pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
hir swlwhI sdw sdw qnu mnu sauip srIru ]
har saalaahee sadhaa sadhaa tan man saup sareer ||
Praise the Lord, forever and ever; dedicate your body and mind to Him.
ਹਮੇਸ਼ਾ, ਹਮੇਸ਼ਾਂ ਮੈਂ ਆਪਣੇ ਵਾਹਿਗੁਰੂ ਦੀ ਸਿਫ਼ਤ ਕਰਦਾ ਅਤੇ ਆਪਣੀ ਦੇਹ, ਆਤਮਾ ਤੇ ਇਸ ਜਿਸਮ ਨੂੰ ਉਨ੍ਹਾਂ ਦੀ ਭੇਟਾ ਧਰਦਾ ਹਾਂ।
Alaba siempre a tu Señor Dios y entrégale tu cuerpo y tu mente,
gur sbdI scu pwieAw scw gihr gMBIru ]
gur sabadhee sach paiaa sachaa gahir ga(n)bheer ||
Through the Word of the Guru's Shabad, I have found the True, Profound and Unfathomable Lord.
ਗੁਰਬਾਣੀ ਰਾਹੀਂ, ਮੈਂ ਸੱਚੇ ਡੂੰਘੇ ਅਤੇ ਅਥਾਹ ਸਾਹਿਬ ਨੂੰ ਪਰਾਪਤ ਕਰ ਲਿਆ ਹੈ।
pues a través de la Bella Palabra del Shabd del Guru he obtenido al Señor
min qin ihrdY riv rihAw hir hIrw hIru ]
man tan hiradhai rav rahiaa har heeraa heer ||
The Lord, the jewel of jewels, is permeating my mind, body and heart.
ਰਤਨਾਂ ਦਾ ਰਤਨ ਮੇਰਾ ਵਾਹਿਗੁਰੂ, ਮੇਰੀ, ਆਤਮਾ, ਦੇਹ ਅਤੇ ਦਿਲ ਅੰਦਰ ਵਿਆਪਕ ਹੋ ਰਿਹਾ ਹੈ।
Profundo e Insondable. Él, tu Señor, la Joya de joyas, compenetra tu cuerpo, tu mente y tu corazón.
jnm mrx kw duKu gieAw iPir pvY n PIru ]
janam maran kaa dhukh giaa fir pavai na feer ||
The pains of birth and death are gone, and I shall never again be consigned to the cycle of reincarnation.
ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ ਅਤੇ ਮੈਂ ਮੁੜ ਕੇ ਇਸ ਫੇਰੇ ਵਿੱਚ ਨਹੀਂ ਪਵਾਂਗਾ।
Contemplándolo el dolor del nacimiento y de la muerte se acaban y ya no tienes que regresar al mundo de la forma otra vez.
nwnk nwmu slwih qU hir guxI ghIru ]10]
naanak naam salaeh too har gunee gaheer ||10||
O Nanak, praise the Naam, the Name of the Lord, the ocean of excellence. ||10||
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ। ਉਹ ਚੰਗਿਆਈਆਂ ਦਾ ਸਮੁੰਦਰ ਹੈ।
Dice Nanak, alaba a tu Señor, pues Él es el Océano Insondable de Virtud.(10)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
nwnk iehu qnu jwil ijin jilAY nwmu ivswirAw ]
naanak ih tan jaal jin jaliaai naam visaariaa ||
O Nanak, burn this body; this burnt body has forgotten the Naam, the Name of the Lord.
ਹੇ ਨਾਨਕ! ਤੂੰ ਇਸ ਆਪਣੀ ਦੇਹ ਨੂੰ ਸਾੜ ਸੁੱਟ ਜਿਸ ਸੜੀ ਹੋਈ ਨੇ ਪ੍ਰਭੂ ਦੇ ਨਾਮ ਭੁਲਾ ਦਿੱਤਾ ਹੈ।
Dice Nanak, maldito sea el cuerpo que abandona el Nombre del Señor,
paudI jwie prwil ipCY hQu n AMbVY iqqu invMDY qwil ]1]
paudhee jai paraal pichhai hath na a(n)baRai tit niva(n)dhai taal ||1||
The dirt is piling up, and in the world hereafter, your hand shall not be able to reach down into this stagnant pond to clean it out. ||1||
ਪਾਪਾਂ ਦੀ ਗੰਦਗੀ ਤੇਰੀ ਉਸ ਆਤਮਾ ਦੇ ਨੀਵੇਂ ਤਾਲਾਬ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ। ਏਦੂੰ ਮਗਰੋਂ ਇਸ ਨੂੰ ਸਾਫ ਕਰਨ ਲਈ ਤੇਰਾ ਹੱਥ ਓਥੇ ਪੁੱਜ ਨਹੀਂ ਸਕਣਾ।
pues cuando el estanque del cuerpo junta el polvo, está más allá de la posibilidad humana el limpiarlo.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
nwnk mn ky kMm iPitAw gxq n AwvhI ]
naanak man ke ka(n)m fiTiaa ganat na aavahee ||
O Nanak, wicked are the uncountable actions of the mind.
ਨਾਨਕ ਨੀਚ ਹਨ ਮਨੂਏ ਦੇ ਅਮਲ। ਉਹ ਗਿਣੇ ਨਹੀਂ ਜਾ ਸਕਦੇ।
Dice Nanak, las andanzas de tu mente son viles; no las podría uno ni contar.
ikqI lhw shMm jw bKsy qw Dkw nhI ]2]
kitee lahaa saha(n)m jaa bakhase taa dhakaa nahee ||2||
They bring terrible and painful retributions, but if the Lord forgives me, then I will be spared this punishment. ||2||
ਇਨ੍ਹਾਂ ਕੁਕਰਮਾਂ ਲਈ ਮੈਂਨੂੰ ਘਣੇਰਾ ਤਸੀਹਾ ਕਟਣਾ ਪਵੇਗਾ। ਪ੍ਰੰਤੂ ਜੇਕਰ ਮਾਲਕ ਮੁਆਫ ਕਰ ਦੇਵੇ, ਤਦ ਮੈਨੂੰ ਧੌਲ-ਧੱਪਾ ਨਹੀਂ ਹੋਵੇਗਾ।
El dolor que traen es intolerable, pero si el Señor te perdona, eres salvado.(2)
pauVI ]
pauRee ||
Pauree:
ਪਉੜੀ।
Pauri
scw Amru clwieEnu kir scu Purmwxu ]
sachaa amar chalaion kar sach furamaan ||
True is the Command He sends forth, and True are the Orders He issues.
ਸੱਚਾ ਹੈ ਹੁਕਮ, ਜੋ ਸੁਆਮੀ ਭੇਜਦਾ ਹੈ ਅਤੇ ਸੱਚੀ ਹੇ ਆਗਿਆ ਜੋ ਉਹ ਕਰਦਾ ਹੈ।
Verdad es el Comando del Señor; Verdad es Su Voluntad.
sdw inhclu riv rihAw so purKu sujwxu ]
sadhaa nihachal rav rahiaa so purakh sujaan ||
Forever unmoving and unchanging, permeating and pervading everywhere, He is the All-knowing Primal Lord.
ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Eterno es Él, el Uno Verdadero, la Presencia Sabia que lo compenetra todo.
gur prswdI syvIAY scu sbid nIswxu ]
gur parasaadhee seveeaai sach sabadh neesaan ||
By Guru's Grace, serve Him, through the True Insignia of the Shabad.
ਗੁਰਾਂ ਦੀ ਰਹਿਮਤ ਦੁਆਰਾ, ਤੂੰ ਨੂਰਾਨੀ ਸੱਚੇ ਸੁਆਮੀ ਦੀ ਚਾਕਰੀ ਕਮਾ।
Lo servimos por la Gracia del Guru y ungimos en nuestro ser el Bálsamo de la Palabra Verdadera.
pUrw Qwtu bxwieAw rMgu gurmiq mwxu ]
pooraa thaaT banaiaa ra(n)g gurmat maan ||
That which He makes is perfect; through the Guru's Teachings, enjoy His Love.
ਗੁਰਾਂ ਦੀ ਸਿੱਖਿਆ ਰਾਹੀਂ ਤੂੰ ਉਸ ਦੀ ਪ੍ਰੀਤ ਦਾ ਰਸ ਲੈ ਜਿਸ ਨੇ ਪੂਰਨ ਬਨਾਵਟ ਬਣਾਈ ਹੈ।
Lo que Dios establece es Perfecto de todas formas; a través de la Instrucción del Guru, uno goza del Amor del Señor.
Agm Agocru AlKu hY gurmuiK hir jwxu ]11]
agam agochar alakh hai gurmukh har jaan ||11||
He is inaccessible, unfathomable and unseen; as Gurmukh, know the Lord. ||11||
ਪ੍ਰਭੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਦ੍ਰਿਸ਼ਟ ਹੈ। ਗੁਰਾਂ ਦੀ ਮਿਹਰ ਰਾਹੀਂ, ਤੂੰ ਉਸ ਨੂੰ ਅਨੁਭਵ ਕਰ।
El Señor es Insondable, Incomprensible e Infinito y es conocido sólo a través del Guru. 11
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
nwnk bdrw mwl kw BIqir DirAw Awix ]
naanak badharaa maal kaa bheetar dhariaa aan ||
O Nanak, the bags of coins are brought in
ਹੇ ਨਾਨਕ! ਰੁਪਿਆਂ ਦੀ ਥੈਲੀ ਲਿਆ ਕੇ ਸੁਆਮੀ ਦੇ ਦਰਬਾਰ ਵਿੱਚ ਰੱਖੀ ਜਾਂਦੀ ਹੈ,
La bolsa de la mente llena de monedas es puesta en la Corte del Señor
Koty Kry prKIAin swihb kY dIbwix ]1]
khoTe khare parakheean saahib kai dheebaan ||1||
and placed in the Court of our Lord and Master, and there, the genuine and the counterfeit are separated. ||1||
ਅਤੇ ਉਥੇ ਖੋਟਿਆਂ ਤੇ ਖਰਿਆਂ ਦੀ ਪਰਖ ਕੀਤੀ ਜਾਂਦੀ ਹੈ।
pues mira, las monedas falsas son inmediatamente separadas de las que son verdaderas.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
nwvx cly qIrQI min KotY qin cor ]
naavan chale teerathee man khoTai tan chor ||
They go and bathe at sacred shrines of pilgrimage, but their minds are still evil, and their bodies are thieves.
ਕਪਟੀ ਹਿਰਦਿਆਂ ਅਤ ਚੋਰਟੇ ਸਰੀਰਾਂ ਵਾਲੇ ਬੰਦੇ ਧਰਮ-ਅਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ।
Uno va a bañarse a los lugares de peregrinaje con la mente torcida y el cuerpo de un ladrón,
ieku Bwau lQI nwiqAw duie Bw cVIAsu hor ]
eik bhaau lathee naatiaa dhui bhaa chaReeas hor ||
Some of their filth is washed off by these baths, but they only accumulate twice as much.
ਉਨ੍ਹਾਂ ਦੀ ਸਰੀਰਕ ਮੈਲ ਦਾ ਇਕ ਹਿੱਸਾ ਨ੍ਹਾਉਣ ਨਾਲ ਲਹਿ ਜਾਂਦਾ ਹੈ, ਪਰ ਉਨ੍ਹਾਂ ਨੂੰ ਦੋ ਹੋਰ ਵਧੇਰੇ ਹਿੱਸੇ ਮਾਨਸਕ ਮੈਲ ਲੱਗ ਜਾਂਦੀ ਹੈ।
y así, mientras una parte del cuerpo es lavada, las otras partes se ensucian doblemente.
bwhir DoqI qUmVI AMdir ivsu inkor ]
baahar dhotee toomaRee a(n)dhar vis nikor ||
Like a gourd, they may be washed off on the outside, but on the inside, they are still filled with poison.
ਤੂੰਬੀ ਬਾਹਰਵਾਰੇ ਧੋਂ ਦਿੱਤੀ ਜਾਂਦੀ ਹੈ ਪ੍ਰੰਤੂ ਇਸ ਦੇ ਅੰਦਰਵਾਰ ਨਿਰੋਲ ਜ਼ਹਿਰ ਹੈ।
Por fuera uno brilla como una vasija de plata, pero en el interior yace puro veneno.
swD Bly AxnwiqAw cor is corw cor ]2]
saadh bhale ananaatiaa chor s choraa chor ||2||
The holy man is blessed, even without such bathing, while a thief is a thief, no matter how much he bathes. ||2||
ਸੰਤ ਬਿਨਾ ਨ੍ਹਾਤਿਆਂ ਹੀ ਚੰਗਾ ਹੈ। ਚੋਰ ਹਮੇਸ਼ਾਂ ਚੋਰ ਹੀ ਹੁੰਦਾ ਹੈ ਭਾਵੇਂ ਉਹ ਨ੍ਹਾਵੇ ਜਾਂ ਨਾਂ।
El Santo es bendecido aun sin lavarse, pero el ladrón permanece ladrón aun después de la ablución.(2)
pauVI ]
pauRee ||
Pauree:
ਪਉੜੀ।
Pauri
Awpy hukmu clwiedw jgu DMDY lwieAw ]
aape hukam chalaidhaa jag dha(n)dhai laiaa ||
He Himself issues His Commands, and links the people of the world to their tasks.
ਸਾਹਿਬ ਆਪ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਉਨ੍ਹਾਂ ਦੇ ਕੰਮੀ ਜੋੜਦਾ ਹੈ।
El Señor comanda a todos y les encomienda a todos sus tareas.
ieik Awpy hI Awip lwieAnu gur qy suKu pwieAw ]
eik aape hee aap laian gur te sukh paiaa ||
He Himself joins some to Himself, and through the Guru, they find peace.
ਕਈਆਂ ਨੂੰ, ਉਹ ਖੁਦ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਉਹ ਗੁਰਾਂ ਪਾਸੋਂ ਆਰਾਮ ਪਰਾਪਤ ਕਰਦੇ ਹਨ।
A algunos los une en Su Ser y ellos reciben la Bondad del Guru.
dh ids iehu mnu Dwvdw guir Twik rhwieAw ]
dheh dhis ih man dhaavadhaa gur Thaak rahaiaa ||
The mind runs around in the ten directions; the Guru holds it still.
ਇਹ ਮਨੂਆ ਦਸੀਂ ਪਾਸੀਂ ਭੱਜਿਆ ਫਿਰਦਾ ਹੈ। ਗੁਰੂ ਜੀ ਇਸ ਨੂੰ ਹੋੜ ਕੇ ਰੋਕ ਰੱਖਦੇ ਹਨ।
Esta mente que vaga por todas partes es entonces tranquilizada por la Gracia del Guru.
nwvY no sB locdI gurmqI pwieAw ]
naavai no sabh lochadhee gurmatee paiaa ||
Everyone longs for the Name, but it is only found through the Guru's Teachings.
ਹਰ ਕੋਈ ਨਾਮ ਦੀ ਚਾਹਨਾ ਕਰਦਾ ਹੈ ਪਰ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਨੂੰ ਇਸ ਦੀ ਦਾਤ ਮਿਲਦੀ ਹੈ।
Todos buscan el Nombre del Señor, pero es a través de la Palabra del Shabd del Guru que uno es bendecido con Él.
Duir iliKAw myit n skIAY jo hir iliK pwieAw ]12]
dhur likhiaa meT na sakeeaai jo har likh paiaa ||12||
Your pre-ordained destiny, written by the Lord in the very beginning, cannot be erased. ||12||
ਕੋਈ ਜਣਾ ਭੀ ਉਹ ਪ੍ਰਾਲਭਧ ਨੂੰ ਮੇਟ ਨਹੀਂ ਸਕਦਾ, ਜਿਹੜੀ ਵਾਹਿਗੁਰੂ ਨੇ ਉਸ ਲਈ ਆਰੰਭ ਤੋਂ ਲਿਖੀ ਹੋਈ ਹੈ।
Y nadie puede borrar lo que el Señor Mismo ha inscrito en nuestro destino. (12)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino.
duie dIvy caudh htnwly ]
dhui dheeve chaudheh haTanaale ||
The two lamps light the fourteen markets.
ਸੂਰਜ ਤੇ ਚੰਨ ਦੋ ਲੈਂਪ ਹਨ ਜੋ ਜੌਦਾਂ ਬਾਜ਼ਾਰਾਂ (ਜਹਾਨਾਂ) ਨੂੰ ਰੋਸ਼ਨ ਕਰਦੇ ਹਨ।
El sol y la luna son las luces que iluminan las catorce esferas del universo.
jyqy jIA qyqy vxjwry ]
jete jeea tete vanajaare ||
There are just as many traders as there are living beings.
ਜਿੰਨੇ ਭੀ ਪ੍ਰਾਣੀ ਹਨ, ਉਨੇ ਹੀ ਵਾਪਾਰੀ ਹਨ।
Tal es el número de seres humanos que actúan como clientes;
Kul@y ht hoAw vwpwru ]
khul(h)e haT hoaa vaapaar ||
The shops are open, and trading is going on;
ਦੁਕਾਨਾਂ ਖੁੱਲ੍ਹੀਆਂ ਹਨ ਅਤੇ ਵਣਜ ਹੁੰਦਾ ਹੈ।
aquí las tiendas están siempre abiertas, el comercio no para.
jo phucY so clxhwru ]
jo pahuchai so chalanahaar ||
whoever comes there, is bound to depart.
ਜੋ ਕੋਈ ਭੀ ਆਉਂਦਾ ਹੈ, ਉਹ ਟੁਰ ਜਾਂਦਾ ਹੈ।
No tarda uno en llegar a una esquina, cuando ya se está yendo por la otra.
Drmu dlwlu pwey nIswxu ]
dharam dhalaal paae neesaan ||
The Righteous Judge of Dharma is the broker, who gives his sign of approval.
ਧਰਮ ਰਾਮ ਆੜ੍ਹਤੀ ਹੈ ਜੋ ਨਿਸ਼ਾਨ ਲਾਉਂਦਾ ਹੈ।
El Dharmaraya es el agente que aprueba o desaprueba;
nwnk nwmu lwhw prvwxu ]
naanak naam laahaa paravaan ||
O Nanak, those who earn the profit of the Naam are accepted and approved.
ਨਾਨਕ ਜੋ ਨਾਮ ਦਾ ਮੁਨਾਫਾ ਕਮਾਉਂਦੇ ਹਨ, ਉਹ ਕਬੂਲ ਪੈ ਜਾਂਦੇ ਹਨ।
para él la moneda del Nombre del Señor, que uno haya ganado, es lo único que vale.
Gir Awey vjI vwDweI ]
ghar aae vajee vaadhaiee ||
And when they return home, they are greeted with cheers;
ਜੱਦ ਉਹ ਆਪਣੇ ਨਿੱਜ ਦੇ ਧਾਮ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੁਬਾਰਕਾਂ ਮਿਲਦੀਆਂ ਹਨ,
Cuando uno regresa a su hogar, la Victoria es pronunciada
sc nwm kI imlI vifAweI ]1]
sach naam kee milee vaddiaaiee ||1||
they obtain the glorious greatness of the True Name. ||1||
ਅਤੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ।
y uno es bendecido con la Gloria del Nombre Verdadero.(1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
rwqI hovin kwlIAw supydw sy vMn ]
raatee hovan kaaleeaa supedhaa se va(n)n ||
Even when the night is dark, whatever is white retains its white color.
ਜਦ ਰਾਤ੍ਰੀਆਂ ਅਨ੍ਹੇਰੀਆਂ ਭੀ ਹੁੰਦੀਆਂ ਹਨ, ਚਿੱਟੇ ਆਪਣਾ ਉਹੀ ਚਿੱਟਾ ਰੰਗ ਰੱਖਦੇ ਹਨ।
Si la noche es negra, lo que es blanco permanece blanco; si el día es blanco,
idhu bgw qpY Gxw kwilAw kwly vMn ]
dhih bagaa tapai ghanaa kaaliaa kaale va(n)n ||
And even when the light of day is dazzlingly bright, whatever is black retains its black color.
ਭਾਵੇਂ ਦਿਨ ਗਰਮ ਹੋ ਬਹੁਤ ਹੀ ਚਿੱਟਾ ਕਿਉਂ ਨਾਂ ਹੋ ਜਾਵੇ, ਸਿਆਹ ਆਪਣਾ ਸਿਆਹ ਰੰਗ ਹੀ ਇਖਤਿਆਰ ਕਰੀ ਰੱਖਦੇ ਹਨ।
lo negro permanece negro.
AMDy AklI bwhry mUrK AMD igAwnu ]
a(n)dhe akalee baahare moorakh a(n)dh giaan ||
The blind fools have no wisdom at all; their understanding is blind.
ਅੰਨ੍ਹ, ਮੂੜ, ਸਿਆਣਪ ਤੋਂ ਸੱਖਣੇ ਹਨ ਅਤੇ ਅੰਨ੍ਹੀ ਉਹ ਉਨ੍ਹਾਂ ਦੀ ਸਮਝ।
Los tontos Manmukjs están ciegos pues su pobre entendimiento no los deja ver.
nwnk ndrI bwhry kbih n pwvih mwnu ]2]
naanak nadharee baahare kabeh na paaveh maan ||2||
O Nanak, without the Lord's Grace, they will never receive honor. ||2||
ਨਾਨਕ, ਜੋ ਮਾਲਕ ਦੀ ਮਿਹਰ ਤੋਂ ਵਾਂਝੇ ਹੋਏ ਹਨ। ਉਹ ਕਦਾਚਿਤ ਆਬਰੂ ਨਹੀਂ ਪਾਉਂਦੇ।
Dice Nanak, aquéllos que son negados de la Gracia del Señor, nunca son bendecidos con Gloria. (2)
pauVI ]
pauRee ||
Pauree:
ਪਉੜੀ।
Pauri
kwieAw kotu rcwieAw hir scY Awpy ]
kaiaa koT rachaiaa har sachai aape ||
The True Lord Himself created the body-fortress.
ਸੱਚੇ ਸੁਆਮੀ ਨੇ ਖੁਦ ਹੀ ਸਰੀਰ ਦਾ ਕਿਲ੍ਹਾ ਬਣਾਇਆ ਹੈ।
El Mismo Señor Verdadero construye la fortaleza del cuerpo;
ieik dUjY Bwie KuAwieAnu haumY ivic ivAwpy ]
eik dhoojai bhai khuaaian haumai vich viaape ||
Some are ruined through the love of duality, engrossed in egotism.
ਕਈ ਹੋਰਸ ਦੀ ਪ੍ਰੀਤ ਅੰਦਰ ਬਰਬਾਦ ਹੋ ਗਏ ਹਨ ਅਤੇ ਸਵੈ-ਹੰਗਤਾ ਅੰਦਰ ਖਚਤ ਹੋਏ ਹੋਏ ਹਨ।
a algunos que están enamorados del otro los destruye, pues están envueltos en su propio ego.
iehu mwns jnmu dulµBu sw mnmuK sMqwpy ]
eih maanas janam dhula(n)bh saa manmukh sa(n)taape ||
This human body is so difficult to obtain; the self-willed manmukhs suffer in pain.
ਮੁਸ਼ਕਲ ਨਾਲ ਮਿਲਣ ਵਾਲਾ ਹੈ ਇਹ ਮਨੁੱਖਾ-ਜੀਵਨ ਪ੍ਰੰਤੂ ਅਧਰਮੀ ਬੜੀ ਤਕਲੀਫ ਅੰਦਰ ਹੈ।
El nacimiento en la forma humana es precioso; sin embargo, el ególatra vive en el dolor.
ijsu Awip buJwey so buJsI ijsu siqguru Qwpy ]
jis aap bujhaae so bujhasee jis satigur thaape ||
He alone understands, whom the Lord Himself causes to understand; he is blessed by the True Guru.
ਜਿਸ ਨੂੰ ਸਾਈਂ ਖੁਦ ਦਰਸਾਉਂਦਾ ਹੈ ਅਤੇ ਜਿਸ ਨੂੰ ਸੱਚੇ ਗੁਰਦੇਵ ਜੀ ਬਰਕਤ ਬਖਸ਼ਦੇ ਹਨ, ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ।
Y sólo conoce a su Dios, a quien Dios permite que Lo conozca, aquél que es bendecido por el Verdadero Guru.
sBu jgu Kylu rcwieEnu sB vrqY Awpy ]13]
sabh jag khel rachaion sabh varatai aape ||13||
He created the entire world for His play; He is pervading amongst all. ||13||
ਸਾਰਾ ਸੰਸਾਰ ਉਸ ਨੇ ਆਪਣੀ ਖੇਡ ਰਚੀ ਹੋਈ ਹੈ ਅਤੇ ਸਾਰਿਆਂ ਅੰਦਰ ਉਹਰਵ ਰਿਹਾ ਹੈ।
El mundo es en verdad el Foro del Señor y sólo Él está presente en todo.(13)