nwnk qw kY lwgau pwey ]3]
naanak taa kai laagau paae ||3||
Nanak grasps the feet of those humble beings. ||3||
ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ।
Nanak se conforma con tocar los pies de aquéllos que han concebido en sí mismos el Nombre. (3)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk qw kY lwgau pwey ]3]
naanak taa kai laagau paae ||3||
Nanak grasps the feet of those humble beings. ||3||
ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ।
Nanak se conforma con tocar los pies de aquéllos que han concebido en sí mismos el Nombre. (3)
pRB kw ismrnu sB qy aUcw ]
prabh kaa simaran sabh te uoochaa ||
The remembrance of God is the highest and most exalted of all.
ਸੁਆਮੀ ਦੀ ਬੰਦਗੀ ਸਾਰਿਆਂ ਦੀ ਸ਼੍ਰੋਮਣੀ ਹੈ।
La repetición del Nombre es la práctica más elevada;
pRB kY ismrin auDry mUcw ]
prabh kai simaran udhare moochaa ||
In the remembrance of God, many are saved.
ਮਾਲਕ ਦਾ ਆਰਾਧਨ ਕਰਨ ਦੁਆਰਾ ਅਨੇਕਾਂ ਪਾਰ ਉਤਰ ਗਏ ਹਨ।
ha redimido a innumerables Almas humanas.
pRB kY ismrin iqRsnw buJY ]
prabh kai simaran tirasanaa bujhai ||
In the remembrance of God, thirst is quenched.
ਮਾਲਕ ਦਾ ਆਰਾਧਨ ਕਰਨ ਦੁਆਰਾ ਤੇਹਿ ਬੁਝ ਜਾਂਦੀ ਹੈ।
Repitiendo el Santo Nombre, los deseos de la mente insaciable son satisfechos
pRB kY ismrin sBu ikCu suJY ]
prabh kai simaran sabh kichh sujhai ||
In the remembrance of God, all things are known.
ਸਾਹਿਬ ਦੇ ਭਜਨ ਰਾਹੀਂ ਆਦਮੀ ਨੂੰ ਸਾਰਾ ਕੁਝ ਪਤਾ ਲਗ ਜਾਂਦਾ ਹੈ।
y se alcanza el Conocimiento Pleno.
pRB kY ismrin nwhI jm qRwsw ]
prabh kai simaran naahee jam traasaa ||
In the remembrance of God, there is no fear of death.
ਸੁਆਮੀ ਨੂੰ ਚੇਤੇ ਕਰਨ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ese hombre pierde el terror a la muerte.
pRB kY ismrin pUrn Awsw ]
prabh kai simaran pooran aasaa ||
In the remembrance of God, hopes are fulfilled.
ਸੁਆਮੀ ਨੂੰ ਚੇਤੇ ਕਰਨ ਦੁਆਰਾ ਖਾਹਿਸ਼ ਪੂਰੀ ਹੋ ਜਾਂਦੀ ਹੈ।
Viendo realizados sus anhelos y esperanzas,
pRB kY ismrin mn kI mlu jwie ]
prabh kai simaran man kee mal jai ||
In the remembrance of God, the filth of the mind is removed.
ਸੁਆਮੀ ਨੂੰ ਚੇਤੇ ਕਰਨ ਦੁਆਰਾ ਚਿੱਤ ਦੀ ਮਲੀਨਤਾ ਉਤਰ ਜਾਂਦੀ ਹੈ,
Su mente es purificada
AMimRq nwmu ird mwih smwie ]
a(n)mirat naam ridh maeh samai ||
The Ambrosial Naam, the Name of the Lord, is absorbed into the heart.
ਤੇ ਸੁਧਾ-ਸਰੂਪ ਨਾਮ ਦਿਲ ਅੰਦਰ ਰਸ ਜਾਂਦਾ ਹੈ।
y su corazón se inunda del Dulce Nombre.
pRB jI bsih swD kI rsnw ]
prabh jee baseh saadh kee rasanaa ||
God abides upon the tongues of His Saints.
ਮਾਨਯੋਗ ਮਾਲਕ ਆਪਣੇ ਸੰਤ ਦੀ ਜੀਭਾ ਉਤੇ ਨਿਵਾਸ ਰਖਦਾ ਹੈ।
El Señor habita en los labios de los Santos.
nwnk jn kw dwsin dsnw ]4]
naanak jan kaa dhaasan dhasanaa ||4||
Nanak is the servant of the slave of His slaves. ||4||
ਨਾਨਕ ਸਾਹਿਬ ਦੇ ਗੋਲਿਆਂ ਦੇ ਗੋਲੇ ਦਾ ਗੋਲਾ ਹੈ।
Nanak es el Esclavo de aquéllos que sirven al Señor.(4)
pRB kau ismrih sy DnvMqy ]
prabh kau simareh se dhanava(n)te ||
Those who remember God are wealthy.
ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਧਨਾਡ ਹਨ।
Sólo aquéllos que aman el Nombre experimentan Su Divina Riqueza;
pRB kau ismrih sy piqvMqy ]
prabh kau simareh se pativa(n)te ||
Those who remember God are honorable.
ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਇਜ਼ਤ ਵਾਲੇ ਹਨ।
ellos son respetados
pRB kau ismrih sy jn prvwn ]
prabh kau simareh se jan paravaan ||
Those who remember God are approved.
ਕਬੂਲ ਹਨ ਉਹ ਪੁਰਸ਼ ਜੋ ਮਾਲਕ ਦਾ ਆਰਾਧਨ ਕਰਦੇ ਹਨ।
y aceptados a los ojos de Dios,
pRB kau ismrih sy purK pRDwn ]
prabh kau simareh se purakh pradhaan ||
Those who remember God are the most distinguished persons.
ਪਰਮ ਨਾਮਵਰ ਹਨ ਉਹ ਇਨਸਾਨ ਜੋ ਮਾਲਕ ਦਾ ਆਰਾਧਨ ਕਰਦੇ ਹਨ।
ellos son los verdaderos regentes del mundo.
pRB kau ismrih is bymuhqwjy ]
prabh kau simareh s bemuhataaje ||
Those who remember God are not lacking.
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਬੇਮੁਹਤਾਜ ਹਨ।
Aquéllos que practican el Nombre, no dependen de otros
pRB kau ismrih is srb ky rwjy ]
prabh kau simareh s sarab ke raaje ||
Those who remember God are the rulers of all.
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਸਾਰਿਆਂ ਦੇ ਪਾਤਸ਼ਾਹ ਹਨ।
y se convierten en maestros de los demás.
pRB kau ismrih sy suKvwsI ]
prabh kau simareh se sukhavaasee ||
Those who remember God dwell in peace.
ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਆਰਾਮ ਅੰਦਰ ਰਹਿੰਦੇ ਹਨ।
Los que practican el Nombre viven en continua Dicha
pRB kau ismrih sdw AibnwsI ]
prabh kau simareh sadhaa abinaasee ||
Those who remember God are immortal and eternal.
ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ।
y obtienen la Vida Eterna.
ismrn qy lwgy ijn Awip dieAwlw ]
simaran te laage jin aap dhiaalaa ||
They alone hold to the remembrance of Him, unto whom He Himself shows His Mercy.
ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲਗਦੇ ਹਨ ਜਿਨ੍ਹਾਂ ਉਤੇ ਉਹ ਖੁਦ ਮਿਹਰਬਾਨ ਹੈ।
Sólo llega a meditar en el Nombre aquél que ha sido especialmente bendecido por Dios;
nwnk jn kI mMgY rvwlw ]5]
naanak jan kee ma(n)gai ravaalaa ||5||
Nanak begs for the dust of their feet. ||5||
ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
Nanak anhela tocar el Polvo de los Pies de tales Hombres. (5)
pRB kau ismrih sy praupkwrI ]
prabh kau simareh se paraupakaaree ||
Those who remember God generously help others.
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਉਦਾਰਚਿੱਤ ਹਨ।
Los Santos del Señor son siempre un apoyo para los demás.
pRB kau ismrih iqn sd bilhwrI ]
prabh kau simareh tin sadh balihaaree ||
Those who remember God - to them, I am forever a sacrifice.
ਮੈਂ ਉਨ੍ਹਾਂ ਉਤੇ ਹਮੇਸ਼ਾਂ ਘੋਲੀ ਜਾਂਦਾ ਹਾਂ, ਜੋ ਮਾਲਕ ਦਾ ਆਰਾਧਨ ਕਰਦੇ ਹਨ।
¡Me rindo ante ellos! Sus rostros resplandecen
pRB kau ismrih sy muK suhwvy ]
prabh kau simareh se mukh suhaave ||
Those who remember God - their faces are beautiful.
ਸੁੰਦਰ ਹਨ ਉਨ੍ਹਾਂ ਦੇ ਚਿਹਰੇ ਜੋ ਮਾਲਕ ਦਾ ਆਰਾਧਨ ਕਰਦੇ ਹਨ।
y viven en una Paz continua.
pRB kau ismrih iqn sUiK ibhwvY ]
prabh kau simareh tin sookh bihaavai ||
Those who remember God abide in peace.
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਆਪਣੇ ਜੀਵਨ ਆਰਾਮ ਅੰਦਰ ਬਤੀਤ ਕਰਦੇ ਹਨ।
La repetición del Nombre es la verdadera autodisciplina;
pRB kau ismrih iqn Awqmu jIqw ]
prabh kau simareh tin aatam jeetaa ||
Those who remember God conquer their souls.
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਹ ਆਪਣੇ ਮਨੂਏ ਨੂੰ ਜਿੱਤ ਲੈਂਦੇ ਹਨ।
por ella sigue uno el Sendero de la Rectitud
pRB kau ismrih iqn inrml rIqw ]
prabh kau simareh tin niramal reetaa ||
Those who remember God have a pure and spotless lifestyle.
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਦੀ ਜੀਵਨ ਰਹੁ ਰੀਤੀ ਪਵਿੱਤਰ ਹੁੰਦੀ ਹੈ।
y logra acceder a las incontables fuentes de felicidad.
pRB kau ismrih iqn And Gnyry ]
prabh kau simareh tin anadh ghanere ||
Those who remember God experience all sorts of joys.
ਜੋ ਮਾਲਕ ਦਾ ਆਰਾਧਨ ਕਰਦੇ ਹਨ ਉਨ੍ਹਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ।
Contemplando el Naam, el Nombre del Señor, uno vive para siempre en Su Presencia.
pRB kau ismrih bsih hir nyry ]
prabh kau simareh baseh har nere ||
Those who remember God abide near the Lord.
ਜੋ ਮਾਲਕ ਦਾ ਆਰਾਧਨ ਕਰਦੇ ਹਨ, ਉਹ ਵਾਹਿਗੁਰੂ ਦੇ ਨੇੜੇ ਵਸਦੇ ਹਨ।
Gracias a la enseñanza de los hombres Santos,
sMq ik®pw qy Anidnu jwig ]
sa(n)t kirapaa te anadhin jaag ||
By the Grace of the Saints, one remains awake and aware, night and day.
ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ।
noche y día la mente aprende a estar alerta a la Llamada del Señor.
nwnk ismrnu pUrY Bwig ]6]
naanak simaran poorai bhaag ||6||
O Nanak, this meditative remembrance comes only by perfect destiny. ||6||
ਨਾਨਕ, ਸਾਹਿਬ ਦੀ ਬੰਦਗੀ ਪੂਰਨ ਚੰਗੇ ਨਸੀਬਾ ਦੁਆਰਾ ਪ੍ਰਾਪਤ ਹੁੰਦੀ ਹੈ।
Con un Destino Perfecto, se medita en Él. (6)
pRB kY ismrin kwrj pUry ]
prabh kai simaran kaaraj poore ||
Remembering God, one's works are accomplished.
ਸਾਈਂ ਦੇ ਭਜਨ ਰਾਹੀਂ ਕੰਮ ਸੰਪੂਰਨ ਹੋ ਜਾਂਦੇ ਹਨ।
Meditando en Dios todos sus trabajos, compromisos y tareas son realizadas.
pRB kY ismrin kbhu n JUry ]
prabh kai simaran kabahu na jhoore ||
Remembering God, one never grieves.
ਸਾਈਂ ਦੇ ਭਜਨ ਪ੍ਰਾਣੀ ਕਦੇ ਭੀ ਝੂਰਦਾ ਨਹੀਂ।
Meditando en Dios, uno nunca se lamenta.
pRB kY ismrin hir gun bwnI ]
prabh kai simaran har gun baanee ||
Remembering God, one speaks the Glorious Praises of the Lord.
ਸਾਈਂ ਦੇ ਭਜਨ ਰਾਹੀਂ ਬੰਦਾ ਰੱਬ ਦਾ ਜੱਸ ਉਚਾਰਣ ਕਰਦਾ ਹੈ।
Meditando en Dios, el ser humano recita Su Alabanza de Gloria.
pRB kY ismrin shij smwnI ]
prabh kai simaran sahaj samaanee ||
Remembering God, one is absorbed into the state of intuitive ease.
ਸਾਈਂ ਦੇ ਭਜਨ ਰਾਹੀਂ ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
Meditando en Dios, uno queda absorto en la sencillez que le da su intuición.
pRB kY ismrin inhcl Awsnu ]
prabh kai simaran nihachal aasan ||
Remembering God, one attains the unchanging position.
ਸਾਈਂ ਦੇ ਭਜਨ ਰਾਹੀਂ ਉਹ ਅਹਿਲ ਟਿਕਾਣਾ ਪਾ ਲੈਦਾ ਹੈ।
Meditando en Dios uno obtiene una inalterable postura.
pRB kY ismrin kml ibgwsnu ]
prabh kai simaran kamal bigaasan ||
Remembering God, the heart-lotus blossoms forth.
ਸਾਈਂ ਦੇ ਭਜਨ ਰਾਹੀਂ ਬੰਦੇ ਦਾ ਦਿਲ ਕੰਵਲ ਖਿੜ ਜਾਂਦਾ ਹੈ।
Meditando en Dios, el loto del corazón florece.
pRB kY ismrin Anhd Junkwr ]
prabh kai simaran anahadh jhunakaar ||
Remembering God, the unstruck melody vibrates.
ਸਾਈਂ ਦੇ ਭਜਨ ਰਾਹੀਂ ਬੈਕੁੰਠੀ ਕੀਰਤਨ ਗੂੰਜਦਾ ਹੈ।
Meditando en Dios, la Melodía Celestial vibra en lo profundo del ser.
suKu pRB ismrn kw AMqu n pwr ]
sukh prabh simaran kaa a(n)t na paar ||
The peace of the meditative remembrance of God has no end or limitation.
ਸਾਈਂ ਨੂੰ ਚਿੰਤਨ ਕਰਨ ਦੁਆਰਾ ਸ਼ਾਂਤੀ ਦਾ ਕੋਈ ਹੱਦਬੰਨਾ ਜਾਂ ਓੜਕ ਨਹੀਂ।
La Paz que da la Meditación en Dios no tiene fin ni límite.
ismrih sy jn ijn kau pRB mieAw ]
simareh se jan jin kau prabh miaa ||
They alone remember Him, upon whom God bestows His Grace.
ਜਿਨ੍ਹਾਂ ਪੁਰਸ਼ਾਂ ਉਤੇ ਮਾਲਕ ਦੀ ਮਿਹਰ ਹੈ, ਉਹ ਉਸ ਦਾ ਚਿੰਤਨ ਕਰਦੇ ਹਨ।
¿Quién podría Entonarlo si no aquéllos que han recibido esa Gracia Sublime?
nwnk iqn jn srnI pieAw ]7]
naanak tin jan saranee piaa ||7||
Nanak seeks the Sanctuary of those humble beings. ||7||
ਨਾਨਕ ਨੇ ਇਹੋ ਜਿਹੇ ਪੁਰਸ਼ਾਂ ਦੀ ਸ਼ਰਣਾਗਤਿ ਸੰਭਾਲੀ ਹੈ।
Oh, dice Nanak, ¡cuán dichoso sería si ellos me acogieran en su rebaño! (7)
hir ismrnu kir Bgq pRgtwey ]
har simaran kar bhagat pragaTaae ||
Remembering the Lord, His devotees are famous and radiant.
ਰੱਬ ਦਾ ਭਜਨ ਕਰਨ ਦੁਆਰਾ ਸਾਧੂ ਉਜਾਗਰ ਹੋ ਜਾਂਦੇ ਹਨ।
Meditando en Dios, Sus Devotos viven radiantes y se vuelven famosos.
hir ismrin lig byd aupwey ]
har simaran lag bedh upaae ||
Remembering the Lord, the Vedas were composed.
ਰੱਬ ਦਾ ਭਜਨ ਕਰਨ ਦੁਆਰਾ ਵੇਦ ਰਚੇ ਗਏ ਹਨ।
Meditando en Dios, los Vedas fueron compuestos.
hir ismrin Bey isD jqI dwqy ]
har simaran bhe sidh jatee dhaate ||
Remembering the Lord, we become Siddhas, celibates and givers.
ਵਾਹਿਗੁਰੂ ਦਾ ਭਜਨ ਕਰਨ ਦੁਆਰਾ ਇਨਸਾਨ ਪੂਰਨ ਪੁਰਸ਼, ਬ੍ਰਿਹਮਚਾਰੀ ਅਤੇ ਦਾਨੀ ਹੋ ਜਾਂਦੇ ਹਨ।
Meditando en Dios, nos volvemos Siddas, célibes o dadores.
hir ismrin nIc chu kuMt jwqy ]
har simaran neech chahu ku(n)T jaate ||
Remembering the Lord, the lowly become known in all four directions.
ਵਾਹਿਗੁਰੂ ਦਾ ਭਜਨ ਕਰਨ ਦੁਆਰਾ ਅਧਮ ਚੌਹੀ ਪਾਸੀਂ ਜਾਣੇ ਜਾਂਦੇ ਹਨ।
Meditando en Dios, los desamparados se vuelven famosos en las cuatro direcciones.
hir ismrin DwrI sB Drnw ]
har simaran dhaaree sabh dharanaa ||
For the remembrance of the Lord, the whole world was established.
ਰੱਬ ਦਾ ਭਜਨ ਕਰਨ ਦੁਆਰਾ ਸਾਰੀ ਧਰਤੀ ਅਸਥਾਪਨ ਹੋਈ ਹੋਈ ਹੈ।
Para la Meditación en Dios, el mundo entero fue creado.
ismir ismir hir kwrn krnw ]
simar simar har kaaran karanaa ||
Remember, remember in meditation the Lord, the Creator, the Cause of causes.
ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ ਜੋ ਰਚਨਾ ਦਾ ਹੇਤੂ ਹੈ।
Recuerda, recuerda en ti la Meditación al Señor, el Creador, la Causa de causas.
hir ismrin kIE sgl Akwrw ]
har simaran keeo sagal akaaraa ||
For the remembrance of the Lord, He created the whole creation.
ਆਪਣੀ ਬੰਦਗੀ ਦੀ ਖਾਤਰ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ।
Para la Meditación en Dios, la Creación entera fue creada.
hir ismrn mih Awip inrMkwrw ]
har simaran meh aap nira(n)kaaraa ||
In the remembrance of the Lord, He Himself is Formless.
ਰੂਪ ਰੰਗ ਵਿਹੁਣ ਸੁਆਮੀ ਖੁਦ ਉਸ ਜਗ੍ਹਾਂ ਵਿੱਚ ਹੈ, ਜਿਥੇ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ।
En la Meditación en Dios, Él Mismo permanece sin Forma alguna.
kir ikrpw ijsu Awip buJwieAw ]
kar kirapaa jis aap bujhaiaa ||
By His Grace, He Himself bestows understanding.
ਜਿਸ ਨੂੰ ਆਪਣੀ ਦਇਆ ਦੁਆਰਾ ਉਹ ਸਿਖ-ਮੱਤ ਪ੍ਰਦਾਨ ਕਰਦਾ ਹੈ,
Por Su Gracia, Él Mismo otorga el entendimiento.
nwnk gurmuiK hir ismrnu iqin pwieAw ]8]1]
naanak gurmukh har simaran tin paiaa ||8||1||
O Nanak, the Gurmukh attains the remembrance of the Lord. ||8||1||
ਹੇ ਨਾਨਕ! ਉਹ ਗੁਰੂ-ਸਮਰਪਣ ਵਾਹਿਗੁਰੂ ਦੇ ਭਜਨ ਦੀ ਦਾਤ ਪਾ ਲੈਦਾ ਹੈ।
Oh, dice Nanak, el Gurmukj obtiene la Meditación en Dios. (8-1)
sloku ]
salok ||
Salok:
ਸਲੋਕ।
Shlok
dIn drd duK BMjnw Git Git nwQ AnwQ ]
dheen dharadh dhukh bha(n)janaa ghaT ghaT naath anaath ||
O Destroyer of the pains and the suffering of the poor, O Master of each and every heart, O Masterless One:
ਗਰੀਬਾਂ ਦੀ ਪੀੜ ਅਤੇ ਗ਼ਮ ਦੂਰ ਕਰਨਹਾਰ, ਹਰ ਇਕਸ ਦਿਲ ਦਾ ਸੁਆਮੀ, ਜਿਸ ਉਪਰ ਕੋਈ ਹੋਰ ਨਹੀਂ,
Oh mi Señor, que alivias el dolor y el sufrimiento de los pobres; Tú, que inundas el corazón de todos los seres y tomas bajo Tu Protección a los desamparados,
srix qum@wrI AwieE nwnk ky pRB swQ ]1]
saran tum(h)aaree aaio naanak ke prabh saath ||1||
I have come seeking Your Sanctuary. O God, please be with Nanak! ||1||
ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ! ਨਾਨਕ ਦੇ ਅੰਗ ਸੰਗ ਰਹੋ!
bríndame Tu Misericordia, Señor, ¡Ten Piedad de mí! (1)