ErY kCU n iknhU kIAw ]
orai kachhoo na kinahoo keeaa ||
In this world, no one accomplishes anything by himself.
ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ।
Oh, dice Nanak, nadie más que Él puede hacer nada,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ErY kCU n iknhU kIAw ]
orai kachhoo na kinahoo keeaa ||
In this world, no one accomplishes anything by himself.
ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ।
Oh, dice Nanak, nadie más que Él puede hacer nada,
nwnk sBu kCu pRB qy hUAw ]51]
naanak sabh kachh prabh te hooaa ||51||
O Nanak, everything is done by God. ||51||
ਨਾਨਕ, ਸਾਰਾ ਕੁਝ ਸੁਆਮੀ ਨੇ ਹੀ ਨੇਪਰੇ ਚਾੜ੍ਹਿਆਂ ਹੈ।
porque Él, el Señor, hace todo Él Mismo. (5)
sloku ]
salok ||
Salok:
ਸਲੋਕ।
Shlok
lyKY kqih n CUtIAY iKnu iKnu BUlnhwr ]
lekhai kateh na chhooTeeaai khin khin bhoolanahaar ||
Because of the balance due on his account, he can never be released; he makes mistakes each and every moment.
ਹਿਸਾਬ ਕਿਤਾਬ ਕਰਨ ਦੁਆਰਾ ਪ੍ਰਾਣੀ ਦੀ ਕਦਾਚਿਤ ਖਲਾਸੀ ਨਹੀਂ ਹੋ ਸਕਦੀ ਕਿਉਂ ਜੋ ਹਰ ਮੁਹਤ ਉਹ ਗਲਤੀ ਕਰਦਾ ਹੈ।
Nosotros estamos siempre en falta; si Tú tomas en cuenta todos nuestros errores, nunca vamos a poder quedar bien.
bKsnhwr bKis lY nwnk pwir auqwr ]1]
bakhasanahaar bakhas lai naanak paar utaar ||1||
O Forgiving Lord, please forgive me, and carry Nanak across. ||1||
ਹੈ ਮਾਫੀ ਦੇਣਹਾਰ! ਤੂੰ ਮੈਨੂੰ ਮਾਫ ਕਰ ਦੇ, ਅਤੇ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
Perdónanos, oh Perdonador de todos, y condúcenos a través del mar de la existencia. (1)
pauVI ]
pauRee ||
Pauree:
ਪਉੜੀ।
Pauri
lUx hrwmI gunhgwr bygwnw Alp miq ]
loon haraamee gunahagaar begaanaa alap mat ||
The sinner is unfaithful to himself; he is ignorant, with shallow understanding.
ਇਨਸਾਨ ਨਿਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ।
No he guardado la Fe, soy un ser que comete faltas todo el tiempo, ignorante y con nada de sabiduría,
jIau ipMfu ijin suK dIey qwih n jwnq qq ]
jeeau pi(n)dd jin sukh dhe'ee taeh na jaanat tat ||
He does not know the essence of all, the One who gave him body, soul and peace.
ਜਿਸ ਨੇ ਉਸ ਨੂੰ ਜਿੰਦੜੀ, ਦੇਹਿ ਅਤੇ ਆਰਾਮ ਬਖਸ਼ਿਆ ਹੈ, ਉਹ ਸਾਰਿਆਂ ਦੇ ਜੋਹਰ ਨੂੰ ਉਹ ਨਹੀਂ ਜਾਣਦਾ।
porque no conozco la Quintaesencia del Uno que me dio la vida y la felicidad.
lwhw mwieAw kwrny dh idis FUFn jwie ]
laahaa maiaa kaarane dheh dhis ddooddan jai ||
For the sake of personal profit and Maya, he goes out, searching in the ten directions.
ਸੰਸਾਰੀ ਲਾਭ ਦੀ ਖਾਤਰ ਉਹ ਦਸੀ ਪਾਸੀ ਲੱਭਣ ਜਾਂਦਾ ਹੈ।
Divago por todas partes para adquirir cosas,
dyvnhwr dwqwr pRB inmK n mnih bswie ]
dhevanahaar dhaataar prabh nimakh na maneh basai ||
He does not enshrine the Generous Lord God, the Great Giver, in his mind, even for an instant.
ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
pero no he enaltecido al Señor, el Dador, en mi mente ni siquiera por un instante.
lwlc JUT ibkwr moh ieAw sMpY mn mwih ]
laalach jhooTh bikaar moh iaa sa(n)pai man maeh ||
Greed, falsehood, corruption and emotional attachment - these are what he collects within his mind.
ਲੋਭ, ਕੂੜ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਨੂੰ ਉਹ ਆਪਣੇ ਚਿੱਤ ਅੰਦਰ ਇਕੱਤਰ ਕਰਦਾ ਹੈ।
Le doy lugar en mi corazón a la avaricia, a la falsedad, al amor, a la dualidad y al apego,
lµpt cor inMdk mhw iqnhU sMig ibhwie ]
la(n)paT chor ni(n)dhak mahaa tinahoo sa(n)g bihai ||
The worst perverts, thieves and slanderers - he passes his time with them.
ਵੱਡੇ ਲੁੱਚੇ ਲੰਡਰ ਤਸਕਰਾਂ ਅਤੇ ਕਲੰਕ ਲਾਉਣ ਵਾਲਿਆਂ ਉਨ੍ਹਾਂ ਨਾਲ ਉਹ ਆਪਣਾ ਜੀਵਨ ਗੁਜਾਰਦਾ ਹੈ।
y paso mi tiempo en la compañía de ladrones, denigradores y pervertidos.
quDu BwvY qw bKis lYih Koty sMig Kry ]
tudh bhaavai taa bakhas laih khoTe sa(n)g khare ||
But if it pleases You, Lord, then You forgive the counterfeit along with the genuine.
ਜੇਕਰ ਤੈਨੂੰ ਚੰਗਾ ਲੱਗੇ ਹੇ ਸੁਆਮੀ! ਤਦ ਤੂੰ ਅਸਲੀਆਂ ਦੇ ਨਾਮ ਜਾਲ੍ਹੀਆਂ ਨੂੰ ਭੀ ਬਖਸ਼ ਦਿੰਦਾ ਹੈ।
Pero cuando Tú quieres, oh Señor, perdonas a la gente virtuosa y también a la viciosa,
nwnk BwvY pwrbRhm pwhn nIir qry ]52]
naanak bhaavai paarabraham paahan neer tare ||52||
O Nanak, if it pleases the Supreme Lord God, then even a stone will float on water. ||52||
ਨਾਨਕ ਜੇਕਰ ਪਰਮ ਪ੍ਰਭੂ ਨੂੰ ਚੰਗਾ ਲੱਗੇ ਤਾਂ ਪੱਥਰ ਪਾਣੀ ਉਤੇ ਤਰ ਪੈਦਾ ਹੈ।
y si tal es Tu Voluntad, hasta las piedras flotan a través del mar de la existencia. (52)
sloku ]
salok ||
Salok:
ਸਲੋਕ।
Shlok
Kwq pIq Kylq hsq Brmy jnm Anyk ]
khaat peet khelat hasat bharame janam anek ||
Eating, drinking, playing and laughing, I have wandered through countless incarnations.
ਖਾਂਦਾ, ਪੀਦਾ, ਖੇਲਦਾ ਅਤੇ ਹਸਦਾ ਹੋਇਆ ਮੈਂ ਘਨੇਰਿਆਂ ਜਨਮਾਂ ਅੰਦਰ ਭਟਕਿਆਂ ਹਾਂ।
Comiendo, bebiendo y haciendo fiestas he andado de vida en vida.
Bvjl qy kwFhu pRBU nwnk qyrI tyk ]1]
bhavajal te kaaddahu prabhoo naanak teree Tek ||1||
Please, God, lift me up and out of the terrifying world-ocean. Nanak seeks Your Support. ||1||
ਮੈਨੂੰ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈ, ਮੇਰੇ ਮਾਲਕ! ਨਾਨਕ ਨੂੰ ਕੇਵਲ ਤੇਰਾ ਹੀ ਆਸਰਾ ਹੈ।
Ahora me apoyo en Ti solamente, oh Señor, para que me salves de este mar de la existencia material. (1)
pauVI ]
pauRee ||
Pauree:
ਪਉੜੀ।
Pauri
Kylq Kylq AwieE Aink join duK pwie ]
khelat khelat aaio anik jon dhukh pai ||
Playing, playing, I have been reincarnated countless times, but this has only brought pain.
ਬਹੁਤੀਆਂ ਜੂਨੀਆਂ ਅਦੰਰ ਖੇਡਦਾ ਮਲ੍ਹਦਾ ਅਤੇ ਕਸ਼ਟ ਉਠਾਉਂਦਾ ਹੋਇਆ ਮੈਂ ਮਨੁੱਖ ਹੋ ਆ ਉਤਰਿਆਂ ਹਾਂ।
Jugando el juego de la vida, he sufrido dolor, nacimiento tras nacimiento.
Kyd imty swDU imlq siqgur bcn smwie ]
khedh miTe saadhoo milat satigur bachan samai ||
Troubles are removed, when one meets with the Holy; immerse yourself in the Word of the True Guru.
ਸੰਤ ਨੂੰ ਭੇਟਣ ਅਤੇ ਸੱਚੇ ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋਣ ਦੁਆਰਾ ਤਕਲੀਫਾ ਦੂਰ ਹੋ ਜਾਂਦੀਆਂ ਹਨ।
Pero cuando me encontré con el Santo, mi dolor se quitó y el Bani de la Palabra del Guru se fundió en mi ser.
iKmw ghI scu sMicE KwieE AMimRqu nwm ]
khimaa gahee sach sa(n)chio khaio a(n)mrit naam ||
Adopting an attitude of tolerance, and gathering truth, partake of the Ambrosial Nectar of the Name.
ਸਹਿਨਸ਼ੀਲਤਾ ਧਾਰਨ ਕਰਨ ਅਤੇ ਸੱਚ ਨੂੰ ਇਕੱਤ੍ਰ ਕਰਨ ਦੁਆਰਾ ਆਦਮੀ ਨਾਮ ਰੂਪੀ ਆਬਿ-ਹਿਯਾਤ ਨੂੰ ਭੁੰਚਦਾ ਹੈ।
El Nombre Ambrosial se volvió mi comida de todos los días
KrI ik®pw Twkur BeI And sUK ibsRwm ]
kharee kirapaa Thaakur bhiee anadh sookh bisraam ||
When my Lord and Master showed His Great Mercy, I found peace, happiness and bliss.
ਜਦ ਪ੍ਰਭੂ ਨੇ ਆਪਣੀ ਭਾਰੀ ਰਹਿਮਤ ਕੀਤੀ, ਤਾਂ ਮੈਨੂੰ ਖੁਸ਼ੀ ਤੇ ਪਰਸੰਨਤਾ ਅੰਦਰ ਆਰਾਮ ਦਾ ਟਿਕਾਣਾ ਮਿਲ ਗਿਆ।
y asimilé en mi ser la Verdad y la Compasión.
Kyp inbwhI bhuqu lwB Gir Awey piqvMq ]
khep nibaahee bahut laabh ghar aae pativa(n)t ||
My merchandise has arrived safely, and I have made a great profit; I have returned home with honor.
ਮੇਰਾ ਸੌਦਾ-ਸੂਤ ਸਹੀ-ਸਲਾਮਤ ਆ ਪੁੱਜਾ ਹੈ, ਮੈਂ ਘਣਾ ਨਫਾ ਖੱਟਿਆ ਹੈ ਅਤੇ ਮੈਂ ਇੱਜ਼ਤ ਨਾਲ ਗ੍ਰਹਿ ਮੁੜ ਆਇਆ ਹਾਂ।
Mucha fue mi ganancia y volví a mi hogar con Honor;
Krw idlwsw guir dIAw Awie imly BgvMq ]
kharaa dhilaasaa gur dheeaa aai mile bhagava(n)t ||
The Guru has given me great consolation, and the Lord God has come to meet me.
ਭਾਰੀ ਤਸੱਲੀ ਗੁਰਾਂ ਨੇ ਮੈਨੂੰ ਦਿੱਤੀ ਹੈ, ਅਤੇ ਪਰਸਿੱਧ ਪ੍ਰਭੂ ਮੈਨੂੰ ਆ ਕੇ ਮਿਲ ਪਿਆ ਹੈ।
ahí el Guru me bendijo y encontré a mi Señor, el Dios.
Awpn kIAw krih Awip AwgY pwCY Awip ]
aapan keeaa kareh aap aagai paachhai aap ||
He Himself has acted, and He Himself acts. He was in the past, and He shall be in the future.
ਵਾਹਿਗੁਰੂ ਨੇ ਆਪੇ ਹੀ ਕੀਤਾ ਹੈ ਅਤੇ ਆਪੇ ਹੀ ਕਰਦਾ ਹੈ। ਉਹ ਪਿਛੋ ਸੀ ਅਤੇ ਖੁਦ ਹੀ ਅੱਗੇ ਨੂੰ ਹੋਵੇਗਾ।
Él, el Señor, hace todo Él Mismo, porque Él es Todo en todo, aquí y aquí después.
nwnk soaU srwhIAY ij Git Git rihAw ibAwip ]53]
naanak souoo saraaheeaai j ghaT ghaT rahiaa biaap ||53||
O Nanak, praise the One, who is contained in each and every heart. ||53||
ਨਾਨਕ ਕੇਵਲ ਉਸੇ ਦੀ ਪਰਸੰਸਾ ਕਰ, ਜੋ ਹਰ ਦਿਲ ਅੰਦਰ ਰਮਿਆ ਹੋਇਆ ਹੈ।
¡Hosanna al Señor Quien habita en todos! (53)
sloku ]
salok ||
Salok:
ਸਲੋਕ।
Shlok
Awey pRB srnwgqI ikrpw iniD dieAwl ]
aae prabh saranaagatee kirapaa nidh dhiaal ||
O God, I have come to Your Sanctuary, O Merciful Lord, Ocean of compassion.
ਰਹਿਮਤ ਦੇ ਸਮੁੰਦਰ, ਮੇਰੇ ਮਿਹਰਬਾਨ ਮਾਲਕ, ਮੈਂ ਤੇਰੀ ਛਤ੍ਰ-ਛਾਇਆ ਹੇਠ ਆਇਆ ਹਾਂ।
Busco el Refugio de mi Benéfico Señor de Misericordia,
eyk AKru hir min bsq nwnk hoq inhwl ]1]
ek akhar har man basat naanak hot nihaal ||1||
One whose mind is filled with the One Word of the Lord, O Nanak, becomes totally blissful. ||1||
ਨਾਨਕ, ਜਿਸ ਦੇ ਚਿੱਤ ਵਿੱਚ ਅੰਦੁੱਤੀ ਅਬਿਨਾਸੀ ਪ੍ਰਭੂ ਵਸਦਾ ਹੈ, ਉਹ ਪਰਮ-ਪਰਸੰਨ ਹੋ ਜਾਂਦਾ ਹੈ।
y soy bendecido cuando enaltezco aunque sea una sílaba de Su Nombre en mi corazón.(1)
pauVI ]
pauRee ||
Pauree:
ਪਉੜੀ।
Pauri
AKr mih iqRBvn pRiB Dwry ]
akhar meh tirabhavan prabh dhaare ||
In the Word, God established the three worlds.
ਪ੍ਰਭੂ ਦੇ ਸ਼ਬਦ ਅੰਦਰ ਤਿੰਨਾਂ ਜਹਾਨਾ ਦੀ ਅਸਥਾਪਨ ਹੈ।
Los tres mundos de Dios están bajo la influencia de las palabras.
AKr kir kir byd bIcwry ]
akhar kar kar bedh beechaare ||
Created from the Word, the Vedas are contemplated.
ਸ਼ਬਦਾਂ ਨੂੰ ਇਕੱਠੇ ਜੋੜ ਕੇ ਵੇਦ ਵਾਚੇ ਜਾਂਦੇ ਹਨ।
Con palabras hablamos de los Vedas,
AKr swsqR isMimRiq purwnw ]
akhar saasatr si(n)mirat puraanaa ||
From the Word, came the Shaastras, Simritees and Puraanas.
ਲਫਜ਼ ਦਸਦੇ ਹਨ, ਕਿ ਸ਼ਾਸ਼ਤਰਾਂ, ਸਿੰਮ੍ਰਤੀਆਂ ਅਤੇ ਪੁਰਾਣਾ ਵਿੱਚ ਕੀ ਲਿਖਿਆ ਹੋਇਆ ਹੈ।
y las palabras revelan lo que está escrito en los Shastras, los Puranas y los textos Semíticos.
AKr nwd kQn vK´wnw ]
akhar naadh kathan vakhayeaanaa ||
From the Word, came the sound current of the Naad, speeches and explanations.
ਹਰਫਾਂ ਵਿੱਚ ਲਿਖੇ ਹੋਏ ਹਨ, ਭਜਨ, ਸੰਭਾਸ਼ਨ ਅਤੇ ਲੈਕਚਰ।
Con palabras se expresa la melodía sutil de los Yoguis y todo discurso.
AKr mukiq jugiq BY Brmw ]
akhar mukat jugat bhai bharamaa ||
From the Word, comes the way of liberation from fear and doubt.
ਡਰ ਅਤੇ ਵਹਿਮ ਤੋਂ ਖਲਾਸੀ ਪਾਉਣ ਦਾ ਤਰੀਕਾ ਹਰਫਾਂ ਦੁਆਰਾ ਬਿਆਨ ਕੀਤਾ ਹੋਇਆ ਹੈ।
Con palabras es comunicado el Camino a la Liberación y los pensamientos de duda y miedo.
AKr krm ikriq suc Drmw ]
akhar karam kirat such dharamaa ||
From the Word, come religious rituals, karma, sacredness and Dharma.
ਲਫਜ਼ ਧਾਰਮਕ ਸੰਸਕਾਰਾਂ ਸੰਸਾਰੀ ਕੰਮਾਂ ਪਵਿੱਤਰਤਾ ਅਤੇ ਮਜ਼ਹਬ ਨੂੰ ਵਰਨਣ ਕਰਦੇ ਹਨ।
Palabras describen el modo de la piedad, la religión, la acción y reacción.
idRsitmwn AKr hY jyqw ]
dhirasaTimaan akhar hai jetaa ||
In the visible universe, the Word is seen.
ਸਮੂਹ ਦਿੱਸਣ ਵਾਲੀ ਦੁਨੀਆਂ ਦੇ ਵਿੱਚ ਨਾਸ-ਰਹਿਤ ਸੁਆਮੀ ਵਰਤਮਾਨ ਹੈ।
Todo el mundo ilusorio gira alrededor de las palabras;
nwnk pwrbRhm inrlypw ]54]
naanak paarabraham niralepaa ||54||
O Nanak, the Supreme Lord God remains unattached and untouched. ||54||
ਫਿਰ ਭੀ ਹੇ ਨਾਨਕ! ਸ਼੍ਰੋਮਣੀ ਸਾਹਿਬ ਅਟਕ ਵਿਚਰਦਾ ਹੈ।
sólo el Señor Trascendente está más allá de ellas. (54)
sloku ]
salok ||
Salok:
ਸਲੋਕ।
Shlok
hiQ klµm AgMm msqik ilKwvqI ]
hath kala(n)m aga(n)m masatak likhaavatee ||
With pen in hand, the Inaccessible Lord writes man's destiny on his forehead.
ਆਪਣੇ ਹੱਥ ਵਾਲੀ ਲੇਖਣੀ ਨਾਲ, ਪਹੁੰਚ ਤੋਂ ਪਰੇ ਪ੍ਰਭੂ ਬੰਦੇ ਦੀ ਕਿਸਮਤ ਉਸਦੇ ਮੱਥੇ ਉਤੇ ਲਿਖਦਾ ਹੈ।
La Pluma del Señor Inefable inscribe en su frente el destino de cada uno de los seres,
auriJ rihE sB sMig AnUp rUpwvqI ]
aurajh rahio sabh sa(n)g anoop roopaavatee ||
The Lord of Incomparable Beauty is involved with all.
ਲਾਸਾਨੀ ਸੁੰਦਰਤਾ ਵਾਲਾ ਸਾਹਿਬ ਸਮੂਹ ਨਾਲ (ਅੰਦਰ) ਰਮ ਰਿਹਾ ਹੈ।
y el Señor, Bello y Glorioso, prevalece a través de todos.
ausqiq khnu n jwie muKhu quhwrIAw ]
ausatat kahan na jai mukhahu tuhaareeaa ||
I cannot describe Your Praises with my mouth, O Lord.
ਤੇਰੀ ਮਹਿਮਾ, ਹੈ ਮਾਲਕ! ਮੈਂ ਆਪਣੇ ਮੂੰਹ ਨਾਲ ਬਿਆਨ ਨਹੀਂ ਕਰ ਸਕਦਾ।
Oh Señor, no puedo entonar Tus Alabanzas porque estoy encantado de haberte visto;
mohI dyiK drsu nwnk bilhwrIAw ]1]
mohee dhekh dharas naanak balihaareeaa ||1||
Nanak is fascinated, gazing upon the Blessed Vision of Your Darshan; he is a sacrifice to You. ||1||
ਨਾਨਕ ਤੇਰਾ ਦੀਦਾਰ ਵੇਖ ਕੇ ਫ਼ਰੋਫ਼ਤਾ ਹੋ ਗਿਆ ਹੈ ਅਤੇ ਤੇਰੇ ਉਤੇ ਸਦਕੇ ਜਾਂਦਾ ਹੈ।
oh Señor, ofrezco mi ser en sacrificio a Ti. (1)
pauVI ]
pauRee ||
Pauree:
ਪਉੜੀ।
Pauri
hy Acuq hy pwrbRhm AibnwsI AGnws ]
he achut he paarabraham abinaasee aghanaas ||
O Immovable Lord, O Supreme Lord God, Imperishable, Destroyer of sins:
ਓ ਮੇਰੇ ਅਹਿੱਲ ਅਤੇ ਅਮਰ ਸੁਆਮੀ! ਹੇ ਮੇਰੇ ਪਾਪ ਹਰਨਹਾਰ ਪਰਮ ਪ੍ਰਭੂ!
Oh Señor Eterno y Trascendente, Destructor del error.
hy pUrn hy srb mY duK BMjn guxqws ]
he pooran he sarab mai dhukh bha(n)jan gunataas ||
O Perfect, All-pervading Lord, Destroyer of pain, Treasure of virtue:
ਹੈ ਤੂੰ ਸਰਬ-ਵਿਆਪਕ, ਮੁਕੰਮਲ ਪੁਰਖ! ਹੇ ਤੂੰ ਕਸ਼ਟ-ਕਟਣਹਾਰ ਅਤੇ ਨੇਕੀ ਦੇ ਖਜਾਨੇ!
Oh Ser Perfecto, prevaleciendo en todo, Destructor de la tristeza, Tesoro de Virtud.
hy sMgI hy inrMkwr hy inrgux sB tyk ]
he sa(n)gee he nira(n)kaar he niragun sabh Tek ||
O Companion, Formless, Absolute Lord, Support of all:
ਹੈ ਜੀਵ ਦੇ ਸਾਥੀ, ਹੇ ਸਰੂਪ-ਰਹਿਤ ਪੁਰਖ! ਹੈ ਸਾਰਿਆਂ ਦੇ ਆਸਰੇ ਸੁੰਨ ਅਫੁਰ ਪ੍ਰਭੂ!
Oh Ser Absoluto, Sin Forma,
hy goibd hy gux inDwn jw kY sdw ibbyk ]
he gobidh he gun nidhaan jaa kai sadhaa bibek ||
O Lord of the Universe, Treasure of excellence, with clear eternal understanding:
ਹੈ ਧਰਤੀ ਦੇ ਥੰਮ੍ਹਣਹਾਰ! ਹੈ ਸਰੇਸ਼ਟਾਈਆਂ ਦੇ ਸਮੁੰਦਰ! ਜਿਸ ਪਾਸ ਸਦੀਵ ਹੀ ਤੀਬਰ ਵੀਚਾਰ ਹੈ।
Oh mi Compañero, Refugio de todos. Oh Tesoro de todo Bien, Sostenedor de la Tierra, Señor de Mente Distinguidora.
hy AprMpr hir hry hih BI hovnhwr ]
he apara(n)par har hare heh bhee hovanahaar ||
Most Remote of the Remote, Lord God: You are, You were, and You shall always be.
ਹੇ ਪਰੇਡੇ ਤੋਂ ਪਰੇਡੇ ਵਾਹਿਗੁਰੂ ਸੁਆਮੀ! ਤੂੰ ਹੈ ਸੀਗਾ ਅਤੇ ਹੋਵੇਗਾ।
Oh Señor Trascendente, más allá del más allá,
hy sMqh kY sdw sMig inDwrw AwDwr ]
he sa(n)teh kai sadhaa sa(n)g nidhaaraa aadhaar ||
O Constant Companion of the Saints, You are the Support of the unsupported.
ਹੇ ਸਾਧੂਆਂ ਦੇ ਹਮੇਸ਼ਾਂ ਦੇ ਸਾਥੀ, ਤੂੰ ਨਿਆਸਰਿਆਂ ਦਾ ਆਸਰਾ ਹੈ।
Oh mi Maestro, Quien es y para siempre será.
hy Twkur hau dwsro mY inrgun gunu nhI koie ]
he Thaakur hau dhaasaro mai niragun gun nahee koi ||
O my Lord and Master, I am Your slave. I am worthless, I have no worth at all.
ਹੈ ਸਾਹਿਬ! ਮੈਂ ਤੇਰਾ ਗੋਲਾ ਹਾਂ। ਮੈਂ ਨੇਕੀ ਵਿਹੁਣ ਹਾਂ। ਮੇਰੇ ਵਿੱਚ ਕੋਈ ਨੇਕੀ ਨਹੀਂ।
Oh Eterno Amigo de los Santos, el Apoyo de quien no tiene ninguno.