slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
pauxY pwxI AgnI jIau iqn ikAw KusIAw ikAw pIV ]
paunai paanee aganee jeeau tin kiaa khuseeaa kiaa peeR ||
Living beings are formed of air, water and fire. They are subject to pleasure and pain.
ਪ੍ਰਾਣਧਾਰੀ, ਹਵਾ, ਜਲ ਅਤੇ ਅੱਗ ਦੇ ਬਣੇ ਹੋਏ, ਹਨ। ਉਨ੍ਹਾਂ ਨੂੰ ਕਈ ਸੁਖ ਤੇ ਕਈ ਦੁਖ ਚਿਮੜਦੇ ਹਨ।
Los seres humanos están formados de aire, agua y fuego, y viven sujetos al placer y al dolor.
DrqI pwqwlI AwkwsI ieik dir rhin vjIr ]
dharatee paataalee aakaasee ik dhar rahan vajeer ||
In this world, in the nether regions of the underworld, and in the Akaashic ethers of the heavens, some remain ministers in the Court of the Lord.
ਇਸ ਜਹਾਨ, ਪਇਆਲ ਅਤੇ ਅਸਮਾਨ ਵਿੱਚ ਸੁਆਮੀ ਦੇ ਦਰਬਾਰ ਅੰਦਰ ਕਈ ਮੰਤ੍ਰੀ ਬਣੇ ਰਹਿੰਦੇ ਹਨ।
En este mundo, en las regiones inferiores del bajo mundo y en los archivos akáshicos de los cielos,
ieknw vfI Awrjw ieik mir hoih jhIr ]
eikanaa vaddee aarajaa ik mar hoh jaheer ||
Some live long lives, while others suffer and die.
ਕਈਆਂ ਦੀਆਂ ਵਡੀਆਂ ਉਮਰਾਂ ਹੁੰਦੀਆਂ ਹਨ ਤੇ ਕਈ ਛੇਤੀ ਮਰ ਦੁਖੀ ਹੁੰਦੇ ਹਨ।
algunos permanecen como ministros en la Corte del Señor.
ieik dy Kwih inKutY nwhI ieik sdw iPrih PkIr ]
eik dhe khaeh nikhuTai naahee ik sadhaa fireh fakeer ||
Some give and consume, and still their wealth is not exhausted, while others remain poor forever.
ਕਈ ਦਾਨ ਦਿੰਦੇ ਹਨ, ਆਪ ਖਾਂਦੇ ਖਰਚਦੇ ਹਨ ਅਤੇ ਫਿਰ ਭੀ ਦੌਲਤ ਮੁਕਦੀ ਨਹੀਂ ਅਤੇ ਕਈ ਹਮੇਸ਼ਾਂ ਕੰਗਾਲ ਹੋ ਤੁਰੇ ਫਿਰਦੇ ਹਨ।
Algunos viven vidas largas, mientras otros sufren y mueren,
hukmI swjy hukmI Fwhy eyk csy mih lK ]
hukamee saaje hukamee ddaahe ek chase meh lakh ||
In His Will He creates, and in His Will He destroys thousands in an instant.
ਇਕ ਮੁਹਤ ਵਿੱਚ ਲੱਖਾਂ ਹੀ ਪ੍ਰਾਣੀ ਸੁਆਮੀ ਆਪਣੀ ਰਜ਼ਾ ਅੰਦਰ ਬਣਾਉਂਦਾ ਤੇ ਆਪਣੀ ਰਜ਼ਾ ਅੰਦਰ ਨਾਸ ਕਰਦਾ ਹੈ।
algunos más consumen y dan, y su riqueza no se acaba, mientras que otros permanecen pobres para siempre.
sBu ko nQY niQAw bKsy qoVy nQ ]
sabh ko nathai nathiaa bakhase toRe nath ||
He has harnessed everyone with His harness; when He forgives, he breaks the harness.
ਸਾਈਂ ਨੇ ਸਾਰਿਆਂ ਨੂੰ ਨਕੇਲ ਨਾਲ ਨੱਥਿਆ ਹੈ ਅਤੇ ਜਦ ਉਹ ਬੰਦੇ ਨੂੰ ਮਾਫ ਕਰ ਦਿੰਦਾ ਹੈ ਤਾਂ ਉਹ ਉਸ ਦੀ ਨਕੇਲ ਤੋਂ ੜ ਦਿੰਦਾ ਹੈ।
Por Su Voluntad crea y por Su Voluntad destruye a miles en sólo un instante.
vrnw ichnw bwhrw lyKy bwJu AlKu ]
varanaa chihanaa baaharaa lekhe baajh alakh ||
He has no color or features; He is invisible and beyond calculation.
ਸਾਹਿਬ ਰੰਗ ਅਤੇ ਮੁਹਾਦਰਾ ਰਹਿਤ ਹੈ। ਉਹ ਇਸਾਬ-ਕਿਤਾਬ ਤੋਂ ਪਰੇਡੇ ਅਤੇ ਅਦ੍ਰਿਸ਼ਟ ਹੈ।
Con Su Arnés Él ata a cada uno, y cuando Perdona rompe el Arnés.
ikau kQIAY ikau AwKIAY jwpY sco scu ]
kiau katheeaai kiau aakheeaai jaapai sacho sach ||
How can He be described? He is known as the Truest of the True.
ਸੁਆਮੀ ਸਚਿਆਰਾ ਦਾ ਪਰਮ ਸਚਿਆਰ ਜਾਣਿਆਂ ਜਾਂਦਾ ਹੈ। ਆਦਮੀ ਉਸ ਨੂੰ ਕਿਸ ਤਰ੍ਹਾਂ ਬਿਆਨ ਤੇ ਵਰਣਨ ਕਰ ਸਕਦਾ ਹੈ?
Él no tiene color o facciones, es Invisible e Incalculable. ¿Cómo se Le podría describir?
krxw kQnw kwr sB nwnk Awip AkQu ]
karanaa kathanaa kaar sabh naanak aap akath ||
All the actions which are done and described, O Nanak, are done by the Indescribable Lord Himself.
ਸਾਰੇ ਕੰਮ, ਜੋ ਕਰੇ ਅਤੇ ਬਿਆਨ ਕੀਤੇ ਜਾਂਦੇ ਹਨ, ਉਸ ਸੁਆਮੀ ਦੇ ਰਾਹੀਂ ਹਨ, ਹੇ ਨਾਨਕ! ਉਹ ਖੁਦ ਵਰਣਨ-ਰਹਿਤ ਹੈ।
A Él se Le conoce como la Verdad de lo verdadero.
AkQ kI kQw suxyie ]
akath kee kathaa sunei ||
Whoever hears the description of the indescribable,
ਜੋ ਕੋਈ ਭੀ ਨਾਂ-ਬਿਆਨ ਹੋਣ ਵਾਲੇ ਸੁਆਮੀ ਦੀ ਕਥਾ-ਵਾਰਤਾ ਨੂੰ ਸੁਣਦਾ ਹੈ,
Todas las acciones hechas y descritas, oh dice Nanak, son realizadas por el Mismo Señor Indescriptible.
iriD buiD isiD igAwnu sdw suKu hoie ]1]
ridh budh sidh giaan sadhaa sukh hoi ||1||
is blessed with wealth, intelligence, perfection, spiritual wisdom and eternal peace. ||1||
ਉਸ ਨੂੰ ਧੰਨ-ਸੰਪਦਾ ਦਾਨਾਈ, ਪੂਰਣਤਾ, ਬ੍ਰਹਮ-ਗਿਆਤ ਤੇ ਸਦਸੀਵੀ ਆਰਾਮ ਦੀ ਦਾਤ ਮਿਲਦੀ ਹੈ।
Quien logre escuchar la descripción de lo Indescriptible será bendecido con Riqueza, Inteligencia, Perfección, Sabiduría Espiritual y Paz Eterna. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
Ajru jrY q nau kul bMDu ]
ajar jarai ta nau kul ba(n)dh ||
One who bears the unbearable, controls the nine holes of the body.
ਜੇਕਰ ਬੰਦਾ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲਵੇ, ਤਦ ਉਹ ਆਪਣੀਆਂ ਨੌ ਗੋਲਕਾਂ ਤੇ ਕਾਬੂ ਪਾ ਲੈਂਦਾ ਹੈ।
Quien soporta lo insoportable controla los nueve agujeros de su cuerpo,
pUjY pRwx hovY iQru kMDu ]
poojai praan hovai thir ka(n)dh ||
One who worships and adores the Lord with his breath of life, gains stability in his body-wall.
ਜੋ ਕੋਈ ਹਰ ਸੁਆਸ ਨਾਲ ਸੁਆਮੀ ਦੀ ਉਪਾਸ਼ਨਾ ਕਰਦਾ ਹੈ, ਸਥਿਰ ਹੋ ਜਾਂਦੀ ਹੈ ਉਸ ਦੀ ਦੇਹ ਦੀ ਦੀਵਾਰ।
quien alaba y adora al Señor con su respiración vital obtiene la Estabilidad en la fortaleza de su cuerpo.
khW qy AwieAw khW eyhu jwxu ]
kahaa(n) te aaiaa kahaa(n) eh jaan ||
Where has he come from, and where will he go?
ਪ੍ਰਾਣੀ ਕਿਥੋਂ ਆਇਆ ਹੈ ਅਤੇ ਇਹ ਕਿਥੇ ਨੂੰ ਜਾਏਗਾ?
¿De dónde ha venido y a dónde irá?
jIvq mrq rhY prvwxu ]
jeevat marat rahai paravaan ||
Remaining dead while yet alive, he is accepted and approved.
ਜੀਊਦੇ ਜੀ ਮਰ ਰਹਿਣ ਦੁਆਰਾ, ਉਹ ਕਬੂਲ ਪੈ ਜਾਂਦਾ ਹੈ।
Permaneciendo muerto mientras vive, él es aceptado y aprobado,
hukmY bUJY qqu pCwxY ]
hukamai boojhai tat pachhaanai ||
Whoever understands the Hukam of the Lord's Command, realizes the essence of reality.
ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹੈ।
y quien sea que logra entender el Jukam del Comando del Señor, logra concebir la Esencia de la Realidad.
iehu prswdu gurU qy jwxY ]
eih parasaadh guroo te jaanai ||
This is known by Guru's Grace.
ਇਸ ਸਾਰੇ ਕੁਛ ਨੂੰ ਉਹ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ।
Esto se da por la Gracia del Guru.
hoNdw PVIAgu nwnk jwxu ]
ho(n)dhaa faReeag naanak jaan ||
O Nanak, know this: egotism leads to bondage.
ਤੂੰ ਇਹ ਸਮਝ ਲੈ, ਹੇ ਨਾਨਕ! ਜਿਹੜਾ ਕੋਈ ਆਖਦਾ ਹੈ, "ਮੈ ਹਾਂ", ਉਹ ਜਕੜ ਲਿਆ ਜਾਂਦਾ ਹੈ।
Oh, dice Nanak, entiende que el egoísmo te lleva a la esclavitud.
nw hau nw mY jUnI pwxu ]2]
naa hau naa mai joonee paan ||2||
Only those who have no ego and no self-conceit, are not consigned to reincarnation. ||2||
ਜੋ ਕੋਈ ਹੰਕਾਰ ਅਤੇ ਸਵੈ-ਹੰਗਤਾ ਤੋਂ ਬਿਨਾ ਹੈ, ਉਹ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
Sólo los que no tienen ego ni arrogancia, evitarán la reencarnación. (2)
pauVI ]
pauRee ||
Pauree:
ਪਉੜੀ।
Pauri.
pV@IAY nwmu swlwh hoir buDˆØI imiQAw ]
paR(h)eeaai naam saalaeh hor budha(n)ee mithiaa ||
Read the Praise of the Lord's Name; other intellectual pursuits are false.
ਤੂੰ ਸੁਆਮੀ ਦੇ ਨਾਮ ਦੀ ਸਿਫ਼ਤ-ਸ਼ਲਾਘਾ ਨੂੰ ਵਾਚ ਝੂਠੀ ਹੈ ਹੋਰ ਤਰ੍ਹਾਂ ਦੀ ਅਕਲ।
Lee sólo el Nombre del Señor, todo lo demás es falsedad intelectual.
ibnu scy vwpwr jnmu ibriQAw ]
bin sache vaapaar janam birathiaa ||
Without dealing in Truth, life is worthless.
ਵਿਅਰਥ ਹੈ ਜੀਵਨ, ਜੇਕਰ ਇਨਸਾਨ ਸਤਿਨਾਮ ਦਾ ਵਣਜ ਨਹੀਂ ਕਰਦਾ।
Sin vivir en la Verdad, la vida es inútil, no tiene valor.
AMqu n pwrwvwru n ikn hI pwieAw ]
a(n)t na paaraavaar na kin hee paiaa ||
No one has ever found the Lord's end or limitation.
ਪ੍ਰਭੂ ਦੇ ਅਖੀਰ ਅਤੇ ਓੜਕ ਨੂੰ ਕੋਈ ਨਹੀਂ ਜਾਣਦਾ। ਕਦੇ ਭੀ ਸਿਕੇ ਨੂੰ ਇਸ ਦਾ ਪਤਾ ਨਹੀਂ ਲੱਗਾ।
Nadie ha encontrado el límite del Señor.
sBu jgu grib gubwru iqn scu n BwieAw ]
sabh jag garab gubaar tin sach na bhaiaa ||
All the world is enveloped by the darkness of egotistical pride. It does not like the Truth.
ਸਾਰਿਆਂ ਪੁਰਸ਼ਾਂ ਨੂੰ ਸਵੈ-ਹੰਗਤਾ ਦੇ ਅਨ੍ਹੇਰੇ ਨੇ ਘੇਰਿਆਂ ਹੋਇਆ ਹੈ। ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।
El mundo entero está envuelto en la oscuridad del orgullo egoísta, y la Verdad no se toma en cuenta.
cly nwmu ivswir qwvix qiqAw ]
chale naam visaar taavan tatiaa ||
Those who depart from this world, forgetting the Naam, shall be roasted in the frying pan.
ਜੋ ਨਾਮ ਨੂੰ ਭੁਲਾ ਕੇ ਜਾਂਦੇ ਹਨ, ਉਹ ਕੜਾਹੀ ਵਿੱਚ ਭੁੰਨੇ ਜਾਂਦੇ ਹਨ।
Quiénes dejan este mundo habiéndose olvidado
bldI AMdir qylu duibDw GiqAw ]
baladhee a(n)dhar tel dhubidhaa ghatiaa ||
They pour the oil of duality within, and burn.
ਉਨ੍ਹਾਂ ਦੇ ਮਨ ਵਿੱਚ ਪਿਆ ਹੋਇਆ ਦਵੈਤ-ਭਾਵ ਦਾ ਤੇਲ, ਹਮੇਸ਼ਾਂ ਹੀ ਉਨ੍ਹਾਂ ਨੂੰ ਸਾੜਦਾ ਹੈ।
del Naam serán achicharrados en el comal de la consecuencia de sus propias acciones.
AwieAw auTI Kylu iPrY auviqAw ]
aaiaa uThee khel firai uvatiaa ||
They come into the world and wander around aimlessly; they depart when the play is finished.
ਉਹ ਆਉਂਦਾ ਅਤੇ ਜੀਵਨ ਦੀ ਖੇਡ ਮਗਰੋਂ ਟੁਰ ਜਾਂਦਾ ਹੈ। ਫਿਰ ਵਿਚਕਾਰ ਉਹ ਅਮੋੜ ਹੀ ਭਟਕਦਾ ਹੈ।
Ahí el aceite de la dualidad les es vertido y se cuecen. Ellos llegan a este mundo y vagan sin rumbo,
nwnk scY mylu scY riqAw ]24]
naanak sachai mel sachai ratiaa ||24||
O Nanak, imbued with Truth, the mortals merge in Truth. ||24||
ਨਾਨਕ ਸੱਚੇ ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
y cuando terminan su quehacer, parten. Oh, dice Nanak, los que están imbuidos en la Verdad se funden en la Verdad. (24)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak, Primer Canal Divino
pihlW mwshu inMimAw mwsY AMdir vwsu ]
pahilaa(n) maasahu ni(n)miaa maasai a(n)dhar vaas ||
First, the mortal is conceived in the flesh, and then he dwells in the flesh.
ਆਦਮੀ ਪਹਿਲ-ਪ੍ਰਥਮ ਮਾਸ ਅੰਦਰ ਨਿਪਜਦਾ ਹੈ ਅਤੇ ਮੁੜ ਮਾਸ ਅੰਦਰ ਹੀ ਵਸਦਾ ਹੈ।
Primero es concebido el mortal en la carne, y después habita en la carne.
jIau pwie mwsu muih imilAw hfu cMmu qnu mwsu ]
jeeau pai maas muh miliaa hadd cha(n)m tan maas ||
When he comes alive, his mouth takes flesh; his bones, skin and body are flesh.
ਜਦ ਉਸ ਵਿੱਚ ਜਾਨ ਪੈਦੀ ਹੈ, ਉਸ ਨੂੰ ਮਾਸ ਦਾ ਮੂੰਹ ਮਿਲਦਾ ਹੈ ਅਤੇ ਉਸ ਦੀਆਂ ਹੱਡੀਆਂ, ਖਲ ਤੇ ਦੇਹ ਮਾਸ ਦੀਆਂ ਬਣੀਆਂ ਹੋਈਆਂ ਹਨ।
Cuando sale a la vida su boca come carne, sus huesos, piel y cuerpo son carne.
mwshu bwhir kiFAw mMmw mwsu igrwsu ]
maasahu baahar kaddiaa ma(n)maa maas giraas ||
He comes out of the womb of flesh, and takes a mouthful of flesh at the breast.
ਜਦ ਉਸ ਨੂੰ ਮਾਸ ਦੀ ਕੁੱਖ ਵਿਚੋਂ ਬਾਹਰ ਕਢਿਆ ਜਾਂਦਾ ਹੈ, ਤਾਂ ਉਸ ਨੂੰ ਮਾਸ ਦੇ ਥਣਾ ਵਿਚੋਂ ਦੁੱਧ ਦੀ ਘੁੱਟ ਮਿਲਦੀ ਹੈ।
Sale de un vientre de carne y bebe de una tetilla de carne.
muhu mwsY kw jIB mwsY kI mwsY AMdir swsu ]
muh maasai kaa jeebh maasai kee maasai a(n)dhar saas ||
His mouth is flesh, his tongue is flesh; his breath is in the flesh.
ਉਸ ਦਾ ਮੂੰਹ ਮਾਸ ਦਾ ਹੈ, ਉਸ ਦੀ ਜੀਭ੍ਹਾ ਮਾਸ ਦੀ ਅਤੇ ਉਸ ਦਾ ਸਾਹ ਮਾਸ ਵਿੱਚ ਹੈ।
Su boca es carne, su lengua también y respira dentro de la carne.
vfw hoAw vIAwihAw Gir lY AwieAw mwsu ]
vaddaa hoaa veeaahiaa ghar lai aaiaa maas ||
He grows up and is married, and brings his wife of flesh into his home.
ਜਦ ਉਹ ਵਡੇਰਾ ਹੋ ਜਾਂਦਾ ਹੈ ਤਾਂ ਉਸ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਮਾਸ ਦੀ ਵਹੁਟੀ ਆਪਣੇ ਗ੍ਰਹਿ ਵਿੱਚ ਲੈ ਆਉਂਦਾ ਹੈ।
Crece y se casa y a su esposa de carne la trae a su hogar.
mwshu hI mwsu aUpjY mwshu sBo swku ]
maasahu hee maas uoopajai maasahu sabho saak ||
Flesh is produced from flesh; all relatives are made of flesh.
ਮਾਸ ਤੋਂ ਹੀ ਮਾਸ ਪੈਦਾ ਹੁੰਦਾ ਹੈ ਅਤੇ ਆਦਮੀ ਦੇ ਸਾਰੇ ਸਨਬੰਧੀ ਮਾਸ ਦੇ ਹੀ ਬਣੇ ਹੋਏ ਹਨ।
La carne viene de la carne. Los parientes todos están hechos de carne, pero cuando el mortal encuentra al Guru Verdadero y toma Conciencia del Jukam del Comando del Señor,
siqguir imilAY hukmu buJIAY qW ko AwvY rwis ]
satigur miliaai hukam bujheeaai taa(n) ko aavai raas ||
When the mortal meets the True Guru, and realizes the Hukam of the Lord's Command, then he comes to be reformed.
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਸਾਈਂ ਦੀ ਰਜ਼ਾ ਨੂੰ ਜਾਣ ਲੈਂਦਾ ਹੈ ਅਤੇ ਕੇਵਲ ਤਦ ਹੀ ਉਸ ਦਾ ਸੁਧਾਰ ਹੁੰਦਾ ਹੈ।
entonces es reformado. Soltándose a sí mismo el mortal no logra liberarse.
Awip Cuty nh CUtIAY nwnk bcin ibxwsu ]1]
aap chhuTe neh chhooTeeaai naanak bachan binaas ||1||
Releasing himself, the mortal does not find release; O Nanak, through empty words, one is ruined. ||1||
ਆਪਣੇ ਰਿਹਾ ਕਰਨ ਦੁਆਰਾ ਇਨਸਾਨ ਰਿਹਾ ਨਹੀਂ ਹੁੰਦਾ। ਨਿਰੀਆਂ ਪੁਰੀਆਂ ਗੱਲਾ ਰਾਹੀਂ, ਹੇ ਨਾਨਕ! ਬੰਦਾ ਬਰਬਾਦ ਹੋ ਜਾਂਦਾ ਹੈ।
Oh, dice Nanak, con palabras vacías uno es arruinado. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino
mwsu mwsu kir mUrKu JgVy igAwnu iDAwnu nhI jwxY ]
maas maas kar moorakh jhagaRe giaan dhiaan nahee jaanai ||
The fools argue about flesh and meat, but they know nothing about meditation and spiritual wisdom.
ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।
Los tontos argumentan sobre lo que es carne y lo que no es, pero en realidad no entienden nada de Meditación o Sabiduría Espiritual.
kauxu mwsu kauxu swgu khwvY iksu mih pwp smwxy ]
kaun maas kaun saag kahaavai kis meh paap samaane ||
What is called meat, and what is called green vegetables? What leads to sin?
ਉਨ੍ਹਾਂ ਨੂੰ ਪਤਾ ਨਹੀਂ ਕਿਸ ਨੂੰ ਮਾਸ ਆਖਦੇ ਹਨ ਅਤੇ ਕਿਸ ਨੂੰ ਸਾਗਪਾਤ, ਜਾਂ ਕਾਹਦੇ ਵਿੱਚ ਗੁਨਾਹ ਹੈ।
¿Qué es carne, qué vegetal, qué te conduce al error? Era el hábito de los dioses matar al rinoceronte
gYNfw mwir hom jg kIey dyviqAw kI bwxy ]
gai(n)ddaa maar hom jag ke'ee dhevatiaa kee baane ||
It was the habit of the gods to kill the rhinoceros, and make a feast of the burnt offering.
ਦੇਵਾਂ ਦੀ ਇਹ ਆਦਤ ਸੀ ਕਿ ਉਹ ਗੈਡੇ ਨੂੰ ਮਾਰਦੇ ਸਨ ਅਤੇ ਹਵਨ ਕਰਨ ਮਗਰੋ ਪਵਿੱਤ੍ਰ ਸਦਾ-ਵਰਤ ਲਾਉਂਦੇ ਸਨ।
y hacer un festejo para ofrecerlo después de haberlo cocinado.
mwsu Coif bYis nku pkVih rwqI mwxs Kwxy ]
maas chhodd bais nak pakaReh raatee maanas khaane ||
Those who renounce meat, and hold their noses when sitting near it, devour men at night.
ਜੋ ਮਾਸ ਨੂੰ ਤਿਆਗਦੇ ਹਨ ਤੇ ਜਦ ਇਸ ਦੇ ਨੇੜੇ ਬਹਿਣਾ ਪਵੇ ਤਾਂ ਆਪਣੇ ਨੱਕ ਨੂੰ ਫੜ ਲੈਂਦੇ ਹਨ। ਉਹ ਰਾਤ ਨੂੰ ਮਨੁੱਖਾਂ ਨੂੰ ਹੀ ਨਿਗਲ ਜਾਂਦੇ ਹਨ।
Quiénes renunciaron a la carne y contuvieron sus narices cuando se sentaron cerca,
PVu kir lokW no idKlwvih igAwnu iDAwnu nhI sUJY ]
faR kar lokaa(n) no dhikhalaaveh giaan dhiaan nahee soojhai ||
They practice hypocrisy, and make a show before other people, but they do not understand anything about meditation or spiritual wisdom.
ਉਹ ਪਖੰਡ ਕਰਦੇ ਹਨ ਅਤੇ ਬੰਦਿਆਂ ਮੂਹਰੇ ਇਸ ਦਾ ਮੁਜਾਹਰਾ ਕਰਦੇ ਹਨ, ਪ੍ਰਤੂੰ ਉਹ ਹਰੀ ਦੀ ਗਿਆਤ ਤੇ ਬੰਦਗੀ ਨੂੰ ਨਹੀਂ ਜਾਣਦੇ।
en las noches devoraban a los hombres, vivían en la hipocresía y realizaban todo un teatro ante la gente,
nwnk AMDy isau ikAw khIAY khY n kihAw bUJY ]
naanak a(n)dhe siau kiaa kaheeaai kahai na kahiaa boojhai ||
O Nanak, what can be said to the blind people? They cannot answer, or even understand what is said.
ਨਾਨਕ ਅੰਨ੍ਹੇ ਇਨਸਾਨ ਨੂੰ ਕੀ ਆਖਿਆ ਜਾ ਸਕਦਾ ਹੈ? ਉਹ ਉਤਰ ਨਹੀਂ ਦੇ ਸਕਦਾ ਅਤੇ ਨਾਂ ਹੀ ਉਹ ਆਖੇ ਹੋਏ ਨੂੰ ਸਮਝਦਾ ਹੈ।
pero seguían sin entender nada acerca de la Meditación y la Sabiduría Espiritual.
AMDw soie ij AMDu kmwvY iqsu irdY is locn nwhI ]
a(n)dhaa soi j a(n)dh kamaavai tis ridhai s lochan naahee ||
They alone are blind, who act blindly. They have no eyes in their hearts.
ਕੇਵਲ ਉਹ ਹੀ ਅੰਨ੍ਹਾਂ ਹੈ, ਜੋ ਅੰਨ੍ਹੇ ਕੰਮ ਕਰਦਾ ਹੈ। ਉਸ ਦੀਆਂ ਆਤਮਕ ਅੱਖਾਂ ਨਹੀਂ।
Oh, dice Nanak, ¿qué se les puede decir a esos ciegos?
mwq ipqw kI rkqu inpMny mCI mwsu n KWhI ]
maat pitaa kee rakat nipa(n)ne machhee maas na khaa(n)hee ||
They are produced from the blood of their mothers and fathers, but they do not eat fish or meat.
ਉਹ ਆਪਣੀ ਮਾਂ ਅਤੇ ਪਿਉ ਦੇ ਲਹੂ ਤੋਂ ਪੈਦਾ ਹੋਏ ਹਨ, ਫਿਰ ਭੀ ਉਹ ਮੀਨ ਅਤੇ ਮਾਸ ਨੂੰ ਨਹੀਂ ਖਾਂਦੇ।
Ellos no podrían responder ni entender lo dicho. Los ciegos actúan ciegamente porque no tienen ojos en su corazón.