rynu sMqn kI myrY muiK lwgI ]
ren sa(n)tan kee merai mukh laagee ||
I applied the dust of the feet of the Saints to my face.
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
Aplico el maquillaje del Polvo de los Pies de los Santos a mí rostro,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rynu sMqn kI myrY muiK lwgI ]
ren sa(n)tan kee merai mukh laagee ||
I applied the dust of the feet of the Saints to my face.
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
Aplico el maquillaje del Polvo de los Pies de los Santos a mí rostro,
durmiq ibnsI kubuiD ABwgI ]
dhuramat binasee kubudh abhaagee ||
My evil-mindedness disappeared, along with my misfortune and false-mindedness.
ਮੇਰੀ ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅਕਲ ਅਲੋਪ ਹੋ ਗਈਆਂ।
y mi desgraciada ignorancia y falsos valores desaparecen.
sc Gir bYis rhy gux gwey nwnk ibnsy kUrw jIau ]4]11]18]
sach ghar bais rahe gun gaae naanak binase kooraa jeeau ||4||11||18||
I sit in the true home of my self; I sing His Glorious Praises. O Nanak, my falsehood has vanished! ||4||11||18||
ਮੈਂ ਸੱਚੇ ਗ੍ਰਹਿ ਅੰਦਰ ਬਹਿੰਦਾ ਹਾਂ ਅਤੇ ਸੁਆਮੀ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰਾ ਝੂਠ ਨਾਸ ਹੋ ਗਿਆ ਹੈ, ਹੇ ਨਾਨਕ!
Habito en el Recinto de la Verdad en la Alabanza del Señor, y toda mi frivolidad es borrada. (4-11-18)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
ivsru nwhI eyvf dwqy ]
visar naahee evadd dhaate ||
I shall never forget You-You are such a Great Giver!
ਹੇ ਮੇਰੇ ਐਡੇ ਵਡੇ ਦਾਤਾਰ! ਮੈਂ ਤੈਨੂੰ ਨਾਂ ਭੁੱਲਾਂ।
Oh Señor Benévolo, ¡que no me olvide de Ti!
kir ikrpw Bgqn sMig rwqy ]
kar kirapaa bhagatan sa(n)g raate ||
Please grant Your Grace, and imbue me with the love of devotional worship.
ਮੇਰੇ ਉਤੇ ਮਿਹਰਬਾਨੀ ਕਰ ਤਾਂ ਜੋ ਮੈਂ ਤੇਰਿਆਂ ਅਨੁਰਾਗੀਆਂ ਦੀ ਪ੍ਰੀਤ ਨਾਲ ਰੰਗਿਆ ਜਾਵਾਂ।
Por Tu Misericordia estoy imbuido en el Amor de Tus Devotos.
idnsu rYix ijau quDu iDAweI eyhu dwnu moih krxw jIau ]1]
dhinas rain jiau tudh dhiaaiee eh dhaan moh karanaa jeeau ||1||
If it pleases You, let me meditate on You day and night; please, grant me this gift! ||1||
ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ।
Oh mi Querido Señor, concédeme este Regalo, que yo pueda meditar en Ti, día y noche.(1)
mwtI AMDI suriq smweI ]
maaTee a(n)dhee surat samaiee ||
Into this blind clay, You have infused awareness.
ਮੁਰਦਾ ਮਿੱਟੀ ਵਿੱਚ ਤੂੰ ਗਿਆਤ ਫੂਕੀ ਹੈ।
En este polvo inerte de mi cuerpo, Tú me has dado conciencia,
sB ikCu dIAw BlIAw jweI ]
sabh kichh dheeaa bhaleeaa jaiee ||
Everything, everywhere which You have given is good.
ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ।
las cosas buenas y los lugares donde estar.
And ibnod coj qmwsy quDu BwvY so hoxw jIau ]2]
anadh binodh choj tamaase tudh bhaavai so honaa jeeau ||2||
Bliss, joyful celebrations, wondrous plays and entertainment-whatever pleases You, comes to pass. ||2||
ਸਾਰੀਆਂ ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਆਉਂਦਾ ਹੈ।
Oh, Maravilloso es éste, Tu Juego de Amor; todo lo que pasa, ocurre dentro de Tu Voluntad, oh Amado. (2)
ijs dw idqw sBu ikCu lYxw ]
jis dhaa dhitaa sabh kichh lainaa ||
Everything we receive is a gift from Him
(ਉਸ ਸੁਆਮੀ ਦਾ ਸਿਮਰਣ ਕਰਂ) ਜੀਹਦੀਆਂ ਹਨ ਸਾਰੀਆਂ ਦਾਤਾਂ ਜੋ ਅਸੀਂ ਲੈਂਦੇ ਹਾਂ।
Los regalos que recibimos vienen del Señor:
CqIh AMimRq Bojnu Kwxw ]
chhateeh a(n)mirat bhojan khaanaa ||
-the thirty-six delicious foods to eat,
ਛਤੀ ਪਰਕਾਰ ਦੇ ਸੁਆਦਲੇ ਖਾਣੇ ਭੁੰਚਣ ਨੂੰ ਆਰਾਮ ਤਲਬ ਪਲੰਘ,
los treinta y seis tipos de delicias,
syj suKwlI sIqlu pvxw shj kyl rMg krxw jIau ]3]
sej sukhaalee seetal pavanaa sahaj kel ra(n)g karanaa jeeau ||3||
cozy beds, cooling breezes, peaceful joy and the experience of pleasure. ||3||
ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ।
una cama suavecita, la brisa refrescante, el gozo de tantas alegrías y comodidades. (3)
sw buiD dIjY ijqu ivsrih nwhI ]
saa budh dheejai jit visareh naahee ||
Give me that state of mind, by which I may not forget You.
ਮੈਨੂੰ ਉਹ ਮਨ ਦੇ, ਹੇ ਪ੍ਰੀਤਮ! ਜੋ ਤੈਨੂੰ ਨਾਂ ਭੁੱਲੇ।
Quisiera tener una mente, oh Amado, que no se olvide de Ti.
sw miq dIjY ijqu quDu iDAweI ]
saa mat dheejai jit tudh dhiaaiee ||
Give me that understanding, by which I may meditate on You.
ਮੈਨੂੰ ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ।
Quisiera tener la sabiduría de no pensar en nadie más que en Ti.
sws sws qyry gux gwvw Et nwnk gur crxw jIau ]4]12]19]
saas saas tere gun gaavaa oT naanak gur charanaa jeeau ||4||12||19||
I sing Your Glorious Praises with each and every breath. Nanak takes the Support of the Guru's Feet. ||4||12||19||
ਆਪਣੇ ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਸਾਈਂ! ਨਾਨਕ ਨੇ ਗੁਰਾਂ ਦੇ ਪੈਰਾਂ ਦੀ ਪਨਾਹ ਲਈ ਹੈ।
Te alabo con cada respiración y no busco, oh mi Amado, ningún otro refugio más que el del Guru. (4-12-19)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
isPiq swlwhxu qyrw hukmu rjweI ]
sifat saalaahan teraa hukam rajaiee ||
To praise You is to follow Your Command and Your Will.
ਹੇ ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਕੀਰਤੀ ਤੇ ਉਸਤਤੀ ਕਰਨਾ ਹੈ।
El caminar en Tu Voluntad es una Alabanza,
so igAwnu iDAwnu jo quDu BweI ]
so giaan dhiaan jo tudh bhaiee ||
That which pleases You is spiritual wisdom and meditation.
ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ।
porque solamente lo que Te place a Ti es la Verdadera Sabiduría y Contemplación.
soeI jpu jo pRB jIau BwvY BwxY pUr igAwnw jIau ]1]
soiee jap jo prabh jeeau bhaavai bhaanai poor giaanaa jeeau ||1||
That which pleases God is chanting and meditation; to be in harmony with His Will is perfect spiritual wisdom. ||1||
ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ।
Solamente nos elevamos a la Contemplación cuando Te place a Ti, y el fluir en Tu Voluntad es la Perfecta Sabiduría. (1)
AMimRqu nwmu qyrw soeI gwvY ] jo swihb qyrY min BwvY ]
a(n)mrit naam teraa soiee gaavai || jo saahib terai man bhaavai ||
He alone sings Your Ambrosial Naam,
ਉਹ ਤੇਰੇ ਸੁਧਾਰਸ ਨਾਮ ਦਾ ਗਾਇਨ ਕਰਦਾ ਹੈ,
Solamente aquél a quien Tú bendices, canta Tu Nombre Ambrosial; Tú perteneces a Tus Santos y Tus Santos a Ti.
qUM sMqn kw sMq qumwry sMq swihb mnu mwnw jIau ]2]
too(n) sa(n)tan kaa sa(n)t tumaare sa(n)t saahib man maanaa jeeau ||2||
You belong to the Saints, and the Saints belong to You. The minds of the Saints are attuned to You, O my Lord and Master. ||2||
ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।
Las mentes de los Santos están complacidas Contigo, oh Maestro (2)
qUM sMqn kI krih pRiqpwlw ]
too(n) sa(n)tan kee kareh pratipaalaa ||
You cherish and nurture the Saints.
ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ।
Tú te diviertes con los Santos;
sMq Kylih qum sMig gopwlw ]
sa(n)t kheleh tum sa(n)g gopaalaa ||
The Saints play with You, O Sustainer of the World.
ਸਾਧੂ ਤੇਰੇ ਨਾਲ ਖੇਡਦੇ ਹਨ, ਹੇ ਸੰਸਾਰ ਦੇ ਪ੍ਰਤਿਪਾਲਕ!
los Santos juegan llenos de Amor Contigo, oh Gopal;
Apuny sMq quDu Kry ipAwry qU sMqn ky pRwnw jIau ]3]
apune sa(n)t tudh khare piaare too sa(n)tan ke praanaa jeeau ||3||
Your Saints are very dear to You. You are the breath of life of the Saints. ||3||
ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ।
los Santos son Tu Adoración, y Tú, oh mi Amado, eres la Respiración misma de ellos. (3)
aun sMqn kY myrw mnu kurbwny ]
aun sa(n)tan kai meraa man kurabaane ||
My mind is a sacrifice to those Saints who know You,
ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਦੀ ਹੈ,
Mi mente la postro en sacrificio a los Santos, quienes Te han conocido
ijn qUM jwqw jo quDu min Bwny ]
jin too(n) jaataa jo tudh man bhaane ||
and are pleasing to Your Mind.
ਜਿਹੜੇ ਤੈਨੂੰ ਸਿੰਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
y quienes Tú has preferido en Tu mente.
iqn kY sMig sdw suKu pwieAw hir rs nwnk iqRpiq AGwnw jIau ]4]13]20]
tin kai sa(n)g sadhaa sukh paiaa har ras naanak tirapat aghaanaa jeeau ||4||13||20||
In their company I have found a lasting peace. Nanak is satisfied and fulfilled with the Sublime Essence of the Lord. ||4||13||20||
ਉਨ੍ਹਾਂ ਦੀ ਸੰਗਤ ਅੰਦਰ ਮੈਂ ਸਦੀਵੀ ਆਰਾਮ ਪਾ ਲਿਆ ਹੈ। ਵਾਹਿਗੁਰੂ ਦੇ ਅੰਮ੍ਰਿਤ ਨਾਲ ਨਾਨਕ ਰੱਜ ਤੇ ਧ੍ਰਾਪ ਗਿਆ ਹੈ।
Estando con ellos, mi mente está tranquila, y Nanak está saciado con la Esencia del Señor. (4-13-20)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
qUM jliniD hm mIn qumwry ]
too(n) jalanidh ham meen tumaare ||
You are the Ocean of Water, and I am Your fish.
ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ।
Tú eres el Mar y yo soy un pez nadando en Tu Vastedad.
qyrw nwmu bUMd hm cwiqRk iqKhwry ]
teraa naam boo(n)dh ham chaatirak tikhahaare ||
Your Name is the drop of water, and I am a thirsty rainbird.
ਮੈਂ ਪਿਆਸਾ ਪਪੀਹਾ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ।
Tú eres la Gota Celestial; yo soy el pájaro Cuclillo que se muere antes de tomar otra agua que no sea la gota de rocío que cae en su pico.
qumrI Aws ipAwsw qumrI qum hI sMig mnu lInw jIau ]1]
tumaree aas piaasaa tumaree tum hee sa(n)g man leenaa jeeau ||1||
You are my hope, and You are my thirst. My mind is absorbed in You. ||1||
ਤੂੰ ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ (ਅੰਦਰ) ਹੀ ਮੇਰਾ ਚਿੱਤ ਸਮਾਇਆ ਹੋਇਆ ਹੈ।
Tú eres mi Esperanza, Tú eres mi Añoranza y Tú eres el Objeto de mi Meditación.(1)
ijau bwirku pI KIru AGwvY ]
jiau baarik pee kheer aghaavai ||
Just as the baby is satisfied by drinking milk,
ਜਿਸ ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ,
Así como el bebé está satisfecho con la leche de su madre;
ijau inrDnu Dnu dyiK suKu pwvY ]
jiau niradhan dhan dhekh sukh paavai ||
and the poor person is pleased by seeing wealth,
ਜਿਸ ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ,
así como los pobres se enloquecen al ver la riqueza;
iqRKwvMq jlu pIvq TMFw iqau hir sMig iehu mnu BInw jIau ]2]
tirakhaava(n)t jal peevat Tha(n)ddaa tiau har sa(n)g ih man bheenaa jeeau ||2||
and the thirsty person is refreshed by drinking cool water, so is this mind drenched with delight in the Lord. ||2||
ਤੇ ਜਿਸ ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ, ਐਨ ਐਸੇ ਤਰ੍ਹਾਂ ਹੀ ਇਹ ਆਤਮਾ ਵਾਹਿਗੁਰੂ ਦੀ ਸੰਗਤ ਅੰਦਰ ਖੁਸ਼ੀ ਨਾਲ ਭਿੱਜ ਜਾਂਦੀ ਹੈ।
así como el hombre sediento es refrescado por el agua pura, así está mi mente saciada con el Amor del Señor.(2)
ijau AMiDAwrY dIpku prgwsw ]
jiau a(n)dhiaarai dheepak paragaasaa ||
Just as the darkness is lit up by the lamp,
ਜਿਸ ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
Como la luz disipa la oscuridad,
Brqw icqvq pUrn Awsw ]
bharataa chitavat pooran aasaa ||
and the hopes of the wife are fulfilled by thinking about her husband,
ਜਿਸ ਤਰ੍ਹਾਂ ਆਪਣੇ ਕੰਤ ਦਾ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ,
como las añoranzas de la novia se realizan al estar con su esposo y su mente se muestra enamorada,
imil pRIqm ijau hoq Anµdw iqau hir rMig mnu rMgInw jIau ]3]
mil preetam jiau hot ana(n)dhaa tiau har ra(n)g man ra(n)geenaa jeeau ||3||
and people are filled with bliss upon meeting their beloved, so is my mind imbued with the Lord's Love. ||3||
ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
así está mi mente saciada con el Amor del Señor.(3)
sMqn mo kau hir mwrig pwieAw ]
sa(n)tan mo kau har maarag paiaa ||
The Saints have set me upon the Lord's Path.
ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ।
Los Santos me mostraron el camino hacia el Señor.
swD ik®pwil hir sMig igJwieAw ]
saadh kirapaal har sa(n)g gijhaiaa ||
By the Grace of the Holy Saint, I have been attuned to the Lord.
ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
Es por la Gracia de los Santos que me fui acostumbrando a Su Presencia.
hir hmrw hm hir ky dwsy nwnk sbdu gurU scu dInw jIau ]4]14]21]
har hamaraa ham har ke dhaase naanak sabadh guroo sach dheenaa jeeau ||4||14||21||
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ।
El Señor se volvió mío, y yo Suyo, porque el Guru me bendijo con el Bani de la Verdadera Palabra.(4-14-21)
mwJ mhlw 5 ]
maajh mahalaa panjavaa ||
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
Mall, Mejl Guru Aryan, Quinto Canal Divino.
AMimRq nwmu sdw inrmlIAw ]
a(n)mirat naam sadhaa niramaleeaa ||
The Ambrosial Naam, the Name of the Lord, is eternally pure.
ਅੰਮ੍ਰਿਤ-ਮਈ ਨਾਮ ਸਦੀਵ ਹੀ ਸ਼ੁੱਧ ਹੈ।
El Nombre Ambrosial del Señor es siempre Puro;
suKdweI dUK ibfwrn hrIAw ]
sukhadhaiee dhookh biddaaran hareeaa ||
The Lord is the Giver of Peace and the Dispeller of sorrow.
ਹਰੀ ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ।
es el Dador de Paz y tristeza.
Avir swd ciK sgly dyKy mn hir rsu sB qy mITw jIau ]1]
avar saadh chakh sagale dhekhe man har ras sabh te meeThaa jeeau ||1||
I have seen and tasted all other flavors, but to my mind, the Subtle Essence of the Lord is the sweetest of all. ||1||
ਹੋਰ ਸਾਰੇ ਸੁਆਦ ਮੈਂ ਮਾਣ ਕੇ ਵੇਖ ਲਏ ਹਨ। ਪ੍ਰੰਤੂ ਮੇਰੇ ਚਿੱਤ ਨੂੰ ਵਾਹਿਗੁਰੂ ਦੀ ਨਿਆਮਤ ਸਮੂਹ ਨਾਲੋਂ ਮਿੱਠੜੀ ਲੱਗਦੀ ਹੈ।
He probado todo tipo de sabores, pero el más Dulce es la Esencia del Señor. (1)