gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Buj bl bIr bRhm suK swgr grq prq gih lyhu AMgurIAw ]1] rhwau ]
bhuj bal beer braham sukh saagar garat parat geh leh a(n)gureeaa ||1|| rahaau ||
O Brave and Powerful God, Ocean of Peace, I fell into the pit - please, take my hand. ||1||Pause||
ਹੇ ਮੇਰੇ ਬਲਵਾਨ ਬਾਹਾਂ ਵਾਲੇ ਸ਼ਾਂਤੀ ਦੇ ਸਮੁੰਦਰ! ਤਾਕਤਵਰ ਸੁਆਮੀ! ਮੈਂ ਟੌਏ ਵਿੱਚ ਡਿਗ ਰਿਹਾ ਹਾਂ ਮੈਨੂੰ ਉਂਗਲੀ ਤੋਂ ਪਕੜ ਲੈ। ਠਹਿਰਾਉ।
Oh Señor de Poderes Inmensos, oh Bravo Brahma, Océano de Paz, he caído en la zanja; tómame de la mano y sálvame. (1-Pausa)
sRvin n suriq nYn suMdr nhI Awrq duAwir rtq ipMgurIAw ]1]
sravan na surat nain su(n)dhar nahee aarat dhuaar raTat pi(n)gureeaa ||1||
My ears do not hear, and my eyes are not beautiful. I am in such pain; I am a poor cripple, crying at Your Door. ||1||
ਮੇਰਿਆਂ ਕੰਨਾਂ ਨੂੰ ਹੋਸ਼ ਨਹੀਂ, ਮੇਰੇ ਲੋਚਣ ਸੁਹਣੇ ਨਹੀਂ, ਅਤੇ ਮੈਂ, ਦੁਖੀ ਤੇ ਪਿੰਗਲਾ, ਤੇਰੇ ਬੂਹੇ ਤੇ ਪੁਕਾਰਦਾ ਹਾਂ।
Mis oídos no escuchan, mis ojos no brillan y en dolor yo, sin piernas, grito en oración a Tu Puerta. (1)
dInw nwQ AnwQ kruxw mY swjn mIq ipqw mhqrIAw ]
dheenaa naath anaath karunaa mai saajan meet pitaa mahatareeaa ||
O Master of the poor and helpless, O Embodiment of Compassion, You are my Friend and Intimate, my Father and Mother.
ਹੈ ਗਰੀਬਾਂ ਤੇ ਨਿਖਸਮਿਆਂ ਦੇ ਖਸਮ ਅਤੇ ਦਇਆਲਤਾ ਦੇ ਸਰੂਪ, ਤੂੰ ਮੇਰਾ ਦੋਸਤ, ਮਿੱਤ੍ਰ ਬਾਬਲ ਅਤੇ ਅੰਮੜੀ ਹੈ।
Oh Soporte de los pobres, mi Amigo Compasivo, mi Padre, mi Madre,
crn kvl ihrdY gih nwnk BY swgr sMq pwir auqrIAw ]2]2]115]
charan kaval hiradhai geh naanak bhai saagar sa(n)t paar utareeaa ||2||2||115||
Nanak holds tight to the Lord's Lotus Feet in his heart; thus the Saints cross over the terrifying world-ocean. ||2||2||115||
ਨਾਨਕ, ਸਾਹਿਬ ਦੇ ਚਰਨ ਕੰਵਲਾਂ ਨੂੰ ਆਪਣੇ ਦਿਲ ਨਾਲ ਘੁਟ ਕੇ ਲਾਈ ਰਖ, ਜੋ ਆਪਣੇ ਸਾਧੂਆਂ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
me aferro al Loto de Tus Pies en mi corazón, porque a Tus Santos les permites cruzar este mar de miedo. (2-2-115)
rwgu gauVI bYrwgix mhlw 5
raag gauRee bairaagan mahalaa panjavaa
Raag Gauree Bairaagan, Fifth Mehl:
ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਪੰਜਵੀਂ।
Rag Gauri Bayragan, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਜਾਣਿਆ ਜਾਂਦਾ ਹੈ।
Un Creador Universal, por la Gracia del Verdadero Guru
dX gusweI mIqulw qUM sMig hmwrY bwsu jIau ]1] rhwau ]
dhay gusaiee meetulaa too(n) sa(n)g hamaarai baas jeeau ||1|| rahaau ||
O Dear Lord God, my Best Friend, please, abide with me. ||1||Pause||
ਹੈ ਮੇਰੇ ਮਿੱਤਰ! ਪੂਜਯ ਵਾਹਿਗੁਰੂ ਸੁਆਮੀ ਤੂੰ ਮੇਰੇ ਨਾਲ ਰਹੁ। ਠਹਿਰਾਉ।
Oh Creador, Maestro, Amigo, habita en nosotros. (1-Pausa)
quJ ibnu GrI n jIvnw iDRgu rhxw sMswir ]
tujh bin gharee na jeevanaa dhirag rahanaa sa(n)saar ||
Without You, I cannot live, even for an instant, and my life in this world is cursed.
ਤੇਰੇ ਬਗੈਰ ਮੇ ਇਕ ਮੁਹਤ ਭਰ ਭੀ ਬਚ ਨਹੀਂ ਸਕਦਾ, ਅਤੇ ਲਾਹਨਤ ਹੈ ਮੇਰੀ ਜਹਾਨ ਵਿੱਚ ਜਿੰਦਗੀ ਨੂੰ।
Sin Ti no podemos vivir, y desgraciada es nuestra vida en el mundo.
jIA pRwx suKdwiqAw inmK inmK bilhwir jI ]1]
jeea praan sukhadhaatiaa nimakh nimakh balihaar jee ||1||
O Breath of Life of the soul, O Giver of peace, each and every instant I am a sacrifice to You. ||1||
ਮੇਰੇ ਮਾਨਣੀਯ ਮਾਲਕ! ਮੇਰੀ ਜਿੰਦੜੀ ਤੇ ਜਿੰਦ ਜਾਨ ਨੂੰ ਆਰਾਮ ਬਖਸ਼ਣਹਾਰ ਹਰ ਮੂਹਤ ਮੈਂ ਤੇਰੇ ਉਤੇ ਕੁਰਬਾਨ ਜਾਂਦਾ ਹਾਂ।
Oh Señor, eres mi Aliento Vital; me postro ante Ti a cada instante. (1)
hsq Alµbnu dyhu pRB grqhu auDru gopwl ]
hasat ala(n)ban dheh prabh garatahu udhar gopaal ||
Please, God, give me the Support of Your Hand; lift me up and pull me out of this pit, O Lord of the World.
ਮੈਨੂੰ ਆਪਣੇ ਹੱਥ ਦਾ ਆਸਰਾ ਦੇ ਹੇ ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ! ਅਤੇ ਮੈਨੂੰ ਟੋਏ ਵਿਚੋਂ ਬਾਹਰ ਕਢ ਲੈ।
Bríndame el apoyo de Tu Mano y sácame del profundo pozo en el que me encuentro, oh Gopal.
moih inrgun miq QorIAw qUM sd hI dIn dieAwl ]2]
moh niragun mat thoreeaa too(n) sadh hee dheen dhiaal ||2||
I am worthless, with such a shallow intellect; You are always Merciful to the meek. ||2||
ਮੈਂ ਨੇਕੀ-ਵਿਹੁਣ ਤੇ ਥੋੜ੍ਹੀ ਸਮਝ ਵਾਲਾ ਹਾਂ, ਤੂੰ ਮਸਕੀਨ ਉਤੇ ਸਦੀਵ ਹੀ ਮਿਹਰਬਾਨ ਹੈ।
Yo, que no tengo mérito y que carezco de intelecto, me beneficio de la Misericordia que Tú brindas a los humildes. (2)
ikAw suK qyry sMmlw kvn ibDI bIcwr ]
kiaa sukh tere sa(n)malaa kavan bidhee beechaar ||
What comforts of Yours can I dwell upon? How can I contemplate You?
ਤੇਰੇ ਦਿਤੇ ਹੋਏ ਕਿਹੜੇ ਕਿਹੜੇ ਆਰਾਮ ਮੈਂ ਯਾਦ ਕਰ ਸਕਦਾ ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰਾ ਸਿਮਰਨ ਕਰ ਸਕਦਾ ਹਾਂ?
¿Qué Méritos Tuyos podría yo adquirir? ¿Cómo puedo pensar en Ti?
srix smweI dws ihq aUcy Agm Apwr ]3]
saran samaiee dhaas hit uooche agam apaar ||3||
You lovingly absorb Your slaves into Your Sanctuary, O Lofty, Inaccessible and Infinite Lord. ||3||
ਹੈ ਉਚੇ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੂੰ ਆਪਣੇ ਗੋਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੇਂਦਾ ਹੈ। ਜੋ ਤੇਰੀ ਪਨਾਹ ਲੇਂਦੇ ਹਨ।
Oh Señor, Amante de Tus Devotos, Refugio de todos, Altísimo, eres Incognoscible e Infinito. (3)
sgl pdwrQ Ast isiD nwm mhw rs mwih ]
sagal padhaarath asaT sidh naam mahaa ras maeh ||
All wealth, and the eight miraculous spiritual powers are in the supremely sublime essence of the Naam, the Name of the Lord.
ਸਾਰੀਆਂ ਦੌਲਤਾਂ ਅੱਠੇ ਕਰਾਮਾਤੀ ਸ਼ਕਤੀਆਂ ਨਾਮ ਦੇ ਪਰਮ ਅੰਮ੍ਰਿਤ ਅੰਦਰ ਹਨ।
Uno realiza los cuatro objetivos de la vida y los ocho dones milagrosos en la Quintaesencia de Tu Nombre.
supRsMn Bey kysvw sy jn hir gux gwih ]4]
suprasa(n)n bhe kesavaa se jan har gun gaeh ||4||
Those humble beings, with whom the beautifully-haired Lord is thoroughly pleased, sing the Glorious Praises of the Lord. ||4||
ਉਹ ਪੁਰਸ਼, ਜਿਨ੍ਹਾਂ ਨਾਲ ਸੁੰਦਰ ਕੇਸਾ ਵਾਲਾ ਵਾਹਿਗੁਰੂ ਅਤੀ ਅਨੰਦ ਹੁੰਦਾ ਹੈ, ਉਸਦਾ ਜੱਸ ਗਾਇਨ ਕਰਦੇ ਹਨ।
Cuando Tú, Señor de Beatífico Cabello eres complacido, nos elevas en Tu Alabanza.(4)
mwq ipqw suq bMDpo qUM myry pRwx ADwr ]
maat pitaa sut ba(n)dhapo too(n) mere praan adhaar ||
You are my mother, father, son and relative; You are the Support of the breath of life.
ਤੂੰ ਮੇਰੀ ਅੰਮੜੀ, ਬਾਬਲ, ਪੁਤ੍ਰ ਰਿਸ਼ਤੇਦਾਰ ਅਤੇ ਜਿੰਦ-ਜਾਨ ਦਾ ਆਸਰਾ ਹੈ।
Eres mi madre, padre, hijo, pariente, y mi Aliento Vital.
swDsMig nwnku BjY ibKu qirAw sMswru ]5]1]116]
saadhasa(n)g naanak bhajai bikh tariaa sa(n)saar ||5||1||116||
In the Saadh Sangat, the Company of the Holy, Nanak meditates on the Lord, and swims across the poisonous world-ocean. ||5||1||116||
ਸਤਿ ਸੰਗਤ ਅੰਦਰ ਨਾਨਕ ਸਾਹਿਬ ਦਾ ਸਿਮਰਨ ਕਰਦਾ ਹੈ ਅਤੇ ਇੰਜ ਜ਼ਹਿਰ ਦੇ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Nanak vive en Ti, en la Saad Sangat, en la Compañía de los Santos, y así nada a través de este mar de veneno. (5-1-116)
gauVI bYrwgix rhoey ky CMq ky Gir mÚ 5
gauRee bairaagan rahoe ke chha(n)t ke ghar mahalaa panjavaa
Gauree Bairaagan, Chhants Of Rehoay, Fifth Mehl:
ਗਊੜੀ ਬੈਰਾਗਣਿ ਰਹੋਏ ਕੇ ਛੱਤ ਕੇ ਘਰ ਪਾਤਸ਼ਾਹੀ ਪੰਜਵੀਂ।
Gauri Bairagan, en el compás de Rahoe, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
Un Creador Universal, por la Gracia del Verdadero Guru
hY koeI rwm ipAwro gwvY ]
hai koiee raam piaaro gaavai ||
Is there anyone who will sing of the Beloved Lord?
ਕੀ ਕੋਈ ਇਨਸਾਨ ਪ੍ਰੀਤਵਾਨ ਪ੍ਰਭੂ ਦਾ ਜੱਸ ਗਾਇਨ ਕਰਨ ਵਾਲਾ ਹੈ?
¿Existe alguien que pueda recitar el Nombre del Señor?
srb kilAwx sUK scu pwvY ] rhwau ]
sarab kaliaan sookh sach paavai || rahaau ||
Surely, this will bring all pleasures and comforts. ||Pause||
ਉਹ ਨਿਸਚਿਤ ਹੀ ਸਮੁੰਹ ਖੁਸ਼ੀਆਂ ਤੇ ਆਰਾਮ ਪਾ ਲਵੇਗਾ। ਠਹਿਰਾਉ।
Tal ser alcanzaría toda Felicidad y Verdad. (Pausa)
bnu bnu Kojq iPrq bYrwgI ]
ban ban khojat firat bairaagee ||
The renunciate goes out into the woods, searching for Him.
ਤਿਆਗੀ ਅਨੇਕਾਂ ਜੰਗਲਾਂ ਵਿੱਚ ਹਰੀ ਨੂੰ ਢੁੰਡਣ ਲਈ ਜਾਂਦਾ ਹੈ।
Hay hombres que renuncian al mundo y se van a los bosques en busca del Señor,
ibrly kwhU eyk ilv lwgI ]
birale kaahoo ek liv laagee ||
But those who embrace love for the One Lord are very rare.
ਪਰ ਕੋਈ ਟਾਵਾਂ ਬੰਦਾ ਹੀ ਹੈ ਜਿਸ ਦਾ ਪਿਆਰ ਇਕ ਵਾਹਿਗੁਰੂ ਨਾਲ ਪੈਂਦਾ ਹੈ।
pero muy escasos son quienes alcanzan Su Armonía.
ijin hir pwieAw sy vfBwgI ]1]
jin har paiaa se vaddabhaagee ||1||
Those who find the Lord are very fortunate and blessed. ||1||
ਭਾਰੇ ਨਸੀਬਾਂ ਵਾਲੇ ਹਨ ਉਹ ਜੋ ਭਗਵਾਨ ਨੂੰ ਪ੍ਰਾਪਤ ਹੁੰਦੇ ਹਨ।
Ellos, son en verdad afortunados. (1)
bRhmwidk snkwidk cwhY ]
brahamaadhik sanakaadhik chaahai ||
The Gods like Brahma and Sanak yearn for Him;
ਉਸਦੇ ਲਈ ਬ੍ਰਹਿਮਾਂ ਆਦਿ ਦੇਵਤੇ ਅਤੇ ਸਨਕ ਵਰਗੇ ਚਾਹਣਾ ਰਖਦੇ ਹਨ।
El Señor es anhelado por Brahma y sus hijos,
jogI jqI isD hir AwhY ]
jogee jatee sidh har aahai ||
the Yogis, celibates and Siddhas yearn for the Lord.
ਯੋਗੀ ਬ੍ਰਹਮਚਾਰੀ ਅਤੇ ਕਰਾਮਾਤੀ ਬੰਦੇ ਵਾਹਿਗੁਰੂ ਲਈ ਤਰਸਦੇ ਹਨ।
por Yoguis, ascetas y célibes,
ijsih prwpiq so hir gux gwhY ]2]
jiseh paraapat so har gun gaahai ||2||
One who is so blessed, sings the Glorious Praises of the Lord. ||2||
ਜਿਸ ਨੂੰ ਉਸ ਦੀ ਦਾਤ ਮਿਲੀ ਹੈ, ਉਹ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।
pero es aquél que se posa en Su Gloria, que disfruta de la Alabanza del Señor. (2)
qw kI srix ijn ibsrq nwhI ]
taa kee saran jin bisarat naahee ||
I seek the Sanctuary of those who have not forgotten Him.
ਮੈਂ ਉਨ੍ਹਾਂ ਦੀ ਸ਼ਰਣਾਗਤਿ ਸੰਭਾਲੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁਲਦਾ।
Busca el Refugio de aquéllos que no abandonan al Señor;
vfBwgI hir sMq imlwhI ]
vaddabhaagee har sa(n)t milaahee ||
By great good fortune, one meets the Lord's Saint.
ਭਾਰੇ ਚੰਗੇ ਕਰਮਾਂ ਰਾਹੀਂ ਹਰੀ ਦਾ ਸਾਧੂ ਮਿਲਦਾ ਹੈ।
es por una sublime fortuna que uno se encuentra con los Santos:
jnm mrx iqh mUly nwhI ]3]
janam maran teh moole naahee ||3||
They are not subject to the cycle of birth and death. ||3||
ਜੰਮਣ ਤੇ ਮਰਣ ਤੋਂ ਉਹ ਅਸਲੋਂ ਹੀ ਮੁਕਤ ਹਨ।
y después de ello, no volverá a nacer ni a morir. (3)
kir ikrpw imlu pRIqm ipAwry ]
kar kirapaa mil preetam piaare ||
Show Your Mercy, and lead me to meet You, O my Darling Beloved.
ਮੇਰੇ ਮਿੱਠੜੇ ਮਹਿਬੂਬ, ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਬਖਸ਼।
Imploro Tu Misericordia, oh Señor, para que me unas a Ti.
ibnau sunhu pRB aUc Apwry ]
binau sunahu prabh uooch apaare ||
Hear my prayer, O Lofty and Infinite God;
ਮੇਰੀ ਪ੍ਰਾਰਥਨਾ ਸ੍ਰਵਣ ਕਰ ਹੈ ਮੇਰੇ ਬੁੰਲਦ ਬੇਅੰਤ ਸਾਹਿਬ!
Escucha mi oración, oh Señor Infinito y Supremo;
nwnku mWgqu nwmu ADwry ]4]1]117]
naanak maa(n)gat naam adhaare ||4||1||117||
Nanak begs for the Support of Your Name. ||4||1||117||
ਨਾਨਕ ਤੇਰੇ ਨਾਮ ਦੇ ਆਸਰੇ ਹੀ ਯਾਚਨਾ ਕਰਦਾ ਹੈ।
Nanak busca en Ti el Soporte de Tu Nombre. (4-1-117)