gurmuiK jIvY mrY prvwxu ]
gurmukh jeevai marai paravaan ||
The Gurmukhs are celebrated in life and death.
ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।
Los Gurmukjs son aprobados tanto en esta vida como en la que sigue.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK jIvY mrY prvwxu ]
gurmukh jeevai marai paravaan ||
The Gurmukhs are celebrated in life and death.
ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ।
Los Gurmukjs son aprobados tanto en esta vida como en la que sigue.
Awrjw n CIjY sbdu pCwxu ]
aarajaa na chheejai sabadh pachhaan ||
Their lives are not wasted; they realize the Word of the Shabad.
ਉਸ ਦਾ ਜੀਵਨ ਬੇਅਰਥ ਨਹੀਂ ਜਾਂਦਾ, ਕਿਉਂਕਿ ਉਹ ਸਾਹਿਬ ਨੂੰ ਸਿੰਾਣਦਾ ਹੈ।
Habiendo tomado Conciencia del Señor su vida no se desperdicia.
gurmuiK mrY n kwlu n Kwey gurmuiK sic smwvixAw ]2]
gurmukh marai na kaal na khaae gurmukh sach samaavaniaa ||2||
The Gurmukhs do not die; they are not consumed by death. The Gurmukhs are absorbed in the True Lord. ||2||
ਪਵਿੱਤ੍ਰ ਪੁਰਸ਼ ਮਰਦਾ ਨਹੀਂ ਤੇ ਨਾਂ ਹੀ ਉਸ ਨੂੰ ਮੌਤ ਨਿਗਲਦੀ ਹੈ, ਪਵਿੱਤ੍ਰ ਪੁਰਸ਼ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Ellos no mueren, ni tampoco son consumidos por el tiempo, y se inmergen con toda facilidad en la Verdad del Señor.(2)
gurmuiK hir dir soBw pwey ]
gurmukh har dhar sobhaa paae ||
The Gurmukhs are honored in the Court of the Lord.
ਗੁਰੂ ਅਨੁਸਾਰੀ ਸਿਖ ਵਾਹਿਗੁਰੁ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।
El verdadero Devoto es honrado en la Corte de Dios.
gurmuiK ivchu Awpu gvwey ]
gurmukh vichahu aap gavaae ||
The Gurmukhs eradicate selfishness and conceit from within.
ਗੁਰੂ ਅਨੁਸਾਰੀ ਸਿਖ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਟ ਸੁਟਦਾ ਹੈ।
El verdadero Devoto es complacido con la Voluntad del Guru y deja de vanagloriarse.
Awip qrY kul sgly qwry gurmuiK jnmu svwrixAw ]3]
aap tarai kul sagale taare gurmukh janam savaaraniaa ||3||
They save themselves, and save all their families and ancestors as well. The Gurmukhs redeem their lives. ||3||
ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ।
El Santo se libera a sí mismo, libera a todo su linaje y su vida es también reformada.(3)
gurmuiK duKu kdy n lgY srIir ]
gurmukh dhukh kadhe na lagai sareer ||
The Gurmukhs never suffer bodily pain.
ਨੇਕ-ਬੰਦੇ ਦੀ ਦੇਹਿ ਨੂੰ ਪੀੜ ਕਦਾਚਿੱਤ ਦੁਖਾਂਤ੍ਰ ਨਹੀਂ ਕਰਦੀ।
El dolor nunca incomoda al cuerpo del Santo,
gurmuiK haumY cUkY pIr ]
gurmukh haumai chookai peer ||
The Gurmukhs have the pain of egotism taken away.
ਨੇਕ-ਬੰਦੇ ਦੀ ਹੰਕਾਰ ਦੀ ਦਰਦ ਦੂਰ ਹੋ ਜਾਂਦੀ ਹੈ।
porque se ha liberado de la agonía de su propio ego,
gurmuiK mnu inrmlu iPir mYlu n lwgY gurmuiK shij smwvixAw ]4]
gurmukh man niramal fir mail na laagai gurmukh sahaj samaavaniaa ||4||
The minds of the Gurmukhs are immaculate and pure; no filth ever sticks to them again. The Gurmukhs merge in celestial peace. ||4||
ਨੇਕ ਬੰਦੇ ਦਾ ਹਿਰਦਾ ਪਵਿੱਤ੍ਰ ਹੈ ਅਤੇ ਮਗਰੋਂ ਕਦੇ ਭੀ ਇਸ ਨੂੰ ਗਿਲਾਜ਼ਤ ਨਹੀਂ ਚਿੰਮੜਦੀ। ਨੇਕ ਬੰਦਾ ਬੈਕੁੰਠੀ ਆਨੰਦ ਅੰਦਰ ਲੀਨ ਹੋ ਜਾਂਦਾ ਹੈ।
su mente es pura y ninguna suciedad la trastorna después de que él ha conocido el Éxtasis Divino. (4)
gurmuiK nwmu imlY vifAweI ]
gurmukh naam milai vaddiaaiee ||
The Gurmukhs obtain the Greatness of the Naam.
ਪਵਿੱਤ੍ਰ ਪੁਰਸ਼ ਪ੍ਰਭੂ ਦੇ ਨਾਮ ਦੀ ਮਹਾਨਤਾ ਪਰਾਪਤ ਕਰਦਾ ਹੈ।
Los Fieles a Dios son glorificados en el Nombre del Señor;
gurmuiK gux gwvY soBw pweI ]
gurmukh gun gaavai sobhaa paiee ||
The Gurmukhs sing the Glorious Praises of the Lord, and obtain honor.
ਪਵਿੱਤ੍ਰ ਪੁਰਸ਼ ਵਾਹਿਗੁਰੂ ਦੀਆਂ ਉਤਕ੍ਰਿਸ਼ਟਤਾਈਆਂ ਗਾਇਨ ਕਰਦਾ ਹੈ ਅਤੇ ਕੀਰਤੀ ਨੂੰ ਪਰਾਪਤ ਹੁੰਦਾ ਹੈ।
ellos cantan las Alabanzas del Señor y son bendecidos.
sdw Anµid rhY idnu rwqI gurmuiK sbdu krwvixAw ]5]
sadhaa ana(n)dh rahai dhin raatee gurmukh sabadh karaavaniaa ||5||
They remain in bliss forever, day and night. The Gurmukhs practice the Word of the Shabad. ||5||
ਉਹ ਸਦੀਵ ਹੀ ਦਿਹੁੰ ਰੈਣ ਪ੍ਰਸੰਨ ਰਹਿੰਦਾ ਹੈ। ਪਵਿੱਤ੍ਰ ਪੁਰਸ਼ ਸਾਹਿਬ ਦੇ ਨਾਮ ਦੀ ਕਮਾਈ ਕਰਦਾ ਹੈ।
Ellos permanecen eternamente bendecidos, y practican la Palabra noche y día.(5)
gurmuiK Anidnu sbdy rwqw ]
gurmukh anadhin sabadhe raataa ||
The Gurmukhs are attuned to the Shabad, night and day.
ਗੁਰਾਂ ਦਾ ਜਾਂਨਿਸਾਰ ਸਿੱਖ ਰੈਣ ਦਿਹੁੰ ਨਾਮ ਨਾਲ ਰੰਗਿਆ ਰਹਿੰਦਾ ਹੈ।
Los hombres santos permanecen imbuidos en el Bani de la Palabra siempre,
gurmuiK jug cwry hY jwqw ]
gurmukh jug chaare hai jaataa ||
The Gurmukhs are known throughout the four ages.
ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ।
y son renombrados en las cuatro épocas.
gurmuiK gux gwvY sdw inrmlu sbdy Bgiq krwvixAw ]6]
gurmukh gun gaavai sadhaa niramal sabadhe bhagat karaavaniaa ||6||
The Gurmukhs always sing the Glorious Praises of the Immaculate Lord. Through the Shabad, they practice devotional worship. ||6||
ਗੁਰਾਂ ਦਾ ਜਾਨਿਸਾਰ ਸਿੱਖ ਹਮੇਸ਼ਾਂ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪਰਮ-ਮਈ ਸੇਵਾ ਕਮਾਉਂਦਾ ਹੈ।
Ellos recitan constantemente los Cantos Divinos del Señor y, a través del Shabd de la Palabra, alaban a su Dios. (6)
bwJu gurU hY AMD AMDwrw ]
baajh guroo hai a(n)dh a(n)dhaaraa ||
Without the Guru, there is only pitch-black darkness.
ਗੁਰਾਂ ਦੇ ਬਿਨਾਂ ਅਨ੍ਹੇਰ ਘੁਪ ਹੈ।
Sin el Guru, hay una oscuridad profunda;
jmkwil grTy krih pukwrw ]
jamakaal garaThe kareh pukaaraa ||
Seized by the Messenger of Death, people cry out and scream.
ਮੌਤ ਦੇ ਦੂਤ ਦੇ ਫੜੇ ਹੋਏ ਇਨਸਾਨ ਉੱਚੀ ਉੱਚੀ ਚੀਕਦੇ ਹਨ।
y en las garras del ángel de la muerte, los hombres se retuercen en sufrimiento.
Anidnu rogI ibstw ky kIVy ibstw mih duKu pwvixAw ]7]
anadhin rogee bisaTaa ke keeRe bisaTaa meh dhukh paavaniaa ||7||
Night and day, they are diseased, like maggots in manure, and in manure they endure agony. ||7||
ਉਹ ਹਮੇਸ਼ਾਂ ਬੀਮਾਰ, ਗੰਦਗੀ ਦੇ ਕੀਟ ਹਨ। ਗੰਦਗੀ ਅੰਦਰ ਹੀ ਉਹ ਤਸੀਹਾ ਕੱਟਦੇ ਹਨ।
Sus mentes afligidas y enfermas colean como gusanos en el lodo y sufren.(7)
gurmuiK Awpy kry krwey ]
gurmukh aape kare karaae ||
The Gurmukhs know that the Lord alone acts, and causes others to act.
ਗੁਰੂ ਸਮਰਪਣ ਅਨੁਭਵ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਕਰਦਾ ਤੇ ਕਰਵਾਉਂਦਾ ਹੈ।
Los Fieles de Dios saben que solamente Dios es el Hacedor y la Causa;
gurmuiK ihrdY vuTw Awip Awey ]
gurmukh hiradhai vuThaa aap aae ||
In the hearts of the Gurmukhs, the Lord Himself comes to dwell.
ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ।
sobre sus corazones, como rocío, llega la Compasión del Señor.
nwnk nwim imlY vifAweI pUry gur qy pwvixAw ]8]25]26]
naanak naam milai vaddiaaiee poore gur te paavaniaa ||8||25||26||
O Nanak, through the Naam, greatness is obtained. It is received from the Perfect Guru. ||8||25||26||
ਨਾਨਕ, ਰੱਬ ਦੇ ਨਾਮ ਦੇ ਰਾਹੀਂ ਵਿਸ਼ਾਲਤਾ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ ਹੈ।
Dice Nanak, a través del Guru, uno es bendecido con la Gloria del Señor. (8-25-26)
mwJ mhlw 3 ]
maajh mahalaa teejaa ||
Mall, Mejl Guru Amar Das, Tercer Canal Divino.
eykw joiq joiq hY srIrw ]
ekaa jot jot hai sareeraa ||
The One Light is the light of all bodies.
ਦੇਹਾਂ ਦੀ ਰੌਸ਼ਨੀ ਅੰਦਰ ਇਕ ਸੁਆਮੀ ਦੀ ਹੀ ਰੌਸ਼ਨੀ ਹੈ।
En todas las luces está la Luz del Uno;
sbid idKwey siqguru pUrw ]
sabadh dhikhaae satigur pooraa ||
The Perfect True Guru reveals it through the Word of the Shabad.
ਆਪਣੇ ਉਪਦੇਸ਼ ਦੁਆਰਾ ਪੂਰਨ ਸਤਿਗੁਰੂ ਇਸ ਨੂੰ ਵਿਖਾਲ ਦਿੰਦਾ ਹੈ।
a través de la Palabra nos es revelada, gracias al Perfecto Guru.
Awpy Prku kIqonu Gt AMqir Awpy bxq bxwvixAw ]1]
aape farak keeton ghaT a(n)tar aape banat banaavaniaa ||1||
He Himself instills the sense of separation within our hearts; He Himself created the Creation. ||1||
ਮੁਖਤਲਿਫ ਸਰੀਰਾਂ ਅੰਦਰ ਪ੍ਰਭੂ ਨੇ ਖੁਦ ਹੀ ਵੱਖਰਾਪਣ ਪੈਦਾ ਕੀਤਾ ਹੈ ਅਤੇ ਖੁਦ ਹੀ ਸਾਰੀ ਬਣਤਰ ਬਣਾਈ ਹੈ।
En nuestros corazones el sentido de separación también es Suyo, y la Unión también la obtenemos a través de Él.(1)
hau vwrI jIau vwrI hir scy ky gux gwvixAw ]
hau vaaree jeeau vaaree har sache ke gun gaavaniaa ||
I am a sacrifice, my soul is a sacrifice, to those who sing the Glorious Praises of the True Lord.
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੱਚੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ।
En sacrificio, oh en sacrificio ofrezco mi ser a aquéllos que habitan en las Alabanzas del Uno Verdadero.
bwJu gurU ko shju n pwey gurmuiK shij smwvixAw ]1] rhwau ]
baajh guroo ko sahaj na paae gurmukh sahaj samaavaniaa ||1|| rahaau ||
Without the Guru, no one obtains intuitive wisdom; the Gurmukh is absorbed in intuitive peace. ||1||Pause||
ਗੁਰਾਂ ਦੇ ਬਗੈਰ ਕਿਸੇ ਨੂੰ ਭੀ ਬ੍ਰਹਿਮ ਗਿਆਨ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Sin el Guru, uno no obtiene el Estado de Sincronización; y es a través del Guru que nos inmergimos en la Paz Gloriosa. (1-Pausa)
qUM Awpy sohih Awpy jgu mohih ]
too(n) aape soheh aape jag moheh ||
You Yourself are Beautiful, and You Yourself entice the world.
ਤੂੰ ਆਪ ਸੁੰਦਰ ਲੱਗਦਾ ਹੈ ਅਤੇ ਆਪ ਹੀ ਸੰਸਾਰ ਨੂੰ ਫਰੇਫਤਾ ਕਰਦਾ ਹੈ।
Tú Mismo te ves Bello, y seduces a todos en la dualidad,
qUM Awpy ndrI jgqu provih ]
too(n) aape nadharee jagat paroveh ||
You Yourself, by Your Kind Mercy, weave the thread of the world.
ਤੂੰ ਆਪ ਹੀ, ਹੇ ਮਿਹਰਵਾਨ ਮਾਲਕ! ਸੰਸਾਰ ਨੂੰ ਨਿਯਮ ਅੰਦਰ ਪਰੋਂਦਾ ਹੈਂ।
oh Señor; en Tu Gracia, entretejes el Universo.
qUM Awpy duKu suKu dyvih krqy gurmuiK hir dyKwvixAw ]2]
too(n) aape dhukh sukh dheveh karate gurmukh har dhekhaavaniaa ||2||
You Yourself bestow pain and pleasure, O Creator. The Lord reveals Himself to the Gurmukh. ||2||
ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ।
Tú Mismo produces el dolor y el placer, pero eres visto a través de la Gracia del Guru.(2)
Awpy krqw kry krwey ]
aape karataa kare karaae ||
The Creator Himself acts, and causes others to act.
ਸਿਰਜਣਹਾਰ ਆਪ ਹੀ ਕਰਦਾ ਤੇ ਕਰਾਉਂਦਾ ਹੈ।
El Señor Mismo es el Hacedor y la Causa;
Awpy sbdu gur mMin vswey ]
aape sabadh gur ma(n)n vasaae ||
Through Him, the Word of the Guru's Shabad is enshrined within the mind.
ਉਹ ਆਪ ਹੀ ਗੁਰਾਂ ਦੀ ਬਾਣੀ ਬੰਦੇ ਦੇ ਚਿੱਤ ਵਿੱਚ ਟਿਕਾਉਂਦਾ ਹੈ।
Él Mismo hace que el Nombre sea enaltecido en los corazones.
sbdy aupjY AMimRq bwxI gurmuiK AwiK suxwvixAw ]3]
sabadhe upajai a(n)mirat baanee gurmukh aakh sunaavaniaa ||3||
The Ambrosial Word of the Guru's Bani emanates from the Word of the Shabad. The Gurmukh speaks it and hears it. ||3||
ਹਰੀ ਪਾਸੋਂ ਸੁਧਾਰੂਪ ਗੁਰਬਾਣੀ ਉਤਪੰਨ ਹੁੰਦੀ ਹੈ, ਜਿਸ ਨੂੰ ਮੁਖੀ ਗੁਰੂ ਜੀ ਸੰਸਾਰ ਨੂੰ ਦਸਦੇ ਤੇ ਪਰਚਾਰਦੇ ਹਨ।
Del Bani de la Palabra, el Néctar del Nombre es producido; los fieles de Dios recitan el Nombre a otros.(3)
Awpy krqw Awpy Bugqw ]
aape karataa aape bhugataa ||
He Himself is the Creator, and He Himself is the Enjoyer.
ਹਰੀ ਆਪ ਹੀ ਰਚਣਹਾਰ ਤੇ ਆਪ ਹੀ ਆਨੰਦ ਮਾਨਣਹਾਰ ਹੈ।
Él Mismo es el Creador y Él también la criatura que goza;
bMDn qoVy sdw hY mukqw ]
ba(n)dhan toRe sadhaa hai mukataa ||
One who breaks out of bondage is liberated forever.
ਸਦੀਵ ਹੀ ਬੰਦਖਲਾਸ ਹੈ ਉਹ ਪ੍ਰਾਣੀ ਜੋ ਆਪਣੀਆਂ ਬੇੜੀਆਂ ਨੂੰ ਕੱਟ ਸੁਟਦਾ ਹੈ।
Él es Quien rompe nuestras ataduras.
sdw mukqu Awpy hY scw Awpy AlKu lKwvixAw ]4]
sadhaa mukat aape hai sachaa aape alakh lakhaavaniaa ||4||
The True Lord is liberated forever. The Unseen Lord causes Himself to be seen. ||4||
ਹਮੇਸ਼ਾਂ ਹੀ ਸੁਰਖਰੂ ਹੈ ਸੱਚਾ ਸੁਆਮੀ ਖੁਦ। ਅਦ੍ਰਿਸ਼ਟ ਪੁਰਖ ਖੁਦ ਹੀ ਆਪਣੇ ਆਪ ਨੂੰ ਵਿਖਾਲਦਾ ਹੈ।
Sí, Él, el Emancipador, el Uno Verdadero, Él Mismo está para siempre Emancipado, y Él Mismo nos hace conocer al Ser Incognoscible. (4)
Awpy mwieAw Awpy CwieAw ]
aape maiaa aape chhaiaa ||
He Himself is Maya, and He Himself is the Illusion.
ਸੁਆਮੀ ਆਪ ਹੀ ਮੋਹਨੀ ਹੈ ਅਤੇ ਆਪ ਹੀ ਇਸ ਦੀ ਰੂਹਾਨੀ ਬੇ-ਸਮਝੀ।
Él Mismo es Maya, Él Mismo es la ilusión;
Awpy mohu sBu jgqu aupwieAw ]
aape moh sabh jagat upaiaa ||
He Himself has generated emotional attachment throughout the entire universe.
ਉਸ ਨੇ ਆਪ ਹੀ ਸਾਰੇ ਸੰਸਾਰ ਅੰਦਰ ਇਸ ਲਈ ਮੁਹੱਬਤ ਫੂਕੀ ਹੈ।
Él Mismo creó el apego en el mundo.
Awpy guxdwqw gux gwvY Awpy AwiK suxwvixAw ]5]
aape gunadhaataa gun gaavai aape aakh sunaavaniaa ||5||
He Himself is the Giver of Virtue; He Himself sings the Lord's Glorious Praises. He chants them and causes them to be heard. ||5||
ਵਾਹਿਗੁਰੂ ਖੁਦ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣਾ ਜੱਸ ਗਾਇਨ ਕਰਦਾ ਹੈ ਉਹ ਖੁਦ ਹੀ ਆਪਣੀਆਂ ਉਤਕ੍ਰਿਸ਼ਟਤਾਈਆਂ ਉਚਾਰਦਾ ਅਤੇ ਪਰਚਾਰਦਾ ਹੈ।
Él Mismo es el Dador de Virtud; Él Mismo canta Sus Virtudes; Él Mismo hace que otros escuchen Sus Alabanzas. (5)
Awpy kry krwey Awpy ]
aape kare karaae aape ||
He Himself acts, and causes others to act.
ਆਪ ਹੀ ਪ੍ਰਭੂ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ।
Él Mismo hace y hace que otros hagan;
Awpy Qwip auQwpy Awpy ]
aape thaap uthaape aape ||
He Himself establishes and disestablishes.
ਉਹ ਖੁਦ ਸਥਿਰ ਕਰਦਾ ਹੈ ਅਤੇ ਖੁਦ ਹੀ ਉਖੇੜਦਾ ਹੈ।
Él Mismo crea y Él Mismo destruye.
quJ qy bwhir kCU n hovY qUM Awpy kwrY lwvixAw ]6]
tujh te baahar kachhoo na hovai too(n) aape kaarai laavaniaa ||6||
Without You, nothing can be done. You Yourself have engaged all in their tasks. ||6||
ਤੇਰੇ ਬਾਝੋਂ, ਹੇ ਸੁਆਮੀ! ਕੁਝ ਭੀ ਨਹੀਂ ਹੋ ਸਕਦਾ। ਤੂੰ ਆਪ ਹੀ ਪ੍ਰਾਣੀਆਂ ਨੂੰ ਭਿੰਨ ਭਿੰਨ ਕੰਮੀ ਲਾਇਆ ਹੋਇਆ ਹੈ।
Sin Él, el Señor, nada sucede; Él Mismo nos ha hecho parte de Su Obra. (6)
Awpy mwry Awip jIvwey ]
aape maare aap jeevaae ||
He Himself kills, and He Himself revives.
ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ।
Él Mismo trae la vida y la muerte;
Awpy myly myil imlwey ]
aape mele mel milaae ||
He Himself unites us, and unites us in Union with Himself.
ਸਤਿਸੰਗਤ ਨਾਲ ਜੋੜ ਕੇ ਉਹ ਪ੍ਰਾਣੀਆਂ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ।
Él Mismo nos une Consigo Mismo.
syvw qy sdw suKu pwieAw gurmuiK shij smwvixAw ]7]
sevaa te sadhaa sukh paiaa gurmukh sahaj samaavaniaa ||7||
Through selfless service, eternal peace is obtained. The Gurmukh is absorbed in intuitive peace. ||7||
ਗੁਰਾਂ ਦੀ ਟਹਿਲ ਤੋਂ ਬੰਦਾ ਅਮਰ ਆਨੰਦ ਪਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Obtenemos el Éxtasis Supremo solamente a través de Su Servicio, y así nos compenetramos en la Paz del Equilibrio. (7)