hir ky nwm kI mn rucY ]
har ke naam kee man ruchai ||
My mind is filled with yearning for the Name of the Lord.
ਮੇਰੇ ਚਿੱਤ ਅੰਦਰ ਪ੍ਰਭੂ ਦੇ ਨਾਮ ਦੀ ਚਾਹਨਾ ਹੈ।
Si la mente añora el Nombre del Señor, uno es bendecido con Inmensa Paz
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hir ky nwm kI mn rucY ]
har ke naam kee man ruchai ||
My mind is filled with yearning for the Name of the Lord.
ਮੇਰੇ ਚਿੱਤ ਅੰਦਰ ਪ੍ਰਭੂ ਦੇ ਨਾਮ ਦੀ ਚਾਹਨਾ ਹੈ।
Si la mente añora el Nombre del Señor, uno es bendecido con Inmensa Paz
koit sWiq Anµd pUrn jlq CwqI buJY ] rhwau ]
koT saa(n)t ana(n)dh pooran jalat chhaatee bujhai || rahaau ||
I am totally filled with tranquility and bliss; the burning desire within has been quenched. ||Pause||
ਮੈਂ ਬੇਅੰਤ ਠੰਢ-ਚੈਨ ਤੇ ਖੁਸ਼ੀ ਨਾਲ ਪਰੀਪੂਰਨ ਹਾਂ ਅਤੇ ਮੇਰੀ ਸੜਦੀ ਹੋਈ ਹਿੱਕ ਸੀਤਲ ਹੋ ਗਈ ਹੈ। ਠਹਿਰਾਉ।
y Perfecto Éxtasis y así el fuego interior es sofocado. (Pausa)
sMq mwrig clq pRwnI piqq auDry mucY ]
sa(n)t maarag chalat praanee patit udhare muchai ||
Walking on the path of the Saints, millions of mortal sinners have been saved.
ਸਾਧੂਆਂ ਦੇ ਰਸਤੇ ਚਲਣ ਦੁਆਰਾ, ਕ੍ਰੋੜਾਂ ਹੀ ਪਾਪੀ ਜੀਵ ਤਰ ਜਾਂਦੇ ਹਨ।
Sí, andando por el Sendero de los Santos, millones de seres malvados son salvados y aquél que aplica el Polvo de los Pies de los Santos en su frente,
rynu jn kI lgI msqik Aink qIrQ sucY ]1]
ren jan kee lagee masatak anik teerath suchai ||1||
One who applies the dust of the feet of the humble to his forehead, is purified, as if he has bathed at countless sacred shrines. ||1||
ਜੋ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਨੂੰ ਆਪਣੇ ਮੱਥੇ ਨੂੰ ਲਾਉਂਦਾ ਹੈ, ਉਸ ਨੂੰ ਘਣੇਰਿਆਂ ਯਾਤ੍ਰਾ ਅਸਥਾਨਾਂ ਦੀ ਪਵਿੱਤਰਤਾ ਪਰਾਪਤ ਹੋ ਜਾਂਦੀ ਹੈ।
logra el Mérito de haberse bañado en miles de lugares de peregrinaje. (1)
crn kml iDAwn BIqir Git Gtih suAwmI suJY ]
charan kamal dhiaan bheetar ghaT ghaTeh suaamee sujhai ||
Meditating on His Lotus Feet deep within, one realizes the Lord and Master in each and every heart.
ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦਾ ਚਿੱਤ ਅੰਦਰ ਸਿਮਰਨ ਕਰਨ ਦੁਆਰਾ ਬੰਦਾ ਸਾਈਂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।
Si uno está entonado en los Pies de Loto, uno logra ver al Señor en todos los corazones.
srin dyv Apwr nwnk bhuir jmu nhI luJY ]2]7]15]
saran dhev apaar naanak bahur jam nahee lujhai ||2||7||15||
In the Sanctuary of the Divine, Infinite Lord, Nanak shall never again be tortured by the Messenger of Death. ||2||7||15||
ੋਬੇਅੰਤ ਪ੍ਰਭੂ ਦੀ ਪਨਾਹ ਲੈਣ ਦੁਆਰਾ, ਮੌਤ ਦਾ ਦੂਤ ਮੁੜ ਕੇ ਪ੍ਰਾਨੀ ਨੂੰ ਦੁਖ ਨਹੀਂ ਦਿੰਦਾ।
Nanak ha buscado el Refugio de su Dios Infinito y a él Yama, el mensajero de la muerte, no lo aterroriza más. (2-7-15)
kydwrw CMq mhlw 5
kedhaaraa chha(n)t mahalaa panjavaa
Kaydaaraa Chhant, Fifth Mehl:
ਕੇਦਾਰਾ ਛੰਤ। ਪੰਜਵੀਂ ਪਾਤਿਸ਼ਾਹੀ।
Kedara Chhant, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
imlu myry pRIqm ipAwirAw ] rhwau ]
mil mere preetam piaariaa || rahaau ||
Please meet me, O my Dear Beloved. ||Pause||
ਤੂੰ ਮੈਂਨੂੰ ਦਰਸ਼ਨ ਦੇ, ਹੇ ਮੇਰੇ ਮਿਠੱੜੇ ਦਿਲਬਰ! ਠਹਿਰਾਉ।
Encuéntrame, oh Dios Bienamado. (Pausa)
pUir rihAw srbqR mY so purKu ibDwqw ]
poor rahiaa sarabatr mai so purakh bidhaataa ||
He is All-pervading amongst all, the Architect of Destiny.
ਉਹ ਸਿਰਜਣਹਾਰ ਸੁਆਮੀ ਸਾਰਿਆਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।
Sí, Tú lo llenas todo por todas partes, eres mi Único Señor Creador.
mwrgu pRB kw hir kIAw sMqn sMig jwqw ]
maarag prabh kaa har keeaa sa(n)tan sa(n)g jaataa ||
The Lord God has created His Path, which is known in the Society of the Saints.
ਸੁਆਮੀ ਵਾਹਿਗੁਰੂ ਨੇ ਆਪਣਾ ਰਸਤਾ ਦਰਸਾ ਦਿਤਾ ਹੈ, ਪ੍ਰੰਤੂ ਇਹ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।
Tú Mismo señalas Tu Camino, pero sólo eres conocido a través de los Santos
sMqn sMig jwqw purKu ibDwqw Git Git ndir inhwilAw ]
sa(n)tan sa(n)g jaataa purakh bidhaataa ghaT ghaT nadhar nihaaliaa ||
The Creator Lord, the Architect of Destiny, is known in the Society of the Saints; You are seen in each and every heart.
ਸਿਰਜਣਹਾਰ ਸੁਆਮੀ ਸਾਧਸੰਗਤ ਰਾਹੀਂ ਜਾਣਿਆ ਜਾਂਦਾ ਹੈ। ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਨੂੰ ਸਾਰਿਆਂ ਦਿਲਾਂ ਅੰਦਰ ਦੇਖਦਾ ਹਾਂ।
y conociéndote de esta manera, oh mi Señor Creador, eres visto en cada corazón.
jo srnI AwvY srb suK pwvY iqlu nhI BMnY GwilAw ]
jo saranee aavai sarab sukh paavai til nahee bha(n)nai ghaaliaa ||
One who comes to His Sanctuary, finds absolute peace; not even a bit of his work goes unnoticed.
ਜੋ ਵਾਹਿਗੁਰੂ ਦੀ ਪਨਾਹ ਲੈਂਦਾ ਹੈ, ਉਹ ਸਾਰੇ ਆਰਾਮ ਪਾ ਲੈਂਦਾ ਹੈ। ਸੇਵਾ ਦਾ ਇਕ ਭੋਰਾ ਭਰ ਭੀ ਪ੍ਰਭੂ ਨਜ਼ਰੋਂ ਓਹਲੇ ਨਹੀਂ ਕਰਦਾ।
El que se postra a Tus Pies, obtiene Bondades, pues aún una sola pizca de nuestras acciones es recompensada por Ti.
hir gux iniD gwey shj suBwey pRym mhw rs mwqw ]
har gun nidh gaae sahaj subhaae prem mahaa ras maataa ||
One who sings the Glorious Praises of the Lord, the Treasure of Virtue, is easily, naturally intoxicated with the supreme, sublime essence of divine love.
ਹੇ ਗੁਣਾਂ ਦੇ ਖ਼ਜ਼ਾਨੇ! ਜੋ ਤੇਰੀ ਮਹਿਮਾ ਗਾਇਨ ਕਰਦਾ ਹੈ, ਉਹ ਸੁਖੈਨ ਹੀ ਰਬੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ ਮਤਵਾਲਾ ਹੋ ਜਾਂਦਾ ਹੈ।
Sí, aquél que canta Tu Alabanza, oh Tesoro de Virtud, de forma espontánea, es imbuido en la Grandiosa Esencia de tu Amor.
nwnk dws qyrI srxweI qU pUrn purKu ibDwqw ]1]
naanak dhaas teree saranaiee too pooran purakh bidhaataa ||1||
Slave Nanak seeks Your Sanctuary; You are the Perfect Creator Lord, the Architect of Destiny. ||1||
ਤੂੰ ਪ੍ਰਾਲਬਧ ਦਾ ਲਿਖਾਰੀ ਪੂਰਾ ਪ੍ਰਭੂ ਹੈਂ। ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ।
Nanak sólo busca Tu Refugio pues eres Tú el Único Señor Creador, el Ser Perfecto. (1)
hir pRym Bgiq jn byiDAw sy Awn kq jwhI ]
har prem bhagat jan bedhiaa se aan kat jaahee ||
The Lord's humble servant is pierced through with loving devotion to Him; where else can he go?
ਰੱਬ ਦਾ ਗੋਲਾ ਉਸ ਦੀ ਪਿਆਰੀ ਉਪਾਸ਼ਨਾ ਨਾਲ ਵਿੰਨ੍ਹਿਆ ਗਿਆ ਹੈ। ਉਹ ਹੋਰ ਕਿਥੇ ਜਾ ਸਕਦਾ ਹੈ?
El que es flechado con la Amorosa Adoración de Dios, ese ser no va con otro.
mInu ibCohw nw shY jl ibnu mir pwhI ]
meen bichhohaa naa sahai jal bin mar paahee ||
The fish cannot endure separation, and without water, it will die.
ਮੱਛੀ ਵਿਛੋੜੇ ਨੂੰ ਨਹੀਂ ਸਹਾਰਦੀ ਅਤੇ ਪਾਣੀ ਬਿਨਾ ਮਰ ਜਾਂਦੀ ਹੈ।
Así como el pez muere fuera del agua, así Tu Devoto muere sin Ti.
hir ibnu ikau rhIAY dUK ikin shIAY cwiqRk bUMd ipAwisAw ]
har bin kiau raheeaai dhookh kin saheeaai chaatirak boo(n)dh piaasiaa ||
Without the Lord, how can I survive? How can I endure the pain? I am like the rainbird, thirsty for the rain-drop.
ਮੀਹ ਦੀ ਕਣੀ ਨਹੀਂ ਬੰਬੀਹੇ ਦੀ ਨਿਆਈ ਤਿਹਾਇਆ, ਮੈਂ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਜੀਊ ਸਕਦਾ ਹਾਂ ਤੇ ਕਿਸ ਤਰੀਕੇ ਨਾਲ ਵਿਤੋਂ ਂ ੜੇ ਦੀ ਪੀੜਾ ਸਹਾਰ ਸਕਦਾ ਹਾਂ?
¿Cómo puede uno estar sin Ti, oh Dios?, ¿cómo puede el pájaro Chatrik vivir sin la gota Svanti de las alturas?
kb rYin ibhwvY ckvI suKu pwvY sUrj ikrix pRgwisAw ]
kab rain bihaavai chakavee sukh paavai sooraj kiran pragaasiaa ||
"When will the night pass?," asks the chakvi bird. "I shall find peace only when the rays of the sun shine on me."
ਆਖਦੀ ਹੈ ਸੁਰਖਾਬਣੀ, "ਕਦੋਂ ਰਾਤ ਲੰਘੇਗੀ ਅਤੇ ਸੂਰਜ ਦੀਆਂ ਸ਼ੁਆਵਾਂ ਦੇ ਰੋਸ਼ਨ ਹੋਣ ਨਾਲ ਮੈਂ ਆਰਾਮ ਨੂੰ ਪਰਾਪਤ ਹੋਵਾਂਗੀ?
El Chakvi añora toda la noche, deseando que la noche pase pronto para poder ver el esplendor de su amado sol.
hir dris mnu lwgw idnsu sBwgw Anidnu hir gux gwhI ]
har dharas man laagaa dhinas sabhaagaa anadhin har gun gaahee ||
My mind is attached to the Blessed Vision of the Lord. Blessed are the nights and days, when I sing the Glorious Praises of the Lord,
ਮੇਰਾ ਚਿੱਤ ਹਰੀ ਦੇ ਦੀਦਾਰ ਨਾਲ ਜੁੜਿਆ ਹੋਇਆ ਹੈ। ਭਾਗਾਂ ਵਾਲੇ ਹਨ ਉਹ ਦਿਨ ਤੇ ਰੈਦ ਜਦ ਮੈਂ ਸਾਈਂ ਦੀ ਮਹਿਮਾ ਗਾਉਂਦਾ ਹਾਂ।
Así mi mente añora Tu Visión, y afortunado será para mí ese día en el que pueda cantar Tu Alabanza.
nwnk dwsu khY bynµqI kq hir ibnu pRwx itkwhI ]2]
naanak dhaas kahai bena(n)tee kat har bin praan Tikaahee ||2||
Slave Nanak utters this prayer; without the Lord, how can the breath of life continue to flow through me? ||2||
ਗੋਲਾ ਨਾਨਕ ਬੇਨਤੀ ਕਦਦਾ ਹੈ, "ਤੇਰੇ ਬਗੈਰ ਹੈ ਮੇਰੇ ਵਾਹਿਗੁਰੂ ਮੇਰੀ ਜਿੰਦਗੀ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ?"
Reza Nanak, oh Dios, eres mi Respiración Vital, ¿cómo podría estar sin Ti? (2)
sws ibnw ijau dyhurI kq soBw pwvY ]
saas binaa jiau dhehuree kat sobhaa paavai ||
Without the breath, how can the body obtain glory and fame?
ਜਿਸ ਤਰ੍ਹਾਂ ਸਾਹ ਦੇ ਬਗੈਰ, ਸਰੀਰ ਕਿਸ ਤਰ੍ਹਾਂ ਪ੍ਰਭਤਾ ਪਰਾਪਤ ਕਰ ਸਕਦਾ ਹੈ?
Así como el cuerpo sin respiración no sirve para nada, así el Santo tampoco logra la Paz sin tener la Visión de Dios.
drs ibhUnw swD jnu iKnu itkxu n AwvY ]
dharas bihoonaa saadh jan khin Tikan na aavai ||
Without the Blessed Vision of the Lord's Darshan, the humble, holy person does not find peace, even for an instant.
ਇਸੇ ਤਰ੍ਹਾਂ ਹੀ ਸਾਈਂ ਦੇ ਦਰਸ਼ਨ ਦੇ ਬਗੈਰ ਨੇਕ ਬੰਦੇ ਨੂੰ ਇਕ ਮੁਹਤ ਭਰ ਭੀ ਆਰਾਮ ਨਹੀਂ ਆਉਂਦਾ।
El estar sin Dios significa sufrir el terrible dolor de la oscuridad de la conciencia.
hir ibnu jo rhxw nrku so shxw crn kml mnu byiDAw ]
har bin jo rahanaa narak so sahanaa charan kamal man bedhiaa ||
Those who are without the Lord suffer in hell; my mind is pierced through with the Lord's Feet.
ਵਾਹਿਗੁਰੂ ਦੇ ਬਗੈਰ ਹੋਣਾ ਉਹ ਤਾਂ ਦੋਜਕ ਦੇ ਦੁਖੜੇ ਸਹਾਰਨਾ ਹੈ। ਮੇਰਾ ਹਿਰਦਾ ਸਾਈਂ ਦੇ ਕੰਵਲ ਪੈਰਾ ਨਾਲ ਵਿੰਨ੍ਹਿਆ ਗਿਆ ਹੈ।
Mi mente es atravesada por la flecha de Sus Pies de Loto.
hir risk bYrwgI nwim ilv lwgI kqhu n jwie inKyiDAw ]
har rasik bairaagee naam liv laagee katahu na jai nikhedhiaa ||
The Lord is both sensual and unattached; lovingly attune yourself to the Naam, the Name of the Lord. No one can ever deny Him.
ਰਸੀਆਂ ਅਤੇ ਫਿਰ ਭੀ ਨਿਰਲੇਪ ਹੈ ਮੇਰਾ ਸੁਆਮੀ ਨਾਮ ਦੇ ਰਾਹੀਂ ਜਿਸ ਨਾਲ ਪ੍ਰਾਨੀ ਦਾ ਪਿਆਰ ਪੈ ਜਾਂਦਾ ਹੈ। ਕੋਈ ਕਦੇ ਉਸ ਤੋਂ ਮੁਨਕਰ ਨਹੀਂ ਹੋ ਸਕਦਾ।
Asceta, pero en total Desapego está nuestro Dios al Cual uno está entonado a través del Nombre,
hir isau jwie imlxw swDsMig rhxw so suKu AMik n mwvY ]
har siau jai milanaa saadhasa(n)g rahanaa so sukh a(n)k na maavai ||
Go and meet with the Lord, and dwell in the Saadh Sangat, the Company of the Holy; no one can contain that peace within his being.
ਜਾ ਕੇ ਵਾਹਿਗੁਰੂ ਨਾਲ ਮਿਲਣਾ ਅਤੇ ਸਤਿਸੰਗਤ ਅੰਦਰ ਵਸਣਾ, ਉਹ ਖੁਸ਼ੀ ਮਨ ਅੰਦਰ ਮਿਉਂ ਨਹੀਂ ਸਕਦੀ।
la verdad es que nadie puede negar a Dios. Encontrar a Dios, es habitar en la Saad Sangat, la Sociedad de los Santos, esto trae una Paz con tal Dicha, que uno no puede contener su propio ser.
hohu ik®pwl nwnk ky suAwmI hir crnh sMig smwvY ]3]
hoh kirapaal naanak ke suaamee har charaneh sa(n)g samaavai ||3||
Please be kind to me, O Lord and Master of Nanak, that I may merge in You. ||3||
ਤੂੰ ਮੇਰੇ ਉਤੇ ਮਿਹਰਬਾਨ ਹੋ, ਹੇ ਨਾਨਕ ਦੇ ਸੁਆਮੀ ਮਾਲਕ! ਤਾਂ ਜੋ ਮੈਂ ਤੇਰੇ ਪੈਰ ਨਾਲ ਅਭੇਦ ਹੋ ਜਾਵਾਂ।
Ten Compasión de mí, oh Maestro de Nanak, para que me inmerja en el Amor del Loto de Tus Pies. (3)
Kojq Kojq pRB imly hir kruxw Dwry ]
khojat khojat prabh mile har karunaa dhaare ||
Searching and searching, I have met with my Lord God, who has showered me with His Mercy.
ਲਭਦਿਆਂ ਲਭਦਿਆਂ ਮੈਂ ਆਪਣੇ ਸੁਆਮੀ ਵਾਹਿਗੁਰੂ ਨਾਲ ਮਿਲ ਪਿਆ ਹਾਂ, ਜਿਸ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।
Buscando y buscando uno encuentra a su Dios, sí, Él es Compasivo con el buscador.
inrguxu nIcu AnwQu mY nhI doK bIcwry ]
niragun neech anaath mai nahee dhokh beechaare ||
I am unworthy, a lowly orphan, but He does not even consider my faults.
ਮੈਂ ਨੇਕੀ ਵਿਹੁਣਾ ਅਧਮ ਅਤੇ ਲਿਖਸਮ ਹਾਂ, ਪ੍ਰੰਤੂ ਪ੍ਰੰਭੂ ਨੇ ਮਰੀਆਂ ਊਣਤਾਈਆਂ ਦਾ ਖਿਆਲ ਨਹੀਂ ਕੀਤਾ।
Me encuentro sin Méritos, sin alcurnia de ningún tipo y sin soporte, pero a Dios no le importan mis desventajas.
nhI doK bIcwry pUrn suK swry pwvn ibrdu bKwinAw ]
nahee dhokh beechaare pooran sukh saare paavan biradh bakhaaniaa ||
He does not consider my faults; He has blessed me with Perfect Peace. It is said that it is His Way to purify us.
ਉਸ ਨੇ ਮੇਰੀਆਂ ਕਮਜੋਰੀਆਂ ਵਲ ਧਿਆਨ ਨਹੀਂ ਦਿਤਾ ਅਤੇ ਮੈਂਨੂੰ ਸਮੂਹ ਮੁੰਕਮਲ ਆਰਾਮ ਬਖਸ਼ੇ ਹਨ। ਪਾਪੀਆਂ ਨੂੰ ਪਵਿੱਤਰ ਕਰਨਾ ਉਸ ਦੀ ਸੁਭਾਵਿਕ ਖਸਲਤ ਬਿਆਨ ਕੀਤੀ ਜਾਂਦੀ ਹੈ।
Sí, Él no toma en cuenta mis minusvalías y me bendice con el Éxtasis Perfecto. Todos proclaman que Su Naturaleza es la de hacer el Bien.
Bgiq vClu suin AMcluo gihAw Git Git pUr smwinAw ]
bhagat vachhal sun a(n)chaluo gahiaa ghaT ghaT poor samaaniaa ||
Hearing that He is the Love of His devotees, I have grasped the hem of His robe. He is totally permeating each and every heart.
ਸਾਈਂ ਨੂੰ ਆਪਣੇ ਸੰਤਾਂ ਦਾ ਆਸ਼ਕ ਸੁਣ ਕੇ ਮੈਂ ਉਸ ਦਾ ਪੱਲਾ ਪਕੜਿਆ ਹੈ ਅਤੇ ਮੈਂ ਉਸ ਨੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰਦਾ ਤੱਕ ਲਿਆ ਹੈ।
También escucho que Él es el Amante de Sus Devotos, así que me aferro a Su Túnica y Lo veo llenando y fundido en todos los corazones.
suK swgruo pwieAw shj suBwieAw jnm mrn duK hwry ]
sukh saagaruo paiaa sahaj subhaiaa janam maran dhukh haare ||
I have found the Lord, the Ocean of Peace, with intuitive ease; the pains of birth and death are gone.
ਮੈਂ ਸ਼ਾਤੀ ਦੇ ਸਮੁੰਦਰ ਪ੍ਰਭੂ ਨੂੰ ਸੁਖੈਨ ਹੀ ਪਰਾਪਤ ਕਰ ਲਿਆ ਹੈ ਅਤੇ ਜੰਮਣ ਅਤੇ ਮਰਣ ਦੀ ਪੀੜ ਮੈਂ ਪਰੇ ਸੁਟ ਪਾਈ ਹੈ।
Y así llego hasta Él, Océano de Éxtasis, de forma totalmente espontánea, sobreponiéndome al dolor de haber ido a través de nacimientos y muertes.
kru gih lIny nwnk dws Apny rwm nwm auir hwry ]4]1]
kar geh leene naanak dhaas apane raam naam ur haare ||4||1||
Taking him by the hand, the Lord has saved Nanak, His slave; He has woven the garland of His Name into his heart. ||4||1||
ਹਥ ਤੋਂ ਪਕੜ ਕੇ ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਨੂੰ ਬਚਾ ਲਿਆ ਹੈ, ਅਤੇ ਉਸ ਨੇ ਸੁਆਮੀ ਦੇ ਨਾਮ ਨੂੰ ਹਾਰ ਦੀ ਤਰ੍ਹਾਂ ਆਪਣੇ ਦਿਲ ਅੰਦਰ ਪਰੋ ਲਿਆ ਹੈ।
Él ha hecho de Nanak Su Esclavo, llevándolo de la mano, y él ha entretejido como adorno de guirnaldas al Señor en su corazón. (4-1)