soriT mhlw 9 ]
soraTh mahalaa nauvaa ||
Sorat'h, Ninth Mehl:
ਸੋਰਠਿ ਨੌਵੀਂ ਪਾਤਿਸ਼ਾਹੀ।
Sorath, Mejl Guru Teg Bajadur, Noveno Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 9 ]
soraTh mahalaa nauvaa ||
Sorat'h, Ninth Mehl:
ਸੋਰਠਿ ਨੌਵੀਂ ਪਾਤਿਸ਼ਾਹੀ।
Sorath, Mejl Guru Teg Bajadur, Noveno Canal Divino.
pRIqm jwin lyhu mn mwhI ]
preetam jaan leh man maahee ||
O dear friend, know this in your mind.
ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ,
Oh mi amado, entiende que todos
Apny suK isau hI jgu PWiDE ko kwhU ko nwhI ]1] rhwau ]
apane sukh siau hee jag faa(n)dhio ko kaahoo ko naahee ||1|| rahaau ||
The world is entangled in its own pleasures; no one is for anyone else. ||1||Pause||
ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ।
están atados a sus propias dichas y nadie pertenece a otro.
suK mY Awin bhuqu imil bYTq rhq chU idis GyrY ]
sukh mai aan bahut mil baiThat rahat chahoo dhis gherai ||
In good times, many come and sit together, surrounding you on all four sides.
ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ।
(1‑Pausa)
ibpiq prI sB hI sMgu Cwifq koaU n Awvq nyrY ]1]
bipat paree sabh hee sa(n)g chhaaddit kouoo na aavat nerai ||1||
But when hard times come, they all leave, and no one comes near you. ||1||
ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ।
En la afluencia todos te rodean, pero en la escasez, todos te abandonarán. (1)
Gr kI nwir bhuqu ihqu jw isau sdw rhq sMg lwgI ]
ghar kee naar bahut hit jaa siau sadhaa rahat sa(n)g laagee ||
Your wife, whom you love so much, and who has remained ever attached to you,
ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ,
Tu esposa o esposo, con quien estás profundamente apegado
jb hI hMs qjI ieh kWieAw pRyq pRyq kir BwgI ]2]
jab hee ha(n)s tajee ieh kaa(n)iaa pret pret kar bhaagee ||2||
runs away crying, "Ghost! Ghost!", as soon as the swan-soul leaves this body. ||2||
ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ "ਭੂਤ! ਭੂਤ!" ਆਖਦੀ ਹੋਈ ਦੌੜ ਜਾਂਦੀ ਹੈ।
y quien se apoya en ti en la vida, te abandona llamándote fantasma cuando el Alma cisne se va de tu cuerpo. (2)
ieh ibiD ko ibauhwru binE hY jw isau nyhu lgwieE ]
eeh bidh ko biauhaar banio hai jaa siau neh lagaio ||
This is the way they act - those whom we love so much.
ਇਹ ਹੈ ਤਰੀਕਾ ਉਨ੍ਹਾਂ ਦੇ ਵਰਤ-ਵਰਤਾਵੇ ਦਾ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ।
Esto es lo que ocurre en el mundo, que, a quien sea que ames,
AMq bwr nwnk ibnu hir jI koaU kwim n AwieE ]3]12]139]
a(n)t baar naanak bin har jee kouoo kaam na aaio ||3||12||139||
At the very last moment, O Nanak, no one is any use at all, except the Dear Lord. ||3||12||139||
ਅਖੀਰ ਦੇ ਵੇਲੇ, ਹੇ ਨਾਨਕ! ਮਹਾਰਾਜ ਸੁਆਮੀ ਦੇ ਬਗੈਰ, ਕੋਈ ਭੀ ਕੰਮ ਨਹੀਂ ਆਉਂਦਾ।
no te acompañará al final, excepto el Señor, tu Dios. (3-12-139)
soriT mhlw 1 Gru 1 AstpdIAw cauqukI
soraTh mahalaa pehilaa ghar pehilaa asaTapadheeaa chautukee
Sorat'h, First Mehl, First House, Ashtpadheeyaa, Chau-Thukay:
ਅਸ਼ਟਪਦੀਆਂ ਚੋਤੁਕੇ। ਸੋਰਠਿ ਪਹਿਲੀ ਪਾਤਿਸ਼ਾਹੀ।
Sorath, Mejl Guru Nanak, Primer Canal Divino, Ashtapadis, Chau-Tukas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
duibDw n pVau hir ibnu horu n pUjau mVY mswix n jweI ]
dhubidhaa na paRau har bin hor na poojau maRai masaan na jaiee ||
I am not torn by duality, because I do not worship any other than the Lord; I do not visit tombs or crematoriums.
ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ।
No estoy afectado por la dualidad y no alabo más que a mi Señor.
iqRsnw rwic n pr Gir jwvw iqRsnw nwim buJweI ]
tirasanaa raach na par ghar jaavaa tirasanaa naam bujhaiee ||
I do not enter the houses of strangers, engrossed in desire. The Naam, the Name of the Lord, has satisfied my desires.
ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ।
No visito ni las tumbas ni los crematorios, no soy engañado por el deseo; mi desesperación la calmo a través del Nombre del Señor.
Gr BIqir Gru gurU idKwieAw shij rqy mn BweI ]
ghar bheetar ghar guroo dhikhaiaa sahaj rate man bhaiee ||
Deep within my heart, the Guru has shown me the home of my being, and my mind is imbued with peace and poise, O Siblings of Destiny.
ਮੇਰੇ ਹਿਰਦ ਅੰਦਰ ਹੀ ਗੁਰਾਂ ਨੇ ਮੈਨੂੰ ਸਾਹਿਬ ਦਾ ਮੰਦਰ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਅਡੋਲਤਾ ਨਾਲ ਰੰਗੀ ਗਈ ਹੈ, ਹੇ ਵੀਰ!
El Guru me ha enseñado el Verdadero Ser en mi mente y mi mente está imbuida en el Equilibrio.
qU Awpy dwnw Awpy bInw qU dyvih miq sweI ]1]
too aape dhaanaa aape beenaa too dheveh mat saiee ||1||
You Yourself are all-knowing, and You Yourself are all-seeing; You alone bestow intelligence, O Lord. ||1||
ਤੂੰ ਆਪ ਸਿਆਣਾ ਹੈ ਅਤੇ ਆਪ ਹੀ ਸਰਵੱਗ ਕੇਵਲ ਤੂੰ ਹੀ ਹੇ ਪ੍ਰਭੂ! ਸਿਆਣਪ ਪ੍ਰਦਾਨ ਕਰਦਾ ਹੈ।
Eres mi Todo Conocedor, mi Todo Consciente Señor, oh Dios, y la Verdadera Sabiduría es aquélla que me enseñas Tú. (1)
mnu bYrwig rqau bYrwgI sbid mnu byiDAw myrI mweI ]
man bairaag ratau bairaagee sabadh man bedhiaa meree maiee ||
My mind is detached, imbued with detachment; the Word of the Shabad has pierced my mind, O my mother.
ਮੇਰੀ ਨਿਰਲੇਪ ਆਤਮਾ ਉਪਰਾਮਤਾ ਨਾਲ ਰੰਗੀ ਗਈ ਹੈ ਤੇ ਨਾਮ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ, ਹੇ ਮੇਰੀ ਮਾਤਾ!
Mi mente desapegada está llena de Compasión, atravesada por la flecha de la Palabra del Shabd.
AMqir joiq inrMqir bwxI swcy swihb isau ilv lweI ] rhwau ]
a(n)tar jot nira(n)tar baanee saache saahib siau liv laiee || rahaau ||
God's Light shines continually within the nucleus of my deepest self; I am lovingly attached to the Bani, the Word of the True Lord Master. ||Pause||
ਜੋ ਕੋਈ ਸੱਚੇ ਸਾਹਿਬ ਨਾਲ ਪਿਆਰ ਪਾਉਂਦਾ ਹੈ ਅਤੇ ਇਕਰਸ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਆਪਣੇ ਰਿਦੇ ਅੰਦਰ ਉਸ ਦੇ ਪ੍ਰਕਾਸ਼ ਨੂੰ ਵੇਲ ਲੈਂਦਾ ਹੈ। ਠਹਿਰਾਉ।
A través de la Palabra del Shabd estoy entonado en mi Verdadero Señor y en mí se ilumina la Luz de Dios. (Pausa)
AsMK bYrwgI khih bYrwg so bYrwgI ij KsmY BwvY ]
asa(n)kh bairaagee kaheh bairaag so bairaagee j khasamai bhaavai ||
Countless detached renunciates talk of detachment and renunciation, but he alone is a true renunciate, who is pleasing to the Lord Master.
ਅਣਗਿਣਤ ਜਗਤ-ਤਿਆਗੀ ਉਪਰਾਮਤਾ ਦੀਆਂ ਗੱਲਾਂ ਕਰਦੇ ਹਨ। ਪ੍ਰੰਤੂ ਕੇਵਲ ਓਹੀ ਸੱਚਾ ਤਿਆਗੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਹੈ।
Millones son los Vairaguis que proclaman su fe en el desapego, pero sólo es desapegado aquél que Dios ama,
ihrdY sbid sdw BY ricAw gur kI kwr kmwvY ]
hiradhai sabadh sadhaa bhai rachiaa gur kee kaar kamaavai ||
The Word of the Shabad is ever in his heart; he is absorbed in the Fear of God, and he works to serve the Guru.
ਉਹ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ, ਹਮੇਸ਼ਾਂ ਸੁਆਮੀ ਦੇ ਡਰ ਅੰਦਰ ਲੀਨ ਰਹਿੰਦਾ ਹੈ ਅਤੇ ਗੁਰਾਂ ਦੀ ਟਹਿਲ ਕਰਦਾ ਹੈ।
aquél que enaltece la Palabra del Shabd en su corazón.
eyko cyqY mnUAw n folY Dwvqu vrij rhwvY ]
eko chetai manooaa na ddolai dhaavat varaj rahaavai ||
He remembers the One Lord, his mind does not waver, and he restrains its wanderings.
ਇਕ ਸਾਈਂ ਨੂੰ ਹੀ ਉਹ ਯਾਦ ਕਰਦਾ ਹੈ, ਉਸ ਦਾ ਮਨ ਡਿੱਕ-ਡੋਲੇ ਨਹੀਂ ਖਾਂਦਾ ਤੇ ਉਹ ਮਨ ਦੀਆਂ ਆਵਾਰਾਗਰਦੀਆਂ ਨੂੰ ਹੋੜਦਾ ਤੇ ਰੋਕਦਾ ਹੈ।
Imbuido en la Reverencia de Dios camina en el Sendero del Guru,
shjy mwqw sdw rMig rwqw swcy ky gux gwvY ]2]
sahaje maataa sadhaa ra(n)g raataa saache ke gun gaavai ||2||
He is intoxicated with celestial bliss, and is ever imbued with the Lord's Love; he sings the Glorious Praises of the True Lord. ||2||
ਉਹ ਈਸ਼ਵਰੀ ਅਨੰਦ ਨਾਲ ਮਤਵਾਲਾ ਤੇ ਪ੍ਰਭੂ ਦੀ ਪ੍ਰੀਤ ਨਾਲ ਸਦੀਵ ਹੀ ਰੰਗਿਆ ਰਹਿੰਦਾ ਅਤੇ ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ।
alaba al Uno sólo, su mente no vacila y embebido en la Paz canta la Alabanza del Verdadero Señor, siempre despierto a Su Amor. (2)
mnUAw pauxu ibMdu suKvwsI nwim vsY suK BweI ]
manooaa paun bi(n)dh sukhavaasee naam vasai sukh bhaiee ||
The mind is like the wind, but if it comes to rest in peace, even for an instant, then he shall abide in the peace of the Name, O Siblings of Destiny.
ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ!
Si la mente dispersa descansa en Paz sólo por un momento, a través del Nombre del Señor,
ijhbw nyqR soqR sic rwqy jil bUJI quJih buJweI ]
jihabaa netr sotr sach raate jal boojhee tujheh bujhaiee ||
His tongue, eyes and ears are imbued with Truth; O Lord, You quench the fires of desire.
ਉਸ ਦੀ ਜੀਭ੍ਹ, ਅੱਖਾਂ ਅਤੇ ਕੰਨ ਸੱਚ ਨਾਲ ਰੰਗੇ ਜਾਂਦੇ ਹਨ। ਉਸ ਦੀ ਤ੍ਰਿਸ਼ਨਾ ਬੁਝ ਗਈ ਹੈ। ਤੂੰ ਹੀ, ਹੇ ਸੁਆਮੀ! ਇਸ ਨੂੰ ਬੁਝਾਇਆ ਹੈ।
entra en Éxtasis. Los labios, los ojos y los oídos se llenan con la Verdad, y a través de la Gracia de Dios, la ansiedad de la mente es calmada.
Aws inrws rhY bYrwgI inj Gir qwVI lweI ]
aas niraas rahai bairaagee nij ghar taaRee laiee ||
In hope, the renunciate remains free of hopes; in the home of his own inner self, he is absorbed in the trance of deep meditation.
ਉਮੈਦ ਅੰਦਰ ਸੰਸਾਰ-ਤਿਆਗੀ ਇੱਛਾ-ਰਹਿਤ ਰਹਿੰਦਾ ਹੈ ਤੇ ਆਪਣੇ ਧਾਮ ਵਿੱਚ ਹੀ ਉਹ ਅਫੁਰ ਸਮਾਧੀ ਲਾਉਂਦਾ ਹੈ।
Entonces el Vairagui puede estar sin deseos con su mente sentada en su propio seno.
iBiKAw nwim rjy sMqoKI AMimRqu shij pIAweI ]3]
bhikhiaa naam raje sa(n)tokhee a(n)mrit sahaj peeaaiee ||3||
He remains content, satisfied with the charity of the Naam; he drinks in the Ambrosial Amrit with ease. ||3||
ਸੰਤੁਸ਼ਟ ਪੁਰਸ਼ ਨਾਮ ਦੀ ਖੈਰ ਨਾਲ ਧ੍ਰਾਪਿਆ ਰਹਿੰਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਸੁਧਾਰਸ ਨੂੰ ਪਾਨ ਕਰਦਾ ਹੈ।
Pide la caridad del Contentamiento y en Paz bebe del Néctar del Señor de forma espontánea. (3)
duibDw ivic bYrwgu n hovI jb lgu dUjI rweI ]
dhubidhaa vich bairaag na hovee jab lag dhoojee raiee ||
There is no renunciation in duality, as long as there is even a particle of duality.
ਦੁਚਿਤੇ-ਪਨ ਅੰਦਰ ਅਤੇ ਜਦ ਤਾਂਈਂ ਦਵੈਤ-ਭਾਵ ਇਕ ਭੋਰਾ ਭਰ ਭੀ ਹੈ, ਕੋਈ ਸੰਸਾਰ ਤਿਆਗੀ ਨਹੀਂ ਹੋ ਸਕਦਾ।
En la dualidad, mientras aun exista un poco de apego al otro, no puede haber desapego.
sBu jgu qyrw qU eyko dwqw Avru n dUjw BweI ]
sabh jag teraa too eko dhaataa avar na dhoojaa bhaiee ||
The whole world is Yours, Lord; You alone are the Giver. There is not any other, O Siblings of Destiny.
ਸਾਰਾ ਸੰਸਾਰ ਤੈਂਡਾ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਦਾਤਾਰ ਹੈ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਭਰਾਵਾਂ!
Oh Señor, el mundo entero Te pertenece; eres nuestro Único Dios Benévolo y no hay nadie más que Tú.
mnmuiK jMq duiK sdw invwsI gurmuiK dy vifAweI ]
manmukh ja(n)t dhukh sadhaa nivaasee gurmukh dhe vaddiaaiee ||
The self-willed manmukh dwells in misery forever, while the Lord bestows greatness upon the Gurmukh.
ਮਨਮੁੱਖ ਪੁਰਸ਼ ਹਮੇਸ਼ਾਂ ਮੁਸੀਬਤ ਵਿੱਚ ਵਸਦਾ ਹੈ। ਗੁਰੂ-ਅਨੁਸਾਰੀ ਨੂੰ ਸੁਆਮੀ ਬਜ਼ੁਰਗੀ ਬਖਸ਼ਦਾ ਹੈ।
Los Manmukjs sufren siempre; los Gurmukjs los bendices con Gloria.
Apr Apwr AgMm Agocr khxY kIm n pweI ]4]
apar apaar aga(n)m agochar kahanai keem na paiee ||4||
God is infinite, endless, inaccessible and unfathomable; His worth cannot be described. ||4||
ਬੇਅੰਤ, ਬੇਹੱਦ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਸੁਆਮੀ। ਆਖਣ ਦੁਆਰਾ ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Eres nuestro Señor Infinito, Insondable, e Inefable; no podemos apreciar Tu Valor. (4)
suMn smwiD mhw prmwrQu qIin Bvx piq nwmM ]
su(n)n samaadh mahaa paramaarath teen bhavan pat naama(n) ||
The consciousness in deep Samaadhi, the Supreme Being, the Lord of the three worlds - these are Your Names, Lord.
ਅਫੁਰ ਤਾੜੀ ਧਾਰਨ ਕਰਨ ਵਾਲਾ, ਪਰਮ ਸ੍ਰੇਸ਼ਟ ਵਸਤੂ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਤੇਰੇ ਨਾਮ ਹਨ, ਹੇ ਮਾਲਕ!
Estás sentado en un Trance Infinito; eres el Objeto Supremo de nuestras vidas, el Maestro de las tres Gunas, el Nombre. Tus criaturas pasan de vida en vida,
msqik lyKu jIAw jig jonI isir isir lyKu shwmM ]
masatak lekh jeeaa jag jonee sir sir lekh sahaama(n) ||
The creatures born into this world have their destiny inscribed upon their foreheads; they experience according to their destinies.
ਇਸ ਜਹਾਨ ਵਿੱਚ ਪੈਦਾ ਹੋਏ ਹੋਏ ਜੀਵਾਂ ਦੇ ਮੱਥਿਆਂ ਉਤੇ ਉਨ੍ਹਾਂ ਦੀ ਪ੍ਰਾਲਭਧ ਲਿਖੀ ਹੋਈ ਹੈ ਅਤੇ ਹਰ ਜਣਾ ਉਹ ਕੁੱਛ ਸਹਾਰਦਾ ਹੈ ਜੋ ਉਸ ਲਈ ਲਿਖਿਆ ਹੋਇਆ ਹੈ।
y así como recorren su Destino, así es su experiencia. Eres la Causa de todas nuestras acciones;
krm sukrm krwey Awpy Awpy Bgiq idRVwmM ]
karam sukaram karaae aape aape bhagat dhiraRaama(n) ||
The Lord Himself causes them to do good and bad deeds; He Himself makes them steadfast in devotional worship.
ਸੁਆਮੀ ਆਪੇ ਇਨਸਾਨ ਕੋਲੋਂ ਮੰਦੇ-ਅਮਲ ਅਤੇ ਚੰਗੇ ਅਮਲ ਕਰਵਾਉਂਦਾ ਹੈ ਅਤੇ ਆਪ ਹੀ ਉਸ ਨੂੰ ਆਪਣੀ ਉਪਾਸ਼ਨਾ ਅੰਦਰ ਪੱਕਾ ਕਰਦਾ ਹੈ।
por Tu Bendición Te enaltecemos en nuestra mente. Viviendo en ese Temor Reverencial a Dios,
min muiK jUiT lhY BY mwnµ Awpy igAwnu AgwmM ]5]
man mukh jooTh lahai bhai maana(n) aape giaan agaama(n) ||5||
The filth of their mind and mouth is washed off when they live in the Fear of God; the inaccessible Lord Himself blesses them with spiritual wisdom. ||5||
ਸਾਈਂ ਦੇ ਡਰ ਅੰਦਰ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਮੈਲ ਧੋਤੀ ਜਾਂਦੀ ਹੈ ਅਤੇ ਪਹੁੰਚ ਤੋਂ ਪਰੇ ਪ੍ਰਭੂ ਖੁਦ ਉਸ ਨੂੰ ਬ੍ਰਹਿਮ ਵੀਚਾਰ ਪ੍ਰਦਾਨ ਕਰਦਾ ਹੈ।
el cochambre de la mente y boca es lavado y el Mismo Señor Inaccesible nos bendice con la Infinita Sabiduría Espiritual. (5)