slok mhlw 5
salok mahalaa panjavaa
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mhlw 5
salok mahalaa panjavaa
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
rqy syeI ij muKu n moVMin@ ijn@I is\wqw sweI ]
rate seiee j mukh na moRa(n)ni(h) jin(h)ee sin(j)aataa saiee ||
They alone are imbued with the Lord, who do not turn their faces away from Him - they realize Him.
ਕੇਵਲ ਉਹ ਹੀ ਪ੍ਰਭੂ ਦੇ ਪਿਆਰ ਨਾਲ ਰੰਗੇ ਹੋਏ ਹਨ, ਜੋ ਪ੍ਰਭੂ ਨੂੰ ਅਨੁਭਵ ਕਰਦੇ ਹਨ ਅਤੇ ਆਪਦਾ ਮੂੰਹ ਉਸ ਵੱਲੋਂ ਨਹੀਂ ਮੋੜਦੇ।
Sólo quienes no le voltean la cara al Señor, están imbuidos en el Señor, ellos toman Conciencia de Él.
JiV JiV pvdy kcy ibrhI ijn@w kwir n AweI ]1]
jhaR jhaR pavadhe kache birahee jin(h)aa kaar na aaiee ||1||
The false, immature lovers do not know the way of love, and so they fall. ||1||
ਕੂੜੇ ਆਸ਼ਕ ਜੋ ਪ੍ਰਭੂ ਦੇ ਪਿਆਰ ਦੀ ਕਿਰਤ ਨੂੰ ਨਹੀਂ ਜਾਣਦੇ ਅਧਵਾਟੇ ਹੀ ਡਿੱਗ ਪੈਦੇ ਹਨ।
Los falsos inmaduros no conocen el Camino del Amor y por ello caen. (1)
DxI ivhUxw pwt ptMbr BwhI syqI jwly ]
dhanee vihoonaa paaT paTa(n)bar bhaahee setee jaale ||
Without my Master, I will burn my silk and satin clothes in the fire.
ਆਪਣੇ ਮਾਲਕ ਦੇ ਬਗੈਰ, ਮੈਂ ਰੇਸ਼ਮ ਅਤੇ ਅਤਲਸ ਦੇ ਬਸਤਰ ਅੱਗ ਵਿੱਚ ਨਹੀਂ ਸੁਟਾਂੀ।
Sin mi Maestro, mejor quemo mi ropa de seda y pongo el satín al fuego.
DUVI ivic lufMdVI sohW nwnk qY sh nwly ]2]
dhooRee vich ludda(n)dhaRee sohaa(n) naanak tai seh naale ||2||
Even rolling in the dust, I look beautiful, O Nanak, if my Husband Lord is with me. ||2||
ਗੁਰੂ ਜੀ ਆਖਦੇ ਹਨ, ਹੇ ਮੇਰੇ ਕੰਤ! ਤੇਰੇ ਨਾਲ ਮੈਂ ਘੱਟੇ ਮਿੱਟੀ ਵਿੱਚ ਰੁਲਦੀ ਹੋਈ ਭੀ ਸੁਹਣੀ ਲੱਗਦੀ ਹਾਂ।
Aún refrescándome en el polvo, luzco bello, dice Nanak, si mi Señor Esposo está conmigo. (2)
gur kY sbid ArwDIAY nwim rMig bYrwgu ]
gur kai sabadh araadheeaai naam ra(n)g bairaag ||
Through the Word of the Guru's Shabad, I worship and adore the Naam, with love and balanced detachment.
ਗੁਰਾਂ ਦੀ ਬਾਣੀ ਰਾਹੀਂ, ਜੀਵ ਨਾਮ ਦਾ ਪ੍ਰੇਮ ਨਾਲ ਸਿਮਰਨ ਕਰਦਾ ਹੈ ਅਤੇ ਨਿਰਲੇਪ ਥੀ ਵੰਦਾ ਹੈ।
Mediante la Palabra del Shabd del Guru, alabo y adoro el Naam, el Nombre de Dios, con todo Amor y Desapego balanceados.
jIqy pMc bYrweIAw nwnk sPl mwrU iehu rwgu ]3]
jeete pa(n)ch bairaieeaa naanak safal maaroo ih raag ||3||
When the five enemies are overcome, O Nanak, this musical measure of Raga Maaroo becomes frtuiful. ||3||
ਜਦ ਉਹ ਪੰਜਾਂ ਦੁਸ਼ਮਨਾਂ ਨੂੰ ਕਾਬੂ ਕਰ ਲੈਂਦਾ ਹੈ ਤਾਂ ਇਹ ਮਾਰੂ ਰਾਗ ਫਲਦਾਇਕ ਥੀ ਵੰਦਾ ਹੈ, ਹੇ ਨਾਨਕ!
Cuando los cinco enemigos son conquistados, oh, dice Nanak, esta estrofa de Raga Maru da sus frutos. (3)
jW mUM ieku q lK qau ijqI ipnxy dir ikqVy ]
jaa(n) moo(n) ik ta lakh tau jitee pinane dhar kitaRe ||
When I have the One Lord, I have tens of thousands. Otherwise, people like me beg from door to door.
ਜਦ ਮੇਰੇ ਪੱਲੇ ਇੱਕ ਪ੍ਰਭੂ ਹੈ ਤਦ ਮੈਂ ਲੱਖਾਂ ਹੀ ਪਾ ਲੈਂਦਾ ਹਾਂ। ਤੇਰੇ ਵਰਗੇ ਜੀਵਾਂ ਨੇ ਅਨੇਕਾਂ ਬੂਹਿਆਂ ਤੇ ਮੰਗਣਾ ਹੈ।
Cuando tengo al Señor, soy millonario, de otra forma gente como yo limosnea de puerta en puerta.
bwmxu ibrQw gieE jnµmu ijin kIqo so ivsry ]4]
baaman birathaa gio jana(n)m jin keeto so visare ||4||
O Brahmin, your life has passed away uselessly; you have forgotten the One who created you. ||4||
ਹੇ ਬ੍ਰਾਹਮਣ! ਤੇਰਾ ਜੀਵਨ ਵਿਅਰਥ ਬੀਤ ਗਿਆ ਹੈ, ਕਿਉਂਕਿ ਤੂੰ ਉਸ ਨੂੰ ਭੁਲਾ ਦਿਤਾ ਹੈ, ਜਿਸ ਲੇ ਤੈਨੂੰ ਰਚਿਆ ਹੈ।
Oh Brahmán, tu vida ha transcurrido en forma inútil, pues te has olvidado del Uno que te creó. (4)
soriT so rsu pIjIAY kbhU n PIkw hoie ]
soraTh so ras peejeeaai kabahoo na feekaa hoi ||
In Raga Sorat'h, drink in this sublime essence, which never loses its taste.
ਸੋਰਠ ਰਾਗ ਦੇ ਰਾਹੀਂ ਤੂੰ ਉਹ ਅੰਮ੍ਰਿਤ ਪਾਨ ਕਰ, ਜੋ ਕਦਾਚਿਤ ਫਿਕਲਾ ਨਹੀਂ ਹੁੰਦਾ।
En la Raga Sorad, bebe de esta Sublime Esencia que nunca pierde su sabor.
nwnk rwm nwm gun gweIAih drgh inrml soie ]5]
naanak raam naam gun gaie'eeh dharageh niramal soi ||5||
O Nanak, singing the Glorious Praises of the Lord's Name, one's reputation is immaculate in the Court of the Lord. ||5||
ਨਾਨਕ, ਸੁਆਮੀ ਦੇ ਨਾਮ ਦੀ ਮਹਿਮਾ ਗਾਹਿਨ ਕਰਨ ਦੁਆਰਾ, ਪਵਿੱਤਰ ਥੀ ਵੰਝਦੀ ਹੈ ਇਸਨਸਾਨ ਦੀ ਪ੍ਰਭਤਾ ਪ੍ਰਭੂ ਦੇ ਦਰਬਾਰ ਅੰਦਰ।
Oh, dice Nanak, entonando las Gloriosas Alabanzas del Señor, la reputación de uno se vuelve inmaculada en la Corte del Señor. (5)
jo pRiB rKy Awip iqn koie n mwreI ]
jo prabh rakhe aap tin koi na maariee ||
No one can kill those whom God Himself protects.
ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਉਨ੍ਹਾਂ ਨੂੰ ਕੋਈ ਭੀ ਮਾਰ ਨਹੀਂ ਸਕਦਾ।
Nadie puede matar a quienes Dios protege,
AMdir nwmu inDwnu sdw gux swreI ]
a(n)dhar naam nidhaan sadhaa gun saariee ||
The treasure of the Naam, the Name of the Lord, is within them. They cherish His Glorious Virtues forever.
ਉਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਹੈ ਅਤੇ ਉਹ ਹਮੇਸ਼ਾਂ ਹੀ ਉਸ ਦੀਆਂ ਨੇਕੀਆਂ ਨੂੰ ਯਾਦ ਕਰਦੇ ਹਨ।
el Tesoro del Naam, el Nombre del Señor está en ellos y ellos aprecian Sus Gloriosas Virtudes para siempre.
eykw tyk AgMm min qin pRBu DwreI ]
ekaa Tek aga(n)m man tan prabh dhaariee ||
They take the Support of the One, the Inaccessible Lord; they enshrine God in their mind and body.
ਉਨ੍ਹਾਂ ਨੂੰ ਇਕ ਬੇਕਾਹ ਪੁਰਖ ਦਾ ਹੀ ਆਸਰਾ ਹੈ ਅਤੇ ਆਪਣੇ ਹਿਰਦੇ ਅਤੇ ਸਰੀਰ ਅੰਦਰ ਉਹ ਆਪਦੇ ਸੁਆਮੀ ਨੂੰ ਟਿਕਾਉਂਦੇ ਹਨ।
Ellos toman el Soporte del Uno, el Señor Inaccesible y enaltecen al Señor en su mente y cuerpo,
lgw rMgu Apwru ko n auqwreI ]
lagaa ra(n)g apaar ko na utaariee ||
They are imbued with the Love of the Infinite Lord, and no one can wipe it away.
ਉਹ ਬੇਅੰਤ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਕੋਈ ਭੀ ਇਸ ਨੂੰ ਲਾਹ ਨਹੀਂ ਸਕਦਾ।
así viven imbuidos en el Amor del Infinito Señor y nadie lo puede borrar.
gurmuiK hir gux gwie shij suKu swreI ]
gurmukh har gun gai sahaj sukh saariee ||
The Gurmukhs sing the Glorious Praises of the Lord; they obtain the most excellent celestial peace and poise.
ਗੁਰਾਂ ਦੀ ਦਇਆ ਦੁਆਰਾ, ਹਰੀ ਦੀਆਂ ਸਿਫਤਾਂ ਗਾਹਿਨ ਕਰਕੇ ਉਹ ਪਰਮ ਪਰਸੰਨਤਾ ਨੂੰ ਪਰਾਪਤ ਥੀ ਵੰਦੇ ਹਨ।
Los Gurmukjs cantan las Gloriosas Alabanzas del Señor y permanecen tranquilos y en Paz,
nwnk nwmu inDwnu irdY auir hwreI ]6]
naanak naam nidhaan ridhai ur haariee ||6||
O Nanak, they enshrine the treasure of the Naam in their hearts. ||6||
ਆਪਣੇ ਹਿਰਦੇ ਅਤੇ ਦਿਲ ਅੰਦਰ ਹੇ ਨਾਨਕਨੂੰ! ਉਹ ਨਾਮ ਦੇ ਖਜਾਨੇ ਦੀ ਫੁਲਮਾਲਾ ਪਹਿਨਦੇ ਹਨ।
oh, dice Nanak, ellos enaltecen el Nombre del Naam en sus corazones. (6)
kry su cMgw mwin duXI gxq lwih ]
kare su cha(n)gaa maan dhuyee ganat laeh ||
Whatever God does, accept that as good; leave behind all other judgements.
ਜਿਹੜਾ ਕੁਛ ਸੁਆਮੀ ਕਰਦਾ ਹੈ, ਤੂੰ ਉਸ ਨੂੰ ਭਲਾ ਕਰ ਕੇ ਸਵੀਕਾਰ ਕਰ ਅਤੇ ਹੋਰ ਸਾਰੀਆਂ ਗਿਣਤੀਆਂ ਮਿਣਤੀਆਂ ਛਡ ਦੇ।
Acepta con Bondad lo que sea que Dios hace y deja de juzgar,
ApxI ndir inhwil Awpy lYhu lwie ]
apanee nadhar nihaal aape laih lai ||
He shall cast His Glance of Grace, and attach you to Himself.
ਆਪਣੀ ਦਇਆ ਦ੍ਰਿਸ਼ਟੀ ਨਾਲ ਤੈਨੂੰ ਦੇਖ, ਸੁਆਮੀ ਤੈੌਨੂੰ ਆਪਣੇ ਲਾਲ ਜੋੜ ਲਵੇਗਾ।
Él posará en ti Su Mirada de Gracia y te unirá a Su Ser.
jn dyhu mqI aupdysu ivchu Brmu jwie ]
jan dheh matee upadhes vichahu bharam jai ||
Instruct yourself with the Teachings, and doubt will depart from within.
ਹੇ ਬੰਦੇ! ਤੂੰ ਆਪਦਾ ਮਨ ਨੂੰ ਸਿਖਮਤ ਦੇ, ਤਾਂ ਜੋ ਤੇਰੇ ਅੰਦਰੋ ਸੰਦੇਹ ਦੂਰ ਹੋ ਜਾਵੇ।
Instrúyete en las Enseñanzas y la duda desaparecerá de tu interior,
jo Duir iliKAw lyKu soeI sB kmwie ]
jo dhur likhiaa lekh soiee sabh kamai ||
Everyone does that which is pre-ordained by destiny.
ਜਿਹੜੀ ਭੀ ਪ੍ਰਾਲਭਧ ਜੀਵ ਲਈ ਮੁਢ ਤੋਂ ਲਿਖੀ ਹੋਈ ਹੈ ਹਰ ਜਣਾ ਕੇਵਲ ਉਹ ਹੀ ਕਰਦਾ ਹੈ।
cada uno hace lo que está en su destino
sBu kCu iqs dY vis dUjI nwih jwie ]
sabh kachh tis dhai vas dhoojee naeh jai ||
Everything is under His control; there is no other place at all.
ਹਰ ਵਸਤੂ ਉਸ ਦੇ ਇਖਤਿਆਰ ਵਿੱਚ ਹੈ, ਉਸ ਦੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।
y todo está bajo Su Control, no hay otro lugar a dónde ir.
nwnk suK And Bey pRB kI mMin rjwie ]7]
naanak sukh anadh bhe prabh kee ma(n)n rajai ||7||
Nanak is in peace and bliss, accepting the Will of God. ||7||
ਸਾਹਿਬ ਦੀ ਰਜਾ ਨੂੰ ਕਬੂਲ ਕਰਕੇ, ਨਾਨਕ ਸੁਖੀ ਅਤੇ ਪ੍ਰਸੰਨ ਥੀ ਗਿਆ ਹੈ।
Nanak vive dichoso y en Paz, aceptando la Voluntad de Dios. (7)
guru pUrw ijn ismirAw syeI Bey inhwl ]
gur pooraa jin simariaa seiee bhe nihaal ||
Those who meditate in remembrance on the Perfect Guru, are exalted and uplifted.
ਪਰਮ ਪ੍ਰਸੰਨ ਥੀ ਵੰਝਦੇ ਹਨ, ਉਹ ਜੋ ਪੂਰਨ ਗੁਰਾਂ ਦਾ ਆਰਾਧਨ ਕਰਦੇ ਹਨ।
Quienes meditan recordando el Perfecto Guru, viven elevados y exaltados.
nwnk nwmu ArwDxw kwrju AwvY rwis ]8]
naanak naam araadhanaa kaaraj aavai raas ||8||
O Nanak, dwelling on the Naam, the Name of the Lord, all affairs are resolved. ||8||
ਨਾਨਕ, ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਕਾਜ ਦਰੁਸਤ ਥੀ ਵੰਝਦੇ ਹਨ।
Oh, dice Nanak, habitando en el Naam, el Nombre del Señor, todos los asuntos son resueltos. (8)
pwpI krm kmwvdy krdy hwey hwie ]
paapee karam kamaavadhe karadhe haae hai ||
The sinners act, and generate bad karma, and then they weep and wail.
ਪਾਂਬਰ ਮੰਦੇ ਅਮਲ ਕਮਾਉਦ ਹਨ ਅਤੇ ਫਿਰ ਰੁਦਨ ਤੇ ਵਿਰਲਾਪ ਕਰਦੇ ਹਨ।
Los malvados actúan y generan mal Karma y después se lamentan y acongojan.
nwnk ijau mQin mwDwxIAw iqau mQy DRm rwie ]9]
naanak jiau mathan maadhaaneeaa tiau mathe dhram rai ||9||
O Nanak, just as the churning stick churns the butter, so does the Righteous Judge of Dharma churn them. ||9||
ਨਾਨਕ ਜਿਸ ਤਰ੍ਹਾਂ ਮਧਾਣੀ ਦਹੀ ਨੂੰ ਰਿੜਕਦੀ ਹੈ ਉਸੇ ਤਰ੍ਹਾਂ ਹੀ ਧਰਮ ਰਾਜਾ ਉਨ੍ਹਾਂ ਨੂੰ ਰਿੜਕਦਾ ਹੈ।
Oh dice Nanak, así como la paleta bate la mantequilla, el Recto Juez del Dharma los bate a ellos. (9)
nwmu iDAwiein swjnw jnm pdwrQu jIiq ]
naam dhiaain saajanaa janam padhaarath jeet ||
Meditating on the Naam, O friend, the treasure of life is won.
ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ, ਹੇ ਮਿੱਤਰ! ਉਹ ਆਪਦੇ ਮਨੁਸ਼ੀ ਜੀਵਲ ਦੇ ਜਵੇਹਰ ਨੂੰ ਜਿੱਤ ਲੈਂਦੇ ਹਨ।
Meditando en el Naam, oh amigo, el Tesoro de la vida es ganado.
nwnk Drm AYsy cvih kIqo Bvnu punIq ]10]
naanak dharam aaise chaveh keeto bhavan puneet ||10||
O Nanak, speaking in Righteousness, one's world becomes sanctified. ||10||
ਨਾਨਕ, ਧਰਮ ਰਰਾਜਾ ਉਨ੍ਹਾਂ ਨੂੰ ਕਿਸ ਤਰ੍ਹਾਂ ਲਵੇਦਨ ਕਰਦਾ ਹੈ, "ਮੇਰੇ ਮੰਦਰ ਨੂੰ ਤੁਸਾਂ ਪਵਿੱਤਰ ਕਰ ਦਿੱਤਾ ਹੈ "
Oh, dice Nanak, hablando en Rectitud, el mundo de uno es Santificado. (10)
KuBVI kuQwie imTI glix kumMqRIAw ]
khubhaRee kuthai miThee galan kuma(n)treeaa ||
I am stuck in an evil place, trusting the sweet words of an evil advisor.
ਮੰਦ-ਮਸ਼ਵਰਾ ਦੇਣ ਵਾਲੇ ਦੇ ਮਿਠੜੇ ਬਚਨਾਂ ਰਾਹੀਂ, ਮੈਂ ਮੰਦੇ ਥਾਂ ਵਿੱਚ ਧਸ ਗਿਆ ਹਾਂ।
Estoy atrapado en una mala situación, confiando en las dulces palabras de un mal consejero.
nwnk syeI aubry ijnw Bwgu mQwih ]11]
naanak seiee ubare jinaa bhaag mathaeh ||11||
O Nanak, they alone are saved, who have such good destiny inscribed upon their foreheads. ||11||
ਨਾਨਕ, ਕੇਵਲ ਉਹ ਹੀ ਬਚੇ ਹਨ, ਜਿਨ੍ਹਾਂ ਦੇ ਮਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Oh, dice Nanak, solo serán salvados, quienes traen el buen Destino grabado en sus frentes. (11)
suqVy suKI svMin@ jo rqy sh AwpxY ]
sutaRe sukhee sava(n)ni(h) jo rate seh aapanai ||
They alone sleep and dream in peace, who are imbued with the Love of their Husband Lord.
ਕੇਵਲ ਉਹ ਹੀ ਆਰਾਮ ਅੰਦਰ ਸੌਦੀਆਂ ਅਤੇ ਉਘਦੀਆਂ ਹਨ, ਜੋ ਆਪਣੇ ਕੰਤ ਦੇ ਪਿਆਰ ਨਾਲ ਰੰਗੀਜੀਆਂ ਹਨ।
Sólo quienes están imbuidos en el Amor de Su Esposo, duermen y sueñan en Paz
pRym ivCohw DxI sau ATy phr lvMin@ ]12]
prem vichhohaa dhanee sau aThe pahar lava(n)ni(h) ||12||
Those who have been separated from the Love of their Master, scream and cry twenty-four hours a day. ||12||
ਜੋ ਆਪਦੇ ਮਾਲਕ ਦੀ ਪ੍ਰੀਤ ਨਾਲੋ ਵਿਛੁੰਨੀਆਂ ਹਨ, ਉਹ ਦਿਨ ਦੇ ਅੱਠੇ ਪਹਿਰ ਹੀ ਰੌਦੀਆਂ ਰਹਿੰਦੀਆਂ ਹਨ।
y quienes han sido separados del Amor de Su Maestro, gritan y lloran las veinticuatro horas del día. (12)
suqVy AsMK mwieAw JUTI kwrxy ]
sutaRe asa(n)kh maiaa jhooThee kaarane ||
Millions are asleep, in the false illusion of Maya.
ਕੂੜੀ ਧਨ-ਦੌਲਤ ਦੀ ਖਾਤਰ ਕ੍ਰੋੜਾ ਹੀ ਬੇਸਮਝੀ ਅੰਦਰ ਸੁਤੇ ਪਏ ਹਨ।
Millones están durmiendo en la ilusoria falsedad de Maya
nwnk sy jwgMin@ ij rsnw nwmu aucwrxy ]13]
naanak se jaaga(n)ni(h) j rasanaa naam uchaarane ||13||
O Nanak, they alone are awake and aware, who chant the Naam with their tongues. ||13||
ਨਾਨਕ, ਕੇਵਲ ਉਹ ਹੀ ਜਾਗਦੇ ਹਨ, ਜੋ ਆਪਣੀ ਜੀਭਾਂ ਨਾਲ ਆਪਦੇ ਪ੍ਰਭੂ ਦੇ ਨਾਮ ਨੂੰ ਉਚਾਰਦੇ ਹਨ।
y oh, dice Nanak, sólo estarán despiertos y concientes, quienes recitan el Naam con su lengua. (13)
imRg iqsnw pyiK Bulxy vuTy ngr gMDRb ]
mirag tisanaa pekh bhulane vuThe nagar ga(n)dhrab ||
Seeing the mirage, the optical illusion, the people are confused and deluded.
ਦ੍ਰਿਸਅਕ ਧੋਖੇ ਅਤੇ ਵਸਦੀ ਹੋਈ ਹਰਿਚੰਦਉਰੀ ਨੂੰ ਵੇਖ, ਪ੍ਰਾਣੀ ਕੁਰਾਹੇ ਪਏ ਹੋਏ ਹਨ।
Viendo el espejismo, la ilusión óptica, la gente vive engañada y confundida,
ijnI scu ArwiDAw nwnk min qin Pb ]14]
jinee sach araadhiaa naanak man tan fab ||14||
Those who worship and adore the True Lord, O Nanak, their minds and bodies are beautiful. ||14||
ਜੋ ਸਚੇ ਸੁਆਮੀ ਦਾ ਭਜਨ ਕਰਦੇ ਹਨ ਸੁੰਦਰ ਦਿਸਦੀ ਹੈ ਉਨ੍ਹਾਂ ਦੀ ਆਤਮਾ ਅਤੇ ਦੇਹ ਹੇ ਨਾਨਕ!
quienes alaban y adoran al Señor Verdadero. Oh, dice Nanak, sus mentes y cuerpos se ven bellos. (14)
piqq auDwrx pwrbRhmu sMmRQ purKu Apwru ]
patit udhaaran paarabraham sa(n)mrath purakh apaar ||
The All-powerful Supreme Lord God, the Infinite Primal Being, is the Saving Grace of sinners.
ਸਰਬ-ਸ਼ਕਤੀਵਾਨ ਅਤੇ ਬੇਅੰਤ ਸ਼੍ਰੋਮਣੀ ਸੁਆਮੀ ਮਾਲਕ, ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਹੈ।
El Poderoso y Supremo Dios nuestro Señor, el Infinito Ser Primordial, es la Gracia Salvadora de quienes viven en el error.