Dwvqu rwKY Twik rhwey ]
dhaavat raakhai Thaak rahaae ||
The wandering mind is restrained and held in its place.
ਭਟਕਦਾ ਫਿਰਦਾ ਮਨੂਆ ਰੁਕ ਕੇ ਆਪਣੇ ਥਾਂ ਤੇ ਟਿਕ ਜਾਂਦਾ ਹੈ,
La intranquila mente es restringida y puesta en su lugar,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Dwvqu rwKY Twik rhwey ]
dhaavat raakhai Thaak rahaae ||
The wandering mind is restrained and held in its place.
ਭਟਕਦਾ ਫਿਰਦਾ ਮਨੂਆ ਰੁਕ ਕੇ ਆਪਣੇ ਥਾਂ ਤੇ ਟਿਕ ਜਾਂਦਾ ਹੈ,
La intranquila mente es restringida y puesta en su lugar,
scw nwmu mMin vswey ]4]
sachaa naam ma(n)n vasaae ||4||
The True Name is enshrined in the mind. ||4||
ਨਾਮ ਨੂੰ ਦਿਲ ਅੰਦਰ ਟਿਕਾਉਣ ਦੁਆਰਾ।
y ahí el Nombre Verdadero es enaltecido. (4)
ibsm ibnod rhy prmwdI ]
bisam binodh rahe paramaadhee ||
The exciting and intoxicating worldly plays come to an end,
ਉਨ੍ਹਾਂ ਦੀਆਂ ਮਸਤ ਕਰਨ ਵਾਲੀਆਂ ਅਦਭੁਤ ਖੇਡਾਂ ਮੁਕ ਜਾਂਦੀਆਂ ਹਨ,
Los excitantes e intoxicantes juegos mundanos desaparecen para aquéllos que aceptan las Enseñanzas del Guru
gurmiq mwinAw eyk ilv lwgI ]
gurmat maaniaa ek liv laagee ||
for those who accept the Guru's Teachings, and become lovingly attuned to the One Lord.
ਜਿਨ੍ਹਾਂ ਨੇ ਗੁਰਾਂ ਦੀ ਸਿਖਮਤ ਨੂੰ ਕਬੂਲ ਕਰ ਲਿਆ ਹੈ ਅਤੇ ਜਿਨ੍ਹਾਂ ਦੀ ਇਕ ਸੁਆਮੀ ਨਾਲ ਪਿਰਹੜੀ ਪਈ ਹੋਈ ਹੈ।
y se entonan amorosamente en el Señor.
dyiK invwirAw jl mih AwgI ]
dhekh nivaariaa jal meh aagee ||
Seeing this, the fire in the water is extinguished.
ਪਾਣੀ ਅਤੇ ਅੱਗ ਅੰਦਰ ਸੁਆਮੀ ਨੂੰ ਰਮਿਆ ਵੇਖ ਕੇ, ਮੈਂ ਆਪਣੀ ਹੰਗਤਾ ਮਾਰ ਲਈ ਹੈ।
Viendo esto, el fuego en el agua es extinguido
so bUJY hovY vfBwgI ]5]
so boojhai hovai vaddabhaagee ||5||
They alone realize this, who are blessed by great good fortune. ||5||
ਕੇਵਲ ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ।
y sólo entienden esto los que han sido bendecidos por una gran Fortuna. (5)
siqguru syvy Brmu cukwey ]
satigur seve bharam chukaae ||
Serving the True Guru, doubt is dispelled.
ਸੱਚੇ ਗੁਰਾਂ ਦੀ ਸੇਵਾ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ।
Sirviendo al Guru Verdadero la duda es disipada.
Anidnu jwgY sic ilv lwey ]
anadhin jaagai sach liv laae ||
Those who are lovingly attuned to the True Lord remain awake and aware night and day.
ਸੱਚੇ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ, ਇਨਸਾਨ ਰੈਣ ਅਤੇ ਦਿਹੁੰ ਜਾਗਦਾ ਰਹਿੰਦਾ ਹੈ।
Los que viven amorosamente entonados en el Señor Verdadero,
eyko jwxY Avru n koie ]
eko jaanai avar na koi ||
They know the One Lord, and no other.
ਉਹ ਕੇਵਲ ਇਕ ਸਾਈਂ ਨੂੰ ਹੀ ਜਾਣਦਾ ਹੈ, ਹੋਰ ਕਿਸੇ ਨੂੰ ਨਹੀਂ।
permanecen despiertos y concientes día y noche, pues conocen sólo a Su Señor y a nadie más,
suKdwqw syvy inrmlu hoie ]6]
sukhadhaataa seve niramal hoi ||6||
Serving the Giver of peace, they become immaculate. ||6||
ਆਰਾਮ-ਬਖਸ਼ਣਹਾਰ ਸੁਆਮੀ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ।
y sirviendo al Dador de Paz se vuelven Inmaculados. (6)
syvw suriq sbid vIcwir ]
sevaa surat sabadh veechaar ||
Selfless service and intuitive awareness come by reflecting upon the Word of the Shabad.
ਨਾਮ ਦਾ ਚਿੰਤਨ ਕਰਨ ਦੁਆਰਾ, ਬੰਦੇ ਦਾ ਮਨ ਹੋਰ ਦੀ ਟਹਿਲ ਸੇਵਾ ਕਰਨ ਦਾ ਆਦੀ ਥੀ ਵੰਝਦਾ ਹੈ।
El Servicio Desapegado y la Conciencia Intuitiva, le llegan al que medita en la Palabra del Shabd.
jpu qpu sMjmu haumY mwir ]
jap tap sa(n)jam haumai maar ||
Chanting, intensive meditation and austere self-discipline come by subduing the ego.
ਆਪਣੀ ਹੰਗਤਾ ਨੂੰ ਮਾਰਨ ਦੁਆਰਾ, ਬੰਦੇ ਦੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਕੀਤੀ ਹੋਈ ਜਾਣ ਲਈ ਜਾਂਦੀ ਹੈ।
El canto, la meditación intensa y la disciplina austera vienen cuando el ego es subordinado.
jIvn mukqu jw sbdu suxwey ]
jeevan mukat jaa sabadh sunaae ||
One becomes Jivan-mukta - liberated while yet alive, by listening to the Shabad.
ਜਦ ਇਨਸਾਨ ਸੁਆਮੀ ਦੇ ਨਾਮ ਨੂੰ ਸੁਣਦਾ ਹੈ ਤਾਂ ਉਹ ਜੀਉਂਦਾ ਹੀ ਬੰਦ-ਖਲਾਸ ਹੋ ਜਾਂਦਾ ਹੈ।
Uno se vuelve Yivan Mukhta, liberado estando vivo; escuchando el Shabd
scI rhq scw suKu pwey ]7]
sachee rahat sachaa sukh paae ||7||
Living a truthful way of life, one finds true peace. ||7||
ਐਹੋ ਜੇਹੀ ਸੱਚੀ ਜੀਵਲ ਰਹੁ ਰੀਤੀ ਰਾਹੀਂ, ਉਹ ਸਦੀਵੀ ਆਰਾਮਾ ਨੂੰ ਪਰਾਪਤ ਕਰ ਲੈਂਦਾ ਹੈ।
y viviendo una vida de rectitud, uno encuentra la Paz Verdadera. (7)
suKdwqw duKu mytxhwrw ]
sukhadhaataa dhukh meTanahaaraa ||
The Giver of peace is the Eradicator of pain.
ਖੁਸ਼ੀ-ਬਖਸ਼ਨਹਾਰ ਪ੍ਰਭੂ ਗਮ ਦੂਰ ਕਰਨ ਵਾਲਾ ਹੈ।
El Dador de Paz es el Eliminador del dolor,
Avru n sUJis bIjI kwrw ]
avar na soojhas beejee kaaraa ||
I cannot conceive of serving any other.
ਮੈਂ ਕਿਸੇ ਹੋਰਸ ਦੀ ਸੇਵਾ ਕਰਨ ਦਾ ਖਿਆਲ ਵੀ ਨਹੀਂ ਕਰ ਸਕਦਾ।
no podría concebir a ningún otro,
qnu mnu Dnu hir AwgY rwiKAw ]
tan man dhan har aagai raakhiaa ||
I place my body, mind and wealth in offering before Him.
ਆਪਣੀ ਦੇਹ ਮਨੂਆ ਅਤੇ ਦੌਲਤ ਵਾਹਿਗੁਰੂ ਅੱਗੇ ਰਖ ਕੇ,
yo pongo mi cuerpo, mente y riqueza en ofrecimiento a Él.
nwnku khY mhw rsu cwiKAw ]8]2]
naanak kahai mahaa ras chaakhiaa ||8||2||
Says Nanak, I have tasted the supreme, sublime Essence of the Lord. ||8||2||
ਗੁਰੂ ਜੀ ਆਖਦੇ ਹਨ, ਮੈਂ ਸੁਆਮੀ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ ਲਿਆ ਹੈ।
Dice Nanak, he probado la Sublime y Suprema Esencia del Señor. (8-2)
pRBwqI mhlw 1 ]
prabhaatee mahalaa pehilaa ||
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
Parbhati, Mejl Guru Nanak, Primer Canal Divino..
invlI krm BuAMgm BwTI ryck pUrk kuMB krY ]
nivalee karam bhua(n)gam bhaaThee rechak poorak ku(n)bh karai ||
You may perform exercises of inner purification, and fire up the furnace of the Kundalini, inhaling and exhaling and holding the breath.
ਕੁੰਡਲੀਦਾਰ ਨਾੜੀ ਦੀ ਭੱਠੀ ਬਣਾ ਕੇ, ਜੋ ਕੋਈ ਭੀ ਅੰਦਰ-ਧੌਣ, ਸੁਆਸ ਅੰਦਰ ਖਿੱਚਣਾ, ਬਾਹਰ ਕੱਢਣ, ਅਤੇ ਰੋਕਣ ਦੀ ਕ੍ਰਿਆ ਕਰਦਾ ਹੈ।
Podrás realizar ejercicios de purificación y despertar el Kundalini, inhalando, exhalando y reteniendo la respiración,
ibnu siqgur ikCu soJI nwhI Brmy BUlw bUif mrY ]
bin satigur kichh sojhee naahee bharame bhoolaa boodd marai ||
Without the True Guru, you will not understand; deluded by doubt, you shall drown and die.
ਸੱਚੇ ਗੁਰਾਂ ਦੇ ਬਗੈਰ, ਉਸ ਨੂੰ ਯਥਾਰਥ ਸਮਝ ਪਰਾਪਤ ਨਹੀਂ ਹੁੰਦੀ ਅਤੇ ਸੰਦੇਹ ਅੰਦਰ ਭਟਕ ਉਹ ਉਥੇ ਡੁਬ ਕੇ ਮਰ ਜਾਂਦਾ ਹੈ।
pero sin el Guru Verdadero no entenderás nada y desviado por la duda, caerás y morirás.
AMDw BirAw Bir Bir DovY AMqr kI mlu kdy n lhY ]
a(n)dhaa bhariaa bhar bhar dhovai a(n)tar kee mal kadhe na lahai ||
The spiritually blind are filled with filth and pollution; they may wash, but the filth within shall never depart.
ਅੰਨ੍ਹਾ ਇਨਸਾਨ ਲਿਬੜਿਆ ਹੋਇਆ ਹੈ, ਇਸ ਤਰ੍ਹਾਂ ਲਿਬੜਿਆ ਤੇ ਪਲੀਤ ਹੋਇਆ ਹੋਇਆ ਹੈ, ਕਿ ਉਹ ਭਾਵੇਂ ਆਪਣੇ ਆਪ ਨੂੰ ਕਿਤਨਾ ਵੀ ਧੋਵੇ, ਉਸ ਦੇ ਮਨ ਦੀ ਗੰਦਗੀ ਕਦਾਚਿਤ ਨਹੀਂ ਉਤਰਦੀ।
Los ciegos espirituales están llenos de mugre y contaminación, se podrán bañar, pero su mugre interior no se la quitan nunca.
nwm ibnw Pokt siB krmw ijau bwjIgru Brim BulY ]1]
naam binaa fokaT sabh karamaa jiau baajeegar bharam bhulai ||1||
Without the Naam, the Name of the Lord, all their actions are useless, like the magician who deceives through illuions. ||1||
ਨਾਮ ਦੇ ਬਗੈਰ, ਵਿਅਰਥ ਹਨ ਸਾਰੇ ਕੰਮ ਉਸ ਮਦਾਰੀ ਦੀ ਮਾਨੰਦ, ਜੋ ਸੰਦੇਹ ਰਾਹੀਂ ਲੋਕਾਂ ਨੂੰ ਧੋਖਾ ਦਿੰਦਾ ਹੈ।
Sin el Naam, el Nombre del Señor, todas sus acciones no valen, así como el mago que engaña con la ilusión. (1)
Ktu krm nwmu inrMjnu soeI ]
khaT karam naam nira(n)jan soiee ||
The merits of the six religious rituals are obtained through the Immaculate Naam.
ਛੇ ਧਾਰਮਕ ਸੰਸਕਾਰ ਦਾ ਲਾਹਾ, ਉਸ ਪਵਿੱਤਰ ਪ੍ਰਭੂ ਦੇ ਨਾਮ ਦੇ ਅੰਦਰ ਸਮਾਇਆ ਹੋਇਆ ਹੈ।
Los méritos de seis rituales religiosos se obtienen con el Inmaculado Naam,
qU gux swgru Avgux mohI ]1] rhwau ]
too gun saagar avagun mohee ||1|| rahaau ||
You, O Lord, are the Ocean of virtue; I am so unworthy. ||1||Pause||
ਤੂੰ ਹੇ ਸੁਆਮੀ! ਨੇਕੀਆਂ ਦਾ ਸਮੁੰਦਰ ਹੈ ਅਤੇ ਮੇਰੇ ਅੰਦਰ ਕੇਵਲ ਬਦੀਆਂ ਹੀ ਹਨ। ਠਹਿਰਾਉ।
oh Señor eres el Océano de Virtud y yo no lo merezco. (1-Pausa)
mwieAw DMDw DwvxI durmiq kwr ibkwr ]
maiaa dha(n)dhaa dhaavanee dhuramat kaar bikaar ||
Running around chasing the entanglements of Maya is an evil-minded act of corruption.
ਸੰਸਾਰੀ ਕਾਰਵਿਹਾਰ ਦੀ ਦੌੜ ਭੱਜ, ਖੋਟੀ ਅਕਲ ਵਾਲੇ ਪੁਰਸ਼ ਦਾ ਪਾਪ ਭਰਿਆ ਕਰਮ ਹੈ।
Corriendo y persiguiendo los atractivos de Maya es una malvada actitud de corrupción,
mUrKu Awpu gxwiedw bUiJ n skY kwr ]
moorakh aap ganaidhaa boojh na sakai kaar ||
The fool makes a show of his self-conceit; he does not know how to behave.
ਬੇਵਕੂਫ ਬੰਦਾ ਆਪਣੀ ਸਵੈ-ਹੰਗਤਾ ਦਾ ਮੁਜਾਹਰਾ ਕਰਦਾ ਹੈ ਅਤੇ ਸੁਆਮੀ ਦੀ ਸੇਵਾ ਨੂੰ ਅਨੁਭਵ ਨਹੀਂ ਕਰ ਸਕਦਾ।
el tonto hace el teatro de su actitud voluntariosa y no sabe cómo conducirse,
mnsw mwieAw mohxI mnmuK bol KuAwr ]
manasaa maiaa mohanee manmukh bol khuaar ||
The self-willed manmukh is enticed by his desires for Maya; his words are useless and empty.
ਮਨਮਤੀਏ ਦੇ ਮਨ ਅੰਦਰ ਫਰੇਫਤਾ ਕਰ ਲੈਣ ਵਾਲੀ ਦੋਲਤ ਦੀ ਖਾਹਿਸ਼ ਹੈ ਅਤੇ ਤਬਾਹਕੁਨ ਹੈ ਉਸ ਦੀ ਬੋਲਬਾਣੀ।
ese caprichoso Manmukj es engañado por su apetito por Maya
mjnu JUTw cMfwl kw Pokt cwr sINgwr ]2]
majan jhooThaa cha(n)ddaal kaa fokaT chaar see(n)gaar ||2||
The ritual cleansings of the sinner are fradulent; his rituals and decorations are useless and empty. ||2||
ਕੂੜਾ ਹੈ ਇਸ਼ਨਾਨ ਪਾਪੀ ਦਾ ਅਤੇ ਵਿਅਰਥ ਹਨ ਉਸ ਦੇ ਧਾਰਮਕ ਸੰਸਕਾਰ ਅਤੇ ਹਾਰਸ਼ਿੰਗਾਰ।
y sus palabras vacías no sirven para nada. (2)
JUTI mn kI miq hY krxI bwid ibbwdu ]
jhooThee man kee mat hai karanee baadh bibaadh ||
False is the wisdom of the mind; its actions inspire useless disputes.
ਕੂੜੀ ਹੈ ਮਨੂਏ ਦੀ ਸਿਆਣਪ ਅਤੇ ਇਸ ਦੇ ਅਮਲ ਫਜੂਲ ਝਗੜੇ ਖੜੇ ਕਰਦੇ ਹਨ।
Falsa es la sabiduría de la mente, sus modos inspiran disputas inútiles,
JUTy ivic AhMkrxu hY Ksm n pwvY swdu ]
jhooThe vich aha(n)karan hai khasam na paavai saadh ||
The false are filled with egotism; they do not obtain the sublime taste of their Lord and Master.
ਕੂੜੇ ਪਾਣੀ ਅੰਦਰ ਸਵੈ-ਹੰਗਤਾ ਹੈ ਅਤੇ ਉਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਨਹੀਂ ਹੁੰਦਾ।
los falsos están llenos de egoísmo y no logran probar el Sublime Sabor de Su Señor y Maestro,
ibnu nwvY horu kmwvxw iPkw AwvY swdu ]
bin naavai hor kamaavanaa fikaa aavai saadh ||
Without the Name, whatever else they do is tasteless and insipid.
ਨਾਮ ਦੇ ਬਗੈਰ ਬਾਕੀ ਜੋ ਕੁਛ ਭੀ ਬੰਦਾ ਕਰਦਾ ਹੈ, ਫਿਕਲਾ ਹੈ ਉਸ ਦਾ ਸੁਆਦ।
pues sin el Naam, todo lo demás es insípido e inútil. Aliándose con el enemigo,
dustI sBw ivgucIAY ibKu vwqI jIvx bwid ]3]
dhusaTee sabhaa vigucheeaai bikh vaatee jeevan baadh ||3||
Associating with their enemies, they are plundered and ruined. Their speech is poison, and their lives are useless. ||3||
ਪਾਂਬਰਾਂ ਦੀ ਸੰਗਤ ਕਰਨ ਦੁਆਰਾ, ਇਨਸਾਨ ਬਰਬਾਦ ਹੋ ਜਾਂਦਾ ਹੈ। ਜਹਿਰੀਲੀ ਹੈ ਉਨ੍ਹਾਂ ਦੀ ਬੋਲ ਬਾਣੀ ਅਤੇ ਵਿਅਰਥ ਉਨ੍ਹਾਂ ਦੀ ਜਿੰਦਗੀ।
son destruidos y acabados, su hablar es venenoso y sus vidas son inútiles. (3)
ey BRim BUly mrhu n koeI ]
e bhram bhoole marahu na koiee ||
Do not be deluded by doubt; do not invite your own death.
ਹੇ ਬੰਦਿਓ! ਤੁਸੀਂ ਵਹਿਮ ਅੰਦਰ ਨਾਂ ਭੁਲੋ ਅਤੇ ਆਪਣੀ ਮੌਤ ਨੂੰ ਸੱਦਾ ਨਾਂ ਦਿਓ।
Que la duda no te engañe, no invites a tu propia muerte,
siqguru syiv sdw suKu hoeI ]
satigur sev sadhaa sukh hoiee ||
Serve the True Guru, and you shall be at peace forever.
ਸੱਚੇ ਗੁਰਾਂ ਦੀ ਘਾਲ ਕਮਾ, ਤੁਸੀਂ ਹਮੇਸ਼ਾਂ, ਖੁਸ਼ੀ ਅੰਦਰ ਵਸੋਗੇ।
sirve al Guru Verdadero y vive en Paz para siempre,
ibnu siqgur mukiq iknY n pweI ]
bin satigur mukat kinai na paiee ||
Without the True Guru, no one is liberated.
ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਕਲਿਆਣ ਪਰਾਪਤ ਨਹੀਂ ਹੁੰਦੀ।
pues sin el Guru Verdadero nadie logra la Liberación y sólo vienen y se van,
Awvih jWih mrih mir jweI ]4]
aaveh jaa(n)h mareh mar jaiee ||4||
They come and go in reincarnation; they die, only to be reborn and die again. ||4||
ਜੀਵ ਆਉਂਦਾ, ਜਾਂਦਾ ਤੇ ਮੁੜ ਮੁੜ ਕੇ ਮਰਦਾ ਹੈ।
mueren sólo para renacer y volver a morir. (4)
eyhu srIru hY qRY gux Dwqu ]
eh sareer hai trai gun dhaat ||
This body wanders, caught in the three dispositions.
ਇਹ ਦੇਹ ਤਿੰਨ੍ਹਾਂ ਸੁਭਾਵਾਂ ਅੰਦਰ ਭਟਕਦੀ ਹੈ।
Este cuerpo vaga, atrapado en las tres disposiciones,
ies no ivAwpY sog sMqwpu ]
eis no viaapai sog sa(n)taap ||
It is afflicted by sorrow and suffering.
ਇਸ ਨੂੰ ਅਫਸੋਸ ਅਤੇ ਕਲੇਸ਼ ਸਤਾਉਂਦੇ ਹਨ।
afligido por la tristeza y el sufrimiento;
so syvhu ijsu mweI n bwpu ]
so sevahu jis maiee na baap ||
So serve the One who has no mother or father.
ਤੂੰ ਉਸ ਦੀ ਟਹਿਲ ਕਮਾ, ਜਿਸ ਦੀ ਮਾਤਾ ਅਤੇ ਪਿਤਾ ਨਹੀਂ।
sirve entonces a Quien no tiene ni madre ni padre,
ivchu cUkY iqsnw Aru Awpu ]5]
vichahu chookai tisanaa ar aap ||5||
Desire and selfishness shall depart from within. ||5||
ਇਸ ਤਰ੍ਹਾਂ ਖਾਹਿਸ਼ ਅਤੇ ਸਵੈ-ਹੰਗਤਾ ਤੇਰੇ ਅੰਦਰੋਂ ਦੂਰ ਹੋ ਜਾਣਗੇ।
y el deseo y el orgullo se irán de tu interior. (5)
jh jh dyKw qh qh soeI ]
jeh jeh dhekhaa teh teh soiee ||
Wherever I look, I see Him.
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਉਸ ਸਾਈਂ ਨੂੰ ਵੇਖਦਾ ਹਾਂ।
Donde sea que miro, ahí Lo veo,
ibnu siqgur Byty mukiq n hoeI ]
bin satigur bheTe mukat na hoiee ||
Without meeting the True Guru, no one is liberated.
ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਇਨਸਾਨ ਦਾ ਕਲਿਆਣ ਨਹੀਂ ਹੁੰਦਾ।
sin conocer al Guru Verdadero nadie se libera,
ihrdY scu eyh krxI swru ]
hiradhai sach eh karanee saar ||
Enshrine the True One in your heart; this is the most excellent action.
ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਟਿਕਾ। ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ।
enaltece al Uno Verdadero en tu corazón, es la actitud más excelente,
horu sBu pwKMfu pUj KuAwru ]6]
hor sabh paakha(n)dd pooj khuaar ||6||
All other hypocritical actions and devotions bring only ruin. ||6||
ਤਬਾਹ ਕਰਨ ਵਾਲੇ ਹਨ ਹੋਰ ਸਾਰੇ ਧੰਦੇ ਤੇ ਉਪਾਸ਼ਨਾਵਾਂ।
lo demás son devociones hipócritas que sólo te llevan a la ruina. (6)
duibDw cUkY qW sbdu pCwxu ]
dhubidhaa chookai taa(n) sabadh pachhaan ||
When one is rid of duality, then he realizes the Word of the Shabad.
ਜਦ ਜੀਵ ਦੀ ਦਵੈਤ-ਭਾਵ ਦੁਰ ਹੋ ਜਾਂਦੀ ਹੈ, ਕੇਵਲ ਤਦ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।
Cuando uno se libera de la dualidad, entonces toma Conciencia de la Palabra del Shabd
Gir bwhir eyko kir jwxu ]
ghar baahar eko kar jaan ||
Inside and out, he knows the One Lord.
ਅਤੇ ਅੰਦਰ ਅਤੇ ਬਾਹਰ ਉਹ ਸੁਆਮੀ ਨੂੰ ਕੇਵਲ ਇਕ ਕਰਕੇ ਜਾਣਦਾ ਹੈ।
y dentro y fuera conoce al Señor,
eyhw miq sbdu hY swru ]
ehaa mat sabadh hai saar ||
This is the most Excellent Wisdom of the Shabad.
ਕੇਵਲ ਇਹ ਹੀ ਸ਼੍ਰੇਸ਼ਟ ਸਿਖਮਤ ਅਤੇ ਉਪਦੇਸ਼ ਹੈ।
esta es la Sabiduría más Excelente del Shabd
ivic duibDw mwQY pvY Cwru ]7]
vich dhubidhaa maathai pavai chhaar ||7||
Ashes fall on the heads of those who are in duality. ||7||
ਦਵੈਤ-ਭਾਵ ਅੰਦਰ ਖਚਤ ਹੋਣ ਦੁਆਰਾ, ਇਨਸਾਨ ਦੇ (ਸਿਰ) ਜਾਂ (ਮੱਥੇ) ਤੇ ਸੁਆਹ ਪੈਦੀ ਹੈ।
y las cenizas caen sobre la cabeza de los que viven en la dualidad. (7)
krxI kIriq gurmiq swru ]
karanee keerat gurmat saar ||
To praise the Lord through the Guru's Teachings is the most excellent action.
ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦਾ ਜੱਸ ਕਰਨਾ ਸ਼੍ਰੇਸ਼ਟ ਕੰਮ ਹੈ।
Alabar al Señor a través de las Enseñanzas del Guru es la más excelente acción.
sMq sBw gux igAwnu bIcwru ]
sa(n)t sabhaa gun giaan beechaar ||
In the Society of the Saints, contemplate the Glories of God and His spiritual wisdom.
ਸਤਿਸੰਗਤ ਅੰਦਰ ਤੂੰ ਪ੍ਰਭੂ ਦੀਆਂ ਨੇਕੀਆਂ ਅਤੇ ਈਸ਼ਵਰੀ ਗਿਆਤ ਦਾ ਧਿਆਨ ਧਾਰ।
En la Sociedad de los Santos medita en la Glorias de Dios y Su Sabiduría Espiritual,
mnu mwry jIvq mir jwxu ]
man maare jeevat mar jaan ||
Whoever subdues his mind, knows the state of being dead while yet alive.
ਜਿਹੜਾ ਕੋਈ ਆਪਣੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ, ਉਹ ਜੀਉਂਦੇ ਜੀ ਮੌਤ ਦੇ ਭੇਦ ਨੂੰ ਜਾਣ ਲੈਂਦਾ ਹੈ।
quien sea que subordina su mente, conoce lo que es estar muerto en vida.
nwnk ndrI ndir pCwxu ]8]3]
naanak nadharee nadhar pachhaan ||8||3||
O Nanak, by His Grace, the Gracious Lord is realized. ||8||3||
ਨਾਨਕ, ਉਸ ਦੀ ਦਇਆ ਰਾਹੀਂ, ਦਇਆਲੂ ਸੁਆਮੀ ਸਿਾਣਿਆ ਜਾਂਦਾ ਹੈ।
Oh dice Nanak, por Su Gracia, el Maravilloso Señor es conocido. (8-3)