mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Git vsih crxwribMd rsnw jpY gupwl ]
ghaT vaseh charanaarabi(n)dh rasanaa japai gupaal ||
Let the Lotus Feet of the Lord abide within your heart, and with your tongue, chant God's Name.
ਆਪਣੇ ਹਿਰਦੇ ਅੰਦਰ ਸਾਹਿਬ ਦੇ ਕੰਵਲ ਚਰਨ ਅਸਥਾਪਨ ਕਰ ਅਤੇ ਆਪਣੀ ਜੀਭਾ ਨਾਲ ਸਾਹਿਬ ਦਾ ਨਾਮ ਉਚਾਰਨ ਕਰ।
Deja que el Loto de los Pies del Señor habite en tu corazón, y con tu lengua canta el Nombre de Dios,
nwnk so pRBu ismrIAY iqsu dyhI kau pwil ]2]
naanak so prabh simareeaai tis dhehee kau paal ||2||
O Nanak, meditate in remembrance on God, and nurture this body. ||2||
ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ।
oh, dice Nanak, medita en Dios y nutre este cuerpo. (2)
pauVI ]
pauRee ||
Pauree:
ਪਉੜੀ।
Pauri
Awpy ATsiT qIrQ krqw Awip kry iesnwnu ]
aape aThasaTh teerath karataa aap kare isanaan ||
The Creator Himself is the sixty-eight sacred places of pilgrimage; He Himself takes the cleansing bath in them.
ਸਿਰਜਣਹਾਰ ਆਪ ਹੀ ਅਠਾਹਟ ਧਰਮ ਅਸਥਾਨ ਹੈ ਅਤੇ ਆਪੇ ਹੀ ਉਨ੍ਹਾਂ ਅੰਦਰ ਮੱਜਨ ਕਰਦਾ ਹੈ।
Él Mismo es el Señor y la Estación de peregrinos, Él Mismo se baña ahí.
Awpy sMjim vrqY sÍwmI Awip jpwieih nwmu ]
aape sa(n)jam varatai savaiaamee aap japaieh naam ||
He Himself practices austere self-discipline; the Lord Master Himself causes us to chant His Name.
ਆਪ ਸੁਆਮੀ ਸਵੈ-ਪ੍ਰਹੇਜ਼ ਕਮਾਉਂਦਾ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ।
Él Mismo trabaja a través de sus propios modos, Él Mismo nos hace contemplar Su Nombre.
Awip dieAwlu hoie Bau KMfnu Awip krY sBu dwnu ]
aap dhiaal hoi bhau kha(n)ddan aap karai sabh dhaan ||
He Himself becomes merciful to us; the Destroyer of fear Himself gives in charity to all.
ਡਰ ਨਾਸ ਕਰਨ ਵਾਲਾ ਖੁਦ ਮਿਹਰਬਾਨ ਹੁੰਦਾ ਹੈ ਅਤੇ ਖੁਦ ਹੀ ਸਾਰਿਆਂ ਨੂੰ ਖੈਰ ਪਾਉਂਦਾ ਹੈ।
Gracias a Su Compasión El Señor elimina nuestros miedos, Él Mismo nos bendice con Sus Regalos.
ijs no gurmuiK Awip buJwey so sd hI drgih pwey mwnu ]
jis no gurmukh aap bujhaae so sadh hee dharageh paae maan ||
One whom He has enlightened and made Gurmukh, ever obtains honor in His Court.
ਜਿਸ ਨੂੰ ਉਹ ਗੁਰਾਂ ਦੇ ਰਾਹੀਂ, ਆਪ ਸੋਝੀ ਪਾਉਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਹਮੇਸ਼ਾਂ ਇੱਜ਼ਤ ਪਾਉਂਦਾ ਹੈ।
Aquél a quien el Señor se le revela, a través del Guru, es llevado hasta la Corte del Señor con todos los Honores,
ijs dI pYj rKY hir suAwmI so scw hir jwnu ]14]
jis dhee paij rakhai har suaamee so sachaa har jaan ||14||
One whose honor the Lord Master has preserved, comes to know the True Lord. ||14||
ਜਿਸ ਦੀ ਇੱਜ਼ਤ ਆਬਰੂ ਵਾਹਿਗੁਰੂ ਮਾਲਕ ਰੱਖਦਾ ਹੈ, ਉਹ ਸੱਚੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ।
y aquél a quien el Señor le salva su Honor, es aclamado, ya que conoce al Verdadero Señor. (14)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
nwnk ibnu siqgur Byty jgu AMDu hY AMDy krm kmwie ]
naanak bin satigur bheTe jag a(n)dh hai a(n)dhe karam kamai ||
O Nanak, without meeting the True Guru, the world is blind, and it does blind deeds.
ਨਾਨਕ ਸੱਚੇ ਗੁਰਾਂ ਨੂੰ ਮਿਲਣ ਬਾਝੋਂ ਸੰਸਾਰ ਅੰਨ੍ਹਾਂ ਹੈ ਅਤੇ ਅੰਨ੍ਹੇ ਅਮਲ ਕਮਾਉਂਦਾ ਹੈ।
Dice Nanak, sin conocer al Guru, el mundo está ciego y actúa de la misma forma.
sbdY isau icqu n lwveI ijqu suKu vsY min Awie ]
sabadhai siau chit na laaviee jit sukh vasai man aai ||
It does not focus its consciousness on the Word of the Shabad, which would bring peace to abide in the mind.
ਇਹ ਆਪਣੀ ਬਿਰਤੀ ਗੁਰਬਾਣੀ ਨਾਲ ਨਹੀਂ ਜੋੜਦਾ, ਜਿਸ ਦੁਆਰਾ ਅਨੰਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
No ama la Palabra que es la que puede bendecir su mente con Éxtasis.
qwmis lgw sdw iPrY Aihinis jlqu ibhwie ]
taamas lagaa sadhaa firai ahinis jalat bihai ||
Always afflicted with the dark passions of low energy, it wanders around, passing its days and nights burning.
ਹਮੇਸ਼ਾਂ ਹੀ ਕ੍ਰੋਧ ਨਾਲ ਜੁੜੀ ਹੋਈ ਦੁਨੀਆਂ ਭਟਕਦੀ ਫਿਰਦੀ ਹੈ। ਉਸ ਅੰਦਰ ਸੜਦੀ ਹੋਈ ਇਹ ਆਪਣਾ ਦਿਨ ਰੈਣ ਬਿਤਾਉਂਦੀ ਹੈ।
Apergollado siempre en las obscuras pasiones que ciegan su propia Conciencia, es consumido por ese fuego noche y día.
jo iqsu BwvY so QIAY khxw ikCU n jwie ]1]
jo tis bhaavai so theeaai kahanaa kichhoo na jai ||1||
Whatever pleases Him, comes to pass; no one has any say in this. ||1||
ਜਿਹੜਾ ਕੁੱਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਉਸ ਵਿੱਚ ਕਿਸੇ ਦਾ ਕੋਈ ਲਾਗਾ ਦੇਗਾ (ਦਖਲ) ਨਹੀਂ।
Eso que El Señor desea, eso ocurre, y nadie lo puede cambiar, en verdad nadie. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
siqgurU PurmwieAw kwrI eyh kryhu ]
satiguroo furamaiaa kaaree eh kareh ||
The True Guru has commanded us to do this:
ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ।
Dice el Guru Verdadero, Oh hombre, haz esto: alaba a tu Dios a través del Guru.
gurU duAwrY hoie kY swihbu sMmwlyhu ]
guroo dhuaarai hoi kai saahib sa(n)maaleh ||
through the Guru's Gate, meditate on the Lord Master.
ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Tu Señor está siempre presente, ante ti está.
swihbu sdw hjUir hY BrmY ky CauV kit kY AMqir joiq Dryhu ]
saahib sadhaa hajoor hai bharamai ke chhauR kaT kai a(n)tar jot dhareh ||
The Lord Master is ever-present. He tears away the veil of doubt, and installs His Light within the mind.
ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।
Él destruye el velo de la ignorancia y te llena de Su Luz.
hir kw nwmu AMimRqu hY dwrU eyhu lweyhu ]
har kaa naam a(n)mrit hai dhaaroo eh laaeh ||
The Name of the Lord is Ambrosial Nectar - take this healing medicine!
ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ।
El Nombre del Señor es el Néctar, úntate este remedio para curar todos tus males.
siqgur kw Bwxw iciq rKhu sMjmu scw nyhu ]
satigur kaa bhaanaa chit rakhahu sa(n)jam sachaa neh ||
Enshrine the Will of the True Guru in your consciousness, and make the True Lord's Love your self-discipline.
ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ।
Enaltece la Voluntad del Señor en tu mente y deja que Su Verdadero Amor sea tu Sendero.
nwnk AYQY suKY AMdir rKsI AgY hir isau kyl kryhu ]2]
naanak aaithai sukhai a(n)dhar rakhasee agai har siau kel kareh ||2||
O Nanak, you shall be kept in peace here, and hereafter, you shall celebrate with the Lord. ||2||
ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ।
Dice Nanak, aquí Él te conserva en Éxtasis, y en el más allá vas a disfrutar de ese Éxtasis con tu Señor. (2)
pauVI ]
pauRee ||
Pauree:
ਪਉੜੀ।
Pauri
Awpy Bwr ATwrh bxspiq Awpy hI Pl lwey ]
aape bhaar aThaareh banasapat aape hee fal laae ||
He Himself is the vast variety of Nature, and He Himself makes it bear fruit.
ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ।
Él Mismo es el Señor y la vegetación, Él Mismo es la fruta que dan los árboles.
Awpy mwlI Awip sBu isMcY Awpy hI muih pwey ]
aape maalee aap sabh si(n)chai aape hee muh paae ||
He Himself is the Gardener, He Himself irrigates all the plants, and He Himself puts them in His mouth.
ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ।
Él Mismo es el jardinero, atiende y riega las plantas, y Él Mismo se come la verdura.
Awpy krqw Awpy Bugqw Awpy dyie idvwey ]
aape karataa aape bhugataa aape dhei dhivaae ||
He Himself is the Creator, and He Himself is the Enjoyer; He Himself gives, and causes others to give.
ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ।
Él Mismo es el Creador, Él Mismo gasta sus bienes, Él Mismo nos bendice a todos con sus regalos.
Awpy swihbu Awpy hY rwKw Awpy rihAw smwey ]
aape saahib aape hai raakhaa aape rahiaa samaae ||
He Himself is the Lord and Master, and He Himself is the Protector; He Himself is permeating and pervading everywhere.
ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ।
Él Mismo es el Señor, el Protector y el Maestro, Él Mismo se inmerge en lo que Él crea.
jnu nwnk vifAweI AwKY hir krqy kI ijs no iqlu n qmwey ]15]
jan naanak vaddiaaiee aakhai har karate kee jis no til na tamaae ||15||
Servant Nanak speaks of the greatness of the Lord, the Creator, who has no greed at all. ||15||
ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
Nanak recita las Alabanzas de ese Señor que no necesita ni tiene hambre de nada. (15)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
mwxsu BirAw AwixAw mwxsu BirAw Awie ]
maanas bhariaa aaniaa maanas bhariaa aai ||
One person brings a full bottle, and another fills his cup.
ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ।
Un hombre ofrece, y otro se sirve a sí mismo la bebida, esto lo vuelve loco,
ijqu pIqY miq dUir hoie brlu pvY ivic Awie ]
jit peetai mat dhoor hoi baral pavai vich aai ||
Drinking the wine, his intelligence departs, and madness enters his mind;
ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ,
sin sentido y privado de toda razón. Así uno no puede distinguir entre lo propio
Awpxw prwieAw n pCwxeI Ksmhu Dky Kwie ]
aapanaa paraiaa na pachhaaniee khasamahu dhake khai ||
he cannot distinguish between his own and others, and he is struck down by his Lord and Master.
ਆਦਮੀ ਆਪਣੇ ਤੇ ਓਪਰੇ ਦੀ ਸਿੰਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ।
y lo que es de otro y entonces es maldecido por Dios. Tomándose esa bebida, uno abandona a su Maestro
ijqu pIqY Ksmu ivsrY drgh imlY sjwie ]
jit peetai khasam visarai dharageh milai sajai ||
Drinking it, he forgets his Lord and Master, and he is punished in the Court of the Lord.
ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ।
y es obligado a entregar cuentas en la Corte del Señor.
JUTw mdu mUil n pIceI jy kw pwir vswie ]
jhooThaa madh mool na peechiee je kaa paar vasai ||
Do not drink the false wine at all, if it is in your power.
ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ।
No, uno no debe de beber ese licor vicioso, tanto como uno lo pueda evitar.
nwnk ndrI scu mdu pweIAY siqguru imlY ijsu Awie ]
naanak nadharee sach madh paieeaai satigur milai jis aai ||
O Nanak, the True Guru comes and meets the mortal; by His Grace, one obtains the True Wine.
ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ।
Si la Gracia del Señor se ha posado sobre uno, entonces será bendecido con el Verdadero Vino,
sdw swihb kY rMig rhY mhlI pwvY Qwau ]1]
sadhaa saahib kai ra(n)g rahai mahalee paavai thaau ||1||
He shall dwell forever in the Love of the Lord Master, and obtain a seat in the Mansion of His Presence. ||1||
ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ।
así uno vivirá imbuido en su Dios y llevado hasta Su Presencia. (1)
mÚ 3 ]
mahalaa teejaa ||
Third Mehl:
ਤੀਜੀ ਪਾਤਸ਼ਾਹੀ।
Mejl Guru Amar Das, Tercer Canal Divino.
iehu jgqu jIvqu mrY jw ies no soJI hoie ]
eih jagat jeevat marai jaa is no sojhee hoi ||
When this world comes to understand, it remains dead while yet alive.
ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ।
Cuando el mundo despierta, en realidad muere para sí mismo.
jw iqin@ svwilAw qW siv rihAw jgwey qW suiD hoie ]
jaa tini(h) savaaliaa taa(n) sav rahiaa jagaae taa(n) sudh hoi ||
When the Lord puts him to sleep, he remains asleep; when He wakes him up, he regains consciousness.
ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ।
Cuando el Señor lo pone a dormir, entonces duerme, pero despierto, es todo sabio. Cuando el Señor bendice,
nwnk ndir kry jy AwpxI siqguru mylY soie ]
naanak nadhar kare je aapanee satigur melai soi ||
O Nanak, when the Lord casts His Glance of Grace, He causes him to meet the True Guru.
ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Él lo lleva a uno hasta el Verdadero Guru,
gur pRswid jIvqu mrY qw iPir mrxu n hoie ]2]
gur prasaadh jeevat marai taa fir maran na hoi ||2||
By Guru's Grace, remain dead while yet alive, and you shall not have to die again. ||2||
ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ।
y entonces, por la Gracia del Guru, muere para su propio ser para no morir otra vez. (2)
pauVI ]
pauRee ||
Pauree:
ਪਉੜੀ।
Pauri
ijs dw kIqw sBu ikCu hovY iqs no prvwh nwhI iksY kyrI ]
jis dhaa keetaa sabh kichh hovai tis no paravaeh naahee kisai keree ||
By His doing, everything happens; what does He care for anyone else?
ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ?
Todo sucede a través de Su Obra, ¿por qué se va a preocupar por alguien más?
hir jIau qyrw idqw sBu ko KwvY sB muhqwjI kFY qyrI ]
har jeeau teraa dhitaa sabh ko khaavai sabh muhataajee kaddai teree ||
O Dear Lord, everyone eats whatever You give - all are subservient to You.
ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।
Oh Dios, todos comen lo que les das, todos están para Servirte.