera, usan el color ocre y otro tipo de vestimenta sólo para Ti. (1)
qau kwrix swihbw rMig rqy ]
tau kaaran saahibaa ra(n)g rate ||
For Your sake, O Lord Master, they are imbued with love.
ਤੇਰੀ ਖਾਤਰ, ਹੇ ਸਾਈਂ! ਉਹ ਪਿਆਰ ਨਾਲ ਰੰਗੀਜੇ ਹਨ।
En Ti, oh Señor, el Universo entero está imbuido,
qyry nwm Anykw rUp Anµqw khxu n jwhI qyry gux kyqy ]1] rhwau ]
tere naam anekaa roop ana(n)taa kahan na jaahee tere gun kete ||1|| rahaau ||
Your Names are so many, and Your Forms are endless. No one can tell how may Glorious Virtues You have. ||1||Pause||
ਘਣੇਰੇ ਹਨ ਤੇਰੇ ਨਾਮ ਅਤੇ ਬੇਅੰਤ ਹਨ ਤੈਡੇ ਸਰੂਪ। ਕਿੰਨੀਆਂ ਹਨ ਤੇਰੀਆਂ ਸ਼੍ਰੇਸ਼ਟਤਾਈਆਂ, ਕਿਹਾ ਨਹੀਂ ਜਾ ਸਕਦਾ। ਠਹਿਰਾਉ।
porque millones son Tus Nombres, Tus Formas y Tus Méritos. (1-Pausa)
dr Gr mhlw hsqI GoVy Coif ivlwieiq dys gey ]
dhar ghar mahalaa hasatee ghoRe chhodd vilait dhes ge ||
Leaving behind hearth and home, palaces, elephants, horses and native lands, mortals have journeyed to foreign lands.
ਘਰ ਬਾਰ, ਮੰਦਰ, ਹਾਥੀ, ਘੋੜੇ ਅਤੇ ਆਪਣਾ ਵਤਨ ਤਿਆਗ ਕੇ, ਬੰਦੇ ਤੇਰੀ ਖੋਜ ਭਾਲ ਅੰਦਰ ਪ੍ਰਦੇਸੀ ਚਲੇ ਗਏ ਹਨ।
Algunos abandonan sus castillos, sus elefantes y carrozas y vagan por tierras desconocidas.
pIr pykWbr swilk swidk CofI dunIAw Qwie pey ]2]
peer pekaa(n)bar saalik saadhik chhoddee dhuneeaa thai pe ||2||
The spiritual leaders, prophets, seers and men of faith renounced the world, and became acceptable. ||2||
ਧਾਰਮਕ ਆਗੂ, ਅਵਤਾਰ ਰਹਿਨੁਮਾ ਅਤੇ ਸਿਦਕ-ਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ।
Los profetas, los videntes, los guías espirituales, los fervientes también abandonaron el mundo y fueron aprobados por Ti. (2)
swd shj suK rs ks qjIAly kwpV Cofy cmV lIey ]
saadh sahaj sukh ras kas tajeeale kaapaR chhodde chamaR le'ee ||
Renouncing tasty delicacies, comfort, happiness and pleasures, some have abandoned their clothes and now wear skins.
ਸੁਆਦ, ਆਰਾਮ, ਖੁਸ਼ੀ ਅਤੇ ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ ਹਨ।
Otros abandonaron los placeres, los sabores y también sus ropas y se cubrieron con pieles.
duKIey drdvMd dir qyrY nwim rqy drvys Bey ]3]
dhukhe'ee dharadhava(n)dh dhar terai naam rate dharaves bhe ||3||
Those who suffer in pain, imbued with Your Name, have become beggars at Your Door. ||3||
ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ-ਪੀੜਤ ਅਤੇ ਗਮਾਂ-ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ।
Todos ellos, llenos de dolor, pero imbuidos en Tu Nombre, oh Ser Compasivo, se volvieron pordioseros a Tu Puerta. (3)
KlVI KprI lkVI cmVI isKw sUqu DoqI kIn@I ]
khalaRee khaparee lakaRee chamaRee sikhaa soot dhotee keen(h)ee ||
Some wear skins, and carry begging bowls, bearing wooden staffs, and sitting on deer skins. Others raise their hair in tufts and wear sacred threads and loin-cloths.
ਤੈਨੂੰ ਢੂੰਢਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿਖਿਆ ਮੰਗਣ ਵਾਲੇ, ਕਾਠ ਦਾ ਡੰਡਾ-ਧਾਰੀ ਅਤੇ ਮ੍ਰਿਗ ਛਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਦੀ, ਜਨੇਊ ਅਤੇ ਤੋੜ ਦੀ ਚਾਦਰ ਧਾਰਨ ਕਰਦੇ ਹਨ।
Unos usan taparrabos, otros platos de limosna, otros usan bastones Yoguis, otros, piel de venado, mientras que otros se dejan un mechón de pelo y usan hilos y manchas sagradas y se enrollan el taparrabo.
qUM swihbu hau sWgI qyrw pRxvY nwnku jwiq kYsI ]4]1]33]
too(n) saahib hau saa(n)gee teraa pranavai naanak jaat kaisee ||4||1||33||
You are the Lord Master, I am just Your puppet. Prays Nanak, what is my social status to be? ||4||1||33||
ਤੂੰ ਸੁਆਮੀ ਹੈ, ਮੈਂ ਤੇਰਾ ਬਹੁਰੂਪੀਆਂ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਣ ਕੀ ਹੋ ਸਕਦਾ?
Oh Señor, eres mi Maestro y yo, Tu marioneta, ¿cuál será mi casta entonces? (4‑1‑33).